Publisher :
Authors : Jaswant Singh Kanwal
Page :
Format :
Language :
Authors : Jaswant Singh Kanwal
Page :
Format :
Language :
Moomal by Jaswant Singh Kanwal Punjabi Stories book Online ਜਸਵੰਤ ਸਿੰਘ ਕੰਵਲ ਦਾ 1981 ਵਿੱਚ ਛਪਿਆ ਨਾਵਲ ... ਇਹ ਰਾਜਸਥਾਨ ਦੀ ਲੋਕ ਕਹਾਣੀ 'ਤੇ ਅਧਾਰਿਤ ਐ ... ਮੂਮਲ ਰਾਜਸਥਾਨ ਦੀ ਹੀਰ ਏ ... ਕੰਵਲ ਸਾਹਿਬ 1981 'ਚ ਜੈਸਲਮੇਰ ਘੁੰਮਣ ਗਏ ਤਾਂ ਉੱਥੇ ਕਿਸੇ ਤੋਂ ਮੂਮਲ ਬਾਰੇ ਗੀਤ ਸੁਣਿਆ ... ਅਗਲੇ ਦਿਨ ਮੂਮਲ ਬਾਰੇ ਪੜਤਾਲ ਸ਼ੁਰੂ ਕੀਤੀ ਤਾਂ ਇੱਕ ਛੋਟੀ ਜਿਹੀ ਕਿਤਾਬ ਮਿਲੀ, ਲੋਕਾਂ ਤੋਂ ਮੂਮਲ ਬਾਰੇ ਸੁਣਿਆ, ਮੂਮਲ ਨਾਲ ਸੰਬੰਧਿਤ ਥਾਵਾਂ ਜਿਵੇਂ ਲੌਦਰਵਾ, ਤਪਦੇ ਮਾਰੂਥਲ ਨੇ ਡਕਾਰੀ ਕਾਕ ਨਦੀ, ਉਮਰ ਕੋਟ ਆਦਿ ਵੇਖੀਆਂ ਤੇ ਬਾਕੀ ਆਪਣੀ ਕਲਪਨਾ ਨਾਲ ਇਸ ਕਹਾਣੀ ਨੂੰ ਬੁਣਿਆ ... ਦਰਦ ਭਰਿਆ ਪਰ ਰੌਚਿਕ ਨਾਵਲ ਐ ਜੋ ਇੱਕੋ ਬੈਠਕ ਵਿੱਚ ਪੜ੍ਹਿਆ ਜਾ ਸਕਦੈ ... ਜੋ ਕਾਪੀ ਮੇਰੇ ਕੋਲ ਹੈ ਉਹ ਆਰਸੀ ਨੇ ਦਸੰਬਰ 1981 ਦੀ ਛਪੀ ਹੈ ਤੇ ਕੀਮਤ 12 ਰੁਪਏ 50 ਪੈਸੇ ਹੈ ... ਕੁੱਲ ਪੰਨੇ 136 ਨੇ ... |
- Availability: In Stock
- Model: 3-1326-P3230