Search
Search Criteria
Products meeting the search criteria
Bani Mahla 9 (1-1326-P6692)
Publisher :
Authors : Prof. Sahib Singh
Pages :
Format : Hard Bound
Language : Punjabi
Authors : Prof. Sahib Singh
Pages :
Format : Hard Bound
Language : Punjabi
Bani Mahla 9 by Prof. Sahib Singh Punjabi steak book Online |
Punjabi Wara (1-1326-P6694)
Publisher :
Authors : Piara Singh Padam
Pages :
Format : Hard Bound
Language : Punjabi
Authors : Piara Singh Padam
Pages :
Format : Hard Bound
Language : Punjabi
Punjabi Wara by Piara Singh Padam Punjabi steak book Online |
Main jaisa hu main vaisa keon hoon (1-1326-P6753)
Publisher :
Authors : Sukhjit
Page :
Format : Hard Bound
Language : Punjabi
ਮੈਂ ਜੈਸਾ ਹੂੰ.......ਮੈਂ ਵੈਸਾ ਕਿਉਂ ਹੂੰ ........ਸੁਖਜੀਤ ਦੀ ਕਿਤਾਬ ਹੈ। ਇਸਦਾ ਕਾਫੀ ਨਾਮ ਸੁਣ ਕੇ ਇਸਨੂੰ ਪੜਨ ਦਾ ਮਨ ਕੀਤਾ।
ਕਿਤਾਬ ਬਚਪਨ ਦੀਆਂ ਯਾਦਾਂ ਨਾਲ ਸ਼ੁਰੂ ਹੁੰਦੀ ਹੈ। ਲੇਖਕ ਆਪਣੇ ਆਲੇ-ਦੁਆਲਾ,ਮਾਹੌਲ, ਰਿਸ਼ਤੇਦਾਰੀਆਂ ਬਾਰੇ ਦੱਸਦਾ। ਇਹ ਬਚਪਨ, ਇਕ ਆਮ ਬੱਚਿਆਂ ਦੇ ਬਚਪਨ ਵਾਂਗ ਹੈ। ਲੇਖਕ ਦੇ ਮਾਤਾ ਜੀ ਪਹਿਲਾਂ ਹੀ ਨਾਮਧਾਰੀ ਡੇਰੇ ਨੂੰ ਮੰਨਦੇ ਸੀ ਤੇ ਲੇਖਕ ਵੀ ਡਰਾਇਵਰੀ ਦੇ ਚੱਕਰ ਵਿਚ ਡੇਰੇ ਨਾਲ ਜੁੜ ਜਾਂਦਾ ਹੈ। ਡਰਾਇਵਰੀ ਤੋਂ ਅੱਗੇ ਵੱਧਦਾ-ਵੱਧਦਾ ਗੁਰੂ ਜਗਜੀਤ ਸਿੰਘ ਦਾ ਸੱਜਾ ਹੱਥ ਬਣ ਗਿਆ ਤੇ ਜ਼ਮੀਨਾਂ ਦੇ ਕਬਜੇ ਵਗੈਰਾ ਦਾ ਕੰਮ ਦੇਖਣ ਲੱਗ ਪਿਆ। ਬਾਕੀ ਕਿਤਾਬ ਸਾਰੀ ਡੇਰੇ ਦੇ ਲਈ ਕੀਤੇ ਕੰਮਾਂ ਤੇ ਕਬਜਿਆਂ ਬਾਰੇ ਹੈ।
ਪਹਿਲਾਂ ਸਿਰਫ ਮੂੰਹੋਂ-ਮੂੰਹ ਸੁਣਿਆ ਸੀ ਕਿ ਡੇਰਿਆਂ ਵਾਲੇ ਜ਼ਮੀਨਾਂ ਦੇ ਕਬਜੇ ਕਰਦੇ ਤਾਂ ਜ਼ਮੀਨਾਂ ਹੜੱਪਣ ਲਈ ਵੱਖ-ਵੱਖ ਤਰੀਕੇ ਵਰਤਦੇ। ਪਰ ਇਸ ਕਿਤਾਬ ਵਿਚ ਸੁਖਜੀਤ ਨੇ ਆਪਣੇ ਵਰਤੇ ਸਾਰੇ ਤਰੀਕਿਆਂ ਦਾ ਵਿਵਰਣ ਬਹੁਤ ਖੁੱਲੇ ਢੰਗ ਨਾਲ ਦਿੱਤਾ ਹੈ।
ਕੁਝ ਸਤਰਾਂ ਪੜ ਕੇ ਹੈਰਾਨੀ ਹੁੰਦੀ ਹੈ ਜਿਵੇਂ ਕਿ "ਗੁਰੂ ਜੀ ਨੇ ਹੁਕਮ ਕੀਤੇ ਕਿ ਇਸ ਜ਼ਮੀਨ ਤੋਂ ਬਿਨਾਂ ਨੂੰ ਆਪਣਾ ਨਹੀਂ ਸਰਨਾ" ਤੇ ਉਸ ਜ਼ਮੀਨ ਨੂੰ ਹਥਿਆਉਣ ਲਈ ਦਾਅ ਪੇਚ ਸ਼ੁਰੂ ਹੋ ਜਾਂਦੇ ਹਨ। ਕੋਈ ਲੜਾਈ ਝਗੜੇ ਵਾਲੀ ਜ਼ਮੀਨ ਹੋਵੇ ਤਾਂ ਸੰਗਤਾਂ ਟਰਾਲੀਆਂ ਭਰ ਕੇ ਆ ਜਾਂਦੀਆਂ ਹਨ। ਕਿ ਸੰਗਤਾਂ ਨੂੰ ਆਪਣੇ ਗੁਰੂ ਦੀ ਇਸ ਹੁਕਮ ਪਿੱਛੇ ਛਿਪੀ ਭਾਵਨਾ ਨਜ਼ਰ ਨਹੀ ਆਉਂਦੀ? ਕਿ ਡੇਰੇ ਦੇ ਪੱਕੇ ਚੇਲੇ ,ਭੋਲੇ-ਭਾਲੇ ਪਿੰਡਾਂ ਵਾਲਿਆਂ ਨੂੰ ਮਗਰ ਲਾ ਲੈਂਦੇ?
ਪਤਾ ਨਹੀ ਕਿੰਞ ਲੋਕਾਂ ਨੇ ਮਿੱਟੀ ਨਾਲ ਮਿੱਟੀ ਹੋ ਕੇ ਜ਼ਮੀਨ ਬਣਾਈ ਹੁੰਦੀ ਹੈ ਤੇ ਕਬਜਾ ਕਰਨ ਵਾਲੇ ਮਿੰਟ ਨਹੀਂ ਲਾਉਂਦੇ। ਸਰਕਾਰ ਦਰਬਾਰੇ ਤਾਂ ਪਹੁੰਚ ਹੁੰਦੀ ਹੈ ਬਾਬਿਆਂ ਦੀ।
ਕਿਤਾਬ ਦੇ ਅੰਤ ਵਿਚ ਲੇਖਕ ਲਿਖਦਾ ਹੈ ਕਿ ਮੇਰਾ ਮਨ ਇਸ ਸਭ ਤੋਂ ਉਚਾਟ ਹੋ ਗਿਆ ਤੇ ਮੈਂ ਡੇਰਾ ਛੱਡ ਦਿੱਤਾ। ਲੇਖਕ ਦੇ ਇਸ ਕਿਤਾਬ ਨੂੰ ਲਿਖਣ ਪਿੱਛੇ ਦੋ ਕਾਰਨ ਨਜ਼ਰ ਆਉਂਦੇ ਹਨ, ਜਾਂ ਤਾਂ ਉਹ ਜੋ ਕੁਝ ਡੇਰਾਵਾਦ ਦੀ ਬੁੱਕਲ ਵਿਚ ਹੋ ਰਿਹਾ ਉਸਨੂੰ ਉਜਾਗਰ ਕਰਨਾ ਸੀ ਜਾਂ ਫਿਰ (ਜਿਸਦੀ ਸੰਭਾਵਨਾ ਘੱਟ ਹੈ)ਕਿ ਸੱਚਮੁੱਚ ਲੇਖਕ ਦਾ ਮਨ ਉਸਨੂੰ ਆਪਣੇ ਕੀਤੇ ਕੰਮਾਂ ਕਰਕੇ ਕਟੋਚ ਰਿਹਾ ਹੋਵੇਗਾ ਤੇ ਇਹ ਇਕ ਤਰਾਂ ਦਾ ਲੇਖਕ ਦਾ ਕਬੂਲਨਾਮਾ ਹੈ।
ਕਿਤਾਬ ਦੀ ਭਾਸ਼ਾ ਸਰਲ ਹੈ। ਕਿਤਾਬ ਆਪਣੇ ਨਾਲ ਜੋੜਕੇ ਰੱਖਦੀ ਹੈ। ਕਿੱਸੇ ਕਾਫੀ ਦਿਲਚਸਪ ਹਨ। ਬੇਲੋੜਾਂ ਅੱਖਰਾਂ ਦਾ ਬੋਝ ਨਹੀ ਹੈ। ਜਿੰਨੀ ਜਲਦੀ ਤੇ ਘੱਟ ਅੱਖਰਾਂ ਵਿਚ ਗੱਲ ਕਹੀ ਜਾ ਸਕਦੀ ਸੀ ਕਹੀ ਗਈ ਹੈ। ਰਾਜਨੀਤੀ ਬਾਰੇ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ।
Authors : Sukhjit
Page :
Format : Hard Bound
Language : Punjabi
Main jaisa hu main vaisa keon hoon by Sukhjit Punjabi Autobioraphies book Online |

Chinta Rog (SB190455-13)
Publisher :
Authors : Dr. Saroop Singh Marwah
Page :
Format : paper back
Language : Punjabi
Authors : Dr. Saroop Singh Marwah
Page :
Format : paper back
Language : Punjabi
Tib Akbari Da Nichor (2-1326-P5171)
Publisher :
Authors : Moahan Singh Vaid
Page :
Format : Hard Bound
Language : Punjabi
Authors : Moahan Singh Vaid
Page :
Format : Hard Bound
Language : Punjabi
Tib Akbari Da Nichor by Mohan Singh Vaid Punjabi Health book Online |
Amir Prakash (2-1326-P245)
Publisher :
Authors : Prem Singh Vaid
Page :
Format : Hard Bound
Language : Punjabi
Authors : Prem Singh Vaid
Page :
Format : Hard Bound
Language : Punjabi
Amir Prakash by Prem Singh Vaid Punjabi Health book Online |
Malwe Dia Lok Kahaniya (SB151316-26)
Publisher :
Authors : Navdeep Singh Sidhu
Page :
Format : Paper Back
Language : Punjabi
Authors : Navdeep Singh Sidhu
Page :
Format : Paper Back
Language : Punjabi
Purkh Prakash (2-1326-P4078)
Publisher :
Authors : Prem Singh Vaid
Page :
Format : Hard Bound
Language : Punjabi
Authors : Prem Singh Vaid
Page :
Format : Hard Bound
Language : Punjabi
Purkh Prakash by Prem Singh Vaid Punjabi Health book Online |
Ghar Da Vaid (2-1326-P1479)
Publisher :
Authors : Sant Prem Singh
Page :
Format : Hard Bound
Language : Punjabi
Authors : Sant Prem Singh
Page :
Format : Hard Bound
Language : Punjabi
Ghar Da Vaid by Sant Prem Singh Punjabi Health book Online |
Char Mardan Di Chownkdi (2-1326-P891)
Publisher :
Authors : Jaswant Singh sandhu
Page :
Format : Hard Bound
Language : Punjabi
Authors : Jaswant Singh sandhu
Page :
Format : Hard Bound
Language : Punjabi
Char Mardan Di Chownkdi by Jaswant Singh sandhu Punjabi Health book Online |
Gangyati Nidhan (2-1326-P1436)
Publisher :
Authors : Ganesha Singh
Page :
Format : Hard Bound
Language : Punjabi
Authors : Ganesha Singh
Page :
Format : Hard Bound
Language : Punjabi
Gangyati Nidhan by Ganesha Singh Punjabi Health book Online |
Pakistani Punjabi Galap (1-1326-P6682)
Publisher :
Authors : Jatinder pal Singh
Page :
Format :
Language : Punjabi
Authors : Jatinder pal Singh
Page :
Format :
Language : Punjabi
Pakistani Punjabi Galap by Joginder Singh Rahi Punjabi Stories book Online |
Ark Majun Kushte Sharbat (2-1326-P357)
Publisher :
Authors :
Page :
Format : Hard Bound
Language : Punjabi
Authors :
Page :
Format : Hard Bound
Language : Punjabi
Ark Majun Kushte Sharbat by old script Punjabi Health book Online |
Anmol Aasiv Arisht Sharbat ate Makhjan (3-1326-P299)
Publisher :
Authors : Mahant Mohan Das Batala and Harbhajan Singh Sandhu
Page :
Format :
Language :
Authors : Mahant Mohan Das Batala and Harbhajan Singh Sandhu
Page :
Format :
Language :
Anmol Aasiv Arisht Sharbat ate Makhjan by Mahant Mohan Das Batala and Harbhajan Singh Sandhu Punjabi Health book Online |
Garam Masalaya Rahi Roga Da ilaaj (3-1326-P1439)
Publisher :
Authors : Tark Bharti
Page :
Format :
Language :
Authors : Tark Bharti
Page :
Format :
Language :
Garam Masalaya Rahi Roga Da ilaaj by Tark Bharti Punjabi Health book Online |
Shareer Vigyan Te Sehat (3-1326-P4751)
Publisher :
Authors : Jaswant Gill
Page :
Format :
Language : Punjabi
Authors : Jaswant Gill
Page :
Format :
Language : Punjabi
Shareer Vigyan Te Sehat by Jaswant Gill Punjabi Health book Online |
Putar Kalan Arthat Garb Gyan (2-1326-P4083)
Publisher :
Authors : Harbhajan Singh Maluwal
Page :
Format : Hard Bound
Language : Punjabi
Authors : Harbhajan Singh Maluwal
Page :
Format : Hard Bound
Language : Punjabi
Putar Kalan Arthat Garb Gyan by Harbhajan Singh Maluwal Punjabi Health book Online |
Jiwan Rasoi Sikhia (CJ-363-11)
Publisher :
Authors : Chaman lal Shugal
Page :
Format :
Language : Punjabi
Authors : Chaman lal Shugal
Page :
Format :
Language : Punjabi
Sehat Ate Veham Bharam (1-1326-P4668)
Publisher :
Authors : Dr. Syam Sundar Deepti
Page :
Format : Hard Bound
Language : Punjabi
Authors : Dr. Syam Sundar Deepti
Page :
Format : Hard Bound
Language : Punjabi
Sehat Ate Veham Bharam by Syam Sundar Deepti Punjabi Health book Online |
Jiwan Patent Allopathic Guide (2-1326-P2098)
Publisher :
Authors :
Page :
Format : Hard Bound
Language : Punjabi
Authors :
Page :
Format : Hard Bound
Language : Punjabi
Jiwan Patent Allopathic Guide by old script Punjabi Health book Online |
Manukhi Shareer de Rihaas (1-TB1326-P2965)
Publisher :
Authors : Dr. Jatinderpal Singh
Page :
Format : Paper Back
Language : Punjabi
Authors : Dr. Jatinderpal Singh
Page :
Format : Paper Back
Language : Punjabi
Manukhi Shareer de Rihaas by Jatinderpal Singh Punjabi Health book Online |
Baccheyan Bare Gyan, Vigyan te Manovigyan (1-1326-P487)
Publisher :
Authors : Dr. Harshinder Kaur M. D.
Page :
Format : Paper back
Language : Punjabi
Authors : Dr. Harshinder Kaur M. D.
Page :
Format : Paper back
Language : Punjabi
Baccheyan Bare Gyan, Vigyan te Manovigyan by Harshindar Kaur (Dr.) Punjabi Health book Online |
Istari Purash De Gupt Rog (2-1326-P1859)
Publisher :
Authors : Amir Parkash
Page :
Format : Hard Bound
Language : Punjabi
Authors : Amir Parkash
Page :
Format : Hard Bound
Language : Punjabi
Istari Purash De Gupt Rog by Amir Parkash Punjabi Health book Online |
Jinni Sir Sohni Pattiya (SB192901-13)
Publisher :
Authors : Ram Saroop Anakhi
Page :
Format : paper back
Language : Punjabi
Authors : Ram Saroop Anakhi
Page :
Format : paper back
Language : Punjabi