Animal Farm

Rs.100
Qty:
Publisher    :
Authors      :  George Orwell
Page          : 
Format       :   Paper Back
Language   :   Punjabi 
Animal Farm by George Orwell Punjabi Novel book Online
ਐਨੀਮਲ ਫਾਰਮ George Orwell ਦੀ ਲਿਖੀ ਕਿਤਾਬ ਹੈ। ਇਹ ਇਕ ਛੋਟਾ ਨਾਵਲ ਹੈ। ਇਸ ਵਿਚ ਉਸਨੇ ਜਾਨਵਰਾਂ ਨੂੰ ਨਾਵਲ ਦੇ ਪਾਤਰਾਂ ਦੇ ਤੌਰ ਤੇ ਲੈ ਕੇ ਤਾਕਤ ਦੀ ਗਲਤ ਵਰਤੋ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਇਹ ਨਾਵਲ ਸਿਰਫ ਜਾਨਵਰਾਂ ਦਾ ਆਪਸੀ ਸੰਵਾਦ ਹੀ ਨਹੀ ਹੈ ਬਸ ਇਸ ਦੇ ਲੁਕਵੇਂ ਅਰਥ ਨਜ਼ਰ ਆਉਂਦੇ ਹਨ। ਅਸੀਂ ਇਸਨੂੰ ਅਰਾਮ ਨਾਲ ਰੂਸੀ ਕ੍ਰਾਂਤੀ(1917) ਨਾਲ ਜੋੜ ਕੇ ਦੇਖ ਸਕਦੇ ਹਾਂ। Mr.Jones ਦਾ ਕਿਰਦਾਰ Nicolas II ਨਾਲ ਮਿਲਦਾ ਹੈ ਜੋ ਕਿ ਰੂਸ ਦਾ ਆਖਰੀ ਰਾਜਾ ਸੀ। Old major ਦਾ Lenin ਦੇ ਨਾਲ Snowball ਦਾ Trotsky, Neplolean ਦਾ Stalin ਨਾਲ ਮਿਲਦਾ ਹੈ। Event ਵੀ ਇੰਝ ਹੀ ਮੇਲ ਖਾਂਦੇ ਹਨ। ਜਿਵੇਂ Manor farm ਤੋਂ Animal farm ਉਂਝ ਹੀ ਰੂਸ ਤੋਂ U.S.S.R 
ਅਸਲ ਗੱਲ ਜੋ ਇਸ ਜੋ ਇਸ ਵਿਚ ਨਜ਼ਰ ਆਉਂਦੀ ਹੈ,ਉਹ ਤਾਕਤ ਦੀ ਵਰਤੋ ਹੈ, ਕਿ ਕਿਵੇਂ ਤਾਕਤ ਮਿਲਣ ਤੇ ਬਰਾਬਰ ਵਾਲੇ ਜਾਨਵਰ ਵੀ ਬਰਾਬਰ ਨਹੀ ਰਹਿ ਜਾਂਦੇ। ਐਨੀਮਲ ਫਾਰਮ ਵਿਚ ਬਹੁਤ ਸਾਰੇ ਜਾਨਵਰਾਂ ਦੇ ਪਾਤਰ ਹਨ। ਜਦੋਂ ਅਸੀ ਧਿਆਨ ਨਾਲ ਐਨੀਮਲ ਫਾਰਮ ਪੜਦੇ ਹਾਂ ਤਾਂ ਹੈਰਾਨੀਜਨਕ ਢੰਗ ਨਾਲ ਇਹਨਾਂ ਜਾਨਵਰਾਂ ਵਿਚੋਂ ਕਿਸੇ ਇਕ ਦਾ ਪਾਤਰ ਸਾਨੂੰ ਆਪਣੇ ਤੇ ਫਿੱਟ ਆਉਂਦਾ ਨਜ਼ਰ ਆਉਂਦਾ ਹੈ।
ਕਿਤਾਬ ਇੰਨੇ ਸੋਹਣੇ ਢੰਗ ਨਾਲ ਲਿਖੀ ਗਈ ਹੈ ਕਿ ਜੇਕਰ ਤੁਸੀ ਇਸ ਦੇ ਲੁਕੇ ਮੰਤਵ ਨੂੰ ਨਹੀ ਵੀ ਜਾਣਦੇ ਤਾਂ ਵੀ ਇਹ ਤੁਹਾਡੀਆਂ ਅੱਖਾਂ ਖੋਲਣ ਲਈ ਕਾਫੀ ਹੈ। ਇਹ ਛੋਟੀ ਜਿਹੀ ਕਿਤਾਬ ਸਾਰਾ ਕੁਝ ਦੱਸ ਜਾਂਦੀ ਹੈ। ਕੁਝ ਅੱਖਾਂ ਖੋਲਣ ਵਾਲਾ ਪੜ ਕੇ ਵਧੀਆ ਮਹਿਸੂਸ ਹੁੰਦਾ ਹੈ। ਆਪਣੀ ਸਮਾਜ ਵਿਚ ਸਥਿਤੀ ਨਜ਼ਰ ਆਉਂਦੀ ਹੈ। ਅੱਗੇ ਦਾ ਸੋਚਣ ਨੂੰ ਮਜਬੂਰ ਕਰਦੀ ਹੈ।


 
  • Availability: Pre-Order
  • Model: 1-1326-P6166

Write Review

Note: Do not use HTML in the text.