Pagdandiya

Rs.150
Qty:
Publisher  :
Authors     :    Bachint Kaur
Page          : 
Format      :     Hard Bound
Language :      Punjabi
Pagdandiya By Bachint Kaur Punjabi Autobiography Book Online
"ਪਗਡੰਡੀਆਂ" ਬਚਿੰਤ ਕੌਰ ਦੀ ਜੀਵਨੀ ਹੈ। ਮੇਰੀ ਇਹ ਬਚਿੰਤ ਕੌਰ ਦੀ ਪਹਿਲੀ ਕਿਤਾਬ ਸੀ। ਇਹ ਬਚਿੰਤ ਕੌਰ ਦੀ ਬਚਪਨ ਤੋਂ ਲੈ ਕੇ ਸਰਕਾਰੀ ਨੌਕਰੀ ਮਿਲਣ ਤੱਕ ਦੀ ਕਹਾਣੀ ਹੈ। ਇਸਨੂੰ 13 ਭਾਗਾਂ ਵਿੱਚ ਵੰਡ ਕੇ ਲਿਖਿਆ ਹੈ। ਪਰ ਵਿੱਚ ਕੁਝ ਪਹਿਲੇ ਤੇ ਕੁਝ ਬਾਅਦ ਵਾਲੇ ਸਮੇਂ ਦੇ ਕਿੱਸੇ ਵੀ ਆ ਜਾਂਦੇ ਹਨ। ਬਚਿੰਤ ਕੌਰ ਦੇ ਘਰ ਦੇ ਮਹਾਰਾਜਾ ਪਟਿਆਲਾ ਦੇ ਦਰਜੀ ਸਨ। ਠੀਕ ਠਾਕ ਹਾਲਾਤ ਸੀ। ਘਰ ਦੀ ਵੰਡ ਦੇਖੀ। ਪਟਿਆਲਾ ਦੇ ਹੜ੍ਹ ਦੇਖੇ। ਦਿੱਲੀ ਵਿੱਚ ਵਿਆਹ ਹੋਣ ਪਿਛੋਂ ਇਕ ਲੰਮਾ ਯੁੱਧ ਸ਼ੁਰੂ ਹੋ ਗਿਆ। ਪਤੀ ਬਿਲਕੁਲ ਘਰ ਧਿਆਨ ਦੇਣ ਵਾਲਾ ਨਹੀਂ ਸੀ। ਬਚਿੰਤ ਕੌਰ ਦੀ ਉਮਰ ਛੋਟੀ ਫਿਰ ਪ੍ਰਾਈਵੇਟ ਨੌਕਰੀਆਂ ਇਕ ਸਮੇਂ ਤੇ 2-2 ਨੌਕਰੀਆਂ ਕਰਦਿਆਂ ਕਈ ਸਾਲ ਗੁਜ਼ਾਰੇ। ਝੌਂਪੜੀ ਵਿੱਚ ਰਹਿਣਾ ਪਿਆ। ਪਤੀ ਦਾ ਬਿਲਕੁਲ ਸਾਥ ਨਹੀਂ। ਪਰ ਫਿਰ ਵੀ ਆਪਣੀ ਹਿੰਮਤ ਨਾਲ ਤਿੰਨ ਬੱਚੇ ਤੇ ਬਿਮਾਰ ਸੱਸ ਨੂੰ ਪਾਲਿਆ। 
ਇੰਨੇ ਮੁਸ਼ਕਿਲ ਸਮੇਂ ਵਿੱਚ ਵੀ ਲਿਖਣ ਦਾ ਕੰਮ ਵੀ ਕੀਤਾ ਤੇ ਅੰਤ ਵਿੱਚ ਆਪਣੇ ਜੀਵਨ-ਯੁੱਧ ਵਿੱਚ ਇਕ ਵਿਜੇਤਾ ਵਾਂਗ ਸਾਹਮਣੇ ਆਈ।

 
  • Availability: Pre-Order
  • Model: 1-1326-P3524

Write Review

Note: Do not use HTML in the text.