Novel
We have a Good Collection of Punjabi translation of best Russian Novels.
Authors : Sohan Singh Sheetal
Page :
Format : Paper Back
Language : Punjabi
Tootan Wala Khooh by Sohan Singh Seetal Punjabi Novel book Online |
Authors : Krishan Chander
Page :
Format : paper back
Language : Punjabi
Jado Khet Jage by Krishan Chander Punjabi Novel book Online
-----------------------ਜਦੋਂ ਖੇਤ ਜਾਗੇ-------------------- -ਕ੍ਰਿਸ਼ਨ ਚੰਦਰ ਜੀ ਦੀ ਇਹ ਅਣਮੋਲ ਪੁਸਤਕ ਤਿਲੰਗਾਨਾ ਦੇ- -ਮਜਦੂਰ ਸੰਘਰਸ਼ ਦੀ 1948--1949 ਵਿੱਚ ਵਾਪਰੀ ਰੌਂਗਟੇ- -ਘੜੇ ਕਰਨ ਵਾਲੀ ਇਕ ਸੰਘਰਸ਼ ਮਈ ਗਾਥਾ ਹੈ,ਆਂਧਰਾ ਦੇ- -ਇਕ ਗਾਓਂ-ਸਿਰੀ ਪੁਰਮ ਦੇ ਇਕ ਗੁਲਾਮ ਵਿਰੱਈਆ ਘਰ- -1939 ਵਿੱਚ ਇਕ ਮੁੰਡਾ ਪੈਦਾ ਹੁੰਦਾ ਹੈ ਜਿਸ ਦਾ ਨਾਂ ਰਾਘਵ- -ਰਾਓ ਹੁੰਦਾ ਹੈ, ਤਿੰਨ ਸਾਲ ਦੀ ਉਮਰ ਵਿੱਚ ਹੀ ਰਾਘਵ ਰਾਓ- -ਉਹਨੀਂ ਦਿਨੀਂ ਸਿਰੀਪੁਰਮ ਇਕ ਟੱਪਰੀ ਵਾਸਾ ਦਾ ਡੇਰਾ ਆ- -ਉੱਤਰਦਾ ਹੈ ਜਿਸ 'ਚ ਚੁੰਦਰੀ ਨਾਂ ਦੀ ਭਰ ਜੋਬਨ ਮੁਟਿਆਰ- -ਹੁਸੀਨ ਸੁੰਦਰੀ ਵੀ ਹੁੰਦੀ ਹੈ ਜਿਮੀਂਦਾਰ ਦੇਸ਼ ਮੁੱਖ ਦੀ ਜਮੀਨ- -ਤੇ ਕੰਮ ਕਰਦਿਆਂ ਰਾਘਵ ਰਾਓ 'ਤੇ ਚੁੰਦਰੀ ਦਾ ਮੇਲ ਹੋ ਜਾਂਦਾ- -ਹੈ,ਇਹ ਮੇਲ ਹੌਲੀ ਹੌਲੀ ਪਿਆਰ ਵਿੱਚ ਤਬਦੀਲ ਹੋ ਜਾਂਦਾ ਹੈ- -ਇੱਕ ਦਿਨ ਰਾਘਵ ਰਾਓ---ਚੁੰਦਰੀ ਨੂੰ ਮਿਲਣ ਵਾਸਤੇ ਉਸਦੀ- -ਟੱਪਰੀ ਵਿੱਚ ਪਹੁੰਚ ਜਾਂਦਾ ਹੈ,ਚੁੰਦਰੀ ਦੇ ਘਰ ਨਾ ਹੋਣ ਤੇ ਉਹ- -ਸ਼ਾਮ ਤੱਕ ਉਡੀਕ ਕਰਦਾ ਹੈ, ਸ਼ਾਮ ਪਈ ਨੂੰ ਜਦ ਚੁੰਦਰੀ ਘਰ- -ਆਉਂਦੀ ਹੈ ਤਾਂ ਰਾਘਵਰਾਓ ਬੜੇ ਗੁੱਸੇ 'ਚ ਆਇਆ ਪੁੱਛਦਾ ਹੈ- -ਕਿੱਥੇ ਗਈ ਸੀ ? ਮਾਲਕ ਨੇ ਸੱਦਿਆ ਸੀ, ਉੱਥੇ ਗਈ ਸੀ- -ਰਾਘਵ ਰਾਓ ਦੇ ਮਨ 'ਚ ਇੱਕ ਖਿਆਲ ਆਉਂਦਾ ਹੈ ਆਂਧਰਾ- -ਦੀ ਸਰ ਜਮੀਂ ਨੂੰ ਸਿੰਜਣ ਵਾਸਤੇ ਚੁੰਦਰੀ ਦੇ ਹੰਝੂ ਹੀ ਕਾਫੀ- -ਰਾਘਵ ਨੂੰ ਜਦ ਕੋਈ ਹੱਲ ਨਜਰ ਨਹੀਂ ਆਉਂਦਾ ਤਾਂ ਉਹ ਘਰੋਂ- -ਭੱਜ ਜਾਂਦਾ ਹੈ ਅਤੇ ਹੈਦਰਾਬਾਦ ਪਹੁੰਚ ਜਾਂਦਾ ਹੈ ਅਤੇ ਰਿਕਸ਼ਾ- -ਚਲਾਉਣ ਲਗਦਾ ਹੈ ਸਮਾਂ ਬੀਤਦਾ ਜਾਂਦਾ ਹੈ 'ਤੇ ਇੱਕ ਦਿਨ- -ਰਾਘਵ ਰਾਓ ਦਾ ਅਚਾਨਕ ਇਕ ਅਤੀ ਟਰੇਂਡ ਸਾਥੀ ਨਾਗੇਸ਼- -ਵਰ ਨਾਲ ਮੇਲ ਹੋ ਜਾਂਦਾ ਹੈ ਜਿਸ ਦੇ ਕੋਲ ਹਰ ਸਮੱਸਿਆ ਦਾ- -ਇਕ ਹੀ ਹੱਲ ਹੈ, ਉਹ ਰਾਘਵ ਰਾਓ ਨੂੰ ਆਪਣੇ ਘਰ ਲੈ ਜਾਂਦਾ- -ਹੈ ਉਹ ਰਾਤ ਰਾਘਵ ਰਾਓ ਆਪਣੇ ਨਵੇਂ ਸਾਥੀ ਨਾਗੇਸ਼ਵਰ ਦੇ- -ਘਰ ਬਤੀਤ ਕਰਦਾ ਹੈ ਦੋਵਾਂਦੀ ਸਾਰੀ ਰਾਤ ਲੋਕ ਸਮੱਸਿਆਵਾਂ- -ਦੇ ਇੱਕੋ ਇਕ ਹੱਲ ਤੇ ਕੇਂਦਰਿਤ ਰਹਿੰਦੀ ਹੈ ਜਦ ਸਵੇਰੇ ਰਾਘਵ- -ਰਾਓ-ਨਾਗੇਸ਼ਵਰ ਦੇ ਘਰੋਂ ਬਾਹਰ ਆਉਂਦਾ ਹੈ ਤਾਂ ਇਹ ਰਾਘਵ- -ਰਾਓ ਪਹਿਲਾਂ ਵਾਲਾ ਰਾਘਵ ਨਹੀਂ ਰਹਿੰਦਾ, ਇਕ ਅਤੀ ਟਰੇਂਡ- -ਇਨਸਾਨ ਹੁੰਦਾ ਹੈ। -ਰਾਘਵ ਆਪਣੇ ਪਿੰਡ ਸਿਰੀ ਪੁਰਮ ਪਹੁੰਚ ਜਾਂਦਾ ਹੈ ਤੇ ਲੋਕਾਂ- -ਫਿਰ ਦਰਜੀ ਨੂੰ ਸੱਦਿਆ ਜਾਂਦਾ ਹੈ, ਦਰਜੀ ਦੱਸਦਾ ਹੈ ਇਸ- -ਕਪੜੇ ਦੀ ਕਮੀਜ਼ ਤਾਂ ਨਹੀਂ ਬਣ ਸਕਦੀ ਪਰ ਬਿਨਾਂ ਬਾਹਾਂ ਤੋਂ- -ਬੰਡੀ ਬਣ ਜਾਵੇਗੀ,ਸਾਰੇ ਸਹਿਮਤ ਹੋ ਜਾਂਦੇ ਹਨ,ਜਦ ਦਰਜੀ- -ਬੰਡੀ ਸਿਓਂ ਰਿਹਾ ਹੁੰਦਾ ਹੈ ਤਾਂ ਇਲਾਕੇ ਭਰ ਦੇ ਦੇ ਹਜਾਰਾਂ- -ਦਿਨ ਚੜ੍ਹਣ ਤੋਂ ਪਹਿਲਾਂ ਇਨਕਲਾਬੀ ਜਜਬਿਆਂ ਨਾਲ ਪੂਰ- |
Authors : Manmohan Bawa
Page :
Format : Hard Bound
Language : Punjabi
Afganistan Di Ursula by Manmohan Bawa Punjabi Novel book Online |
Authors : Hermann Hesse Jagdish Rai Kulrian
Page :
Format : Paper Back
Language : Punjabi
Siddhartha by Hermann Hesse Jagdish Rai Kulrian Punjabi Novel book Online |
Authors : K. L. Garg
Page :
Format :
Language : Punjabi
Darasal by K. L. Garg Punjabi Novel book Online |
Yayaati By Vishnu Sakharam Khandekar Punjabi Novel Book Online |
Authors : Indar Singh Khamosh
Page :
Format :
Language :
Kafar Maseeha by Indar Singh Khamosh Punjabi Novel book Online |
Authors : Kesar Singh (Giani)
Page :
Format : Hard Bound
Language : Punjabi
Hathiarband Inqlab by Kesar Singh (Giani) Punjabi Novel book Online |
Authors : Nanak Singh
Page :
Format :
Language : Punjabi
Nasoor By Nanak Singh Punjabi Novel Book Online |
Authors : Nanak Singh
Page :
Format :
Language : Punjabi
Rajni by Nanak Singh Punjabi Novel book Online |
Authors : Nanak Singh
Page :
Format :
Language : Punjabi
Bhua by Nanak Singh Punjabi Novel book Online |
Authors : Nanak Singh
Page :
Format :
Language : Punjabi
Mitha Mahura by Nanak Singh Punjabi Novel book Online |
Authors : Nanak Singh
Page :
Format :
Language :
Aastak Naastak by Nanak Singh Punjabi Novel book Online |
Authors : G. Plekhanov
Page :
Format : Paper Back
Language : Punjabi
Chithiya Bin Sirnaveyo by G. Plekhanov Punjabi Others book Online |
Genji Di Kahani By Murasaki Shikibu Punjabi Novel Book Online |
Authors : Yuri Lermentov
Page :
Format : peper back
Language : Punjabi
Sade Same Da Nayak by Yuri Lermentov Punjabi Novel book Online |
Authors : Alexander Fadeyev
Page :
Format : Hard Bound
Language : Punjabi
Bhaanjh by Alexander Fadeyev Punjabi Stories book Online |
Authors : wilis Laatsis
Page :
Format : Hard Bound
Language : Punjabi
Mahigeer by wilis Laatsis Punjabi Stories book Online |
Authors : Qurratulain Hyder, Sukhbir
Page :
Format : Hard Bound
Language : Punjabi
Agg Da Darya by Qurratulain Hyder, Sukhbir Punjabi Novel book Online |
Authors : Baldev Singh
Page :
Format : Hard Bound
Language : Punjabi
Suraj Di Akh by Baldev Singh Punjabi Novel book Online ਬਲਦੇਵ ਸਿੰਘ {ਸੜਕਨਾਮਾ} ਦਾ ਨਾਵਲ "ਸੂਰਜ ਦੀ ਅੱਖ" ਪੜਿਆ ਬਹੁਤ ਹੀ ਕਮਾਲ ਦਾ ਨਾਵਲ ਹੈ।ਰਣਜੀਤ ਸਿੰਘ ਵਾਰੇ ਅੱਜ ਤੱਕ ਐਨੀ ਜਾਣਕਾਰੀ ਕਿਤੋਂ ਨਹੀਂ ਪੜ੍ਹੀ ਲੱਗ ਰਿਹਾ ਸੀ ਜਿਵੇ ਇੱਕੋ ਵਾਰ ਵਿੱਚ ਢੇਰ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਹੋਣ।ਰਣਜੀਤ ਸਿੰਘ ਨੂੰ ਵਿਰਾਸਤ ਦੇ ਵਿੱਚ ਰਾਜਭਾਗ ਮਿਲ ਗਿਆ। ਜੇਕਰ ਉਸ ਨੇ ਲੜਾਈਆਂ ਲੜੀਆਂ ਤਾਂ ਉਸ ਦਾ ਨਿੱਜੀ ਹਿੱਤ ਸੀ ਨਾ ਕੇ ਲੋਕਾਂ ਦੀ ਭਲਾਈ ਲਈ ਉਸ ਨੇ ਕਬਜੇ ਕਰੇ।ਥੋੜ੍ਹੀ ਜਿਹੀ ਲਾਲਸਾ ਪਿੱਛੇ ਆਪਣੇ ਹਜ਼ਾਰਾਂ ਸੈਨਿਕ ਮਰਵਾਂ ਦਿੰਦਾ ਸੀ। ਲੈਲੀ ਨਾ ਦੀ ਘੋੜੀ ਹਾਸਲ ਕਰਨ ਲਈ ਉਸ ਨੇ 1200 ਹਜ਼ਾਰ ਸੈਨਿਕ ਮਰਵਾ ਦਿੱਤੇ ਤੇ 60 ਲੱਖ ਖ਼ਰਚ ਕੀਤਾ।ਇਸੇ ਤਰ੍ਹਾਂ ਕੋਹੇਨੂਰ ਹੀਰਾ ਹਾਸ਼ਲ ਕਰਨ ਲਈ ਹਜ਼ਾਰਾਂ ਸੈਨਿਕ ਮਰਵਾ ਦਿੱਤੇ ਸਨ। ਨਸ਼ੇ ਕਰਨਾ ਉਸ ਦੀ ਆਦਤ ਵਿੱਚ ਸਾਮਲ ਸੀ। ਮਹਿਤਾਬ ਕੌਰ ਤੋਂ ਲੈਕੇ ਰਾਣੀ ਜਿੰਦਾਂ ਤੱਕ ਉਸ ਕੋਲ 51 ਰਾਣੀਆਂ ਸਨ।ਜਦੋਂ ਰਣਜੀਤ ਸਿੰਘ ਦੀ ਮੌਤ ਹੋਈ ਤਾਂ ਉਸ ਦੇ ਨਾਲ਼ ਬਹੁਤ ਰਾਣੀਆਂ ਤੇ ਦਾਸੀਆਂ ਸਤੀ ਹੋਈਆਂ ਇਹ ਉਸ ਦੇ ਇਤਿਹਾਸ ਦੇ ਲਕੋਏ ਹੋਏ ਪਹਿਲੂ ਹਨ। ਜੇ ਗੌਰ ਨਾਲ਼ ਦੇਖਿਆ ਜਾਵੇ ਅੰਗਰੇਜਾਂ ਨਾਲ਼ ਰਣਜੀਤ ਸਿੰਘ ਦੀ ਕੀਤੀ ਦੋਸਤੀ ਹੀ ਭਾਰਤ ਨੂੰ ਗੁਲਾਮ ਬਣਾ ਗਈ ਜਿਸ ਕਰਕੇ ਬਹੁਤਿਆਂ ਨੂੰ ਇਹ ਗੱਲਾਂ ਹਜਮ ਨਹੀਂ ਹੋਈਆਂ। ਸਚਾਈ ਹਮੇਸ਼ਾ ਕੋੜੀ ਲਗਦੀ ਹੈ।...... |
Authors : Manmohan Bawa
Page :
Format : Pepar Back
Language : Punjabi
Jungle Jungle Parbat Parbat by Manmohan Bawa Punjabi Novel book Online |
Authors : Ivan Turgenev
Page :
Format : Paper Back
Language : Punjabi
Pio Puttar by Ivan Turgenev Punjabi Novel book Online |
Authors : Mohan Singh Kukarpindiya
Page :
Format : Hard Bound
Language : Punjabi
Satt Samundar Paar by Mohan Singh Kukarpindiya Punjabi Novel book Online |
Authors : Karamjit Singh Aujla
Page :
Format : Hard Bound
Language : Punjabi
Hanere Vich Gawache Suraj by Karamjit Singh Aujla Punjabi Novel book Online |