Search

Search Criteria

 
 
 
 

Products meeting the search criteria

Sort By:  
Cerfew (1-1326-P6601)
Publisher    :
Authors      :  Harbans Singh Dhiman
Page           : 
Format       :   Hard Bound                             
Language   :   Punjabi 
Cerfew by Harbans Singh Dhiman Punjabi Novel book Online
Rs.125
Ghar (1-1326-P6602)
Publisher    :
Authors      :  Tejinder Bawa
Page           : 
Format       :   Hard Bound                             
Language   :   Punjabi 
Ghar  by Tejinder Bawa Punjabi Novel book Online
Rs.125
Jamrod (1-1326-P6603)
Publisher    :
Authors      :  Wariam Singh Sandhu
Page           : 
Format       :   Hard Bound                             
Language   :   Punjabi 
Jamrod  by Wariam Singh Sandhu Punjabi Novel book Online
Rs.275
Kanwal Kehnda Reha (2-1326-P2324)
Publisher  :
Authors     :     Jaswant Singh kanwal
Page          : 
Format      :     Hard Bound
Language :      Punjabi
Kanwal Kehnda Reha by Jaswant Singh Kanwal Punjabi Novel book Online
 

Rs.200
Jheel de Moti (1-1326-P2019)


  Publisher   :
  Authors     :  Jaswant Singh Kanwal
  Page        :
  Format      :  Hard Bound
  Language    :
Jheel de Moti  by Jaswant Singh Kanwal Punjabi Novel book Online
 
 
Rs.125
Ik si Anita te Faiz (1-1326-P1798)
Publisher  :
Authors     :    Amrita Pritam
Page          : 
Format      :    paper back
Language :      Punjabi
Ik si Anita te Faiz by Amrita Pritam Punjabi Novel book Online
Rs.200
Civil Lines (1-1326-P1005)
Publisher  :
Authors     :     Jaswant Singh kanwal
Page          : 
Format      :     Paper Back
Language :      Punjabi
Civil Lines by Jaswant Singh Kanwal Punjabi Novel book Online

 
 
Rs.250
Odhak Sach Rahi (3-1326-P3466)
Publisher  :
Authors     :  Subedar Majar Darshan Singh Dholan  
Page          : 
Format      :    
Language :  Punjabi
Odhak Sach Rahi By Subedar Majar Darshan Singh Dholan Punjabi Novel Book Online
Rs.250
Vish -Kanya (1-NBT1326-P5972)
Publisher    :
Authors      : S.K Potekat
Page         : 
Format       :   
Language     : Punjabi
Vish -Kanya By S.K Potekat Punjabi Novel Book Online
  
Rs.65
Andata (1-1326-P277)
  Publisher   :
  Authors     :  Baldev Singh
  Page        :
  Format      :  paper back
  Language    :
Andata  by Baldev Singh Punjabi Novel book Online
ਵਜ਼ੀਰ ਸਿੰਘ ਇਕ ਕਿਸਾਨ ਹੈ, ਓਹੀ ਕਿਸਾਨ ਜਿਸ ਨੂੰ ਅਸੀ ਅੰਨਦਾਤਾ ਕਹਿੰਦੇ ਹਾਂ | ਪਰ ਇਹ ਕਾਹਦਾ ਅੰਨਦਾਤਾ ? ਜ਼ੋਰ ਤਾਂ ਇਸਦਾ ਕੀਤੇ ਚਲਦਾ ਨਹੀਂ | ਬਾਕੀ ਗੱਲਾਂ ਤਾਂ ਛੱਡੋ ਇਸਦਾ ਜ਼ੋਰ ਤਾਂ ਅੰਨ ਤੇ ਵੀ ਨਹੀਂ ਚਲਦਾ | ਪਹਿਲਾਂ ਤਾਂ ਮਰਜੀ ਨਾਲ ਅੰਨ ਉਗਾ ਇਹ ਨਹੀਂ ਸਕਦਾ ਕਿ ਕਦੋ ਮੌਸਮ ਕਹਿਰ ਬਣ ਜਾਵੇ, ਅੱਛਾ ਜੇ ਰੱਬ ਮੇਹਰ ਨਾਲ ਅੰਨ ਉੱਗ ਵੀ ਜਾਵੇ ਤਾਂ ਮਰਜੀ ਨਾਲ ਫਿਰ ਵੇਚ ਵੀ ਨਹੀਂ ਸਕਦਾ | ਪਤਾ ਨੀ ਕਦ ਸਰਕਾਰ ਝੋਨੇ ਦਾ ਮੁੱਲ ਪਾਓ ਤੇ ਪਤਾ ਨੀ ਕਦ ਖਰੀਦ ਸ਼ੁਰੂ ਕਰੂ | ਵੇਖਲੋ ਜ਼ੋਰ ਅੰਨਦਾਤੇ ਦਾ |
ਜਮੀਨਾਂ ਦੀ ਵੰਡ ਹੋਈ ਜਾ ਰਹੀ ਆ, ਖਰਚੇ ਵਧੀ ਜਾ ਰਹੇ ਆ | ਇਹ ਅੰਨਦਾਤਾ ਵਾਲਾ ਕਿੱਤਾ ਚੁਣ ਕੇ ਕੀਤੇ ਗਏ ਗ਼ਲਤੀ ਤਾਂ ਨਹੀਂ ਹੋ ਗਈ? ਲੋਕੀ ਹੋਲੀ ਹੋਲੀ ਆਪਣੇ ਕਾਰੋਬਾਰ ਵਧਾਂਦੇ ਆ ਇਥੇ ਹਰ ਪੁੱਤ ਦੇ ਜਨਮ ਨਾਲ ਜਮੀਨ ਅੱਧੀ ਵੰਡੀ ਜਾਂਦੀ ਹੈ | ਇਹ ਕਿੱਤਾ ਤਾਂ ਦਲਦਲ ਜਿਹਾ ਏ ਬਣ ਗਿਆ ਹੈ , ਬੱਚਿਆਂ ਦਾ ਇਸ ਵਿੱਚੋ ਨਿਕਲਣਾ ਕਿਹੜਾ ਸੌਖਾ ਹੈ | ਪਹਿਲਾਂ ਤਾਂ ਮਾਹੌਲ ਏ ਇੰਜ ਦਾ ਹੈ ਕੇ ਜੁਆਕ ਪੜ੍ਹਦੇ ਹੀ ਨਹੀਂ ਕੋਈ ਪੜ੍ਹ ਵੀ ਜਾਵੇ ਤਾਂ ਸਹਿਰੀ ਬੱਚਿਆਂ ਦਾ ਮੁਕਾਬਲਾ ਔਖਾ | ਵਜ਼ੀਰ ਸਿੰਘ ਦਾ ਵਿਚਕਾਰਲਾ ਮੁੰਡਾ ਤੀਜੇ ਦਰਜੇ ਚ ਬੀ ਏ ਪਾਸ ਹੈ,ਪਿੰਡ ਦੇ ਸਕੂਲ ਵਿਚ ਪੜ੍ਹ ਕੇ ਇਹ ਵੀ ਘੱਟ ਨਹੀਂ, ਪਰ ਮੁਕਾਬਲਾ ਤਾਂ ਸਹਿਰੀਆਂ ਨਾਲ ਕਰਨਾ ਪੈਣਾ ਹੈ ਨਾ | 
ਜਦੋ ਨੋਕਰੀਆਂ ਲੈਣ ਜਾਂਦੇ ਤਾਂ ਸੋਚਦੇ ਕਾਸ਼ ਕੋਈ ਅੰਨਦਾਤਾ ਨਾ ਹੁੰਦੇ,ਕੋਈ ਹੋਰ ਹੁੰਦੇ | ਕਿਸੇ ਦਿਨ ਇੱਸ ਅੰਨਦਾਤਾ ਨੇ ਈ ਹਥ ਜ਼ੋਰ ਜਾਣੇ "ਮੈਨੂੰ ਇਸ ਜਿੰਮੇਵਾਰੀ ਤੋਂ ਮੁਕਤ ਕਰੋ, ਮੇਰੇ ਕੋਲੋਂ ਤਾਂ ਆਪਣੇ ਟੱਬਰ ਵਾਸਤੇ ਅੰਨ ਨੀ ਕਮਾ ਹੁੰਦਾ ਤੁਹਾਨੂੰ ਕਿਥੋਂ ਉਗਾ ਉਗਾ ਦਵਾ" | ਗ਼ਲਤੀਆਂ ਆਪਣੀਆਂ ਵੀ ਘੱਟ ਨਹੀਂ ਹਨ, ਵਿਆਹਵਾਂ ਦੇ ਖਰਚੇ ,ਜੀਪ , ਕਾਰ , ਦਾਜ , ਟਰੈਕਟਰ , ਹੁਣ ਭੁਗਤਣੀਆਂ ਵੀ ਪੈਣੀਆਂ ਜੇ ਕੋਈ ਕਹੇ ਕੇ ਆਪਾ ਜੀ ਆਪਣੀ ਕੁੜੀ ਦਾ ਵਿਆਹ ਬਿਨਾ ਦਾਜ ਤੋਂ ਕਰਨਾ ਅੱਗਿਓ ਮੁੰਡੇ ਵਾਲੇ ਕਹਿੰਦੇ ਸਾਡਾ ਤਾਂ ਕੱਲਾ ਕੱਲਾ ਮੁੰਡਾ ਆ ਨਾ ਸਾਡੇ ਵੀ ਬਹੁਤ ਚਾਅ ਆ | ਇਥੇ ਅੰਨਦਾਤਾ ਕਿ ਕਰੇ? ਨਾ ਕਰੇ ਫਿਰ ਕੁੜੀ ਦਾ ਵਿਆਹ ?ਸਾਰੇ ਗ਼ਲਤ ਵੀ ਨਹੀਂ ਹੁੰਦੇ,ਪਰ ਜੋ ਸਹੀ ਆ ਓਹਨਾ ਦਾ ਵੀ ਹੱਥ ਕੌਣ ਫੜ ਰਿਹਾ ਹੈ?
ਇਹੋ ਜਹੇ ਹਾਲਾਤ ਵਿਚ ਘਰ ਦਾ ਮਾਹੌਲ ਬਹੁਤ ਭਾਰੀ ਹੋ ਜਾਂਦਾ ਹੈ | ਹਰ ਕੋਈ ਇਸ ਮਾਹੌਲ ਵਿੱਚੋ ਨਿਕਲਣਾ ਚਾਹੁੰਦਾ ਹੈ, ਇਕ ਡੁੱਬਦੇ ਜਹਾਜ ਵਾਂਗ | ਜਿਸ ਦਾ ਪਿਆਰ ਘਰ ਵਾਲਿਆਂ ਨਾਲ ਤੇ ਘਰ ਨਾਲ ਘੱਟ ਹੁੰਦਾ ਓਹੀ ਕਹਿੰਦਾ ਮੇਰਾ ਹਿੱਸਾ ਦੇ ਦੋ ਜੀ | ਹਿੱਸਾ ਲੈ ਕੇ ਉਹ ਤਾਂ ਨਿਕਲ ਜਾਂਦਾ ਬਾਕੀ ਜੂਝਦੇ ਰਹਿੰਦੇ ਆ ਹਾਲਾਤ ਨਾਲ ਜੋ ਕਿ ਸਰੋਤਾਂ ਦੀ ਘਾਟਾਂ ਨਾਲ ਹੋਰ ਵਿਗੜ ਜਾਂਦੇ ਹਨ |ਹਰ ਕਿਸੇ ਨੂੰ ਆਪਣੀ ਔਲਾਦ ਤੋਂ ਆਸ ਹੁੰਦੀ ਆ ਕੇ ਇਹ ਵੱਡੇ ਹੋਣਗੇ ਤਾਂ ਘਰ ਦਾ ਪਾਸਾ ਪਲਟੂ, ਪਰ ਉਹ ਕਿਹੜਾ ਇਸ ਮਾਹੌਲ ਤੋਂ ਬਚ ਰਹੇ ਆ, ਜੋ ਦੇਖ ਰਹੇ ਆ ਓਹੀ ਸਿੱਖਣਗੇ |
ਜਿਆਦਾਤਰ ਨਸ਼ੇ ਪੱਤੇ ਦਾ ਪਰਦਾ ਪਾ ਲੈਂਦੇ ਆਪਣੀਆਂ ਅੱਖਾਂ ਤੇ | ਸੱਬ ਮੁਸੀਬਤਾਂ ਤੋਂ ਅੱਖਾਂ ਮੀਟ ਲੈਂਦੇ ਆ ਕਬੂਤਰ ਵਾਂਗ, ਹੋਰ ਕਰਨ ਵੀ ਕਿ? ਦਿਨੋ ਦਿਨ ਵੰਡਦੀਆਂ ਜਾਂਦੀਆਂ ਜਮੀਨਾਂ ਦੇ ਖਰਚੇ ਕਿਵੇਂ ਕੱਢੇ ਕੋਈ ?ਸਵਾਲ ਇਹ ਉੱਠਦਾ ਹੈ ਕੇ ਇਸਦਾ ਹੱਲ ਕਿ ਹੈ ? 
ਪੰਜਾਬੀ ਕਿਸਾਨੀ ਇਕ ਕਿੱਤਾ ਨਾ ਰਹਿ ਕੇ ਇਕ ਤ੍ਰਾਸਦੀ ਬਣ ਚੁੱਕੀ ਹੈ | ਅੰਨਦਾਤਾ ਨਾਵਲ ਵਿਚ ਬਲਦੇਵ ਸਿੰਘ ਨੇ ਬਹੁਤ ਮਹੀਨ ਢੰਗ ਨਾਲ ਇਸਦੇ ਸਮਾਜਿਕ , ਆਰਥਿਕ ਤੇ ਮਾਨਸਿਕ ਪੱਖ ਨੂੰ ਸਾਹਮਣੇ ਲਿਆਂਦਾ ਹੈ |


 
Rs.150
Sajash (1-NBT1326-P5922)
Publisher    :
Authors      : Bhimsen Torgal
Page         : 
Format       :   
Language     : Punjabi
Sajash By Bhimsen Torgal Punjabi Novel Book Online
  
Rs.45
Shayad (1-1326-P4755)
Publisher  :
Authors     :     Dalip Kaur Tiwana
Page          : 
Format      :     Hard Bound
Language :      Punjabi
Shayad by Dalip Kaur Tiwana Punjabi Novel book Online
Rs.200
Lajja (1-1326-P6051)
  Publisher   :
  Authors     :  Tasleema Nasreen
  Page        :
  Format      :  Paper Back
  Language    :
Lajja by Tasleema Nasreen Punjabi Novel book Online
ਸਾਡੇ ਸਕੂਲ ਵਿੱਚ ਟਾਹਲੀ ਦਾ ਇਕ ਦਰਖਤ ਸੀ। ਬਹੁਤ ਮਜ਼ਬੂਤ ਹੁੰਦੀ ਟਾਹਲੀ ਇਸਦੀ ਲੱਕੜ ਵੀ। ਕਾਫੀ ਵਾਰ ਸੁਣਿਆ ਇਹ। ਪਰ ਇਕ ਦਿਨ ਜੋਰ ਦੀ ਤੂਫਾਨ ਆਇਆ ਤੇ ਉਹ ਟਾਹਲੀ ਟੁੱਟ ਗਈ।ਤੇ ਇਕ ਸਾਇਡ ਨੂੰ ਡਿੱਗ ਪਈ ਸੀ। ਪਰ ਟਾਹਲੀ ਤਾਂ ਬਹੁਤ ਮਜ਼ਬੂਤ ਹੁੰਦੀ। ਫਿਰ ਕਿਸੇ ਨੇ ਦੱਸਿਆ ਕਿ ਇਸਨੂੰ ਕਾਫੀ ਦੇਰ ਤੋਂ ਸਿਉਂਕ ਖਾ ਰਹੀ ਸੀ। ਦਰਖਤ ਤਾਂ ਕਿਧਰੇ ਜਾ ਵੀ ਨਹੀਂ ਸਕਦੇ ਹੁੰਦੇ। ਕਿ ਇਕ ਜਗ੍ਹਾ ਤੇ ਹਾਲਾਤ ਨਹੀਂ ਸਹੀ ਤਾਂ ਕਿਤੇ ਹੋਰ ਚਲੇ ਜਾਈਏ। ਕੁਝ ਲੋਕ ਵੀ ਦਰੱਖਤਾਂ ਵਾਂਗ ਹੁੰਦੇ ਹਨ। ਸੁਧਾਮਯ ਦੱਤ ਵੀ ਇੰਝ ਦਾ ਹੀ ਆਦਮੀ ਸੀ। ਉਸਦੀਆਂ ਜੜ੍ਹਾਂ ਅਪਣੇ ਦੇਸ਼ ਦੀ ਮਿੱਟੀ ਵਿੱਚ ਕਾਫੀ ਡੂੰਘੀਆਂ ਸਨ। ਭਾਵੇਂ ਬੰਗਲਾਦੇਸ਼ ਸੀ ਪਰ ਸੀ ਤਾਂ ਸੁਧਾਮਯ ਦੀ ਮਾਂ- ਭੂਮੀ। ਉਹ ਛੱਡ ਕੇ ਨਹੀਂ ਜਾ ਸਕਿਆ। ਮਿੱਟੀ ਨਾਲ ਜੁੜਿਆ ਸੀ ਸ਼ਾਇਦ।ਸੁਧਾਮਯ ਨਾਸਤਿਕ ਸੀ। ਪਰ ਬਾਇਨਰੀ ਦੀ ਤਰ੍ਹਾਂ ਦੇ ਉਹ ਮੁਸਲਮਾਨ ਨਹੀਂ ਤੇ ਆਪਣੇ ਆਪ ਉਸਨੂੰ ਹਿੰਦੂ ਗਿਣਿਆ ਜਾ ਸਕਦਾ ਸੀ। ਸੁਧਾਮਯ ਦਾ ਬੇਟਾ ਸੁਰੰਜਨ ਪਿਤਾ ਦੇ ਨਕਸ਼ੇ ਕਦਮ ਤੇ ਹੈ। ਉਹ ਸੜੀਆਂ ਗਲੀਆਂ ਕੁਰੀਤੀਆਂ ਨੂੰ ਪਿੱਛੇ ਛੱਡ ਚੁੱਕਾ ਹੈ। ਫਿਰ ਇਕ ਦਿਨ ਭਾਰਤ ਵਿੱਚ ਬਾਬਰੀ ਮਸਜਿਦ ਢਾਹ ਦਿੱਤੀ ਜਾਂਦੀ ਹੈ। ਅਸਰ ਇਕੱਲਾ ਭਾਰਤ ਵਿੱਚ ਥੋੜਾ ਹੋਣਾ ਹੈ। ਘੱਟ ਗਿਣਤੀ-ਵੱਧ ਗਿਣਤੀ ਦੰਗੇ ਸ਼ੁਰੂ ਹੋ ਜਾਂਦੇ ਹਨ। ਜਿਨ੍ਹਾਂ ਦੀ ਗਿਣਤੀ ਜਿੱਥੇ ਘੱਟ ਉਹ ਮਰਨ ਲੱਗ ਪੈਂਦੇ ਹਨ।ਇਹ ਗੱਲ ਖਤਮ ਆ ਨਾ ਫਿਰ ਆਹ ਧਰਮ ਵਾਲੇ ਮਾੜੇ ਜਾਂ ਉਹ ਧਰਮ ਵਾਲੇ ਮਾੜੇ। ਉਹ ਕਹਿੰਦੇ ਸਾਡੀ ਭਾਰਤ ਵਿੱਚ ਮਸਜਿਦ ਤੋੜੀ ਤੁਸੀਂ ਹੁਣ ਬੰਗਲਾਦੇਸ਼'ਚ ਭੁਗਤੋ। ਦੂਜੇ ਕਹਿੰਦੇ ਤੁਸੀਂ ਸਾਡੇ ਬੰਗਲਾਦੇਸ਼'ਚ ਮੰਦਿਰ ਤੋੜੇ। ਹੁਣ ਤੁਸੀ ਭਾਰਤ ਵਿੱਚ ਰਹਿਣ ਵਾਲੇ ਭੁਗਤੋ। ਹੁਣ ਇਹ ਗੱਲ ਵੀ ਸਮਝਣੀ ਔਖੀ ਹੋ ਜਾਂਦੀ ਹੈ ਕਿ ਜੋ ਇੱਥੇ ਰਹਿੰਦੇ ਉਹਨਾਂ ਦਾ ਕਿਸੇ ਹੋਰ ਦੇਸ਼ ਵਿੱਚ ਹੋਏ ਕੰਮ'ਚ ਕੀ ਕਸੂਰ ਦੇ ਜਾਣ ਬੁੱਝ ਕੇ ਨਹੀਂ ਸਮਝਣਾ ਚਾਹੁੰਦੇ। ਇਹ ਗੱਲ ਮੈਂਨੂੰ ਲੱਗਦਾ ਇਹ ਧਰਮ ਦਾ ਨਾਮ ਲੈ ਕੇ ਇਸਦੀ ਲੁੱਟ-ਖਸੁੱਟ ਬਲਾਤਕਾਰ ਵਗੈਰਾ ਕਰਨ ਦਾ ਹੀ ਹੁੰਦਾ ਹੈ। ਇਹ ਸਿਖਾਉਂਦਾ ਹੈ ਧਰਮ? ਗੁੰਡੇ ਬਦਮਾਸ਼ ਆਪਣੇ ਆਪ ਧਰਮ ਦੇ ਠੇਕੇਦਾਰ ਬਣ ਕੇ ਲੋਕਾਂ ਨੂੰ ਸਜ਼ਾ ਦੇਣ ਲੱਗ ਪੈਂਦੇ ਹਨ। ਤਸਲੀਨਾ ਨਸਰੀਨ ਦਾ ਲੱਜਾ ਨਾਵਲ ਕਿਸੇ ਧਰਮ ਨੂੰ ਨਹੀਂ ਦਰਸਾਉਂਦਾ ਇਹ ਦੁਨੀਆ ਦੇ ਹਰ ਕਿਸੇ ਕੋਨੇ ਦੇ ਘੱਟ ਗਿਣਤੀ ਲੋਕਾਂ ਦਾ ਦਰਦ ਦੱਸਦਾ ਹੈ।ਚਾਹੇ ਉਹ ਬੰਗਲਾਦੇਸ਼ ਵਿੱਚ ਹਿੰਦੂ ਜਾਂ ਭਾਰਤ ਵਿੱਚ ਮੁਸਲਮਾਨ ਜਾਂ ਸਿੱਖ। ਲਗਾਤਾਰ ਕਾਫੀ ਦੇਰ ਪਹਿਲਾਂ ਸੁਣਿਆ ਸੀ ਕਿ ਬਹੁਤ ਸਾਰੇ ਬੰਗਲਾਦੇਸ਼ੀ ਭਾਰਤ ਵਿੱਚ ਆ ਰਹੇ ਆ। ਉਹਨਾਂ ਦੀ ਕੋਈ ਗਿਣਤੀ ਨਹੀਂ। ਉਹ ਸੜਕਾਂ ਕਿਨਾਰੇ ਰਹਿੰਦੇ ਹਨ। ਝੁੱਗੀ ਝੌਂਪੜੀ ਵਗੈਰਾ ਵਿੱਚ। ਜੇ ਕੋਈ ਆਪਣੇ ਦੇਸ਼ ਵਿੱਚ ਸੋਖਾ ਹੋਵੇ ਤਾਂ ਕਿਉਂ ਸੜਕਾਂ ਤੇ ਰੁੱਲਣ ਲਈ ਕਿਸੇ ਹੋਰ ਦੇਸ਼ ਆਵੇ? ਸ਼ਾਇਦ ਉਹਨਾਂ ਵਿੱਚ ਘੱਟ ਗਿਣਤੀ ਲੋਕ ਹੌਣਗੇ ਜੋ ਭਾਰਤ ਨੂੰ ਆਪਣੇ ਲਈ ਇਕ ਸੁਰੱਖਿਅਤ ਜਗ੍ਹਾ ਮੰਨਦੇ ਹਨ। ਮੈਂਨੂੰ ਲੱਗਦਾ ਹੈ ਕਿ ਤਸਲੀਨਾ ਨਸਰੀਨ ਨੇ ਜੋ ਲਿਖਿਆ ਹੈ ਆਪਣੇ ਅੱਖੀਂ ਦੇਖਿਆ ਹੈ ਅਤੇ ਉਹ ਦਰਦ ਵੀ ਮਹਿਸੂਸ ਕੀਤਾ ਹੈ ।ਸ਼ਾਇਦ ਭਵਿੱਖ 'ਚ ਸਿਉੱਕ ਦਾ ਵੀ ਕੋਈ ਹੱਲ ਲੱਬ ਜਾਵੇ ਅਜੇ ਪਾਰ ਕੋਈ ਆਸ ਦੀ ਕਿਰਨ ਨਹੀਂ ਨਜਰ ਆ ਰਹੀ।
Rs.150
Kachi Sarak (1-1326-P2208)
Publisher  :
Authors     :     Amrita Pritam
Page          : 
Format      :     Hard Bound
Language :      Punjabi
Kachi Sarak  by Amrita Pritam Punjabi Novel book Online
ਅੰਮ੍ਰਿਤਾ ਪ੍ਰੀਤਮ ਦੀ ਕਿਤਾਬ ਪਹਿਲੀ ਵਾਰ ਪੜੀ। ਇਕ ਛੋਟੀ ਜਿਹੀ ਕਿਤਾਬ ਹੈ "ਕੱਚੀ ਸੜਕੇ"। ਕਹਾਣੀ ਇਕ ਲੜਕੀ ਮੀਨਾ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਕਿਤਾਬ ਪੜ ਕੇ ਅੰਮ੍ਰਿਤਾ ਪ੍ਰੀਤਮ ਦੀ ਲਿਖਤ ਮੈਂਨੂੰ ਦੂਜੇ ਪੰਜਾਬੀ ਲੇਖਕਾਂ ਤੋਂ ਥੋੜੀ ਅਲੱਗ ਲੱਗੀ। ਕਹਾਣੀ ਹਿੰਦੀ ਫਿਲਮਾਂ ਦੀ ਕਹਾਣੀਆਂ ਵਾਂਗ ਅਚਨਚੇਤ ਅਤੇ ਅਣਕਿਆਸੇ ਮੋੜ ਲੈਂਦੀ ਹੈ। ਮੀਨਾ ਕਾਫੀ ਮੁਸ਼ਕਿਲਾਂ ਵਿਚ ਫੱਸ ਜਾਂਦੀ ਹੈ। ਪਰ ਅੰਤ ਉਹ ਮੁਸ਼ਕਿਲਾਂ ਤੋਂ ਬਾਹਰ ਵੀ ਨਿਕਲ ਆਉਂਦੀ ਹੈ, ਅਤੇ ਇਕ ਖੁਸ਼ਨੁਮਾ ਅੰਤ ਕਿਤਾਬ ਨੂੰ ਮਿਲਦਾ ਹੈ।
Rs.60
Slow Down (Punjabi) (3-1326-P4854)
Publisher    :
Authors      :  Nachhatar
Page           : 
Format       :   
Language   :   Punjabi 
Slow Down (Punjabi) by Nachhatar Punjabi Novel book Online
"ਸਲੋਅ ਡਾਉਨ" ਨਛੱਤਰ ਦਾ ਸਾਹਿਤ ਅਕੈਡਮੀ ਪੁਰਸਕਾਰ ਹੈ। ਇਹ ਨਾਵਲ ਵਿਚ ਦੁਨੀਆਂ ਵਿਚ ਆਈ ਆਰਥਿਕ ਮੰਦੀ ਦੇ ਮੋਕੇ ਤੇ ਆਪਣੀਆਂ ਨੋਕਰੀਆਂ ਨੂੰ ਬਚਾਉਂਦੇ ਤੇ ਰਿਸ਼ਤਿਆਂ ਨੂੰ ਨਿਭਾਉਂਦੇ ਨਵੀਆਂ ਨੋਕਰੀਆਂ ਲੋਚਦੇ ਨੋਜਵਾਨਾਂ ਦੀ ਕਹਾਣੀ ਹੈ। ਮਾਰਕਿਟ ਸਲੋਅ ਡਾਉਨ ਹੈ ਪਰ ਮਾਰਕਿਟ ਜਿੰਨੀ ਸਲੋਅ ਡਾਉਨ ਹੁੰਦੀ ਹੈ ਜਿੰਦਗੀ ਦੀ ਦੌੜ ਉਨੀ ਤੇਜ਼ ਹੋ ਜਾਂਦੀ ਹੈ। ਕਿਉਂਕਿ ਇਕ ਨੋਕਰੀ ਦੇ ਲਈ ਬਹੁਤ ਲੰਮੀ ਲਾਇਨ ਹੈ ਤੇ ਕਾਬਿਲ ਉਮੀਦਵਾਰਾਂ ਦੀ। ਇਸ ਦੌੜ ਵਿਚ ਰਿਸ਼ਤੇ ਬਹੁਤ ਦੂਰ ਰਹਿ ਜਾਂਦੇ ਹਨ। ਪਤਾ ਵੀ ਨਹੀ ਚੱਲਦਾ ਕਿ ਕਦ ਵਿਅਕਤੀ ਉਸ ਅੰਨੀ ਦੌੜ ਵਿਚ ਸ਼ਾਮਿਲ ਹੋ ਜਾਂਦਾ ਹੈ ਤੇ ਜੋ ਨੋਕਰੀ ਤੇ ਨਹੀ ਹਨ ਉਹਨਾਂ ਵਿਚ ਤੇ ਪਰਿਵਾਰ ਵਿਚ ਇਕ ਭਾਰਾ ਜਿਹਾ ਮਾਹੌਲ ਬਣ ਜਾਂਦਾ ਹੈ। ਇਹ ਸਿਰਫ ਮੱਧ ਵਰਗ ਦੀ ਕਹਾਣੀ ਹੈ। ਅਮੀਰ ਵਰਗ ਨੂੰ ਕੋਈ ਫਰਕ ਨਹੀ ਪੈਂਦਾ ।
ਸਲੋਅ ਡਾਉਨ ਤੇ ਰੋਜ਼ ਦੀ ਦਿਹਾੜੀ ਕਰਦਿਆਂ ਲਈ ਨੋਕਰੀ ਜਾਣ ਦਾ ਖਤਰਾ ਨਹੀ ਹੁੰਦਾ। ਇਹ ਭਾਰਾ ਮਾਹੌਲ ਬਦੋਬਦੀ ਆਪਸੀ ਬੋਲਚਾਲ ਘਟਾ ਦਿੰਦਾ ਹੈ। ਬੱਚਿਆਂ ਦੀਆਂ ਆਮ ਹਰਕਤਾਂ ਨੂੰ ਵੀ ਧਿਆਨ ਨਾਲ ਦੇਖਿਆ ਜਾਂਦਾ ਹੈ। ਪਰਿਵਾਰ ਦਾ ਇਹ ਵਿਵਹਾਰ ਕਰਨ ਦਾ ਕਾਰਨ ਬਸ ਫਿਕਰ ਹੁੰਦੀ ਹੈ। ਕਿ ਕਿਤੇ ਇਹੋ ਜਿਹੇ ਹਾਲਾਤਾਂ ਤੋਂ ਹਾਰ ਕੇ ਬੱਚਾ ਗਲਤ ਕੰਮਾਂ ਵਿਚ ਨਾ ਪੈ ਜਾਵੇ ਜਾਂ ਫਿਰ ਨਸ਼ੇ ਕਰਨ ਨਾ ਲੱਗ ਪਵੇ ਆਪਣੇ ਆਪ ਨੂੰ ਕੁਝ ਕਰ ਨਾ ਲਵੇ ਤੇ ਹੋਰ ਕਿੰਨਾਂ ਕੁਝ।
ਸਲੋਅ ਡਾਉਨ ਵਿਚ ਰਿਸ਼ਤਿਆਂ ਤੇ ਰਹੇ ਪ੍ਰਭਾਵ ਨੂੰ ਦੱਸਿਆ ਗਿਆ ਹੈ। ਕਸਬੇ ਵਿਚ ਰਹਿ ਰਹੇ ਗਿਰਦਾਰੀ ਲਾਲ ਤੇ ਉਸਦੀ ਪਤਨੀ ਆਪਣੇ ਵਿਆਹੇ ਪੁੱਤਰ ਕੋਲ ਮੁੰਬਈ ਰਹਿਣ ਲਈ ਆ ਕੇ ਆਪਣੇ ਆਪ ਨੂੰ ਬਹੁਤ ਔਖਾ ਮਹਿਸੂਸ ਕਰਦੇ ਹਨ। ਉਹਨਾਂ ਦੇ ਲਈ ਨੂੰਹ-ਪੁੱਤ ਦਾ ਜੀਵਨ ਜੀਣ ਦਾ ਤਰੀਕਾ ਬਹੁਤ ਦੁੱਖੀ ਕਰਦਾ ਹੈ।
ਪਰ ਕੋਈ ਕੁਝ ਨਹੀਂ ਸਕਦਾ ਹਰ ਕੋਈ ਆਪਣੀ ਜਗ੍ਹਾ ਫਸਿਆ ਹੁੰਦਾ ਹੈ 

 
Rs.200
Sanskaar (1-SA1326-P5811)
Publisher       :
Authors         :  U.R Ananntha Murthy
Page            : 
Format          :   
Language      :  Punjabi
Sanskaar By U.R Ananntha Murthy Punjabi Novel Book Online
 
Rs.60
Dalal Di Teevi (1-NR1326-P6268)
Publisher    :
Author        :  Ravi Buley
Page           : 
Format        :   Paper Back
Language    :   Punjabi
Dalal Di Teevi by Ravi Buley Punjabi Novel book Online
 
Rs.150
Gwachian Gallan (1-1326-P6058)
Publisher    :
Authors      :   Anwar Ali
Page           : 
Format       :   Paper Back
Language   :   Punjabi 
Gwachian Gallan by Anwar Ali Punjabi Novel book Online

"ਗਵਾਚੀਆਂ ਗੱਲਾਂ" ਕਿਤਾਬ ਆਪਣੇ ਨਾਮ ਤੇ ਪੂਰੀ ਉਤਰਦੀ ਲੱਗਦੀ ਹੈ। ਇੰਝ ਮਹਿਸੂਸ ਹੁੰਦਾ ਜਿਵੇਂ ਕੋਈ ਬਜ਼ੁਰਗ ਗੱਲਾਂ ਸੁਣਾ ਰਿਹਾ ਤੇ ਉਹ ਬਜ਼ੁਰਗ ਗੱਲਾਂ ਸੁਣਾਉਂਦਾ-ਸੁਣਾਉਂਦਾ ਯਾਦਾਂ ਵਿਚ ਇੰਨਾਂ ਗਵਾਚ ਜਾਂਦਾ ਹੈ ਕਿ ਇੱਕ ਤੋਂ ਬਾਅਦ ਇਕ ਗੱਲ ਸੁਣਾਉਂਦਾ ਹੈ। ਕਦੇ-ਕਦੇ ਇਕ ਗੱਲ ਸੁਣਾਉਂਦਿਆਂ ਕਿਸੇ ਹੋਰ ਗੱਲ ਦਾ ਚੇਤਾ ਆ ਜਾਂਦਾ ਹੈ, ਤਾਂ ਹੋਰ ਗੱਲ ਵਿੱਚੇ ਹੀ ਸ਼ੁਰੂ ਹੋ ਜਾਂਦੀ ਹੈ। ਗੱਲਾਂ ਵਿਚਲੇ ਪਾਤਰ ਚੱਲਦੇ ਫਿਰਦੇ ਨਜ਼ਰ ਆਉਣ ਲੱਗ ਪੈਂਦੇ ਹਨ।
ਜਿਵੇਂ ਕਿਸੇ ਬਜ਼ੁਰਗ ਤੋਂ ਗੱਲਾਂ ਸੁਣਦਿਆਂ ਆਪਾਂ ਸਵਾਲ ਕਰਦੇ ਹਾਂ ਸ਼ੁਰੂ-ਸ਼ੁਰੂ'ਚ ਪਰ ਬਾਅਦ ਵਿਚ ਆਪਾਂ ਵੀ ਚੁੱਪ-ਚਾਪ ਸੁਣਦੇ ਹਾਂ ਤੇ ਬਜ਼ੁਰਗ ਵੀ ਆਪਣੀ ਰੋਅ ਵਿਚ ਬੱਸ ਪੁਰਾਣੇ ਵੇਲੇ ਨੂੰ ਯਾਦ ਕਰਦਾ ਗੱਲਾਂ'ਚੋਂ ਗੱਲਾਂ ਸੁਣਾਈ ਜਾਂਦਾ ਹੈ ਤੇ ਗੱਲਾਂ ਸੁਣਾਉਂਦਾ-ਸੁਣਾਉਂਦਾ ਕਦੇ-ਕਦੇ ਭਾਵੁਕ ਹੋ ਜਾਂਦਾ ਹੈ ਤੇ ਕਦੇ ਕਿਸੇ ਪੁਰਾਣੇ ਬੇਲੀ ਨੂੰ ਯਾਦ ਕਰਕੇ ਖ਼ੁਸ਼ ਹੋ ਜਾਂਦਾ ਹੈ। 
ਬਹੁਤ ਵਾਰ ਸਾਲ ਸੰਤਾਲੀ ਦੀ ਵੰਡ ਬਾਰੇ ਪੜ੍ਹਿਆ ਪਰ ਇਕ ਮੁਸਲਿਮ ਵੀਰ ਵਲੋਂ ਇਸ ਵਿਸ਼ੇ ਤੇ ਲਿਖਿਆ ਪਹਿਲੀ ਵਾਰ ਪੜ੍ਹਿਆ।ਥੋੜਾ ਅਲਗ ਹੈ ਪਰ ਜਿਆਦਾ ਨਹੀਂ।ਕਿਉਕਿ ਵੰਡ ਦਾ ਸੰਤਾਪ ਤਾਂ ਹਰ ਕਿਸੇ ਨੇ ਹੰਢਾਇਆ ਹੈ । ਅਨਵਰ ਅਲੀ ਨੇ ਪਾਕਿਸਤਾਨ ਵਿੱਚ ਰਹਿੰਦਿਆ ਇਹ ਸਭ ਲਿਖਿਆ , ਇਸ ਲਈ ਸਭ ਕੁਝ ਸਿੱਧਾ ਸਿੱਧਾ ਤੇ ਸਪਸ਼ਟ ਲਿਖਣਾ ਸੰਭਵ ਨਹੀਂ ਸੀ।ਤਾਂ ਈ ਸ਼ਾਇਦ ਧਿਆਨ ਨਾਲ ਪੜ੍ਹਨ ਤੇ ਕਿਤਾਬ ਦੀ ਹਰ ਗੱਲ ਤੇ ਅਰਥ ਕੁਝ ਅਲਗ ਨਿਕਲਦੇ ਪ੍ਰਤੀਤ ਹੁੰਦੇ ਹਨ । ਇਹ ਕਿਤਾਬ ਪੜ੍ਹਨ ਵੇਲੇ ਥੋੜਾ ਕ ਜਿਆਦਾ ਧਿਆਨ ਮੰਗਦੀ ਹੈ । ਗਵਾਚੀਆਂ ਗੱਲਾਂ" ਕਿਤਾਬ ਨੂੰ ਕਹਾਣੀ ਜਾਂ ਨਾਵਲ ਨਹੀ ਕਹਿ ਸਕਦੇ ਇਹ ਤਾਂ ਇੰਝ ਹੈ ਜਿਸਦੀ ਯਾਦ ਆ ਗਈ ਉਸਦੀ ਗੱਲ ਸੁਣਾ ਦਿੱਤੀ। ਇਹ ਸਾਰੀਆਂ ਘਟਨਾਵਾ ਸੰਨ ਸੰਤਾਲੀ ਦੀ ਵੰਡ ਦੇ ਨੇੜੇ ਦੀਆਂ ਹਨ। 
ਲੇਖਕ ਅਨਵਰ ਅਲੀ ਅਣਵੰਡੇ ਪੰਜਾਬ ਦੇ ਲੁਧਿਆਣੇ ਤੇ ਬਾਅਦ ਵਿਚ ਪਾਕਿਸਤਾਨ ਚਲੇ ਗਏ ਅਤੇ "ਪਾਕਿਸਤਾਨ ਟਾਇਮਜ਼" ਵਿਚ ਕਾਰਟੂਨਿਸਟ ਰਹੇ। ਸ਼ਾਹਮੁਖੀ ਤੋਂ ਗੁਰਮੁਖੀ ਵਿਚ ਅਨੁਵਾਦ ਹੋਣ ਤੋਂ ਬਾਅਦ ਕਿਤਾਬ ਦੀ ਲੈਅ ਅਤੇ ਇਕਸਾਰਤਾ ਬਰਕਰਾਰ ਹੈ।
Rs.175
Sangharsh (1-1326-P6610)
Publisher   :
Authors      :  Darshan Singh Dhir
Page          : 
Format       :  Hard Bound
Language   : Punjabi
Sangharsh by Darshan Singh Dhir Punjabi Novel book Online
Rs.350
Lakeeran Te Manukh (1-1326-P6611)
Publisher   :
Authors      :  Darshan Singh Dhir
Page          : 
Format       :  Hard Bound
Language   : Punjabi
Lakeeran Te Manukh by Darshan Singh Dhir Punjabi Novel book Online
Rs.550
Ajnabi Chehrey (1-1326-P6612)
Publisher   :
Authors      :  Darshan Singh Dhir
Page          : 
Format       :  Hard Bound
Language   : Punjabi
Ajnabi Chehrey by Darshan Singh Dhir Punjabi Novel book Online
Rs.600
Ghar Te Kamre (1-1326-P6613)
Publisher   :
Authors      :  Darshan singh Dhir
Page          : 
Format       :  Hard Bound
Language   : Punjabi
Ghar Te Kamre by Darshan singh Dhir Punjabi Novel book Online
Rs.490
Hashiye (1-1326-P6614)
Publisher   :
Authors      :  Darshan Singh Dhir
Page          : 
Format       :  Hard Bound
Language   : Punjabi
Hashiye by Darshan Singh Dhir Punjabi Novel book Online
Rs.495
Chhote Lok (1-1326-P6615)
Publisher   :
Authors      :  Darshan Singh Dhir
Page          : 
Format       :  Hard Bound
Language   : Punjabi
Chhote Lok by Darshan Singh Dhir Punjabi Novel book Online
Rs.650
Per Page      841 - 864 of 1198