Search

Search Criteria

 
 
 
 

Products meeting the search criteria

Sort By:  
Yug Chintak - 3 (4-1326-P5510)
Publisher    :
Authors      :  Dr. Joginder Singh Kairon
Page           : 
Format       :   Hard Bound
Language   :   Punjabi 
Yug Chintak  - 3 by joginder Singh kairon Punjabi Biography book Online
ਪੁਸਤਕ 'ਯੁੱਗ-ਚਿੰਤਕ' (ਭਾਗ ਤੀਜਾ) ਵਿੱਚ ਵੀ ਮੈਂ ਪਹਿਲਾਂ ਜਿੱਥੇ ਪੁਰਾਤਨ ਫਿਲਾਸਫ਼ਰਾਂ ਨੂੰ ਲਿਆ ਹੈ, ਉੱਥੇ ਨਵੇਂ ਵਿਚਾਰਵਾਨਾਂ ਦੇ ਨਾਲ-ਨਾਲ, ਕਲਾਕਾਰਾਂ ਮਨੋਵਿਗਿਆਨੀਆਂ, ਸਮਾਜ ਵਿਗਿਆਨੀਆਂ ਅਤੇ ਸਾਹਿਤਕਾਰਾਂ ਨੂੰ ਵੀ ਲਿਆ ਹੈ। ਮੇਰੀ ਇਸ ਚੋਣਾ ਦਾ ਆਧਾਰ ਜਾਂ ਪੈਮਾਨਾ ਕੋਈ ਪੱਕਾ-ਪੀਢਾ ਨਹੀਂ ਅਤੇ ਨਾ ਹੀ ਇਹਨਾਂ ਫਿਲਾਸਫ਼ਰਾਂ, ਵਿਚਾਰਵਾਨਾਂ ਜਾਂ ਕਲਾਕਾਰਾਂ ਨੂੰ ਲੈਣ ਦੀ ਕੋਈ ਵਿਸ਼ੇਸ਼ ਕਸਵੱਟੀ ਹੈ। ਕਹਿਣਾ ਇਹ ਚਾਹੀਦਾ ਹੈ ਕਿ ਜਿਹੜਾ ਵੀ ਮੈਂਨੂੰ ਚੰਗਾ ਲੱਗਿਆ,ਮੈਂ ਉਸੇ ਨੂੰ ਹੀ ਆਪਣੀ ਪੁਸਤਕ ਵਿੱਚ ਸ਼ਾਮਿਲ ਕਰ ਲਿਆ ਹੈ, ਹਾਂ ਉਹਨਾਂ ਦੀ ਤਰਤੀਬ ਦੇਣ ਲੱਗਿਆ, ਉਹਨਾਂ ਦੇ ਇਤਿਹਾਸਕ ਕਾਲ-ਕ੍ਰਮ ਨੂੰ ਜਰੂਰ ਸੀ ਧਿਆਨ ਵਿਚ ਰੱਖਿਆ ਹੈ। ਆਸ ਹੈ ਪਾਠਕਾਂ ਨੂੰ ਇਹ ਪੁਸਤਕ ਵੀ ਪਸੰਦ ਆਵੇਗੀ ।
Rs.300
Punjabi Lok Birtant (4-1326-P3971)
Publisher    :
Authors      :   Joginder Singh Kairon
Page           : 
Format       :   Hard Bound
Language   :   Punjabi 
Punjabi Lok Birtant by Joginder Singh Kairon Punjabi Kissa Kaav book Online

 
Rs.300
Neelay Taareya Di Maut (1-1326-1126)
Publisher  :
Authors     :     Dr. Joginder Singh Kairon
Page          : 
Format      :     paper back 
Language :      Punjabi
Neelay Taareya Di Maut by Joginder Singh Kairon Sikhism Novel book Online
Rs.250
Lok Dhara Adhiyain (4-1326-P2738)
Publisher    :
Authors      :   Joginder Singh Kairon
Page           : 
Format       :   Hard Bound
Language   :   Punjabi 
Lok Dhara Adhiyain by Joginder Singh Kairon Punjabi Sahit Adhyayan book Online

 
Rs.200
Yug Chintak -2 (1-1326-P6040)
Publisher    :
Authors      :   Dr. Joginder Singh Kairon
Page           : 
Format       :   Hard Bound
Language   :   Punjabi 
Yug Chintak-2 by Joginder Singh Kairon Punjabi Biography book Online
ਫਿਲਾਸਫੀ ਨੂੰ ਦੁਨੀਆ ਦੇ ਸਾਰੇ ਅਨੁਸ਼ਾਸਨਾਂ ਦੀ ਜਨਣੀ ਮੰਨਿਆ ਜਾਂਦਾ ਹੈ। ਆਧੁਨਿਕ ਯੁੱਗ ਵਿਚ ਜਿਨਾਂ ਸਮਾਜਿਕ ਅਤੇ ਪ੍ਰਕਿਰਤਿਕ ਵਿਗਿਆਨਾਂ ਨਾਲ ਸਾਡਾ ਵਾਹ ਪੈ ਰਿਹਾ ਹੈ, ਉਨਾਂ ਸਾਰਿਆ ਦੀਆਂ ਜੜਾਂ ਫਿਲਾਸਫੀ ਵਿਚ ਹੀ ਮਿਲਦੀਆਂ ਹਨ। ਆਧੁਨਿਕ ਵਿਗਿਆਨ ਜਾਂ ਤਾਂ ਸਿੱਧਾ ਹੀ ਫਿਲਾਸਫੀ ਤੋਂ ਵਿਕਸਿਤ ਹੋਇਆ ਹੈ ਜਾਂ ਫਿਲਾਸਫੀ ਦੇ ਬਹੁਤ ਸਾਰੇ ਸੁਆਲਾਂ ਦੇ ਹੱਲ ਇਹਦੇ ਨਾਲ ਗਹਿਰੀ ਤਰਾਂ ਸੰਬੰਧਿਤ ਹਨ। ਯੂਨਾਨੀ ਭਾਸ਼ਾ ਦੇ ਸ਼ਬਦ ਫਿਲੋਸੋਫੀਆ(philosophia) ਦੇ ਅਰਥ ਹੀ ਗਿਆਨ ਨੂੰ ਪਿਆਰ ਕਰਨ ਦੇ ਬਣਦੇ ਹਨ। ਪੱਛਮੀ ਫਿਲਾਸਫੀ ਦਾ ਆਰੰਭ ਪੁਰਾਤਨ ਯੂਨਾਨ ਦੇ ਏਸ਼ੀਆ ਮਾਈਨਰ ਦੇ ਫਿਲਾਸਫ਼ਰਾਂ ਨਾਲ ਛੇਵੀ ਸਦੀ ਬੀ.ਸੀ. ਤੋਂ ਹੁੰਦਾ ਹੈ।
ਥੇਲਸ( THALES) ਨੂੰ ਪੁਰਾਤਨ ਯੂਨਾਨ ਦਾ ਫਿਲਾਸਫ਼ਰ ਮੰਨਿਆ ਜਾਂਦਾ ਹੈ, ਜਿਸਦਾ ਪ੍ਭਾਵ ਬਾਕੀ ਯੂਨਾਨੀ ਫਿਲਾਸਫ਼ਰਾਂ ਉੱਪਰ ਬਾਖੂਬੀ ਵੇਖਿਆ ਜਾ ਸਕਦਾ ਹੈ। ਵਿਚਾਰਵਾਨਾਂ ਨੂੰ ਇਸ ਗੱਲ ਬਾਰੇ ਉਤਸ਼ਾਹਿਤ ਕੀਤਾ ਕਿ ਉਹ ਪਰਾਭੌਤਿਕ ਜਗਤ ਨਾਲੋਂ ਪ੍ਰਕਿਰਤਿਕ ਜਗਤ ਨਾਲ ਸੰਬੰਧਿਤ ਸੁਆਲਾਂ ਦੇ ਜਵਾਬ ਲੱਭਣ। ਇਸੇ ਕਰਕੇ ਅਗਲੀਆਂ ਸਦੀਆਂ ਵਿਚ ਯੂਨਾਨ ਵਿਚ ਮਹਤੱਵਪੂਰਨ ਫਿਲਾਸਫ਼ਰਾਂ ਦੀਆਂ ਨਵੀਆਂ ਪੀੜੀਆਂ ਦੀ ਉਸਾਰੀ ਹੋਈ।
ਜਦ "ਯੁੱਗ ਚਿੰਤਕ" ਭਾਗ ਪਹਿਲਾ ਪਰਕਾਸ਼ਿਤ ਹੋਇਆ ਤਾਂ ਉਸਦਾ ਵਿਦਿਆਰਥੀਆਂ, ਖੋਜਾਰਥੀਆਂ, ਅਤੇ ਅਧਿਆਪਕਾਂ, ਪਰਾ-ਅਧਿਆਪਕਾਂ, ਲੇਖਕਾਂ ਅਤੇ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਵਲੋਂ ਬੜਾ ਉਤਸ਼ਾਹਜਨਕ ਹੁੰਗਾਰਾ ਮਿਲਿਆ। ਮੈਨੂੰ ਇਸ ਹੁੰਗਾਰੇ ਦੀ ਪਹਿਲਾਂ ਹੀ ਉਮੀਦ ਸੀ, ਕਿਉਂਕਿ ਮੈਂ ਇਸ ਗੱਲ ਨੂੰ ਭਲੀਭਾਂਤ ਮਹਿਸੂਸ ਕਰਦਾ ਸੀ ਜਿਨਾਂ ਫਿਲਾਸਫ਼ਰਾਂ, ਵਿਗਿਆਨੀਆਂ, ਭਾਸ਼ਾ ਵਿਗਿਆਨੀਆਂ, ਮਾਨਵ ਵਿਗਿਆਨੀਆਂ, ਸਾਹਿਤ ਪ੍ਰੇਮੀਆਂ ਆਲੋਚਕਾਂ ਦੇ ਨਾਮ ਅਸੀ ਅਕਸਰ ਹੀ ਲੈਂਦੇ ਅਤੇ ਸੁਣਦੇ ਰਹਿੰਦੇ ਹਾਂ, ਉਹਨਾਂ ਦੇ ਜੀਵਨ ਅਤੇ ਉਨਾਂ ਦੀ ਇੰਨਾਂ ਵਿਸ਼ਿਆ ਨੂੰ ਦੇਣ ਸੰਬੰਧੀ ਅਸੀਂ ਬੜਾ ਘੱਟ ਜਾਣਦੇ ਹਾਂ। ( ਇਹ ਗੱਲ ਮੈਂ ਤਾਂ ਮੰਨਦਾ ਹਾਂ, ਹੋ ਸਕਦਾ ਹੈ ਕੁਝ ਹੋਰ ਵਿਦਵਾਨ ਨਾ ਵੀ ਮੰਨਦੇ ਹੋਣ) ਇਸਲਈ ਮੈਂ ਸੋਚਿਆ ਅਜਿਹਾ ਯਤਨ ਕਰਨਾ ਚਾਹੀਦਾ ਹੈ, ਜਿਸ ਵਿਚ ਇਹਨਾਂ ਵਿਦਵਾਨਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇ ਅਤੇ ਅਤੇ ਇਸਨੂੰ ਸਾਰਿਆ ਨਾਲ ਸਾਂਝਾ ਕੀਤਾ ਜਾਵੇ। ਪਾਠਕਾਂ ਵਲੋਂ ਹੁੰਗਾਰੇ ਦੀ ਉਡੀਕ ਰਹੇਗੀ।

 
Rs.250
Roza May (3-1326-P4285)
Publisher    :
Authors      :  Joginder Singh Kairon
Page           : 
Format       :   
Language   :   Punjabi 
Roza May by Joginder Singh Kairon Punjabi Novel book Online
Rs.175
Vaadkosh (Sahit, Kalaa ate Vigiyan) (4-1326-P5326)
Publisher    :
Authors      :   Joginder Singh Kairon
Page          : 
Format       :   Hard Bound
Language   :   Punjabi 
Vaadkosh (Sahit, Kalaa ate Vigiyan) by Joginder Singh Kairon Punjabi Prose book Online

 
Rs.500
Maut Ik Darya Di (3-1326-P3006)
Publisher    :
Authors      :  Joginder Singh Kairon
Page         : 
Format       :   
Language     :  
Maut Ik Darya Di by Joginder Singh Kairon Punjabi Novel book Online
Rs.150
Yug Chintak -1 (1-1326-P6039)
Publisher    :
Authors      :   Dr. Joginder Singh Kairon
Page           : 
Format       :   Hard Bound
Language   :   Punjabi 
Yug Chintak-1 by Joginder Singh Kairon Punjabi Biography book Online
ਪਿਛਲੇ ਕੁਝ ਸਮੇਂ ਤੋਂ ਮਹਿਸੂਸ ਕਰ ਰਿਹਾ ਸੀ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕ ਅਤੇ ਵਿਦਿਆਰਥੀ, ਆਧੁਨਿਕ ਭਾਸ਼ਾ ਵਿਗਿਆਨੀਆਂ, ਮਾਨਵ- ਵਿਗਿਆਨੀਆਂ, ਲੋਕਧਾਰਾ -ਸ਼ਾਸਤਰੀਆਂ ਅਤੇ ਹੋਰ ਖੇਤਰਾਂ ਦੇ ਵਿਦਵਾਨਾਂ ਦੇ ਨਾਮ ਤਾਂ ਅਸੀ ਜਾਣਦੇ ਹਾਂ ਅਤੇ ਆਪਣੀ ਗੱਲਬਾਤ ਵਿਚ ਉਨਾਂ ਦਾ ਜ਼ਿਕਰ ਵੀ ਕਰਦੇ ਹਾਂ। ਪਰੰਤੂ, ਉਨਾਂ ਦਾ ਫਲਸਫ਼ਾ ਕੀ ਹੈ ਜਾਂ ਉਨਾਂ ਨੇ ਕਿਹੋ ਜਿਹੀਆਂ ਖੋਜਾਂ ਕੀਤੀਆਂ, ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਸ ਕਰਕੇ ਮੈਂ ਅਤੇ ਮਨ ਬਣਾਇਆ ਕਿ ਕਿਉਂ ਨਾ ਜਿੰਨੀ ਕੁ ਮੇਰੀ ਸਮਝ ਅਤੇ ਗਿਆਨ ਹੈ, ਇਨਾਂ ਵਿਦਵਾਨਾਂ ਅਤੇ ਦਾਰਸ਼ਨਿਕਾਂ ਬਾਰੇ ਸੌਖੀ ਅਤੇ ਸੰਖੇਪ ਭਾਸ਼ਾ ਵਿਚ ਲਿਖ ਕੇ ਆਪਣੇ ਨਵੇਂ ਖੋਜੀਆਂ ਅਤੇ ਗਿਆਨ ਪਰਾਪਤ ਕਰਨ ਲਈ ਉਤਸਕ ਪਾਠਕਾਂ ਸਾਹਮਣੇ ਰੱਖਾਂ।
ਇਹ ਯਤਨ ਮੈਂ ਆਪਣੇ ਪਰਚੇ "ਅਜੋਕੇ ਸ਼ਿਲਾਲੇਖ" ਰਾਹੀ ਸ਼ੁਰੂ ਕੀਤਾ ਸੀ। ਭਾਵੇਂ ਇਹ ਕੰਮ ਬੜਾ ਮੁਸ਼ਕਿਲ ਸੀ ਕਿਉਂਕਿ ਪਹਿਲਾਂ ਇਹਨਾਂ ਵਿਦਵਾਨਾਂ ਬਾਰੇ ਪੜਨਾ ਫਿਰ ਉਹਨਾਂ ਦੀ ਵਿਚਾਰਧਾਰਾ ਅਤੇ ਫਲਸਫ਼ੇ ਨੂੰ ਧੁਰ ਅੰਤਰੀਵ ਤੱਕ ਸਮਝਣਾ ਅਤੇ ਮੁੜ ਆਪਣੀ ਸੌਖੀ ਭਾਸ਼ਾ ਵਿਚ ਭੇਸ਼ ਕਰਨਾ ਡਾਹਢਾ ਮੁਸ਼ਕਿਲ ਕੰਮ ਸੀ। ਪਰੰਤੂ, ਸ਼ਿਲਾਲੇਖ ਦੇ ਪਾਠਕਾਂ ਵਲੋਂ ਮਿਲੇ ਹੁੰਗਾਰੇ ਕਾਰਨ ਮੈਂ ਹੌਂਸਲੇ ਵਿਚ ਹੋ ਗਿਆ ਅਤੇ ਇਸ ਕਾਰਜ ਨੂੰ ਜਾਰੀ ਰੱਖਿਆ। ਜਦੋਂ ਇਕ ਦਰਜਨ ਤੋਂ ਵੱਧ ਵਿਦਵਾਨਾਂ ਬਾਰੇ ਲਿਖਿਆ ਗਿਆ ਤਾਂ ਮੈਂ ਸੋਚਿਆ ਕਿਉਂ ਨਾ ਇਸਨੂੰ ਕਿਤਾਬੀ ਰੂਪ ਦੇ ਦਿੱਤਾ ਜਾਵੇ? ਇਸ ਵਿਚਾਰ ਅਧੀਨ ਹੀ ਇਹ ਪੁਸਤਕ ਤੁਹਾਡੇ ਸਾਹਮਣੇ ਪੇਸ਼ ਹੈ, ਜਿਸ ਵਿਚ ਨਵੇਂ ਪੁਰਾਣੇ 12 ਵਿਦਵਾਨਾਂ ਬਾਰੇ ਸੰਖੇਪ ਵਿਚ ਜ਼ਿਕਰ ਕੀਤਾ ਹੈ।
ਇਸ ਵਿਚ ਦੁਨੀਆ ਦਾ ਮਹਾਪ ਫਲਾਸਫ਼ਰ ਸੁਕਰਾਤ ਜੋ ਕਿ 469 ਬੀ.ਸੀ. ਵਿਚ ਹੋਇਆ ਸੀ ਤੋਂ ਲੈ ਕੇ ਜੂਲੀਆ ਕਰਿਸਤੇਵਾ ਜੋ 1942 ਵਿਚ ਜਨਮੀ ਹੈ, ਤੱਕ 12 ਵਿਦਵਾਨਾਂ ਦਾ ਜੀਵਨ ਬਿਓਰਾ ਫਲਸਫ਼ਾ ਅਤੇ ਖੋਜਾਂ ਬਾਰੇ ਜ਼ਿਕਰ ਕੀਤਾ ਗਿਆ ਹੈ।
ਆਸ ਹੈ ਇਹ ਪੁਸਤਕ ਪਾਠਕਾਂ ਦੀ ਗਿਆਨ ਭੁੱਖ ਨੂੰ ਕੁਝ ਹੱਦ ਤੱਕ ਤਰਿਪਤ ਕਰੇਗੀ।
ਡਾ. ਜੋਗਿੰਦਰ ਸਿੰਘ ਕੈਂਰੋਂ
 
Rs.300
Lok Kahanian (3-1326-P2745)
Publisher    :
Authors      :  Joginder Singh Kairon
Page         : 
Format       :   
Language     :  
Lok Kahanian by Joginder Singh Kairon Punjabi Stories book Online
Rs.150
Per Page      1 - 10 of 10
  • 1