Inderneel

Rs.90
Qty:
Publisher:
Authors:     Bharat Droch
Page: 
Format:     Hard Bound
Language:     Punjabi

 

ਇੰਦਰਨੀਲ  ਔਰਤ ਉਤੇ ਲਿਖੀ ਕਵਿਤਾ ਹੀ ਨਹੀ , ਇਹ ਉਸਦੇ ਜਜਬਾਤਾਂ ਨੂ ਬਯਾਂ ਕਰਦੇ ਹਰਫ਼ ਨੇ, ਇਕਾਂਤ ਵਿਚ ਬਿਤਾਏ ਉਸਦੇ ਪਲ ਨੇ ਤੇ ਹਿਜਰ ਦੀ ਅੱਗ ਵਿਚ ਸੜਦੇ ਵਹਾਏ ਹੋਏ ਅਥਰੂ ਵੀ . ਇੰਦਰਨੀਲ ਆਪਣੇ ਇਸ਼ਕ਼ ਦੇ ਪ੍ਰਤੀ ਆਪਣੇ ਬੇਚੈਨੀ ਵੀ ਬਯਾਂ ਕਰਦੀ ਹੈ ਅਤੇ ਇਸ਼ਕ਼ ਵਿਚ ਚਲੇ ਹੋਏ ਜਖ੍ਮ ਵੀ . ਇੰਦਰਨੀਲ ਕ ਜਿਸਮਾਨੀ ਮੋਹਬ੍ਬਤ ਦੀ ਹੀ ਦਾਸਤਾਨ ਨਹੀ ਹੈ ਇਹ ਰੂਹਾਂ ਨਾਲ ਰੂਹਾਂ ਦਾ ਸੁਮੇਲ ਤੇ ਵਿਛੋੜੇ ਦਾ ਇਕ ਦਰਦ ਵ ਹੈ.ਇੰਦਰਨੀਲ ਕ ਔਰਤ ਦੀ ਸੇਹ੍ਨ੍ਸ਼੍ਕਤੀ ਦਾ ਪ੍ਰਤੀਕ ਵੀ ਹੈ . ਤੇ ਇਕ ਦੁਰਗਾ ਕਹਾਉਣ ਵਾਲੀ ਔਰਤ ਦੇ ਹੰਦਾਏ ਸੰਤਾਪ ਦੀ ਨੁਮਾਇੰਦਗੀ ਵੀ ਕਰਦੀ ਹੈ.

Inderneel is not just the collection of poems but it's the real explanation of the
emotions that she has put into words very nicely. 
This book is a collective treasure of her moments spent in her loneliness, yearning in the memory of her lover.

In a moment she fights with herself and the moment next to it, she curses herself. In a moment she wants to fight the deeds of time but the moment next she collapse.
  Perhaps the time has went so far, but she is still....................... in the memory of her lover..

  • Availability: In Stock
  • Model: SB-S-8

Write Review

Note: Do not use HTML in the text.