Search
Search Criteria
Products meeting the search criteria
Vishav Sahit De Shahkar Novel -1 (SB-S-69)
Publisher :
Authors : Jung Bahadur Goel
Page :
Format : Paper Back
Language : Punjabi
ਕਾਫੀ ਦੇਰ ਦੀ ਲਿਆ ਕੇ ਰੱਖੀ ਸੀ ਪਰ ਪੜ੍ਹੀ ਥੋੜ੍ਹੀ ਦੇਰ ਬਾਅਦ ਗਈ। ਇਹ ਸੀ ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ ਭਾਗ-ਪਹਿਲਾ । ਇਸ ਵਿਚ Jung Bahadur Goyal ਜੀ ਨੇ ਵਿਸ਼ਵ ਦੇ ਸ਼ਾਹਕਾਰ ਨਾਵਲਾਂ ਨੂੰ ਸੰਖੇਪ ਕੀਤਾ ਹੈ । ਭਾਗ-ਪਹਿਲੇ ਵਿੱਚ ਸੰਖੇਪ ਨਾਵਲ ਹਨ। ਇਸ ਵਿਚ ਕੁੱਲ 25 ਮਸ਼ਹੂਰ ਨਾਵਲ ਹਨ। ਜਿਵੇਂ ਡਾਨ ਕਵਿਗਜੌਂਟ, ਟੈੱਸ, ਸਿਧਾਰਥ, ਡਾਕਟਰ ਜਿਵਾਗੋ ਤੇ ਦ ਪਿਲਗਰੀਮਸ ਪ੍ਰੋਗਰੈੱਸ। ਇਹਨਾਂ ਨਾਵਲਾਂ ਦੇ ਸੰਖੇਪ ਤੋਂ ਪਹਿਲਾਂ "ਨਾਵਲ ਦੀ ਵਿਕਾਸ ਯਾਤਰਾ" ਨਾਮ ਦਾ ਇਕ ਲੇਖ ਹੈ। ਜਿਸ ਵਿੱਚ ਪਹਿਲੇ ਨਾਵਲ ਤੋਂ ਲੈ ਕੇ ਵੱਖ-ਵੱਖ ਸੱਭਿਅਤਾਵਾਂ ਵਿੱਚ ਲਿਖੇ ਗਏ ਸ਼ਾਹਕਾਰ ਨਾਵਲਾਂ ਦਾ ਜ਼ਿਕਰ ਹੈ। ਡਾਨ ਕਵਿਗਜੌਂਟ ਯੂਰਪ ਦਾ ਪਹਿਲਾ ਨਾਵਲ ਸੀ । ਗੇਂਜੀ ਦੀ ਕਹਾਣੀ (ਜਿਸ ਨੂੰ ਸਾਹਿਤ ਅਕੈਡਮੀ ਨੇ ਪੰਜਾਬੀ ਵਿਚ ਅਨੁਵਾਦ ਕੀਤਾ ਹੈ) ਜਪਾਨ ਦੀ ਗਿਆਰਵੀਂ ਸਦੀ ਦਾ ਨਾਵਲ ਹੈ।ਫਿਰ ਫਰਾਂਸ, ਸਪੇਨ, ਇੰਗਲੈਂਡ ਵਿੱਚ ਲਿਖੇ ਨਾਵਲਾਂ ਦਾ ਜ਼ਿਕਰ ਹੈ । ਇਸ ਲੇਖ ਵਿੱਚ ਸ਼ਾਹਕਾਰ ਨਾਵਲ ਅਤੇ ਉਹਨਾਂ ਨਾਲ ਜੁੜੇ ਤੱਥ ਹਨ। ਜਿਵੇਂ ਕਿ ਹੈਰੀਅਟ ਸਟੋ ਦਾ ਨਾਵਲ ਅੰਕਲ ਟੋਮਸ ਕੈਬਿਨ (ਜੋ ਕਿ ਅਮਰੀਕਾ ਦੇ ਗੁਲਾਮਾਂ ਦੀ ਦਰਦਨਾਕ ਕਹਾਣੀ ਸੀ) ਅਮਰੀਕਾ ਵਿੱਚ ਘਰੇਲੂ ਯੁੱਧ ਸ਼ੁਰੂ ਹੋਣ ਦਾ ਕਰਨ ਬਣਿਆ ।ਨਾਵਲਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਇਹ ਲੇਖ ਬਹੁਤ ਵਧੀਆ ਲੱਗੇ।
ਇਸ ਲੇਖ ਦੇ ਬਾਅਦ ਇਕ -ਇਕ ਕਰਕੇ 25 ਸੰਖੇਪ ਨਾਵਲ ਹਨ। ਹਰ ਇਕ ਨਾਵਲ ਦੇ ਸੰਖੇਪ ਤੋਂ ਪਹਿਲਾਂ ਨਾਵਲ ਦੇ ਲੇਖਕ ਅਤੇ ਉਸਦੇ ਜੀਵਨ ਬਾਰੇ ਜਾਣਕਾਰੀ ਹੈ। ਇਹ ਵੀ ਪੜ੍ਹਨ ਵਿੱਚ ਬਹੁਤ ਵਧੀਆ ਲੱਗ ਰਹੀ ਹੈ। ਪਤਾ ਲੱਗਦਾ ਰਿਹਾ ਕਿ ਉਸ ਸਮੇਂ ਦੇ ਕੀ ਹਾਲਾਤ ਸਨ?ਲੇਖਕ ਦੇ ਕੀ ਹਾਲਤ ਸਨ?ਕਿੰਨਾ ਹਾਲਾਤਾਂ ਵਿੱਚ ਨਾਵਲ ਦੀ ਰਚਨਾ ਹੋਈ? ਕਿਹੜੇ factors ਨੇ ਇਸ ਤੇ ਪ੍ਰਭਾਵ ਪਾਇਆ? ਵਿਸ਼ਵ ਦੇ ਸ਼ਾਹਕਾਰ ਨਾਵਲ ਭਾਗ-4 ਵਿੱਚ ਮੇਰੇ ਪਸੰਦੀਦਾ ਨਾਵਲ Little Prince ( ਨਿੱਕਾ ਸ਼ਹਿਜਾਦਾ) ਦੇ ਲੇਖਕ ਦੇ ਜੀਵਨ ਬਾਰੇ ਪੜ੍ਹ ਕੇ ਬਹੁਤ ਕੁਝ ਪਤਾ ਲੱਗਾ । ਕਿ ਕਿਵੇਂ ਬੱਚਿਆਂ ਦੀਆਂ ਕਿਤਾਬਾਂ ਰਚਨ ਵਾਲਾ ਖੁਦ ਇਕ ਫਾਈਟਰ ਪਾਇਲਟ ਸੀ। ਇੰਝ ਹੀ ਭਾਗ-ਪਹਿਲਾਂ 'ਚੋਂ 25 ਨਾਵਲਾਂ ਦੇ ਸੰਖੇਪ ਨਾਲ 25 ਨਾਵਲਕਾਰਾਂ ਦੇ ਜੀਵਨ ਬਾਰੇ ਪਤਾ ਲੱਗੇਗਾ।
ਨਾਵਲ ਦੇ ਸੰਖੇਪ ਪੜ੍ਹਨ ਦਾ ਫਾਇਦਾ ਇਹ ਹੁੰਦਾ ਹੈ ਕਿ ਨਾਵਲ ਬਾਰੇ ਇਕ ਜਾਣਕਾਰੀ ਹੋ ਜਾਂਦੀ ਹੈ । ਕਿ ਇਹ ਕਿਸ ਬਾਰੇ ਹੈ ਅਤੇ ਇਹ ਵੀ ਪਤਾ ਚਲ ਜਾਂਦਾ ਹੈ ਅੱਗੇ ਕਿਹੜਾ ਨਾਵਲ ਪੜਨਾ ਹੈ।ਨਾਵਲਾਂ ਦੇ ਅਜਿਹੇ ਸੰਖੇਪ ਜੋ ਕਿਸੇ ਨਾਵਲ ਨੂੰ ਪੜ੍ਹਨ ਦੀ ਤਾਂਘ ਤੀਬਰ ਕਰ ਦਿੰਦੇ ਹਨ।ਇਹ ਸੰਖੇਪ ਸਿਰਫ਼ ਨਾਵਲ ਨੂੰ ਗਹਿਰਾਈ ਨਾਲ ਪੜ੍ਹ ਕੇ ਸਮਝ ਕੇ ਹੀ ਲਿਖੇ ਜਾ ਸਕਦੇ ਹਨ । ਸੰਸਾਰ ਦੇ ਨਾਵਲਾਂ ਬਾਰੇ ਪੰਜਾਬੀ ਵਿਚ ਇਸ ਤੋਂ ਚੰਗੀ ਕਿਤਾਬ ਨਹੀਂ ਦੇਖੀ।

Ishq litare Aadmi (1-1326-P1850)
Publisher :
Authors : Jahid Hasan
Page :
Format : Hard Bound
Language : Punjabi
Authors : Jahid Hasan
Page :
Format : Hard Bound
Language : Punjabi
Ishq litare Aadmi by Jahid Hasan Punjabi Novel book Online |
Dhaai Ghar (1-SA1326-P5808)
Publisher :
Authors : Giriraj Kishore
Page :
Format :
Language : Punjabi
Dhaai Ghar By Giriraj Kishore Punjabi Novel Book Online |
Soolan Di Nok Te (3-1326-P4892)
Publisher :
Authors : Jeet Singh Sandhu
Page :
Format :
Language : Punjabi
Authors : Jeet Singh Sandhu
Page :
Format :
Language : Punjabi
Soolan Di Nok Te by Jeet Singh Sandhu Punjabi Novel book Online |
Main ik Pandh Han (1-1326-P2854)
Publisher :
Authors : Om Parkash Gaso
Page :
Format : Hard Bound
Language : Punjabi
Authors : Om Parkash Gaso
Page :
Format : Hard Bound
Language : Punjabi
Main Ik Pandh Han by Om Parkash Gaso Punjabi Novel book Online |
Elie Wiseal de Tin Novel (1-1326-P1339)
Publisher :
Authors : Elie Wiseal
Page :
Format : Hard Bound
Language : Punjabi
Authors : Elie Wiseal
Page :
Format : Hard Bound
Language : Punjabi
Elie Wiseal de Tin Novel by Elie Wiseal Punjabi Novel book Online |
Tharri Raat (3-1326-P5157)
Publisher :
Authors : Baljit Kaur Bali
Page :
Format :
Language : Punjabi
Authors : Baljit Kaur Bali
Page :
Format :
Language : Punjabi
Tharri Raat by Baljit Kaur Bali Punjabi Novel book Online |
Sikhi Da Dhura (3-1326-P4826)
Publisher :
Authors : Harnam Das Sehrai
Page :
Format :
Language : Punjabi
Authors : Harnam Das Sehrai
Page :
Format :
Language : Punjabi
Sikhi Da Dhura by Harnam Das Sehrai Punjabi Novel book Online |
Mere Novel (1-1326-P3084)
Publisher :
Authors : Kailash Puri
Page :
Format :
Language :
Authors : Kailash Puri
Page :
Format :
Language :
Mere Novel by Kailash Puri Punjabi Novel book Online |
Jado Saver Hoi (3-1326-P1884)
Publisher :
Authors : Narinjan Tasneem
Page :
Format : Hard Bound
Language : Punjabi
Authors : Narinjan Tasneem
Page :
Format : Hard Bound
Language : Punjabi
Jado Saver Hoi by Narinjan Tasneem Punjabi Novel book Online |
Parwane (1-1326-P3653)
Publisher :
Authors : Balwinder Singh Fatehpuri
Page :
Format :
Language : Punjabi
Authors : Balwinder Singh Fatehpuri
Page :
Format :
Language : Punjabi
Parwane by Balwinder Singh Fatehpuri Punjabi Novel book Online |
Kutteyan Wale Sardar (3-1326-P2666)
Publisher :
Authors : Buta Singh Shaad
Page :
Format :
Language :
Authors : Buta Singh Shaad
Page :
Format :
Language :
Kutteyan Wale Sardar by Buta Singh Shaad Punjabi Novel book Online |
Fullan Diyan Velan (3-1326-P1380)
Publisher :
Authors : Narain Singh Giani
Page :
Format :
Language :
Authors : Narain Singh Giani
Page :
Format :
Language :
Fullan Diyan Velan by Narain Singh Giani Punjabi Novel book Online |
Pickwick Papers (1-1326-P3730)
Publisher :
Authors : Charles Dikons
Page :
Format : Hard Bound
Language : Punjabi
Authors : Charles Dikons
Page :
Format : Hard Bound
Language : Punjabi
Pickwick Papers by Charles Dikons Punjabi Novel book Online |
Pujari (5-1326-P3825)
Publisher :
Authors : Nanak Singh
Page :
Format :
Language : Punjabi
Authors : Nanak Singh
Page :
Format :
Language : Punjabi
Pujari by Nanak Singh Punjabi Novel book Online |
Dr. Ram Saroop Anakhi da Malwai Novel- Sansar (1-1326-P1249)
Publisher :
Authors : Prof. Jagtar Singh Virk
Page :
Format : Hard Bound
Language : Punjabi
Authors : Prof. Jagtar Singh Virk
Page :
Format : Hard Bound
Language : Punjabi
Dr. Ram Saroop Anakhi da Malwai Novel- Sansar by Jagtar Singh Virk Punjabi Sahit Adhyayan book Online |
Samkali Punjabi Novel Parmukh Sarokar (1-1326-P4476)
Publisher :
Authors : Dr. Minakashi Rathore
Page :
Format : Hard Bound
Language : Punjabi
Authors : Dr. Minakashi Rathore
Page :
Format : Hard Bound
Language : Punjabi
Samkali Punjabi Novel Parmukh Sarokar by Minakashi Rathore Punjabi Sahit Adhyayan book Online |
Hanere Vich Gawache Suraj (1-1326-P1619)
Publisher :
Authors : Karamjit Singh Aujla
Page :
Format : Hard Bound
Language : Punjabi
Authors : Karamjit Singh Aujla
Page :
Format : Hard Bound
Language : Punjabi
Hanere Vich Gawache Suraj by Karamjit Singh Aujla Punjabi Novel book Online |
Vehen (1-RC1326-P5663)
Publisher :
Authors : Darshan Singh Dheer
Page :
Format : Paper Back
Language : Punjabi
Authors : Darshan Singh Dheer
Page :
Format : Paper Back
Language : Punjabi
Vehen by Darshan Singh Dheer Punjabi Novel Book Online |
Shayad (1-1326-P4755)
Publisher :
Authors : Dalip Kaur Tiwana
Page :
Format : Hard Bound
Language : Punjabi
Authors : Dalip Kaur Tiwana
Page :
Format : Hard Bound
Language : Punjabi
Shayad by Dalip Kaur Tiwana Punjabi Novel book Online |
Shahkar Novel (3-1326-P4730)
Publisher :
Authors : Jung Bahadur Goyal
Page :
Format :
Language : Punjabi
Authors : Jung Bahadur Goyal
Page :
Format :
Language : Punjabi
Shahkar Novel by Jung Bahadur Goyal Punjabi Novel book Online |
Jakhran Wich Jhoolda Rukh (3-1326-P1902)
Publisher :
Authors : Ripudaman Singh Roop
Page :
Format :
Language :
Authors : Ripudaman Singh Roop
Page :
Format :
Language :
Jakhran Wich Jhoolda Rukh by Ripudaman Singh Roop Punjabi Novel book Online |
Sukke Kaasat (3-1326-P4947)
Publisher :
Authors : Chandan Negi
Page :
Format :
Language : Punjabi
Authors : Chandan Negi
Page :
Format :
Language : Punjabi
Sukke Kaasat by Chandan Negi Punjabi Novel book Online |
Chalawa (5-1326-P840)
Publisher :
Authors : Nanak Singh
Page :
Format :
Language : Punjabi
Authors : Nanak Singh
Page :
Format :
Language : Punjabi
Chalawa by Nanak Singh Punjabi Novel book Online |