Search

Search Criteria

 
 
 
 

Products meeting the search criteria

Sort By:  
Simatda Akash (1-1326-P4833)
Publisher    :
Authors      :   Balbir Parwana
Page           : 
Format       :   Hard Bound                             
Language   :   Punjabi
Simatda Akash by Balbir Parwana Punjabi Novel book Online
 
 
Rs.200
Gehar Chari Asmaan (3-1326-P1464)
Publisher    :
Authors      :  Balbir Parwana
Page         : 
Format       :   
Language     :   
Gehar Chari Asmaan by Balbir Parwana Punjabi Novel book Online

Rs.150
Katha Is Yug Di (3-1326-3100)
Publisher    :
Author        :  Balbir Parwana
Page          : 
Format       :    
Language  :  Punjabi
Katha Is Yug Di by Balbir Parwana Sikhism Philosophy book Online
Rs.175
Bahut Sare Churaste (1-US1326-P514)
Publisher  :
Authors     :     Balbir Parwana
Page          : 
Format      :     Hard Bound
Language :      Punjabi
Bahut Sare Churaste by Balbir Parwana Punjabi Novel book Online
Rs.300
Neenh De Pathar (1-TB1326-P5787)
Publisher    :
Authors      :  Balbir Parwana
Page         : 
Format       :   
Language     :  Punjabi
Neenh De Pathar By Balbir Parwana Punjabi Stories Book Online
ਕਿਤਾਬ-2 - ਨੀਂਹ ਦੇ ਪੱਥਰ
ਲੇਖਕ - ਬਲਬੀਰ ਪਰਵਾਨਾ
ਪ੍ਰਕਾਸ਼ਕ-ਤਰਕਭਾਰਤੀ ਪ੍ਰਕਾਸ਼ਨ
ਕੀਮਤ-120
ਪੇਜ - 112
‌ਬਲਬੀਰ ਪਰਵਾਨਾ ਜੀ ਦੀ ਇਸ ਕਿਤਾਬ ਵਿੱਚ ਉਹਨਾਂ ਵੱਲੋਂ 1995 ਤੋਂ 2000 ਦੌਰਾਨ ਨਵਾਂ ਜਮਾਨਾ ਵਿੱਚ ਲਿਖੇ ਹਫਤਾਵਾਰੀ ਕਾਲਮ ਚਲਦੇ - ਚਲਦੇ ਵਿਚਲੇ ਛੋਟੇ ਛੋਟੇ ਬਿਰਤਾਂਤ ਹਨ। ਇਹ ਬਿਰਤਾਂਤ ਆਪਣੇ ਆਪ ਚ ਸੰਪੂਰਨ ਮਿੰਨੀ ਰਚਨਾਵਾਂ ਹਨ।ਜਿੰਨ੍ਹਾਂ ਵਿੱਚ ਅਤੀਤ ਦੀਆਂ ਯਾਦਾਂ, ਸਾਡੇ ਨਾਇਕਾਂ ਨੂੰ ਅਣਗੌਲਿਆ ਕਰਨ ਦਾ ਝੋਰਾ, ਵਰਤਮਾਨ ਦਾ ਫਿਕਰ ਅਤੇ ਹੋਰ ਵੀ ਬਹੁਤ ਕੁੱਝ ਬਿਰਾਜਮਾਨ ਹੈ।
‌ਦੋ ਦਹਾਕੇ ਬੀਤ ਜਾਣ ਬਾਅਦ ਵੀ ਕਿਤਾਬ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਆਮ ਲੋਕਾਂ ਦੇ ਹਾਲਾਤਾਂ ਵਿੱਚ ਕੋਈ ਸਿਫਤੀ ਤਬਦੀਲੀ ਨਹੀਂ ਆਈ।
‌ਕਿਤਾਬ ਬਾਰੇ ਬਲਬੀਰ ਪਰਵਾਨਾ ਜੀ ਭੂਮਿਕਾ ਚ ਲਿਖਦੇ ਹਨ - ਇਹ ਉਹ ਲਿਖਤਾਂ ਹਨ, ਜਿਨ੍ਹਾਂ ਮੇਰੀ ਸਿਰਜਣ ਪ੍ਰਕਿਰਿਆ ਨੂੰ ਮਹੱਤਵਪੂਰਨ ਮੋੜ ਦਿੱਤਾ ਹੈ। ਇਹ ਉਹ ਦੌਰ ਵੀ ਸੀ, ਜਦੋਂ ਮੇਰੇ ਜ਼ਿਹਨ ਚ ਰਵਾਇਤੀ ਮੁੱਖ-ਧਾਰਾ ਜੀਵਨ-ਜਾਚ ਤੇ ਵਿਕਾਸ ਮਾਡਲ ਉੱਪਰ ਗੰਭੀਰ ਕਿੰਤੂ ਉੱਠਣੇ ਸ਼ੁਰੂ ਹੋਏ ਪਰ ਬਦਲ ਨਹੀਂ ਸੀ ਸੁੱਝ ਰਿਹਾ।
Rs.120
Achanak Sahmne (3-1326-P113)
Publisher    :
Authors      : Balbir Parwana
Page         : 
Format       :   
Language     :    
Achanak Sahmne by Balbir Parwana Punjabi Stories book Online

Rs.125
Balbir Parwana da Sirjani Vartara (1-1326-P522)
Publisher  :
Authors     :     Rajnish Bahadar Singh
Page          : 
Format      :     Paper Back
Language :      Punjabi
Balbir Parwana da Sirjani Vartara by Rajnish Bahadar Singh Punjabi Sahit Adhyayan book Online
Rs.350
Parta Ch Jionda Aadmi (1-BG1326-P3639)
Publisher    :
Authors      :   Balbir Parwana
Page           : 
Format       :   Paper Back                               
Language   :  Punjabi
Parta Ch Jionda Aadmi by Balbir Parwana Punjabi Poetry book Online
Rs.80
Aapne Aapne Morche (3-1326-P78)
Publisher    :
Authors      :Balbir Parwana
Page         : 
Format       :   
Language     :    
Aapne Aapne Morche by Balbir Parwana Punjabi Novel book Online

Rs.175
Banjar Dharti (1-1326-P556)
Publisher  :
Authors     :     Balbir Parwana
Page          : 
Format      :     Hard Bound
Language :      Punjabi
Banjar Dharti by Balbir Parwana Punjabi Novel book Online
"ਬੰਜਰ ਧਰਤੀ" Balbir Parwana ਦਾ ਨਾਵਲ ਹੈ। ਵਿਸ਼ਾ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਬਾਰੇ ਹੈ। ਕਾਰਪੋਰੇਟਾਂ ਵਲੋਂ ਵਿਛਾਏ ਗਏ ਜਾਲ ਦੀ ਚਕਾਚੌਂਧ ਵਿਚ ਬੰਦ ਅੱਖਾਂ ਨਾਲ ਜਿੰਦਗੀ ਜੀ ਰਹੇ ਨੌਜਵਾਨਾਂ ਬਾਰੇ ਹੈ। ਮਨ ਦੀਆਂ ਅੱਖਾਂ ਬੰਦ ਹਨ। ਦਿਮਾਗ ਨੇ ਵੀ ਕੰਮ ਕਰਨਾ ਬੰਦ ਕੀਤਾ ਹੋਇਆ ਹੈ। ਕਿਉਂਕਿ ਕੁਝ ਸੋਚਣ ਦਾ ਸਮਾਂ ਨਹੀ ਰਹਿ ਗਿਆ। ਹਰ ਸਮੇਂ ਹੱਥ ਵਿੱਚ ਮੋਬਾਇਲ ਹੈ। ਜੋ ਧਿਆਨ ਇੱਧਰ -ਉੱਧਰ ਨਹੀਂ ਹੋਣ ਦਿੰਦਾ। ਬੰਦਾ ਸੋਚ ਕਿਵੇਂ ਜਾਵੇ ਕੁਝ। 
ਨਾਵਲ ਵਿੱਚ ਨਸ਼ੇ ,ਫੈਸ਼ਨ, ਪੈਸਾ, ਬਾਹਰ ਇਹਨਾਂ ਸਭ ਭੇਡਚਾਲਾਂ ਨੂੰ ਦਿਖਾਇਆ ਹੈ। ਚਾਚੇ ਦੇ ਬਾਹਰਲੇ ਮੁਲਕ ਹੋਣ ਕਾਰਨ ਘਰ ਵਿਚ ਪੈਸੇ ਦੀ ਕਮੀ ਨਹੀਂ ਹੈ। ਇਸਲਈ ਘਰ ਵਿਚਲੇ ਮੁੰਡੇ ਬਲਵੰਤ ਲਈ ਕੰਮ ਕਰਨ ਦੀ ਜਿਆਦਾ ਜਰੂਰਤ ਨਹੀਂ ਹੈ। ਭਈਏ ਹਨ ਖੇਤ ਸੰਭਾਲਣ ਲਈ। ਹੁਣ ਕੰਮ ਤਾਂ ਭਈਏ ਹੀ ਕਰਨਗੇ। ਮੁੰਡਾ ਵਿਹਲਾ ਕੀ ਕਰੇ। ਘੁੰਮਣਾਂ ਫਿਰਨਾ ਯਾਰ ਦੋਸਤ ਇਹ ਸਭ ਤਾਂ ਹੋਵੇਗਾ ਹੀ ਨਾ ਹੁਣ।
ਬਲਜੀਤ ਜੋ ਕਿ ਬਲਵੰਤ ਦੀ ਭੈਣ ਹੈ । ਉਸ ਕੋਲ ਵੀ ਕਰਨ ਨੂੰ ਕੋਈ ਖਾਸ ਕੰਮ ਨਹੀਂ ਹੈ। ਸਿਰਫ਼ ਇੱਕ ਸੁਪਨਾ ਕਿ ਬਾਹਰ ਜਾਣਾ ਹੈ ਕਿਸੇ ਵੀ ਤਰ੍ਹਾਂ। 
ਨਾਵਲ ਵਿੱਚ ਅੱਜਕਲ ਦੀਆਂ ਲਗਭਗ ਸਾਰੀਆਂ ਅਲਾਮਤਾਂ ਦਾ ਜਿਕਰ ਹੈ ਅਤੇ ਇਹਨਾਂ ਦੇ ਸਿੱਟੇ ਵੀ ਦਿਖਾਏ ਗਏ ਹਨ। ਵਧੀਆ ਉਪਰਾਲਾ ਹੈ। ਇਕ ਚਿੰਤਕ ਦੇ ਤੋਰ ਤੇ ਲੇਖਕ ਦਾ। ਦਿਮਾਗ ਦੀਆਂ ਬੰਦ ਅੱਖਾਂ ਖੋਲਣ ਦਾ ਯਤਨ ਹੈ ਪਰ ਖੁੱਲਣਗੀਆਂ ਤਾਂ ਉਸਦੀਆਂ ਹੀ ਨਾ ਜੋ ਖੁਦ ਆਪਣੀਆਂ ਅੱਖਾਂ ਖੋਲਣਾ ਚਾਹੁੰਦਾ ਹੈ। ਕਿਤਾਬ ਦਾ ਵਿਸ਼ਾ, ਲੈਅ, ਵਧੀਆ ਹੈ।ਕਿਤਾਬ ਵਿੱਚ ਕੁਝ-ਕੁ ਕਨਟੈਂਟ ਰੀਪੀਟ ਹੁੰਦਾ ਹੈ ਅਤੇ ਜਿਆਦਾ ਲੱਗਾ।
Rs.200
Khetaan Da Rudan (3-1326-P2456)
Publisher    :
Authors      :  Balbir Parwana
Page         : 
Format       :   
Language     :  
Khetaan Da Rudan by Balbir Parwana Punjabi Novel book Online
Rs.200
Khaandav Daah (1-1326-P6767)
Publisher    :
Authors      :Balbir Parwana
Page         :  
Format       :   Hard Bound
Language     : Punjabi
Khaandav Daah by Balbir Parwana Punjabi Novel book Online
Rs.195
Trolley yug (1-1326-P6927)
Publisher  :
Authors     :    Balbir Parwana
Page          : 
Format      :   Hard Bound
Language :      Punjabi
Trolley by Balbir Parwana Punjabi Novel book Online
Rs.250
Per Page      1 - 13 of 13
  • 1