Search
Search Criteria
Products meeting the search criteria
Hind-Pak Bordernama (SB191608-13)
Publisher :
Authors : Nirmal Nimma Langah
Page :
Format : paper back
Language : Punjabi
"ਬਾਰਡਰਨਾਮਾ" ਨਿਰਮਲ ਨਿੰਮਾਂ ਲੰਗਾਹ ਦਾ ਨਾਵਲ ਹੈ। ਇਹ ਇਕ ਸਵੈ-ਜੀਵਨੀ ਮੂਲਕ ਨਾਵਲ ਹੈ। ਨਿਰਮਲ ਕਹਿੰਦਾ ਹੈ ਕਿ ਇਸ ਵਿਚਲੀਆਂ ਜੋ ਵੀ ਘਟਨਾਵਾਂ ਹਨ ਉਹ ਉਸ ਦੀ ਆਪਣੀ ਜਿੰਦਗੀ ਵਿਚ ਵਾਪਰੀਆਂ ਹਨ। ਇਸ ਨਾਵਲ ਦੀ ਕਹਾਣੀ ਹਿੰਦ-ਪਾਕਿ ਦੀ ਸਰਹੱਦ ਦੇ ਲਾਗੇ-ਲਾਗੇ ਚੱਲਦੀ ਹੈ। ਜੇ ਇੱਥੇ ਬਾਰਡਰ ਦੀ ਗੱਲ ਹੋ ਰਹੀ ਹੈ ਤਾਂ ਇਸ ਵਿਚ ਸਮਗਲਿੰਗ, ਨਸ਼ੇ, ਹਥਿਆਰ, ਪੈਸੇ ਤੇ ਹੋਰ ਚੀਜ਼ਾਂ ਦੀ ਬਲੈਕ ਬਾਰੇ ਗੱਲ ਹੋਵੇਗੀ। ਪਰ ਇਸ ਵਿਚ ਇਕ ਅਲੱਗ ਹੀ ਗੱਲ ਸ਼ਾਮਿਲ ਹੈ। ਉਹ ਹੈ ਨਿਰਮਲ ਦਾ ਸਰਹੱਦਾਂ ਤੋਂ ਪਾਰ ਦਾ ਪਿਆਰ। ਯੂਨੀਵਰਸਿਟੀ ਪੜਦਾ ਨਿੰਮਾਂ ਪਹਿਲੀ ਵਾਰ ਪਾਕਿਸਤਾਨ ਦੇਖਣ ਦੇ ਚੱਕਰ ਵਿਚ ਸਰਹੱਦ ਪਾਰ ਕਰ ਗਿਆ।
ਬਾਰਡਰਨਾਮਾ ਵਿਚ ਬਾਰਡਰ ਦੇ ਲਾਗੇ ਬਦਨਾਮ ਧੰਦੇ ਬਲੈਕ ਅਤੇ ਬਲੈਕੀਆਂ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਗਿਆ ਹੈ। ਉਹਨਾਂ ਦੇ ਕੰਮ ਕਾਰ ਦਾ ਢੰਗ ਧੰਦੇ ਤੇ ਆਰ-ਪਾਰ ਜਾਣ ਦੇ ਤਰੀਕੇ ਉਹਨਾਂ ਦਾ ਸਮਾਜ ਵਿਚ ਵਿਚਰਣ ਦਾ ਤਰੀਕਾ ਦੱਸਿਆ ਗਿਆ ਹੈ। ਨਿਰਮਲ ਨੇ ਤਸਕਰਾਂ ਦਾ ਜੀਵਨ ਬਹੁਤ ਲਾਗੇ ਤੋਂ ਦਿਖਾਇਆ ਹੈ। ਬਾਰਡਰ ਤੋਂ ਦੂਰ ਵੱਸਦੇ ਲੋਕਾਂ ਲਈ ਉਹਨਾਂ ਬਾਰੇ ਜਾਨਣਾ ਬਹੁਤ ਮੁਸ਼ਕਿਲ ਹੈ। ਤਸਕਰਾਂ ਦਾ ਕੰਮ ਸਾਨੂੰ ਬੁਰਾ ਲੱਗਦਾ ਹੋਵੇ, ਪਰ ਆਪਣੇ ਧੰਦੇ ਵਿਚ ਉਹ ਵੀ ਆਪਣੀ ਜ਼ੁਬਾਨ ਦੇ ਪੱਕੇ ਹੁੰਦੇ ਹਨ। ਸਭ ਕੰਮ ਸਿਰਫ ਜ਼ੁਬਾਨ ਦੇ ਸਿਰ ਤੇ ਹੀ ਹੁੰਦੇ ਸੀ। ਉਹਨਾਂ ਦਾ ਸਮਾਜਿਕ ਜੀਵਨ ਆਮ ਵਾਂਗ ਸੀ। ਉਹ ਆਏ ਗਏ ਦਾ ਪਿੰਡਾਂ ਵਾਲਿਆਂ ਵਾਂਗ ਪਿਆਰ ਸਤਿਕਾਰ ਕਰਦੇ ਭਾਵੇਂ ਇੱਧਰ ਦੇ ਹੋਣ ਭਾਵੇਂ ਪਾਰ ਦੇ।
ਨਿਰਮਲ ਨਿੰਮਾਂ ਲੰਗਾਹ ਦੀ ਵਾਕ ਬਣਤਰ ਅਲੱਗ ਹੈ। ਇਹ ਸ਼ੈਲੀ ਪਹਿਲੀ ਵਾਰ ਪੜੀ। ਜਦੋਂ ਤੱਕ ਬਾਰਡਰ ਪੂਰੀ ਤਰਾਂ ਬੰਦ ਨਹੀ ਹੋਇਆ, ਲੇਖਕ 1971 ਤੋਂ ਲੈ ਕੇ ਉਦੋਂ ਤੱਕ ਬਾਰਡਰ ਪਾਰ ਕਰਦਾ ਰਿਹਾ। ਨਾਵਲ ਜੋਸ਼, ਉਮੰਗ, ਪਿਆਰ, ਖਤਰੇ, ਹਿੰਮਤ ਤੇ ਖੌਫ ਨਾਲ ਭਰਿਆ ਹੈ। ਸ਼ਾਇਦ ਬਲੈਕੀਆਂ ਦੀ ਜਿੰਦਗੀ ਇੰਝ ਦੀ ਹੀ ਹੁੰਦੀ ਹੈ।

Punjabi Lokdhara de Kuj Pakh (1-1326-P6626)
Publisher :
Authors : Dr. Gurmeet Singh
Page :
Format :
Language : Punjabi
Authors : Dr. Gurmeet Singh
Page :
Format :
Language : Punjabi
Punjabi Lokdhara de Kuj Pakh by Dr. Gurmeet Singh Punjabi biography book Online |
Amaltash de Full (1-1326-P6662)
Publisher :
Authors : Dr. Gurmeet Singh
Page :
Format :
Language : Punjabi
Authors : Dr. Gurmeet Singh
Page :
Format :
Language : Punjabi
Amaltash de Full by Dr. Gurmeet Singh Punjabi Stories book Online |
Dudh Dia Dhara (1-1326-P6663)
Publisher :
Authors : Dr. Kulbir Singh Suri
Page :
Format :
Language : Punjabi
Authors : Dr. Kulbir Singh Suri
Page :
Format :
Language : Punjabi
Dudh Dia Dhara by Dr. Kulbir Singh Suri Punjabi Novel book Online |
Ni Jinday Meriye (1-1326-P6665)
Publisher :
Authors : Davinder Sandhu
Page :
Format :
Language : Punjabi
Authors : Davinder Sandhu
Page :
Format :
Language : Punjabi
Ni Jinday Meriye by Davinder Sandhu Punjabi Stories book Online |
Gawache Arath (1-1326-P6666)
Publisher :
Authors : Narinjan Tasneem
Page :
Format :
Language : Punjabi
Authors : Narinjan Tasneem
Page :
Format :
Language : Punjabi
Gawache Arath by Narinjan Tasneem Punjabi Novel book Online |
Aapni Jooh (1-1326-P6667)
Publisher :
Authors : Mukhtaar Gill
Page :
Format :
Language : Punjabi
Authors : Mukhtaar Gill
Page :
Format :
Language : Punjabi
Aapni Jooh by Mukhtaar Gill Punjabi Novel book Online |
Sandli supneya da Matam (1-1326-P6668)
Publisher :
Authors : Mukhtaar Gill
Page :
Format :
Language : Punjabi
Authors : Mukhtaar Gill
Page :
Format :
Language : Punjabi
Sandli supneya da Matam by Mukhtaar Gill Punjabi Novel book Online |
Taraksheelta Da chanan (1-1326-P6669)
Publisher :
Authors : Barjinder Singh Hamdard
Page :
Format :
Language : Punjabi
Authors : Barjinder Singh Hamdard
Page :
Format :
Language : Punjabi
Taraksheelta Da chanan by Barjinder Singh Hamdard Punjabi Stories book Online |
Meria Chonwia Kahania (1-1326-P6670)
Publisher :
Authors : Kartar Singh Suri
Page :
Format :
Language : Punjabi
Authors : Kartar Singh Suri
Page :
Format :
Language : Punjabi
Meria Chonwia Kahania by Kartar Singh Suri Punjabi Stories book Online |
Arash Te Farsh (1-1326-P6671)
Publisher :
Authors : Dr. Kartar Singh Suri
Page :
Format :
Language : Punjabi
Authors : Dr. Kartar Singh Suri
Page :
Format :
Language : Punjabi
Arash Te Farsh by Dr. Kartar Singh Suri Punjabi Stories book Online |
Parbhat Kirna (1-1326-P6672)
Publisher :
Authors : Dr. Kartar Singh Suri
Page :
Format :
Language : Punjabi
Authors : Dr. Kartar Singh Suri
Page :
Format :
Language : Punjabi
Parbhat Kirna by Kartar Singh Suri Punjabi Stories book Online |
Bhagwan Mehnga Hai (1-1326-P6673)
Publisher :
Authors : Kartar Singh Suri
Page :
Format :
Language : Punjabi
Authors : Kartar Singh Suri
Page :
Format :
Language : Punjabi
Bhagwan Mehnga Hai by Kartar Singh Suri Punjabi Prose book Online |
Jot Jagdi Rahegi (1-1326-P6674)
Publisher :
Authors : Barjinder Singh Hamdard
Page :
Format :
Language : Punjabi
Authors : Barjinder Singh Hamdard
Page :
Format :
Language : Punjabi
Jot Jagdi Rahegi by Barjinder Singh Hamdard Punjabi Stories book Online |
Chote Chote Daire (1-1326-P6675)
Publisher :
Authors : Barjinder Singh Hamdard
Page :
Format :
Language : Punjabi
Authors : Barjinder Singh Hamdard
Page :
Format :
Language : Punjabi
Chote Chote Daire by Barjinder Singh Hamdard Punjabi Stories book Online |
Manovisleshnatamak Adiann ate Punjabi Lok Kahani (1-1326-P6677)
Publisher :
Authors : Dr. Rajwinder Kaur Boparai
Page :
Format :
Language : Punjabi
Authors : Dr. Rajwinder Kaur Boparai
Page :
Format :
Language : Punjabi
Manovisleshnatamak Adiann ate Punjabi Lok Kahani by Dr. Rajwinder Kaur Boparai Punjabi Stories book Online |
Suhaj te Sehaj da Wartakkar- Barjinder Sigh Hamdard (1-1326-P6679)
Publisher :
Authors : Dr. Kulbir Singh Suri
Page :
Format :
Language : Punjabi
Authors : Dr. Kulbir Singh Suri
Page :
Format :
Language : Punjabi
Suhaj te Sehaj da Wartakkar- Barjinder Singh Hamdard by Dr. Kulbir Singh Suri Punjabi biography book Online |
Nasheya Teri Eho Kahani (1-1326-P6680)
Publisher :
Authors : Dr. Jaswinder Singh Gandhi
Page :
Format :
Language : Punjabi
Authors : Dr. Jaswinder Singh Gandhi
Page :
Format :
Language : Punjabi
Nasheya Teri Eho Kahani by Dr. Jaswinder Singh Gandh Punjabi Stories book Online |
Nasheya Bus Hun Hor Nahi (1-1326-P6681)
Publisher :
Authors : Dr. Jaswinder Singh Gandhi
Page :
Format :
Language : Punjabi
Authors : Dr. Jaswinder Singh Gandhi
Page :
Format :
Language : Punjabi
Nasheya Bus Hun Hor Nahi by Jatinder pal Singh Punjabi autobiography book Online |
Nakash (1-1326-P6683)
Publisher :
Authors : Karamveer Singh
Page :
Format :
Language : Punjabi
Authors : Karamveer Singh
Page :
Format :
Language : Punjabi
Nakash by Karamveer Singh Punjabi Stories book Online |
Galapkar Gurdial Singh (1-1326-P6684)
Publisher :
Authors : T. R. Vinod
Page :
Format :
Language : Punjabi
Authors : T. R. Vinod
Page :
Format :
Language : Punjabi
Galapkar Gurdial Singh by T. R. Vinod Punjabi biography book Online |
Prem Parkash dia Kahania vich Kapaal (1-1326-P6685)
Publisher :
Authors : Joginder Singh Raahi & Raminder Kaur
Page :
Format :
Language : Punjabi
Authors : Joginder Singh Raahi & Raminder Kaur
Page :
Format :
Language : Punjabi
Prem Parkash dia Kahania vich Kapaal by Joginder Singh Raahi & Raminder Kaur Punjabi Stories book Online |
Jot Jugat ki Baarta (1-1326-P6686)
Publisher :
Authors : Joginder Singh Rahi
Page :
Format :
Language : Punjabi
Authors : Joginder Singh Rahi
Page :
Format :
Language : Punjabi
Jot Jugat ki Baarta by Joginder Singh Rahi Punjabi Stories book Online |
Punjabi Alochna de An-Gole Pakh (1-1326-P6687)
Publisher :
Authors : Joginder Singh Rahi
Page :
Format :
Language : Punjabi
Authors : Joginder Singh Rahi
Page :
Format :
Language : Punjabi
Punjabi Alochna de An-Gole Pakh by Joginder Singh Rahi Punjabi autobiography book Online |