Search

Search Criteria

 
 
 
 

Products meeting the search criteria

Sort By:  
 • Upra Ghar (1-1326-P5299)
  Publisher  :
  Authors     :     Gurdial Singh
  Page          : 
  Format      :     Hard Bound
  Language :      Punjabi
  Upra Ghar by Gurdial Singh Punjabi Stories book Online
  Rs.120
 • Gurdial Singh di Sabeyacharak Chetna (1-1326-P1571)
  Publisher  :
  Authors     :     Paramjit Kaur
  Page          : 
  Format      :     Hard Bound
  Language :      Punjabi
  Gurdial Singh di Sabeyacharak Chetna by Paramjit Kaur Punjabi Sahit Adhyayan book Online
  Rs.295
 • Hansahan Di Pheri
  Publisher    :
  Authors      :   Mikhael Staelmakh
  Page           : 
  Format       :   Hard Bound
  Language   :   Punjabi 
   
  Rs.325
 • Saggi Full (1-1326-P4400)
  Publisher  :
  Authors     :     Gurdial Singh
  Page          : 
  Format      :     Hard Bound
  Language :      Punjabi
  Saggi Full by Gurdial Singh Punjabi Stories book Online
  Rs.120
 • Beraa Bandh Na Sakio (1-1326-P614)
  Publisher  :
  Authors     :     Gurdial Singh
  Page          : 
  Format      :     Hard Bound
  Language :      Punjabi
  Beraa Bandh Na Sakio by Gurdial Singh Punjabi Prose book Online

   
  Rs.250
 • Kathakar Gurdial Singh:Sabhyacharak Adhiyain (6-1326-P2374)
  Publisher  :
  Authors     :     Parabjit Kaur
  Page          : 
  Format      :     Hard Bound
  Language :      Punjabi
  Kathakar Gurdial Singh:Sabhyacharak Adhiyain by Parabjit Kaur Punjabi Sahit Adhyayan book Online
  Rs.300
 • Dagmag Chadde Re Mann Baura (3-1326-P1037)
  Publisher    :
  Authors      :  Gurdial Singh
  Page         : 
  Format       :   
  Language     :   
  Dagmag Chadde Re Mann Baura by Gurdial Singh Punjabi Prose book Online

  Rs.130
 • Parsa (1-1326-P3625)
  Publisher  :
  Authors     :   Gurdial Singh
  Page          : 
  Format      :   Paper Back
  Language :    Punjabi
  Parsa By Gurdial Singh Punjabi Novel Book Online
  'ਪਰਸਾ' ਅੱਜ ਤੋਂ ਕਰੀਬ 4-5 ਮਹੀਨੇ ਪਹਿਲਾਂ ਤੱਕ ਮੈਂ ਇਸ ਕਿਤਾਬ ਦਾ ਨਾਮ ਵੀ ਨਹੀਂ ਸੁਣਿਆ ਸੀ। ਇੱਕ ਦਿਨ CHAT ਕਰਦੇ ਹੋਏ ਇੱਕ ਦੋਸਤ ਨੇ ਇਸ ਕਿਤਾਬ ਨੂੰ ਪੜ੍ਹਨ ਦੀ ਸਲਾਹ ਦਿੱਤੀ। 'ਪਹੁ ਫੁਟਾਲੇ ਤੋਂ ਪਹਿਲਾਂ' ਤੋਂ ਬਾਅਦ ਗੁਰਦਿਆਲ ਸਿੰਘ ਦਾ ਇਹ ਦੂਸਰਾ ਨਾਵਲ ਸੀ ਜੋ ਮੈਂ ਪੜ੍ਹਿਆ। ਪਰਸਾ ਇਸ ਨਾਵਲ ਦਾ ਨਾਇਕ ਆਪਣੀ ਅਨੋਖੀ ਆਜ਼ਾਦ ਬਿਰਤੀ ਦਾ ਮਾਲਕ ਹੈ। ਉਸਦੀ ਸੋਚ ਨਾ ਤਾਂ ਪੁਰਾਣੀਆਂ ਪ੍ਰੰਪਰਾਵਾਂ ਨੂੰ ਮੰਨਦੀ ਹੈ ਤੇ ਨਾ ਹੀ ਉਹ ਨਵੀਂ ਸੋਚ ਨੂੰ। ਇਥੇ ਓਹਦੀ ਇਕ ਆਪਣੀ ਹੀ ਵਿਲੱਖਣਤਾ ਹੈ। ਉਸਦੀ ਇਹ ਵਿਲੱਖਣਤਾ ਹੀ ਉਸਨੂੰ ਜ਼ਿੰਦਗੀ ਨੂੰ ਇੱਕ ਅਲੱਗ ਤਰਾਂ ਜਿਉਣ ਦੀ ਜਾਂਚ ਸਿਖਾਉਂਦੀ ਹੈ। ਪਰਸਾ ਆਪਣੀ ਜ਼ਿੰਦਗੀ ਨੂੰ ਹਰ ਪੱਖ ਤੋਂ ਚੜ੍ਹਦੀ ਕਲਾ ਨਾਲ ਜਿਉਂਦਾ ਹੈ। ਜਿਥੇ ਉਹ ਕਈ ਜਗ੍ਹਾ ਕਵਿਤਾ ਗਾਉਂਦਾ ਰਹਿੰਦਾ ਹੈ ਉਥੇ ਹੀ ਸਖ਼ਤ ਸੁਭਾ ਦਾ ਵੀ ਹੈ। ਇਕ ਪਾਸੇ ਉਹ ਆਪਣੇ ਪੁੱਤਰਾਂ ਦੇ ਨੌਕਰੀ ਤੇ ਲੱਗਣ ਕਾਰਨ ਓਹਨੂੰ ਛੱਡ ਕੇ ਜਾਣ ਨੂੰ ਚੰਗਾ ਨਹੀਂ ਮੰਨਦਾ ਤੇ ਦੂਜੇ ਪਾਸੇ ਉਸ ਸਮੇਂ ਦੀਆਂ ਰੀਤਾਂ ਤੋਂ ਉਲਟ ਇੱਕ ਨੀਵੀਂ ਜਾਤ ਦੇ ਬੰਦੇ ਹੱਥੋਂ ਤਿਆਰ ਕਿਤੀ ਰੋਟੀ ਖਾਣ ਨੂੰ ਵੀ ਗ਼ਲਤ ਨਹੀਂ ਮੰਨਦਾ। ਉਹ ਇੱਕ ਬਹਾਦਰ ਤੇ ਦਲੇਰ ਹੋਣ ਦੇ ਨਾਲ ਨਾਲ ਇੱਕ ਉਦਾਰ ਦਿਲ ਇਨਸਾਨ ਵੀ ਹੈ। ਪਰਸਾ ਨਾਵਲ ਦਾ ਪਲਾਟ ਮਾਲਵੇ ਦੇ ਇਲਾਕੇ ਵਿੱਚ ਸਿਰਜਿਆ ਹੋਣ ਕਰਕੇ ਭਾਸ਼ਾ ਦਾ ਝੁਕਾਅ ਮਲਵਈ ਹੈ। ਗੁਰਦਿਆਲ ਸਿੰਘ ਦੀ ਇਹ ਇੱਕ ਅਨੋਖੀ ਰਚਨਾ ਹੈ ਜਿਸ ਵਿੱਚ ਇੱਕ ਕਿਰਦਾਰ ਦੀ ਜ਼ਿੰਦਗੀ ਦੇ ਵੱਖਰੇ ਵੱਖਰੇ ਰੂਪ ਦੇਖਣ ਨੂੰ ਮਿਲਦੇ ਹਨ। ਇਹਨਾਂ ਵਿਲੱਖਣਤਾਵਾਂ ਨੂੰ ਇੱਕ ਲੜੀ ਵਿੱਚ ਪ੍ਰੋਣ ਦਾ ਕੰਮ ਅਸਾਨ ਨਹੀਂ ਸੀ ਪਰ ਪ੍ਰੋ ਗੁਰਦਿਆਲ ਸਿੰਘ ਨੇ ਇਹ ਕੰਮ ਬਾਖੂਬੀ ਨਿਭਾਇਆ ਹੈ। ਇਹੀ ਕਾਰਨ ਹੈ ਕਿ ਇਸ ਨਾਵਲ ਦਾ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਵੀ ਅਨੁਵਾਦ ਕੀਤਾ ਗਿਆ।

   
  Rs.250
 • Gurdial Singh Rachnawali 10 Parts (3-1326-P1573)
  Publisher    :
  Authors      :  Gurdial Singh
  Page         : 
  Format       :   
  Language     :   
  Gurdial Singh Rachnawali 10 Parts by Gurdial Singh Punjabi Novel book Online
  Rs.0
 • Anhoye (3-1326-P290)
  Publisher    :
  Authors      : Gurdial Singh
  Page         : 
  Format       :   
  Language     :   
  Anhoye by Gurdial Singh Punjabi Novel book Online

  Rs.150
 • Gurdial Singh Bachya Lai - 2 (1-1326-P1570)
  Publisher  :
  Authors     :    Gurdial Singh
  Page          : 
  Format      :     Hard Bound
  Language :      Punjabi
  Gurdial Singh Bachya Lai - 2 by Gurdial Singh Punjabi Stories book Online
  Rs.300
 • Kutta te Aadmi (3-1326-P2663)
  Publisher  :
  Authors     :     Gurdial Singh
  Page          : 
  Format      :     Hard Bound
  Language :      Punjabi
  Kutta Te Aadmi by Gurdial Singh Punjabi Stories book Online
  Rs.120
 • Gurdial Singh Sandarbh Kosh (1-ISBN1326-P1574)
  Publisher   :
  Authors      :  Dr. Tarsem Sharma
  Page         : 
  Format       :  Hard Bound
  Language   :  Punjabi
  Gurdial Singh Sandarbh Kosh by Tarsem Sharma  Punjabi Sahit Adhyayan book Online

   
  Rs.950
 • Aayo Natak Khediye (3-1326-P105)
  Publisher    :
  Authors      : Gurdial Singh
  Page         : 
  Format       :   
  Language     :    
  Aayo Natak Khediye by Gurdial Singh Punjabi Play book Online

  Rs.150
 • Pakka Tikana (1-1326-P6317)
  Publisher    :
  Author         :  Gurdial singh
  Page           : 
  Format        :   Paper Back
  Language   :   Punjabi
  Pakka Tikana by Gurdial singh Punjabi Stories book Online
  Rs.50
 • Masti Bota (3-1326-P2991)
  Publisher    :
  Authors      :  Gurdial Singh
  Page         : 
  Format       :   
  Language     :  
  Masti Bota by Gurdial Singh Punjabi Stories book Online
  Rs.50
 • Anhoe (-1326-P289)
  Publisher    :
  Authors      :Gurdial Singh
  Page         : 
  Format       :   
  Language     :    
  Anhoe by Gurdial Singh Punjabi Novel book Online
  Rs.150
 • Dooji Dehi (3-1326-P1230)
  Publisher    :
  Authors      :  Gurdial Singh
  Page         : 
  Format       :   
  Language     :   
  Dooji Dehi by Gurdial Singh Punjabi Biography book Online

  Rs.100
 • Azaadi Da Mull (3-1326-P439)
  Publisher    :
  Authors      : Gurdial Singh
  Page         : 
  Format       :   
  Language     :    
  Azaadi Da Mull by Gurdial Singh Punjabi History book Online

  Rs.50
 • Anne Ghore Da Daan
  Publisher  :
  Authors     :     Gurdial Singh
  Page          : 
  Format      :     Paper Back
  Language :      Punjabi
  ਕਹਿੰਦੇ ਜਦ ਸਾਗਰ ਮੰਥਨ ਕਰਨ ਤੋਂ ਬਾਅਦ ਨਿਕਲੇ ਤਾਂ ਅੰਮ੍ਰਿਤ ਪਿੱਛੇ ਦੇਵਤਿਆਂ ਤੇ ਰਾਕਸ਼ਾਂ ਦੀ ਲੜਾਈ ਹੋ ਗਈ। ਵਿਸ਼ਨੂੰ ਭਗਵਾਨ ਅਪਸਰਾ ਮੋਹਣੀ ਦਾ ਰੂਪ ਧਾਰ ਕੇ ਸੁਲਾ ਸਫਾਈ ਕਰਵਾਉਣ ਆ ਗਏ। ਪੰਗਤਾਂ ਲਗ ਗਈਆਂ ਅੰਮ੍ਰਿਤ ਲਈ। ਇਕ ਸਵਰਭਾਨੂੰ ਨਾਮ ਦਾ ਰਾਕਸ਼ਸ਼ ਦੇਵਤਿਆਂ ਵਾਲੀ ਪੰਗਤ ਵਿਚ ਬੈਠ ਗਿਆ। ਗਲਤੀ ਨਾਲ ਮੋਹਣੀ ਨੇ ਉਸਨੂੰ ਵੀ ਅੰਮ੍ਰਿਤ ਪਿਆ ਦਿੱਤਾ। ਦੇਵਤੇ ਸੂਰਜ ਤੇ ਚੰਨ ਨੇ ਉਸਨੂੰ ਪਹਿਚਾਣ ਲਿਆ, ਤੇ ਉਸਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਪਰ ਅੰਮ੍ਰਿਤ ਤਾਂ ਉਹ ਪੀ ਚੁੱਕਾ ਸੀ, ਸੋ ਮਰ ਨਹੀਂ ਸੀ ਸਕਦਾ। ਜੋ ਸਰੀਰ ਦੇ ਦੋ ਹਿੱਸੇ ਹੋਣ ਕਾਰਨ ਇਕ ਹਿੱਸਾ ਰਾਹੂ ਬਣ ਗਿਆ ਤੇ ਇਕ ਕੇਤੂ। ਹੁਣ ਉਹ ਆਪਣੇ ਅੰਨੇ ਘੋੜਿਆਂ ਦੇ ਰਥ ਤੇ ਸਵਾਰ ਹੋ ਕੇ ਸੂਰਜ ਤੇ ਚੰਨ ਤੋਂ ਕਰਜਾ ਮੜੋਨ ਆਉਂਦੇ ਤਾਂ ਗ੍ਰਹਿਣ ਲੱਗਦਾ। ਸੂਰਜ ਚੰਦ ਲਈ ਇੱਕ ਰਾਹੂ ਕੇਤੂ ਪਰ ਗਰੀਬ ਬੰਦੇ ਨੂੰ ਤਾਂ ਹਰ ਕੋਈ ਰਾਹੂ ਕੇਤੂ ਵਾਂਗ ਹੀ ਟੱਕਰਦਾ । ਪੱਕੇ ਗ੍ਰਹਿਣ ਵਾਂਗ ਸਦਾ ਲਈ ਚਿੰਬੜ ਜਾਂਦੇ, ਜਿਵੇਂ ਮੇਲੂ ਦੇ ਬਾਪੂ ਦੀ ਖੰਘ। ਕਹਿੰਦੇ ਵਰਖਾ ਦਾ ਦੇਵਤਾ ਤਾਂ ਇੰਦਰ ਹੁੰਦਾ ਹੈ ਤੇ ਸੂਰਜ ਤਾਂ ਦੇਵਤਾ ਹੈ ਇ । ਪਰ ਗਰੀਬ ਬੰਦੇ ਲਈ ਤਾਂ ਇਹਨਾਂ ਦੋਵਾਂ ਦੀ ਸੋਗਾਤਾਂ ਹਜ਼ਮ ਕਰਨੀਆਂ ਔਖੀਆਂ ਹੋ ਜਾਂਦੀਆਂ। ਇਹ ਸ਼ਾਇਦ ਗਰੀਬਾਂ ਦੇ ਦੇਵਤੇ ਨਹੀਂ ਸਨ। ਫਿਰ ਗਰੀਬ ਦਾ ਰੱਬ ਕੌਣ ਹੈ? ਗਰੀਬ ਦਾ ਰੱਬ ਤਾਂ ਕੋਈ ਦੂਜਾ ਗਰੀਬ ਹੀ ਬਣਦਾ। ਤਦੇ ਜਦੋਂ ਫੈਕਟਰੀ ਵਾਲਿਆਂ ਨੇ ਡਿੱਚ ਮਸ਼ੀਨ ਨਾਲ ਧਰਮੇ ਕੇ ਕੋਠੇ ਢਾਹ ਦਿੱਤੇ ਤਾਂ ਮੇਲੂ ਦੇ ਬਾਪੂ ਨੂੰ ਖਿਆਲ ਆਇਆ ਕਿ ਵਿਚਾਰੇ ਨਿਆਣੇ ਭੁੱਖੇ ਹੋਣੇ ਤੇ ਫਿਰ ਇਹਨਾਂ ਦੇ ਜਿਗਰੇ ਵੀ ਰਬ ਜਿੱਡੇ ਹੋ ਜਾਂਦੇ। ਹਰ ਕੁਝ ਜਰ ਜਾਂਦੇ। ਹਰ ਜੀਅ ਦੂਜੇ ਜੀਅ ਬਾਰੇ ਸੋਚਦਾ। ਵੀਹ ਗੱਲਾਂ ਲਕਾਉਂਦਾ। ਦੁੱਖ ਨੂੰ ਇਕੱਲੇ ਸਹਿਣ ਦੀ ਕੋਸ਼ਿਸ਼ ਕਰਦੇ। ਬੜੇ ਲੋਕਾਂ ਨੂੰ ਕਹਿੰਦੇ ਸੁਣਿਆ ਕੰਮ ਕਰੋ ਮਿਹਨਤ ਕਰੋ। ਕੰਮ ਵਾਲੇ ਨੂੰ ਪੈਸੇ ਦੀ ਕਮੀ ਨਹੀ ਹੁੰਦੀ। ਪਰ ਇਕ ਕਹਾਵਤ ਹੈ ਨਾ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ। ਜ਼ੁਬਾਨ ਹਿਲਾਣੀ ਬਹੁਤ ਸੋਖੀ ਹੁੰਦੀ। ਤੁਹਾਨੂੰ ਕੀ ਲੱਗਦਾ ਕੋਈ ਵੀ ਗਰੀਬ ਨਿਕਲਣਾ ਨਹੀਂ ਚਾਹੁੰਦਾ ਹੋਵੇਗਾ, ਇਸ ਦਲਦਲ 'ਚੋਂ। ਪਰ ਫਿਰ ਫਸੇ ਰਹਿ ਜਾਂਦੇ। ਪਤਾ ਨਹੀ ਕਿੰਨੇ ਕੁ ਡੂੰਘੇ ਫਸੇ ਹੁੰਦੇ ਹਨ। ਇਹਨਾਂ ਦੇ ਬੱਚੇ ਜਲਦੀ ਵੱਡੇ ਹੋ ਜਾਂਦੇ ਹਨ। ਸ਼ਿੰਦਾ ਜਿੱਦ ਨਹੀ ਕਰਦਾ ਹੁਣ ਜਿਆਦਾ। ਦਿਆਲੋ ਵੀ ਕਿਵੇਂ ਨਾ ਕਿਵੇਂ ਰੋਟੀ ਦਾ ਆਹਰ ਕਰ ਲੈਂਦੀ ਹੈ। ਵੱਡਾ ਭਰਾ ਮੇਲੂ ਸ਼ਹਿਰ ਰਿਕਸ਼ਾ ਚਲਾਉਂਦਾ ਹੈ, ਤੇ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਪਰ ਉੱਥੇ ਕੀ ਭਾਅ ਵਿਕਦੀ ਉਸਨੂੰ ਪਤਾ। ਪਰ ਰਾਤ ਘਰ ਵਾਪਸ ਬੱਚਿਆਂ ਕੋਲ ਜਾਣ ਦਾ ਮਨ ਨਹੀਂ ਕਰਦਾ। ਦਿਆਲੋ ਲਈ ਖ਼ੁਸ਼ੀ ਦੀ ਕਿਰਨ ਬਸ ਫੀਨਾ ਹੀ ਹੈ ਜੋ ਫੋਜੀ ਭਰਤੀ ਹੋ ਗਿਆ। ਪਰ ਇਹ ਖ਼ੁਸ਼ੀ ਵੀ ਕਿਵੇ ਗ੍ਰਹਿਣ ਲੱਗਣ ਤੋਂ ਬਿਨਾਂ ਰਹਿ ਸਕਦੀ ਹੈ। ਦਸਿਆ ਨਾ ਇੱਥੇ ਬਹੁਤ ਰਾਹੂ ਕੇਤੂ ਹਨ। ਖ਼ੁਸ਼ੀ ਨੂੰ ਗ੍ਰਹਿਣ ਲਗਾ ਦਿੰਦੇ ਹਨ। ਵੈਸੇ ਇਹਨਾਂ ਗਰੀਬਾਂ ਦਾ ਤਾਂ ਕੋਈ ਹੱਥ ਨਹੀਂ ਸੀ ਸਾਗਰ ਮੰਥਨ ਵਾਲੇ ਸਾਰੇ scene ਵਿਚ। ਫਿਰ ਇਹਨਾਂ ਦੀ ਹਰ ਖ਼ੁਸ਼ੀ ਨੂੰ ਗ੍ਰਹਿਣ ਕਿਉਂ? ਭੁਲੇਖਾ ਪਿਆ ਲੱਗਦਾ ਰਾਕਸ਼ਸ਼ ਸਵਰਭਾਨੂੰ ਨੂੰ ਕੋਈ ਤਾਂ ਹੀ ਆਪਣੇ ਅੰਨੇ ਘੋੜਿਆਂ ਦੇ ਰਥ ਤੇ ਇਹਨਾਂ ਗਰੀਬਾਂ ਤੇ ਚੜ ਆਉਂਦਾ ਹੈ। ਅੰਨੇ ਘੋੜੇ ਦਾ ਦਾਨ ਇਕ ਵਾਰ ਪੜਨ ਵਾਲਾ ਨਾਵਲ ਨਹੀਂ ਹੈ। ਇਹ ਗੁਰਦਿਆਲ ਸਿੰਘ ਦੀ ਕਲਾ ਦਾ ਇਕ ਬਹੁਤ ਉਤਮ ਨਮੂਨਾ ਹੈ। ਰੱਬ ਇੰਝ ਦੀ ਜਿੰਦਗੀ ਨਾ ਦਿਖਾਵੇ। ਨਾਵਲ ਪੜ ਕੇ ਤੁਹਾਡੇ ਨਜ਼ਰੀਆ ਬਦਲ ਸਕਦਾ ਹੈ, ਤੇ ਸ਼ਾਇਦ ਤੁਸੀ ਵੀ। ਕਿਸੇ ਗਰੀਬ ਦੇ ਕੁਝ ਪਲ ਦੇ ਰੱਬ ਬਣ ਜਾਉ। ਪਾਸ਼ ਦੀ ਇਕ ਕਵਿਤਾ ਯਾਦ ਆ ਗਈ। ਕਿਸਨੂੰ ਸਹੀ ਲੱਗਦੀ ਹੈ ਕਿਸਨੂੰ ਗਲਤ ਇਹ ਬਹੁਤ ਹੱਦ ਤੱਕ ਉਸਦੀ situation ਤੇ depend ਕਰਦਾ ਹੈ।
  ਜਿੰਨੇ ਜੋਗਾ ਵੀ ਤੇ ਜੋ ਵੀ ਹੈ
  ਮੇਰਾ ਤੇਰੇ ਰਬ ਤੋਂ ਬਿਨਾਂ ਹੀ ਸਰਦਾ ਹੈ।
  ਉਸ ਅਰਾਧਨਾ ਤੋਂ ਬਿਨਾਂ 
  ਜੋ ਚੰਗੇ ਭਲੇ ਮਨੁੱਖ ਨੂੰ ਬਦਲ ਦਵੇ।
  ਚਰਨਾਂ ਦੀ ਧੂੜ ਵਿਚ 
  ਉਸ ਸ਼ੁਕਰਾਨੇ ਤੋਂ ਬਿਨਾਂ 
  ਜਿਸਦੀ ਕੋਈ ਵਜਾ ਨਹੀਂ ਹੁੰਦੀ
  ਉਸ ਉਟ ਤੋਂ 
  ਜਿਹੜੀ ਸਦਾ ਹੀ ਨਿਓਟਿਆ ਰੱਖਦੀ ਹੈ।
  Rs.125
 • Begana Pind (1-1326-P6318)
  Publisher    :
  Author         :  Gurdial Singh
  Page           : 
  Format        :   Hard Bound
  Language   :   Punjabi
  Begana Pind by Gurdial Singh Punjabi Stories book Online
  Rs.55
 • Gurdial Singh Dian 32 Kahanian (3-1326-P1572)
  Publisher    :
  Authors      :  Baldev Singh Baddan
  Page         : 
  Format       :   
  Language     :   
  Gurdial Singh Dian 32 Kahanian by Baldev Singh Baddan Punjabi Stories book Online

  Rs.425
 • Gurdial Singh Bachya Lai - 1 (1-1326-P1569)
  Publisher  :
  Authors     :    Gurdial Singh
  Page          : 
  Format      :     Hard Bound
  Language :      Punjabi
  Gurdial Singh Bachya Lai - 1 by Gurdial Singh Punjabi Stories book Online
  Rs.300
 • Aahan (3-1326-P34)
  Publisher    :
  Authors      : Gurdial Singh
  Page         : 
  Format       :   
  Language     :   
  Aahan by Gurdial Singh Punjabi Novel book Online
  Rs.300
Per Page      1 - 24 of 28