Apsra
Rs.220
Publisher :
Authors : Preet Kainth
Page : 107
Format : Hard Bound
Language : Punjabi
"ਅਪਸਰਾ" ਪ੍ਰੀਤ ਕੈਂਥ ਦੀ ਪਹਿਲੀ ਕਿਤਾਬ ਹੈ ।ਇਹ ਇੱਕ biographical ਨਾਵਲ ਹੈ।ਇਹ ਇੱਕ ਜੱਸੋ ਨਾਮ ਦੀ ਕੁੜੀ ਦੀ ਕਹਾਣੀ ਹੈ।ਜਦ ਆਪਾ ਇਹ ਨਾਵਲ ਪੜ੍ਹ ਲੈਣੇ ਹਾਂ ਤਾਂ ਸਾਨੂੰ ਲਗਦਾ ਹੈ ਕਿ ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਜੱਸੋ ਮੌਜੂਦ ਹਨ।ਪਰ ਸਾਡਾ ਓਹਨਾ ਵੱਲ ਕੋਈ ਧਿਆਨ ਹੀ ਨਹੀਂ ਸੀ।ਹੋ ਸਕਦਾ ਕੋਈ ਜੱਸੀ ਸਾਨੂੰ ਆਪਣੇ ਪਰਿਵਾਰ ਵਿੱਚ ਹੀ ਨਜਰ ਆ ਜਾਵੇ।
ਕਹਿੰੰਦੇ ਜੁਲਮ ਕਰਨ ਵਾਲੇ ਨਾਲੋ ਜੁਲਮ ਸਹਿਣ ਜਿਆਦਾ ਦੋਸ਼ੀ ਹੁੰਦਾ ਹੈ ।ਸਾਇਦ ਇਹ ਕਿਤਾਬ ਬਹੁਤ ਸਾਰੀਆਂ ਔਰਤਾਂ ਨੂੰ ਦੱਸ ਜਾਵੇ ਕਿ ਇਸ ਤੋ ਪਹਿਲਾਂ ਕਿ ਜਿਆਦਾ ਦੇਰ ਹੋ ਜਾਵੇ ਜੁਲਮ ਕਰਨ ਵਾਲੇ ਦਾ ਹੱਥ ਮਰੋੜ ਦੇਣਾ ਚਾਹੀਦਾ ਹੈ ।ਨਹੀਂ ਤਾਂ ਹੋ ਸਕਦਾ ਹੈ ਕਿ ਜੁਲਮ ਸਹਿ ਸਹਿ ਤੁਸੀ ਇੰਨੇ ਕਮਜ਼ੋਰ ਹੋ ਜਾਓ ਕਿ ਇਹ ਜਨਮ ਸਾਰਾ ਜੁਲਮ ਸਹਾਰਦਿਆਂ ਹੀ ਨਿਕਲ ਜਾਵੇ।ਇਸ ਸਭ ਦਾ ਹੱਲ ਜਿੰਨੀ ਜਲਦੀ ਨਿਕਲ ਆਵੇ ਠੀਕ ਹੁੰਦਾ । ਸਾਇਦ ਇਹ ਮੁਸ਼ਕਿਲ ਭਾਰਤੀ ਔਰਤਾਂ ਨੂੰ ਜਿਆਦਾ ਆਉਂਦੀ ਹੈ ,ਉਹਨਾਂ ਨੂੰ ਬਚਪਨ ਤੋਂ ਹੀ ਦੱਬ ਕੇ ਰਹਿਣਾ ਸਿਖਾਇਆ ਜਾਂਦਾ ਹੈ । ਤਾਂ ਹੀ ਉਹ ਹੁੰਦੇ ਜੁਲਮ ਦੇ ਖਿਲਾਫ ਲੜਨ ਦਾ ਫੈਸਲਾ ਕਰਨ ਵਿੱਚ ਬਹੁਤ ਸਾਰਾ ਸਮਾਂ ਕਈ ਵਾਰ ਸਾਰੀ ਉਮਰ ਲੰਘਾ ਦਿੰਦਿਆ ਹਨ।
ਇਹ ਸਭ ਕਹਿਣਾ ਵੈਸੇ ਬਹੁਤ ਸੋਖਾ , ਪਰ ਹਾਲਾਤ ਕਈ ਵਾਰ ਮੌਕਾ ਨਹੀਂ ਦਿੰਦੇ ਥੋੜੀ ਹਿੰਮਤ ਵਿਖਾਣ ਦੀ।ਪਰ ਜਦ ਮਨ ਧਾਰ ਲਈ ਕੁਝ ਤਨ ਅਜਿਹਾ ਹੋਇਆ ਕਿ ਕੋਈ ਮਿਥਿਆ ਕੰਮ ਹੋ ਸਕੇ ?ਗੱਲ ਤਾਂ ਮਨ ਨੂੰ ਪੱਕਾ ਕਰਨ ਦੀ ਹੈ ਬੱਸ ਨਹੀਂ ਤਾਂ ਤਿਆਰ ਰਹੋ ਪੂਰੀ ਜਿੰਦਗੀ ਭੁਗਤਣ ਲਈ।
ਪ੍ਰੀਤ ਕੈਂਥ ਇਸ ਕਿਤਾਬ ਵਿਚ ਜੱਸੋ ਦੀ ਮਨੋਸਥਿਤੀ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ।ਇੱਕ opposite gender ਦੀ ਮਨੋਸਥਿਤੀ ਬਿਆਨ ਕਰਨਾ ਆਸਾਨ ਨਹੀ ਹੁੰਦਾ ।
ਇਕ ਕਿਤਾਬ ਵਿੱਚ ਪੜ੍ਹੀ ਇੱਕ ਬਹੁਤ ਸੋਹਣੀ ਗੱਲ ਯਾਦ ਆ ਗਈ।ਕਿਤਾਬ ਦਾ ਨਾਮ " Art of dealing with people" ਸੀ।ਕੁਝ ਰੂਲ ਸੀ ਵਿੱਚ ਓਹਨਾ ਵਿੱਚੋ ਇੱਕ ਬਹੁਤ ਵਧੀਆ ਲੱਗਾ ।ਬਹੁਤ ਜਗ੍ਹਾ ਕੰਮ ਆਉਂਦਾ ਇਹ ।ਇਹ ਰੂ਼ਲ ਸੀ " Everyone is importent". ਆਪਣੇ ਮਨ ਵਿੱਚ ਬਿਠਾ ਲਵੋ ਕਿ ਹਰ ਕੋਈ ਮਹਤਵਪੂਰਣ ਹੈ ਤਾਂ ਸੱਚ ਮੰਨੋ ਬਹੁਤ ਸਾਰੇ ਟਕਰਾਅ , ਝਗਡ਼ੇ ਤੇ ਕਲੇਸ਼ ਖਤਮ ਹੋ ਜਾਣਗੇ।ਜਦ ਤੁਸੀ ਇਹ ਗੱਲ ਮੰਨ ਲਵੋਗੇ ਤਾਂ ਤੁਸੀ ਆਰਾਮ ਨਾਲ ਦੂਸਰੀ ਧਿਰ ਦੀ ਗੱਲ ਸੁਣ ਸਕੋਗੇ। ਮਸਲਾ ਉਦੋਂ ਸੁਰੂ ਹੁੰਦਾ ਜਦੋਂ ਆਪਾ ਕਿਸੇ ਦੂਸਰੇ ਨੂੰ ਟਿੱਚ ਜਾਣਦੇ ਹਾਂ।ਬੱਸ ਇਸ ਤੋ ਬਚਣ ਦੀ ਲੋੜ ਹੈ ।ਆਪਣੀ ਪਤਨੀ, ਬੱਚੇ , ਮਾਂ,ਬਾਪ , ਕਰਮਚਾਰੀਆਂ , ਸਾਥੀਆਂ ਤੇ ਬਾਕੀ ਸਭ ਨੂੰ ਮਹਤਵਪੂਰਣ ਮੰਨ ਕੇ ਚਲੋ ।
ਕਿਤਾਬ ਦੀ ਕੀਮਤ ਮੈਨੂੰ ਕੁਝ ਜਿਆਦਾ ਲੱਗੀ।ਕਿਤਾਬ hardbound ਹੈ ਤੇ ਕਾਗਜ ਵਧੀਆ ਹੈ ।ਪਰ ਇਹ paper back ਤੇ ਸਸਤੀ ਕੀਤੀ ਜਾ ਸਕਦੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਤਕ ਪਹੁੰਚ ਸਕਦੀ ।

- Availability: In Stock
- Model: SB180238-34