Search

Search Criteria

 
 
 
 

Products meeting the search criteria

Sort By:  
Ahmed fraz di Shyari (SB181329-24)
Publisher    :
Authors      :   Ahmed Fraz
Page           : 
Format       :   Paper Back                               
Language   :   Punjabi 
Rs.90
Jatta da Ithaas (SB185815-12)
Publisher  :
Authors     :     Hoshiar Singh Duleh 
Page          : 
Format      :     paper back 
Language :      Punjabi
Rs.200
Tath toh Mith Tak (ss-10)
Publisher    :
Authors      :   Harpal SIngh Pannu
Page           : 
Format       :   Hard Bound
Language   :   Punjabi 
Rs.200
Main Laxmi, Main Hijra (1-TB1326-P2864)
Publisher  :
Authors     :     Kulwinder Singh Malout
Page          : 
Format      :     Paper Back
Language :      Punjabi
Main Laxmi, Main Hijra by Kulwinder Singh Malout Punjabi Autobiography book Online
"ਮੈਂ ਲਕਸ਼ਮੀ ਮੈਂ ਹਿਜੜਾ" ਲਕਸ਼ਮੀ ਨਰਾਇਣ ਤ੍ਰਿਪਾਠੀ ਦੀ ਬਾਇਉਗ੍ਰਾਫੀ ਹੈ। ਇਸਨੂੰ ਕੁਲਵਿੰਦਰ ਸਿੰਘ ਮਲੋਟ ਨੇ ਅਨੁਵਾਦ ਕੀਤਾ ਹੈ। ਕਿਤਾਬ ਨੇ ਇਹਨਾਂ ਨਾਲ ਜੁੜੀਆਂ ਕਈ ਗਲਤ ਫਹਿਮੀਆਂ ਨੂੰ ਦੂਰ ਕੀਤਾ ।
ਇਹਨਾਂ ਨੂੰ ਦੇਖ ਕੇ ਅਸੀਂ ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ। ਇਕ ਡਰ ਹੁੰਦਾ ਮਨ ਵਿੱਚ। ਜਲਦੀ-ਜਲਦੀ ਦੂਰ ਜਾਣਾ ਚਾਹੁੰਦੇ ਹਾਂ, ਫਟਾਫਟ ਕੁਝ ਪੈਸੇ ਦੇ ਕੇ। ਪਰ ਇਹਨਾਂ ਦੇ ਇੰਝ ਮਾੜੇ ਤੇ ਉਜੱਡ ਵਿਵਹਾਰ ਪਿੱਛੇ ਬੜੇ ਵਾਜਿਬ ਕਾਰਨ ਹਨ। ਇਹਨਾਂ ਨੂੰ ਸਮਾਜ ਨਾਲੋਂ ਕੱਟ ਦਿੱਤਾ ਜਾਂਦਾ ਹੈ। ਆਖਿਰ ਉਹ ਵੀ ਇਨਸਾਨ ਹਨ। ਉਹਨਾਂ ਵਿਚ ਵੀ ਮਨ ਹੈ। ਭਾਵਨਾਵਾਂ ਸਿਰਫ ਸਾਡੇ ਕੋਲ ਹੀ ਹਨ, ਹਨਾ ? ਤੇ ਉਹ ਪੱਥਰ ਹਨ? ਤੁਸੀ ਕਦੇ ਦੇਖਿਆ ਕਿਸੇ ਫੈਕਟਰੀ ਵਿਚ ਜਾਂ ਦੁਕਾਨ ਵਿਚ ਕਿਸੇ ਨੇ ਇਹਨਾਂ ਨੂੰ ਕੰਮ ਤੇ ਲਗਾਇਆ ਹੋਵੇ। ਅੰਤ ਵਿਚ ਇਹਨਾਂ ਕੋਲ ਕਰਨ ਲਈ ਬੱਸ ਇਹੀ ਕੰਮ ਰਹਿ ਜਾਂਦੇ ਹਨ। ਕਈ ਮੰਗਣਾ ਸ਼ੁਰੂ ਕਰ ਦਿੰਦੇ ਹਨ। ਕੋਈ ਹੋਰ ਗਲਤ ਕੰਮਾਂ ਵਿਚ। 
ਕਿਤਾਬ ਪੜ ਕੇ ਬਚਪਨ ਦੀ ਗੱਲ ਯਾਦ ਆਈ। ਚਾਚਾ ਜੀ ਘਰ ਮੁੰਡਾ ਹੋਇਆ ਤਾਂ ਇਹ ਨੱਚਣ ਆ ਗਏ। ਗਲੀ ਵਿਚ ਨੱਚਣ ਤੋਂ ਬਾਅਦ ਦਾਦੀ ਜੀ ਨੇ ਪੈਸੇ ਦੇਣ ਲਈ ਅੰਦਰ ਬੁਲਾਇਆ ਤਾਂ ਅਸੀ ਵੀ ਲਾਗੇ ਸੀ। ਉਸਨੇ ਮੁੰਡੇ ਨੂੰ ਚੁੱਕਿਆ ਤੇ ਸ਼ਾਇਦ ਆਸ਼ੀਰਵਾਦ ਦਿੱਤਾ ਤੇ ਦਾਦੀ ਜੀ ਨਾਲ ਹੋਰ ਗੱਲਾਂ ਕਰਨ ਲੱਗ ਪਈ । ਦੱਸਿਆ ਕਿ ਉਹ ਬੀ.ਏ. ਪਾਸ ਹੈ, ਤੇ ਉਹ ਇਕ ਚੰਗੇ ਘਰ ਤੋਂ ਸੀ। ਜਾਣ ਲੱਗਿਆ ਦਾਦੀ ਜੀ ਨੂੰ ਕਹਿੰਦੀ ਕਿ ਮਾਫ ਕਰਨ ਮਾਤਾ ਜੀ ਕਿ ਮੈਂ ਆਪਣੇ ਹੱਥ ਇਸ ਬੱਚੇ ਨੂੰ ਲਗਾਏ। ਉਸਦੀਆਂ ਅੱਖਾਂ ਵਿਚ ਹੰਝੂ ਸਨ। ਇਹ ਸਭ ਸਮਾਜ ਨੇ ਉਹਨਾਂ ਦੇ ਮਨ ਵਿਚ ਬਿਠਾ ਦਿੱਤਾ ਹੈ ਕਿ ਉਹ ਸਵਿਕਾਰਤ ਨਹੀ ਹਨ। ਅਸੀ ਕਿਸ ਮੂੰਹ ਨਾਲ ਉਹਨਾਂ ਤੋਂ ਚੰਗਾ ਵਿਵਹਾਰ ਚਾਹੁੰਦੇ ਹਾਂ? 
ਕਿਤਾਬ ਵਿਚ ਲਕਸ਼ਮੀ ਨੇ ਆਪਣੇ ਜੀਵਨ ਬਾਰੇ ਲਿਖਿਆ ਹੈ। ਜਿਵੇਂ ਉਸਨੇ ਆਪਣੇ ਆਪ ਨੂੰ ਸਮਝਿਆ ਕਿਵੇਂ ਆਪਣੇ ਵਰਗੇ ਲੋਕਾਂ ਨਾਲ ਜੁੜੀ ਤੇ ਕਿਵੇਂ ਉਸਨੇ ਕਈ ਅੰਤਰਾਸ਼ਟਰੀ ਕਾਨਫਰੰਸਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਵਿਸ਼ੈ ਦੀ ਸਮਝ ਤੇ ਅਨਪੜਤਾ ਕਾਰਨ ਬਹੁਤ ਇੰਝ ਦੇ ਲੋਕ ਮਾਨਸਿਕ ਤੋਰ ਤੇ ਬਿਮਾਰ ਹੋ ਜਾਂਦੇ ਹਨ। ਕੁਝ 'ਕ ਪਰਿਵਾਰ ਵਾਲਿਆਂ ਦਾ ਹਿੱਸਾ ਹੁੰਦਾ ਹੈ ਇੰਝ ਬਿਮਾਰ ਕਰਨ ਵਿੱਚ।
ਕਿਤਾਬ ਪੜਨ ਤੋਂ ਬਾਅਦ ਜੋ ਗੱਲ ਦਿਮਾਗ ਵਿਚ ਆਈ ਕਿ ਕਿਉਂ ਅਸੀਂ ਕਿਸੇ ਦੂਸਰੇ ਦੀ ਜਿੰਦਗੀ ਵਿਚ ਲੱਤ ਅੜਾਉਂਦੇ ਹਾਂ? ਹਰ ਕਿਸੇ ਨੂੰ ਹੱਕ ਹੈ ਆਪਣੇ ਹਿਸਾਬ ਨਾਲ ਜਿੰਦਗੀ ਜਿਉਣ ਦਾ। ਅਸੀ ਕਿਸੇ ਨੂੰ ਕਿਉਂ judge ਕਰਦੇ ਹਾਂ। ਹਰ ਕਿਸੇ ਦੀ ਆਪਣੀ ਜਿੰਦਗੀ ਹੈ ਉਸਦਾ ਉਹ ਜੋ ਮਰਜੀ ਕਰੇ। ਪਰ ਸਾਨੂੰ ਆਪਣੀ ਜਿੰਦਗੀ ਨਾਲੋਂ ਦੂਜਿਆਂ ਦੀ ਜਿੰਦਗੀ ਵਿਚ ਦਿਲਚਸਪੀ ਜਿਆਦਾ ਹੁੰਦੀ ਹੈ। 
ਕਿਤਾਬ ਬਹੁਤ ਧਾਰਨਾਵਾਂ ਤੋੜਦੀ ਹੈ। ਲਕਸ਼ਮੀ ਹਨੇਰੇ ਭਰੀ ਗੁਫਾ ਵਿਚ ਦੂਰ ਕਿਤੇ ਜਗਦਾ ਇਕ ਦੀਵੇ ਵਾਂਗ ਹੈ। ਜੋ ਆਪਣਾ ਸਾਰਾ ਜ਼ੋਰ ਲਗਾ ਕੇ ਜਿੰਨਾਂ ਹੋ ਸਕਦਾ ਹੈ ਉਨਾਂ ਹਨੇਰਾ ਦੂਰ ਕਰ ਰਿਹਾ ਹੈ। ਇਹ ਕਿਤਾਬ ਇਹਨਾਂ ਦੀ ਜਿੰਦਗੀ ਦਾ ਸੰਤਾਪ ਸਮਝਣ ਵਿਚ ਮਦਦ ਕਰਦੀ ਹੈ।
Rs.150
Hind-Pak Bordernama (SB191608-13)
Publisher  :
Authors     :     Nirmal Nimma Langah
Page          : 
Format      :     paper back
Language :      Punjabi
"ਬਾਰਡਰਨਾਮਾ" ਨਿਰਮਲ ਨਿੰਮਾਂ ਲੰਗਾਹ ਦਾ ਨਾਵਲ ਹੈ। ਇਹ ਇਕ ਸਵੈ-ਜੀਵਨੀ ਮੂਲਕ ਨਾਵਲ ਹੈ। ਨਿਰਮਲ ਕਹਿੰਦਾ ਹੈ ਕਿ ਇਸ ਵਿਚਲੀਆਂ ਜੋ ਵੀ ਘਟਨਾਵਾਂ ਹਨ ਉਹ ਉਸ ਦੀ ਆਪਣੀ ਜਿੰਦਗੀ ਵਿਚ ਵਾਪਰੀਆਂ ਹਨ। ਇਸ ਨਾਵਲ ਦੀ ਕਹਾਣੀ ਹਿੰਦ-ਪਾਕਿ ਦੀ ਸਰਹੱਦ ਦੇ ਲਾਗੇ-ਲਾਗੇ ਚੱਲਦੀ ਹੈ। ਜੇ ਇੱਥੇ ਬਾਰਡਰ ਦੀ ਗੱਲ ਹੋ ਰਹੀ ਹੈ ਤਾਂ ਇਸ ਵਿਚ ਸਮਗਲਿੰਗ, ਨਸ਼ੇ, ਹਥਿਆਰ, ਪੈਸੇ ਤੇ ਹੋਰ ਚੀਜ਼ਾਂ ਦੀ ਬਲੈਕ ਬਾਰੇ ਗੱਲ ਹੋਵੇਗੀ। ਪਰ ਇਸ ਵਿਚ ਇਕ ਅਲੱਗ ਹੀ ਗੱਲ ਸ਼ਾਮਿਲ ਹੈ। ਉਹ ਹੈ ਨਿਰਮਲ ਦਾ ਸਰਹੱਦਾਂ ਤੋਂ ਪਾਰ ਦਾ ਪਿਆਰ। ਯੂਨੀਵਰਸਿਟੀ ਪੜਦਾ ਨਿੰਮਾਂ ਪਹਿਲੀ ਵਾਰ ਪਾਕਿਸਤਾਨ ਦੇਖਣ ਦੇ ਚੱਕਰ ਵਿਚ ਸਰਹੱਦ ਪਾਰ ਕਰ ਗਿਆ।
ਬਾਰਡਰਨਾਮਾ ਵਿਚ ਬਾਰਡਰ ਦੇ ਲਾਗੇ ਬਦਨਾਮ ਧੰਦੇ ਬਲੈਕ ਅਤੇ ਬਲੈਕੀਆਂ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਗਿਆ ਹੈ। ਉਹਨਾਂ ਦੇ ਕੰਮ ਕਾਰ ਦਾ ਢੰਗ ਧੰਦੇ ਤੇ ਆਰ-ਪਾਰ ਜਾਣ ਦੇ ਤਰੀਕੇ ਉਹਨਾਂ ਦਾ ਸਮਾਜ ਵਿਚ ਵਿਚਰਣ ਦਾ ਤਰੀਕਾ ਦੱਸਿਆ ਗਿਆ ਹੈ। ਨਿਰਮਲ ਨੇ ਤਸਕਰਾਂ ਦਾ ਜੀਵਨ ਬਹੁਤ ਲਾਗੇ ਤੋਂ ਦਿਖਾਇਆ ਹੈ। ਬਾਰਡਰ ਤੋਂ ਦੂਰ ਵੱਸਦੇ ਲੋਕਾਂ ਲਈ ਉਹਨਾਂ ਬਾਰੇ ਜਾਨਣਾ ਬਹੁਤ ਮੁਸ਼ਕਿਲ ਹੈ। ਤਸਕਰਾਂ ਦਾ ਕੰਮ ਸਾਨੂੰ ਬੁਰਾ ਲੱਗਦਾ ਹੋਵੇ, ਪਰ ਆਪਣੇ ਧੰਦੇ ਵਿਚ ਉਹ ਵੀ ਆਪਣੀ ਜ਼ੁਬਾਨ ਦੇ ਪੱਕੇ ਹੁੰਦੇ ਹਨ। ਸਭ ਕੰਮ ਸਿਰਫ ਜ਼ੁਬਾਨ ਦੇ ਸਿਰ ਤੇ ਹੀ ਹੁੰਦੇ ਸੀ। ਉਹਨਾਂ ਦਾ ਸਮਾਜਿਕ ਜੀਵਨ ਆਮ ਵਾਂਗ ਸੀ। ਉਹ ਆਏ ਗਏ ਦਾ ਪਿੰਡਾਂ ਵਾਲਿਆਂ ਵਾਂਗ ਪਿਆਰ ਸਤਿਕਾਰ ਕਰਦੇ ਭਾਵੇਂ ਇੱਧਰ ਦੇ ਹੋਣ ਭਾਵੇਂ ਪਾਰ ਦੇ। 
ਨਿਰਮਲ ਨਿੰਮਾਂ ਲੰਗਾਹ ਦੀ ਵਾਕ ਬਣਤਰ ਅਲੱਗ ਹੈ। ਇਹ ਸ਼ੈਲੀ ਪਹਿਲੀ ਵਾਰ ਪੜੀ। ਜਦੋਂ ਤੱਕ ਬਾਰਡਰ ਪੂਰੀ ਤਰਾਂ ਬੰਦ ਨਹੀ ਹੋਇਆ, ਲੇਖਕ 1971 ਤੋਂ ਲੈ ਕੇ ਉਦੋਂ ਤੱਕ ਬਾਰਡਰ ਪਾਰ ਕਰਦਾ ਰਿਹਾ। ਨਾਵਲ ਜੋਸ਼, ਉਮੰਗ, ਪਿਆਰ, ਖਤਰੇ, ਹਿੰਮਤ ਤੇ ਖੌਫ ਨਾਲ ਭਰਿਆ ਹੈ। ਸ਼ਾਇਦ ਬਲੈਕੀਆਂ ਦੀ ਜਿੰਦਗੀ ਇੰਝ ਦੀ ਹੀ ਹੁੰਦੀ ਹੈ।

 
Rs.300
Sullan (1-1326-P6080)
Publisher  :
Authors     :     Mintu Gurusaria
Page          : 
Format      :   
Language :      Punjabi
Sullan by Mintu Gurusaria Punjabi Autobiography book Online
Rs.290
Mout Da Registan (1-1326-P3247)
Publisher    :
Authors      : Charanjit Singh 
Page         : 
Format       :   
Language     :  
Mout Da Registan  by Charanjit Singh  Punjabi Autobiography book Online
Rs.100
Indian Philosophy- Volume-1 (1-1326-P6828)
Publisher  :
Authors     :     S. RadhaKrishnan
Page          : 
Format      :     Hard Bound
Language :      Punjabi
Indian Philosophy- Volume-1 by S. RadhaKrishnan English autobiography book Online
Rs.500
indian Philosophy- Volume-2 (1-1326-P6829)
Publisher  :
Authors     :     S. RadhaKrishnan
Page          : 
Format      :     Hard Bound
Language :      English
indian Philosophy- Volume-2 by S. RadhaKrishnan English autobiography book Online
Rs.525
Indian Foreign (1-1326-P6833)
Publisher  :
Authors     :     Sumit Ganguly
Page          : 
Format      :     Paper Back
Language :      English
Indian Foreign by Sumit Ganguly English autobiography book Online
Rs.395
Punjabi Lokdhara de Kuj Pakh (1-1326-P6626)
Publisher  :
Authors     :     Dr. Gurmeet Singh
Page          : 
Format      :   
Language :      Punjabi
Punjabi Lokdhara de Kuj Pakh by Dr. Gurmeet Singh Punjabi biography book Online

Rs.200
Virse da Gaurav (1-1326-P6635)
Publisher  :
Authors     :     Barjinder Singh Hamdard
Page          : 
Format      :   
Language :      Punjabi
Virse da Gaurav by Barjinder Singh Hamdard Punjabi autobiography book Online

Rs.200
Yugaan di Dhoorh (1-1326-P6658)
Publisher  :
Authors     :     Khaleel  Gibran
Translator :     Dr. Jagdish Kaur Wadia
Page          : 
Format      :  
Language :      Punjabi
Yugaan di Dhoorh by Khaleel  Gibran Punjabi Novel book Online

Nymphs of The Valley by Khaleel Gibran in Punjabi as Yugaan Di Dhoorh translated by Dr. Jagdish kaur Wadia
Rs.180
Amaltash de Full (1-1326-P6662)
Publisher     :
Authors       :    Dr. Gurmeet Singh
Page            : 
Format        :
Language    :     Punjabi
Amaltash de Full by Dr. Gurmeet Singh Punjabi Stories book Online

Rs.160
Dudh Dia Dhara (1-1326-P6663)
Publisher     :
Authors       :     Dr. Kulbir Singh Suri
Page            : 
Format        :
Language    :     Punjabi
Dudh Dia Dhara by Dr. Kulbir Singh Suri Punjabi Novel book Online

Rs.160
Ni Jinday Meriye (1-1326-P6665)
Publisher     :
Authors       :     Davinder Sandhu
Page            : 
Format        :
Language    :     Punjabi
Ni Jinday Meriye by Davinder Sandhu Punjabi Stories book Online

Rs.200
Gawache Arath (1-1326-P6666)
Publisher     :
Authors       :     Narinjan Tasneem
Page            : 
Format        :
Language    :     Punjabi
Gawache Arath by Narinjan Tasneem Punjabi Novel book Online

Rs.150
Aapni Jooh (1-1326-P6667)
Publisher     :
Authors       :     Mukhtaar Gill
Page            : 
Format        :
Language    :     Punjabi
Aapni Jooh by Mukhtaar Gill Punjabi Novel book Online

Rs.125
Sandli supneya da Matam (1-1326-P6668)
Publisher     :
Authors       :     Mukhtaar Gill
Page            : 
Format        :
Language    :     Punjabi
Sandli supneya da Matam by Mukhtaar Gill Punjabi Novel book Online

Rs.100
Taraksheelta Da chanan (1-1326-P6669)
Publisher     :
Authors       :     Barjinder Singh Hamdard
Page            : 
Format        :
Language    :     Punjabi
Taraksheelta Da chanan by Barjinder Singh Hamdard Punjabi Stories book Online

Rs.200
Meria Chonwia Kahania (1-1326-P6670)
Publisher     :
Authors       :      Kartar Singh Suri
Page            : 
Format        :
Language    :     Punjabi
Meria Chonwia Kahania  by Kartar Singh Suri Punjabi Stories book Online

Rs.200
Arash Te Farsh (1-1326-P6671)
Publisher     :
Authors       :     Dr. Kartar Singh Suri
Page            : 
Format        :
Language    :     Punjabi
Arash Te Farsh by Dr. Kartar Singh Suri Punjabi Stories book Online

Rs.100
Parbhat Kirna (1-1326-P6672)
Publisher     :
Authors       :     Dr. Kartar Singh Suri
Page            : 
Format        :
Language    :     Punjabi
Parbhat Kirna  by Kartar Singh Suri Punjabi Stories book Online

Rs.100
Bhagwan Mehnga Hai (1-1326-P6673)
Publisher     :
Authors       :     Kartar Singh Suri
Page            : 
Format        :
Language    :     Punjabi
Bhagwan Mehnga Hai by Kartar Singh Suri Punjabi Prose book Online

Rs.90
Per Page      145 - 168 of 245