Mera Dagistan - 1

Rs.350
Qty:
Publisher  :
Authors     :    Rasool Hamzatov
Page          : 
Format      :     Paper Back
Language :      Punjabi
Mera Dagistan - 1 by Rasol Hamzatov Punjabi Prose book Online
ਮੇਰਾ ਦਾਗਿਸਤਾਨ ਕਿਤਾਬ ਪੜ੍ਹਨ ਨੂੰ ਸ਼ੁਰੂ ਵਿੱਚ ਐਵੇਂ ਲੱਗਦਾ ਹੈ ਇਹ ਕੀਹੋ ਜਹੀ ਕਿਤਾਬ ਹੈ। ਪਰ ਜਦੋਂ ਅੱਗੇ-ਅੱਗੇ ਪੜ੍ਹਦੇ ਜਾਂਦੇ ਹਾਂ ਤਾਂ ਬਹੁਤ ਪਿਆਰੀ ਲੱਗਣ ਲੱਗ ਪੈਂਦੀ ਹੈ। ਕਿਤਾਬ ਦਾ ਕੋਈ ਵਿਸ਼ਾ ਨਹੀਂ ਕੋਈ ਸੀਮਾ ਵੀ ਨਹੀਂ ਇਹ ਗੱਲ ਕਰਨ ਵਾਲੀ ਹੈ ਜਾਂ ਨਹੀਂ। ਸਭ ਗੱਲਾਂ ਦਾ ਮਿਸ਼ਰਨ ਹੈ। ਜਿਹੜੀਆਂ ਆਪਣੀ ਜਿੰਦਗੀ ਨਾਲ, ਪਰਿਵਾਰ ਨਾਲ, ਦੋਸਤਾਂ ਨਾਲ, ਦੁਸ਼ਮਣਾਂ ਨਾਲ, ਆਪਣੇ ਵਲਵਲਿਆਂ ਨਾਲ, ਆਪਣੇ ਦਿਲ ਨਾਲ, ਰੂਹ ਨਾਲ, ਆਪਣੇ ਕਰਮਾਂ ਨਾਲ, ਸਭ ਚੀਜ਼ਾਂ ਨਾਲ ਹੁੰਦੀਆਂ ਨੇ। ਬੰਦੇ ਨੂੰ ਆਪਣਾ ਨਿੱਜ ਆਪਣੀ ਪਿਛੋਕੜ ਹੋਂਦ ਨਾਲ ਜੁੜੇ ਰਹਿਣਾ ਚਾਹੀਦਾ ਹੈ।
  • Availability: Pre-Order
  • Model: 1-1326-P6030

Write Review

Note: Do not use HTML in the text.