Search
Search Criteria
Products meeting the search criteria
Kabja te Pehchan (1-1326-P2196)
Publisher :
Authors : Jane Austin
Page :
Format : Hard Bound
Language : Punjabi
Authors : Jane Austin
Page :
Format : Hard Bound
Language : Punjabi
Kabja te Pehchan by Jane Austin Punjabi Novel book Online |
Ronda Pani (1-LG1326-P5892)
Publisher :
Authors : Karam Kaur
Page :
Format :
Language : Punjabi
Authors : Karam Kaur
Page :
Format :
Language : Punjabi
Ronda Pani By Karam Kaur Punjabi Novel Book Online |
Katha Kaho Urvashi - Katha Ik Hauke Di (3-1326-P2367)
Publisher :
Authors : Dalip Kaur Tiwana
Page :
Format :
Language :
Authors : Dalip Kaur Tiwana
Page :
Format :
Language :
Katha Kaho Urvashi - Katha Ik Hauke Di by Dalip Kaur Tiwana Punjabi Novel book Online |
Mahoorat (3-1326-P2839)
Publisher :
Authors : Jasbir Bhullar
Page :
Format : Paper Back
Language : Punjabi
Authors : Jasbir Bhullar
Page :
Format : Paper Back
Language : Punjabi
Mahoorat by Jasbir Bhullar Punjabi Novel book Online |
Tandav (3-1326-P5061)
Publisher :
Authors : Kewal Kaloti
Page :
Format :
Language : Punjabi
Authors : Kewal Kaloti
Page :
Format :
Language : Punjabi
Tandav by Kewal Kaloti Punjabi Novel book Online ਕੇਵਲ ਕਲੋਟੀ ਦਾ ਵੱਡ-ਅਕਾਰੀ ਨਾਵਲ ਤਾਂਡਵ ... ਇਸ ਵਿੱਚ ਤਿੰਨ ਨਾਵਲ ਨੇ 'ਹੋਣੀ ਇਕ ਦੇਸ਼ ਦੀ' 'ਮਾਅ ਭੂਮੀ' 'ਘਾਟੀ ਪੁਤਲੀਗਰਾਂ ਦੀ' ... ਇਹ ਤਿੰਨੋ ਨਾਵਲ ਪਹਿਲਾਂ ਅੱਡੋ ਅੱਡ ਵੀ ਛਪੇ ਸਨ ਫੇਰ ਇਕ ਜਿਲਦ ਵਿੱਚ ਇਕੱਠੇ ਛਾਪੇ ਗਏ । ਬੇਸ਼ੱਕ ਤੁਸੀਂ ਹਰ ਭਾਗ ਅਲੱਗ ਲੈਕੇ ਪੜ੍ਹ ਲਵੋ ਜਾਂ ਤਿੰਨੋ ਭਾਗ ਇਕੱਠੇ ... ਤਿੰਨਾਂ ਭਾਗਾਂ ਦੀ ਖਾਸੀਅਤ ਇਹ ਹੈ ਕਿ ਚਾਹੇ ਤੁਸੀਂ ਤਿੰਨਾਂ ਵਿੱਚੋਂ ਇਕ ਭਾਗ ਪੜ੍ਹ ਲਵੋ ਤਾਂ ਵੀ ਤੁਹਾਨੂੰ ਉਹ ਸੰਪੂਰਨ ਨਾਵਲ ਦਾ ਰਸ ਦੇਵੇਗਾ ... ਪਹਿਲਾ ਭਾਗ 'ਹੋਣੀ ਇਕ ਦੇਸ਼ ਦੀ' 230 ਪੰਨਿਆਂ ਤੱਕ ਫੈਲਿਆ ਹੋਇਆ ਏ ... 1947 ਦੀ ਵੰਡ 'ਤੇ ਅਧਾਰਿਤ ਹੈ । ਤਿੰਨਾਂ ਭਾਗਾਂ ਦਾ ਸਾਂਝਾ ਪਾਤਰ ਹੈ 'ਅਮਰੀਕ' । ਜਿਸ ਦੀ ਕਹਾਣੀ ਤਿੰਨ ਭਾਗਾਂ 'ਚ ਫੈਲੀ ਹੋਈ ਹੈ ... ਪਰ ਇਹ ਨਾ ਸਮਝਿਓ ਕਿ ਇਕੱਲੇ ਬੰਦੇ ਦੀ ਜੀਵਨੀ ਜਹੀ ਹੋਊ ... ਬਲਕਿ 47 ਵੇਲੇ ਦੇ ਹਾਲਾਤ, ਸਮਾਜ, ਫਿਰਕੂ ਜਨੂਨ, ਜਨਸੰਘ ਤੇ ਡਾਇਰੈਕਟ ਐਕਸ਼ਨ ਬੜਾ ਕੁਝ ਇਸ ਨਾਵਲ ਚੋਂ ਪਤਾ ਲਗਦਾ ... ਕਹਾਣੀ ਬੜੀ ਰੌਚਿਕ ਹੈ । ਇੱਕ ਦਿਨ ਵਿੱਚ ਇਹ ਭਾਗ ਮੁਕੰਮਲ ਪੜ੍ਹ ਲਿਆ ਸੀ ਮੈਂ ... ਦੂਜਾ ਭਾਗ ਹੈ 'ਮਾਅ ਭੂਮੀ' ਜੋ ਕਿ ਤਿਲੰਗਾਨਾ ਦੇ ਉਸ ਘੋਲ਼ 'ਤੇ ਅਧਾਰਿਤ ਹੈ ਜਦੋਂ ਦੇਸ਼ ਅਜੇ 'ਅਜ਼ਾਦ' ਹੀ ਹੋਇਆ ਸੀ ਪਰ ਰਜਵਾੜਾਸ਼ਾਹੀ ਤੇ ਜਗੀਰਦਾਰੀ ਸਿਸਟਮ ਸਿਖ਼ਰਾਂ ਉੱਤੇ ਸੀ ... ਇਹ ਭਾਗ ਹਲ਼ਵਾਹਕਾਂ ਦੇ ਅੰਦੋਲਨ ਨੂੰ ਪੇਸ਼ ਕਰਦਾ ਏ ਤੇ ਅੰਤ ਅੰਦੋਲਨ ਦੇ 'ਉੱਤਲੇ' ਲੀਡਰਾਂ ਦੀ ਧੋਖੇਬਾਜ਼ੀ ਕਾਰਨ ਲੋਕ 'ਹਾਰ' ਜਾਂਦੇ ਨੇ ... ਅਮਰੀਕ ਆਪਣੀ 'ਪਿੱਤਰ-ਭੂਮੀ' ਪੰਜਾਬ ਛੱਡਕੇ ਤਿਲੰਗਾਨਾ ਆਕੇ ਅੰਦੋਲਨ ਵਿੱਚ ਹਿੱਸਾ ਲੈਂਦਾ ਏ। ਨਾਵਲ ਤਕਰੀਬਨ 210 ਪੰਨਿਆਂ ਦਾ ਹੈ ... ਤੀਜਾ ਭਾਗ ਹੈ 'ਘਾਟੀ ਪੁਤਲੀਗਰਾਂ ਦੀ' .. ਜੇ ਪਹਿਲੇ ਦੋ ਭਾਗ ਰਾਸ਼ਟਰੀ ਪੱਧਰ ਤੱਕ ਸੀਮਤ ਨੇ ਤਾਂ ਤੀਜਾ ਭਾਗ ਅੰਤਰਰਾਸ਼ਟਰੀ ਪੱਧਰ ਦਾ ਹੈ ਜੋ ਤਕਰੀਬਨ 190 ਪੰਨਿਆਂ ਤੱਕ ਫੈਲਿਆ ਏ ... ਮੈਨੂੰ ਹਾਲੀਵੁੱਡ ਦੀਆਂ science fiction ਫਿਲਮਾਂ ਦੇਖਣੀਆਂ ਖੂਬ ਪਸੰਦ ਨੇ ... ਇਹ ਭਾਗ ਪੰਜਾਬੀ ਵਿੱਚ ਲਿਖਿਆ ਗਿਆ ਪਹਿਲਾ ਨਾਵਲ ਹੈ ਜੋ ਸਾਇੰਸ ਫਿਕਸ਼ਨ ਹੈ ( ਘੱਟੋ ਘੱਟ ਮੈਂ ਤਾਂ ਅਜਿਹਾ ਨਾਵਲ ਪੰਜਾਬੀ ਲੇਖਕ ਦਾ ਲਿਖਿਆ ਹੋਇਆ ਪਹਿਲੀ ਵਾਰ ਪੜ੍ਹਿਆ ਏ, ਉਂਝ ਬਰੇਵ ਨਿਊ ਵਰਲਡ, 1984 ਨਾਵਲ ਪੜ੍ਹੇ ਨੇ ਹੋਰਾਂ ਭਾਸ਼ਾਵਾਂ ਦੇ ) ... ਤਿਲੰਗਾਨਾ ਤੋਂ ਬਾਅਦ ਅਮਰੀਕ ਅਮਰੀਕਾ ਚਲਾ ਜਾਂਦਾ ਏ ... ਉਹਨੂੰ ਆਪਣੇ ਮਨ ਅੰਦਰ ਅਜਿਹੀਆਂ ਸ਼ਕਤੀਆਂ ਦਾ ਪਤਾ ਚੱਲਦਾ ਏ ਜਿਸ ਨਾਲ ਉਹ ਕਿਸੇ ਦਾ ਭੂਤਕਾਲ ਵੇਖ ਸਕਦਾ ਏ ... ਇਹਨਾਂ ਗੱਲਾਂ 'ਤੇ ਅਧਾਰਤ ਉਹ ਕਿਤਾਬ ਲਿਖਦਾ ਜਿਸਨੂੰ ਪੜ੍ਹਕੇ ਉਹ ਅਮਰੀਕਾ ਸੱਦਿਆ ਜਾਂਦਾ ... ਉਹ ਅਮਰੀਕਾ ਦੀ ਗੁਪਤ ਜਾਸੂਸੀ ਜਥੇਬੰਦੀ ਲਈ ਕੰਮ ਕਰਨ ਲਗਦਾ ਏ ਜੋ ਉਸ ਕੋਲੋਂ ਪ੍ਰਾ-ਸਰੀਰਕ ਤੌਰ 'ਤੇ ਹੋਰਾਂ ਦੇਸ਼ਾਂ ਦੀ ਜਾਸੂਸੀ ਕਰਵਾਉਂਦੇ ਨੇ । ਜਥੇਬੰਦੀ ਕੋਲ ਅਤਿ ਆਧੁਨਿਕ ਮਸ਼ੀਨਾਂ ਨੇ ਜਿਸ ਨਾਲ ਉਹ ਅਮਰੀਕ ਤੋਂ ਟਾਈਮ ਟਰੈਵਲ ਰਾਹੀਂ ਸੂਖਮ ਸਰੀਰ ਦੀ ਮਦਦ ਲੈਂਦੇ ਨੇ ... ਜਿਵੇਂ ਆਪਣੇ ਸੰਤ ਲੋਕ ਅੱਖਾਂ ਬੰਦ ਕਰਕੇ ਬ੍ਰਹਿਮੰਡ ਤੇ ਭੂਤਕਾਲ ਦਾ ਚੱਕਰ ਕੱਢਦੇ ਨੇ ਬਿਲਕੁਲ ਉਸ ਤਰ੍ਹਾਂ ਹੀ ਅਮਰੀਕ ਮਸ਼ੀਨਾਂ ਦੀ ਮਦਦ ਨਾਲ ਬ੍ਰਹਿਮੰਡ ਵਿਚ ਜਾਂਦਾ ਏ ... ਪਰ ਇਸ ਨਾਵਲ ਦਾ ਬਿਰਤਾਂਤ ਸ਼ਕਤੀਆਂ ਭਗਤੀਆਂ ਨਾਲੋਂ ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਸਿਰਜਿਆ ਗਿਆ ਏ ... ਨਾਵਲ ਪੜ੍ਹਕੇ ਇਹ ਸਵਾਲ ਮਨ ਵਿੱਚ ਹੋਰ ਪਕੇਰਾ ਹੋ ਗਿਐ ਕਿ ਬੰਦਾ ਮਰਕੇ ਜਾਂਦਾ ਕਿੱਥੇ ਹੈ ??? ਜਦੋਂ ਧਰਤੀ ਅੱਗ ਦਾ ਗੋਲ਼ਾ ਸੀ ਤੇ ਬਨਸਪਤੀ ਜਲ-ਜੀਵ ਕੁਝ ਵੀ ਨਹੀਂ ਸੀ ਤਾਂ 'ਰੱਬ' ਕਿੱਥੇ ਸੀ ?? ਜੇ ਬੰਦਾ ਮਹਿਜ ਕੁਝ ਤੱਤਾਂ ਸੈੱਲਾਂ ਦੇ ਜੋੜ ਤੋੜ ਤੋਂ ਬਣਿਆ ਏ ਤਾਂ ਬੰਦਾ ਜਦੋਂ ਮਰਦਾ ਤੇ ਸੈੱਲ ਤੱਤ ਮਿੱਟੀ ਵਿੱਚ ਮਿਲਦੇ ਨੇ ਜਾਂ ਹਵਾ ਵਿੱਚ ਰਲ਼ਦੇ ਨੇ ਤਾਂ ਕੀ ਉਸੇ ਬੰਦੇ ਦੇ ਜੀਨਜ਼ ਦੁਬਾਰਾ ਪੈਦਾ ਨਹੀਂ ਹੋ ਸਕਦੇ ??? ਧਰਮ ਗ੍ਰੰਥਾਂ ਤੇ ਸੰਤਾਂ ਮਹਾਂਪੁਰਖਾਂ ਨੇ ਤਾਂ ਐਧਰ ਇਸ਼ਾਰੇ ਕੀਤੇ ਨੇ ਪਰ ਅਜੇ ਵਿਗਿਆਨਕ ਤੌਰ 'ਤੇ ਸਭ ਕੁਝ ਸਪੱਸ਼ਟ ਨਹੀਂ ਹੋ ਸਕਿਆ .. ਜਿਸ ਦਿਨ ਮਨੁੱਖ ਨੇ ਅਚੇਤ ਮਨ ਦੀ ਥਾਹ ਪਾ ਲਈ ਤਾਂ ਯਕੀਨਨ ਬਹੁਤ ਕੁਝ ਜਾਣਿਆ ਜਾ ਸਕੇਗਾ ... ਵੈਸੇ ਤਾਂ ਪੂਰਾ ਨਾਵਲ 'ਤਿੰਨੋਂ ਭਾਗ' ਪੜ੍ਹਨ ਯੋਗ ਨੇ ਪਰ 'ਘਾਟੀ ਪੁਤਲੀਗਰਾਂ ਦੀ' ਜਰੂਰ ਬਰ ਜਰੂਰ ਪੜ੍ਹਨਾ ਚਾਹੀਦੇ ਜੋ ਤੁਹਾਨੂੰ ਮਨੁੱਖ ਮਨ ਦੀ ਤਾਕਤ ਦੀ ਜਾਣਕਾਰੀ ਦੇਵੇਗਾ ... 'ਤਾਂਡਵ' ਲੋਕਗੀਤ ਨੇ 2006 ਵਿੱਚ ਛਾਪਿਆ ਸੀ, ਜਿਸਦੀ ਕੀਮਤ 500 ਰੁਪੇ ਹੈ ਤੇ ਕੁੱਲ ਪੰਨੇ ਤਕਰੀਬਨ 650 ਨੇ ... |
Alvida Ton Pehlan (1-1326-P229)
Publisher :
Authors : Sarabjit Sohi
Page :
Format : Paper Back
Language : Punjabi
Authors : Sarabjit Sohi
Page :
Format : Paper Back
Language : Punjabi
Alvida Ton Pehlan by Sarabjit Sohi Punjabi Novel book Online |
Eh Hai Amrica (1-BG1326-P1319)
Publisher :
Authors : Mittar Sen Meet
Page :
Format :
Language :
Authors : Mittar Sen Meet
Page :
Format :
Language :
Eh Hai Amrica by Mittar Sen Meet Punjabi Novel book Online |
Punjabi Novel Drishti (3-1326-P4007)
Publisher :
Authors : Baldev Singh Dhaliwal
Page :
Format :
Language : Punjabi
Authors : Baldev Singh Dhaliwal
Page :
Format :
Language : Punjabi
Punjabi Novel Drishti by Baldev Singh Dhaliwal Punjabi Sahit Adhyayan book Online |
Raatan Kaaliyan Kalli Nu Darr Aawe (1-1326-P4113)
Publisher :
Authors : Buta Singh Shaad
Page :
Format : Paper Back
Language : Punjabi
Authors : Buta Singh Shaad
Page :
Format : Paper Back
Language : Punjabi
Raatan Kaaliyan Kalli Nu Darr Aawe by Buta Singh Shaad Punjabi Novel book Online |
Mashalachi (3-1326-P2985)
Publisher :
Authors : Gurcharan Singh Rao
Page :
Format :
Language :
Authors : Gurcharan Singh Rao
Page :
Format :
Language :
Mashalachi by Gurcharan Singh Rao Punjabi Novel book Online |
Chhikandi Da Chhapparr (3-1326-P931)
Publisher :
Authors : Karnail Singh Nijjar
Page :
Format :
Language :
Authors : Karnail Singh Nijjar
Page :
Format :
Language :
Chhikandi Da Chhapparr by Karnail Singh Nijjar Punjabi Novel book Online |
Novel Di Vidha (3-1326-P3461)
Publisher :
Authors : Joginder Singh Nehru
Page :
Format :
Language : Punjabi
Authors : Joginder Singh Nehru
Page :
Format :
Language : Punjabi
Novel Di Vidha By Joginder Singh Nehru Punjabi Sahit Adhyayan Book Online |
Arth (3-1326-P365)
Publisher :
Authors : Paramjit Singh Judge
Page :
Format :
Language :
Authors : Paramjit Singh Judge
Page :
Format :
Language :
Arth by Paramjit Singh Judge Punjabi Novel book Online |
Khalsa (3-1326-P2438)
Publisher :
Authors : Buta Singh Shaad
Page :
Format :
Language :
Authors : Buta Singh Shaad
Page :
Format :
Language :
Khalsa by Buta Singh Shaad Punjabi Novel book Online |
Novel Shastar Ate Punjabi Novel (3-1326-P3462)
Publisher :
Authors : Surinder Kumar Deweshwar
Page :
Format :
Language : Punjabi
Authors : Surinder Kumar Deweshwar
Page :
Format :
Language : Punjabi
Novel Shastar Ate Punjabi Novel By Surinder Kumar Deweshwar Punjabi Sahit Adhyayan Book Online |
Inqalaab Zindabad (1-SB1326-P5684)
Publisher :
Authors : Inder Singh Khamosh
Page :
Format : Hard Bound
Language : Punjabi
Authors : Inder Singh Khamosh
Page :
Format : Hard Bound
Language : Punjabi
Inaqlaab Zindabad by Inder singh khamosh Punjabi Novel Book Online |
Roshnian Da Bagban (3-1326-P4283)
Publisher :
Authors : Santokh Singh Aujla
Page :
Format :
Language : Punjabi
Authors : Santokh Singh Aujla
Page :
Format :
Language : Punjabi
Roshnian Da Bagban by Santokh Singh Aujla Punjabi Novel book Online |
Yayaati (1-SA1326-P5837)
Publisher :
Authors : Vishnu Sakharam Khandekar
Page :
Format :
Language : Punjabi
Yayaati By Vishnu Sakharam Khandekar Punjabi Novel Book Online |
Murh vi aa Bano (1-LG1326-P5712)
Publisher :
Authors : Sumrit Sumera
Page :
Format :
Language : Punjabi
Murh vi aa Bano By Sumrit Sumera Punjabi Novel Book Online |
Shehar Wal jandi Sarak (3-1326-P4769)
Publisher :
Authors : Dharam Singh Kammeyana
Page :
Format : Hard Bound
Language : Punjabi
Authors : Dharam Singh Kammeyana
Page :
Format : Hard Bound
Language : Punjabi
Shehar Wal Jandi Sarak by Dharam Singh Kammeyana Punjabi Novel book Online |
Injh Hoyea Insaaf (1-SA1326-P5829)
Publisher :
Authors : Bartolat Barekhat
Page :
Page :
Format :
Language : Punjabi
Injh Hoyea Insaaf By Bartolat Barekhat Punjabi Novel Book Online |
David Copperfield (1-1326-P1085)
Publisher :
Authors : Charles Dikons
Page :
Format : Hard Bound
Language : Punjabi
Authors : Charles Dikons
Page :
Format : Hard Bound
Language : Punjabi
David Copperfield by Charles Dikons Punjabi Novel book Online ਇਹ ਨਾਵਲ 167 ਸਾਲ ਪਹਿਲਾਂ ਲਿਖਿਆ ਗਿਆ ਸੀ, ਪਰ ਅੱਜ ਵੀ ਕੁੱਲ ਦੁਨੀਆਂ ਵਿੱਚ ਪੂਰੇ ਸ਼ੌਕ ਨਾਲ ਪੜ੍ਹਿਆ ਜਾਂਦਾ ਏ । ਡਿਕਨਜ਼ ਦੇ ਇਸ ਨਾਵਲ ਨੂੰ ਪ੍ਰੋਫੈਸਰ ਅੱਛਰੂ ਸਿੰਘ ਨੇ ਅਨੁਵਾਦ ਕੀਤਾ ਏ, ਪਰ ਇਹ ਅਨੁਵਾਦ ਸੰਖੇਪ ਵਿੱਚ ਹੈ । ਪਾਠਕ ਲਈ ਉਤਸੁਕਤਾ ਪੈਦਾ ਕਰਨ ਲਈ ਕਿ ਉਹ ਇਸ ਨਾਵਲ ਨੂੰ ਪੂਰਾ ਪੜ੍ਹ ਲਵੇ । ਇਸ ਨਾਵਲ ਦੀ ਕਹਾਣੀ ਡੇਵਿਡ ਕਾਪਰਫੀਲਡ ਨਾਮੀ ਪਾਤਰ ਦੇ ਦੁਆਲੇ ਘੁੰਮਦੀ ਹੈ ਜਿਸ ਦਾ ਬਾਪ ਉਸਦੇ ਜਨਮ ਤੋਂ ਛੇ ਮਹੀਨੇ ਪਹਿਲਾਂ ਹੀ ਚੱਲ ਵਸਿਆ ਸੀ । ਉਸਦੀ ਮਾਂ ਦੀ ਉਮਰ ਉਸ ਵਕਤ 20-21 ਸਾਲ ਸੀ । ਡੇਵਿਡ ਦੇ ਬਚਪਨ ਵਿੱਚ ਉਸਦੀ ਮਾਂ ਕਲਾਰਾ ਮਰਡਸਟੋਨ ਨਾਮੀ ਬੰਦੇ ਨਾਲ ਵਿਆਹ ਕਰ ਲੈਂਦੀ ਹੈ ਜਿਸਨੂੰ ਡੇਵਿਡ ਸਖਤ ਨਾਪਸੰਦ ਕਰਦਾ ਹੈ । ਕੁਝ ਦਿਨਾਂ ਬਾਅਦ ਮਰਡਸਟੋਨ ਦੀ ਭੈਣ ਵੀ ਉਹਨਾਂ ਕੋਲ ਰਹਿਣ ਆ ਜਾਂਦੀ ਹੈ । ਫਿਰ ਡੇਵਿਡ ਨੂੰ ਸੁਧਾਰਨ ਦੇ ਨਾਮ ਹੇਠ ਉਸ ਨਾਲ ਸਖਤੀ ਕਰਨ ਲੱਗਦੇ ਨੇ । ਉਸਦੀ ਮਾਂ ਚੁੱਪ ਚਾਪ ਸਭ ਕੁਝ ਬਰਦਾਸ਼ਤ ਤਾਂ ਕਰਦੀ ਹੈ ਪਰ ਵਿੱਚੋਂ ਵਿੱਚ ਦੁਖੀ ਹੁੰਦੀ ਤੇ ਰੋਂਦੀ ਰਹਿੰਦੀ ਹੈ । ਇਸ ਨਾਵਲ ਦੀ ਇੱਕ ਮਹੱਤਵਪੂਰਨ ਪਾਤਰ ਹੈ ਕਾਪਰਫੀਲਡ ਪਰਿਵਾਰ ਦੀ ਨੌਕਰਾਣੀ ਮਿਸ ਪੈਗੋਟੀ । ਉਹ ਡੇਵਿਡ ਨੂੰ ਬਹੁਤ ਪਿਆਰ ਕਰਦੀ ਹੈ ਤੇ ਡੇਵਿਡ ਉਸ ਨੂੰ ਆਪਣੀ ਸਭ ਤੋਂ ਚੰਗੀ ਦੋਸਤ ਮੰਨ ਦਾ ਹੈ । ਇੱਕ ਵਾਰ ਪੈਗੋਟੀ ਉਸ ਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਯਾਰਮਾਊਥ ਲੈ ਕੇ ਜਾਂਦੀ ਹੈ ਜਿੱਥੇ ਡੇਵਿਡ ਨੂੰ ਆਪਣੀ ਹਮ ਉਮਰ ਐਮਿਲੀ ਨਾਲ ਮੋਹ ਹੋ ਜਾਂਦਾ ਹੈ । ਕੁਝ ਦਿਨਾਂ ਬਾਅਦ ਜਦੋਂ ਉਹ ਵਾਪਿਸ ਆਉਣ ਲੱਗ ਦੇ ਹਨ ਤਾਂ ਡੇਵਿਡ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਉਸਦਾ ਦਿਲ ਟੁੱਟ ਜਾਵੇਗਾ । ਮਰਡਸਟੋਨ ਤੇ ਉਸਦੀ ਭੈਣ ਦਾ ਵਿਵਹਾਰ ਡੇਵਿਡ ਪ੍ਰਤੀ ਜਾਲਮਾਨਾ ਹੈ ਤੇ ਇਕ ਵਾਰ ਮਰਡਸਟੋਨ ਵੱਲੋਂ ਡੇਵਿਡ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਵੀ ਜਾਂਦਾ ਹੈ ਤੇ ਉਸਨੂੰ 5 ਦਿਨ ਕਮਰੇ ਵਿੱਚ ਬੰਦ ਰੱਖਿਆ ਜਾਂਦਾ ਹੈ । ਉਸਦੀ ਮਾਂ ਨੂੰ ਵਿਸ਼ਵਾਸ਼ ਦਿਵਾ ਦਿੱਤਾਿ ਗਿਆ ਏ ਕਿ ਡੇਵਿਡ ਬੁਰਾ ਬੱਚਾ ਏ ਤੇ ਉਸਨੂੰ ਸੁਧਾਰਨਾ ਜਰੂਰੀ ਹੈ । ਉਹ ਡੇਵਿਡ ਨੂੰ ਲੰਡਨ ਪਾਸ ਬਲੈਕਹੀਥ ਸਕੂਲ ਭੇਜ ਦਿੱਤਾ ਜਾਂਦਾ ਏ । ਉਸਦੇ ਸਕੂਲ ਦੇ ਦਿਨ ਸ਼ਾਨਦਾਰ ਰਹੇ । ਇਕ ਦਿਨ ਉਸ ਨੂੰ ਪਤਾ ਲਗਦਾ ਏ ਕਿ ਉਸਦੀ ਮਾਂ ਚੱਲ ਵਸੀ ਏ । ਉਹ ਸਕੂਲ ਛੱਡ ਘਰ ਵਾਪਿਸ ਆ ਜਾਂਦਾ ਏ । ਫਿਰ ਮਰਡਸਟੋਨ ਉਸਨੂੰ ਕੰਮ ਕਰਨ ਲਈ ਲੰਡਨ ਭੇਜਿਆ ਜਾਂਦਾ ਏ ਜਿੱਥੇ ਉਹ ਚਾਰ ਮਹੀਨੇ ਕੰਮ ਕਰਦਾ ਏ । ਪਰ ਉਹ ਇਕ ਦਿਨ ਕੰਮ ਛੱਡ ਕੇ ਡਾਵਰ ਸ਼ਹਿਰ ਆਪਣੀ ਭੂਆ ਕੋਲ ਚਲਾ ਜਾਂਦਾ ਏ । ਜਿੱਥੇ ਉਸਦੀ ਭੂਆ ਉਸਨੂੰ ਡਾਕਟਰ ਸਟਰਾਂਗ ਦੇ ਸਕੂਲ ਵਿੱਚ ਪੜ੍ਹਨ ਲਈ ਭੇਜਦੀ ਹੈ ਤੇ ਆਪਣੇ ਜਾਣੂ ਵਕੀਲ ਦੇ ਘਰ ਠਹਿਰਾ ਦਿੰਦੀ ਹੈ ਜਿੱਥੇ ਉਹ ਅੱਠ ਸਾਲ ਰਹਿਕੇ ਸਕੂਲ ਦੀ ਪੜ੍ਹਾਈ ਖਤਮ ਕਰਦਾ ਏ । ਵਕੀਲ ਦੀ ਲੜਕੀ ਐਗਨੀਜ਼ ਉਸਦੀ ਸਭ ਤੋਂ ਕਰੀਬੀ ਦੀ ਦੋਸਤ ਬਣਦੀ ਏ ਤੇ ਡੇਵਿਡ ਉਸਨੂੰ ਆਪਣੀ ਭੈਣ ਸਮਝਦਾ ਹੈ । ਫਿਰ ਉਹ ਲੰਡਨ ਚਲਾ ਜਾਂਦਾ ਹੈ ਜਿੱਥੇ ਉਹ ਵਕਾਲਤ ਦੀ ਡਿਗਰੀ ਕਰਨ ਲਗਦਾ ਹੈ । ਲੰਡਨ ਵਿੱਚ ਉਸਦੀ ਮੁਲਾਕਾਤ ਡੋਰਾ ਨਾਲ ਹੁੰਦੀ ਹੈ ਜਿਸਨੂੰ ਉਹ ਮੁਹੱਬਤ ਕਰਨ ਲਗਦਾ ਹੈ । ਕਈ ਉਤਰਾ ਚੜ੍ਹਾ ਤੋਂ ਬਾਅਦ ਦੋਵਾਂ ਦੀ ਸ਼ਾਦੀ ਹੁੰਦੀ ਹੈ ਪਰ ਕੁਝ ਸਮੇਂ ਬਾਅਦ ਹੀ ਡੋਰਾ ਮਰ ਜਾਂਦੀ ਹੈ । ਉਹ ਉਦਾਸ ਹੋ ਕੇ ਆਪਣੀ ਭੂਆ ਕੋਲ ਡਾਵਰ ਚਲਾ ਜਾਂਦਾ ਹੈ । ਜਿੱਥੋਂ ਉਹ ਸਵਿਟਜ਼ਰਲੈਂਡ ਚਲਾ ਜਾਂਦਾ ਏ ਤੇ ਫਿਰ ਉੱਥੇ ਰਹਿਕੇ ਕਈ ਕਿਤਾਬਾਂ ਲਿਖਦਾ ਹੈ । ਇਸ ਤਰ੍ਹਾਂ ਉਹ ਪ੍ਰਸਿੱਧ ਲੇਖਕ ਬਣਦਾ ਏ ਤੇ ਕਾਫੀ ਸਾਰਾ ਧੰਨ ਵੀ ਕਮਾ ਲੈਂਦਾ ਹੈ । ਫਿਰ ਉਹ ਵਾਪਿਸ ਡਾਵਰ ਸ਼ਹਿਰ ਆ ਜਾਂਦਾ ਏ । ਹੋਰ ਕਈ ਘਟਨਾਵਾਂ ਵਾਪਰਨ ਮਗਰੋਂ ਉਹ ਇਕ ਦਿਨ ਐਗਨੀਜ਼ ਨੂੰ ਮਿਲਣ ਜਾਂਦਾ ਏ । ਬੇਸ਼ੱਕ ਉਹ ਕਾਫੀ ਸਮਾਂ ਉਸ ਤੋਂ ਦੂਰ ਰਿਹਾ ਸੀ ਉਹ ਦੋਵੇਂ ਇਕ ਦੂਜੇ ਨੂੰ ਨਿਰੰਤਰ ਖਤ ਲਿਖਦੇ ਰਹਿੰਦੇ ਸੀ । ਐਗਨੀਜ਼ ਨੂੰ ਮਿਲਕੇ ਉਹ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਏ ਤੇ ਐਗਨੀਜ਼ ਵੀ ਕਹਿੰਦੀ ਹੈ ਕਿ ਉਹ ਉਸਨੂੰ ਸਾਰੀ ਉਮਰ ਪਿਆਰ ਕਰਦੀ ਰਹੀ ਹੈ । ਫਿਰ ਉਹਨਾਂ ਦੀ ਸ਼ਾਦੀ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਇਸ ਨਾਵਲ ਦਾ ਖੁਸ਼ੀ ਭਰਿਆ ਅੰਤ ਹੋ ਜਾਂਦਾ ਏ । |
Spartacus (3-1326-P4898)
Publisher :
Authors : Shah Chaman
Page :
Format :
Language : Punjabi
Authors : Shah Chaman
Page :
Format :
Language : Punjabi
Spartacus by Shah Chaman Punjabi Novel book Online |
Sade Same Da Nayak (1-1326-P6432)
Publisher :
Authors : Yuri Lermentov
Page :
Format : peper back
Language : Punjabi
Authors : Yuri Lermentov
Page :
Format : peper back
Language : Punjabi
Sade Same Da Nayak by Yuri Lermentov Punjabi Novel book Online |