Search
Search Criteria
Products meeting the search criteria
November Chorasi (1-1326-1059)
Publisher :
Authors : Ajit Kaur
Page :
Format : Hard Bound
Language : Punjabi
Authors : Ajit Kaur
Page :
Format : Hard Bound
Language : Punjabi
Mera Dadka Pind (1-1326-P3042)
Publisher :
Authors : Vanjara Bedi
Page :
Format : Hard Bound
Language : Punjabi
Authors : Vanjara Bedi
Page :
Format : Hard Bound
Language : Punjabi
Mera Dadka Pind by Vanjara Bedi Punjabi Stories book Online |
Jatta da Ithaas (SB185815-12)
Publisher :
Authors : Hoshiar Singh Duleh
Page :
Format : paper back
Language : Punjabi
Authors : Hoshiar Singh Duleh
Page :
Format : paper back
Language : Punjabi
Gali Number Koi Nahi (3-1326-P1417)
Publisher :
Authors : Anemaan Singh
Page :
Format :
Language :
Authors : Anemaan Singh
Page :
Format :
Language :
Gali Number Koi Nahi by Anemaan Singh Punjabi Stories book Online Aneman Singh ਦੀਆਂ ਕਹਾਣੀਆਂ ਦਿਲੋ ਦਿਮਾਗ 'ਤੇ ਛਾ ਜਾਂਦੀਆਂ ਨੇ । ਉਨ੍ਹਾਂ ਨੂੰ ਗੱਲ ਵਿੱਚੋਂ ਗੱਲ ਫੜਨ ਦੀ ਜਾਚ ਐ । ਇਸ ਸੰਗ੍ਰਹਿ ਵਿੱਚ ਕੁੱਲ ਨੌਂ ਕਹਾਣੀਆਂ ਨੇ। 'ਧੁੜਕੂ' ਤੋਂ ਬਿਨ੍ਹਾਂ ਬਾਕੀ ਦੀਆਂ ਅੱਠ ਕਹਾਣੀਆਂ ਮਨੋਬਚਨੀ ਤਕਨੀਕ ਰਾਹੀਂ ਲਿਖੀਆਂ ਗਈਆਂ ਨੇ। ਕਹਾਣੀਆਂ ਵਿੱਚ ਰੌਚਕਤਾ ਅੰਸ਼ ਭਰਪੂਰ ਹੈ, ਮੈਂ ਤਾਂ ਇੱਕੋ ਬੈਠਕ ਵਿੱਚ ਪੂਰੀ ਕਿਤਾਬ ਪੜ੍ਹ ਲਈ ਸੀ। ਹਾਂ, ਜੋ ਅਨੇਮਨ ਦੀਆਂ ਕਹਾਣੀਆਂ ਉੱਤੇ ਅਸ਼ਲੀਲਤਾ ਦਾ ਦੋਸ਼ ਥੱਪ ਰਹੇ ਨੇ ਉਹ ਸਰਾਸਰ ਝੂਠ ਬੋਲ ਰਹੇ ਨੇ। ਔਰਤ ਹੋਵੇ ਜਾਂ ਮਰਦ, ਜਿਸਮਾਨੀ ਲੋੜ ਦੋਵਾਂ ਦੀ ਬਰਾਬਰ ਹੁੰਦੀ ਐ, ਬਸ ਔਰਤ ਇਸ ਨੂੰ ਬਹੁਤੀ ਵਾਰ ਮਨ ਅੰਦਰ ਦਬਾ ਕੇ ਰੱਖ ਲੈਂਦੀ ਐ। ਵੈਸੇ ਤਾਂ ਸਾਰੀਆਂ ਕਹਾਣੀਆਂ ਦੀ ਮਹੱਤਤਾ ਹੈ ਪਰ 'ਮੌੜ-ਬਠਿੰਡਾ' ਮੈਨੂੰ ਬਾ-ਕਮਾਲ ਲੱਗੀ। ਅਨੇਮਨ ਨੇ ਮਨੁੱਖੀ ਮਨ ਦੀ ਥਾਹ ਪਾਉਣੀ ਸ਼ੁਰੂ ਕੀਤੀ ਐ ਅਤੇ ਤੁਹਾਨੂੰ ਕਿਸੇ ਵੀ ਕਹਾਣੀ ਦਾ ਕੋਈ ਵੀ ਪਾਤਰ ਇਸ ਤਰ੍ਹਾਂ ਨਹੀਂ ਮਹਿਸੂਸ ਹੋਣਾ ਕਿ ਉਹ ਸਮਾਜ ਤੋਂ ਬਾਹਰਾ ਹੈ। ਇਹ ਇਸ ਕਿਤਾਬ ਦਾ ਤੀਜਾ ਸੰਸਕਰਣ ਹੈ ਅਤੇ ਮੈਂ ਮਹਿਸੂਸ ਕਰਦਾਂ ਕਿ ਇਹ ਕਹਾਣੀਆਂ ਮੈਂ ਖਾਸਾ ਪੱਛੜਕੇ ਪੜ੍ਹੀਆਂ ਨੇ। ਇਹ ਕਿਤਾਬ ਸਾਹਿਬਦੀਪ ਪਬਲੀਕੇਸ਼ਨ ਭੀਖੀ ਨੇ ਛਾਪੀ ਹੈ। ਇਸ ਦੀ ਕੀਮਤ 120 ਰੁਪਏ ਅਤੇ ਪੰਨੇ 96 ਨੇ। ਅਨੇਮਨ ਜੀ ਦੀ ਅਗਲੀ ਪੁਸਤਕ ਦੀ ਉਡੀਕ ਰਹੇਗੀ ( ਬੇਸ਼ੱਕ ਉਨ੍ਹਾਂ ਦੀਆਂ ਕਹਾਣੀਆਂ ਰਸਾਲਿਆਂ 'ਚ ਛਪਦੀਆਂ ਰਹਿੰਦੀਆਂ ਨੇ ਪਰ ਪੁਸਤਕ ਰੂਪ 'ਚ ਕਹਾਣੀਆਂ ਪੜ੍ਹਨ ਦਾ ਆਪਣਾ ਹੀ ਰੰਗ ਐ ) ਅਤੇ ਇਹੋ ਕਾਮਨਾ ਕਰਦਾਂ ਕਿ ਉਨ੍ਹਾਂ ਦੀ ਲੇਖਣੀ ਹੋਰ ਖੂਬਸੂਰਤੀ ਗ੍ਰਹਿਣ ਕਰੇ। ( ਉਂਝ Kulwant Gill ਭਾਜੀ ਵੀ ਬੜੀ ਉਡੀਕ ਕਰਵਾ ਰਹੇ ਨੇ ਨਵੀਆਂ ਕਹਾਣੀ ਅਤੇ ਕਿਤਾਬ ਦੀ ) |
Jungle boot (1-1326-P2156)
Publisher :
Authors : Jasbir Bhullar
Page :
Format : Hard Bound
Language : Punjabi
Authors : Jasbir Bhullar
Page :
Format : Hard Bound
Language : Punjabi
Jungle boot by Jasbir Bhuller Punjabi Stories book Online |
Koi Taan Hai (3-1326-P2600)
Publisher :
Authors : Raghbir Singh Maan
Page :
Format : Hard Bound
Language : Punjabi
Authors : Raghbir Singh Maan
Page :
Format : Hard Bound
Language : Punjabi
Koi Taan Hai by Raghbir Singh Mann Punjabi Stories book Online |
Chandi di Dabbi Ate Insaaf (1-1326-P869)
Publisher :
Authors : John Galsworthy
Page :
Format : Hard Bound
Language : Punjabi
Authors : John Galsworthy
Page :
Format : Hard Bound
Language : Punjabi
Chandi di Dabbi Ate Insaaf by John Galsworthy Punjabi Stories book Online |
Chonviya afriki Kahania (SB144841-61-1326-P973)
Publisher :
Authors : Balbir Madhupuri
Page :
Format : Hard Bound
Language :
Publisher :
Authors : Balbir Madhupuri
Page :
Format : Hard Bound
Language :
Chonviya afriki Kahania by Balbir Madhupuri Punjabi Stories book Online |
Sat Sri Akaal (3-1326-P4608)
Publisher :
Authors : Surinder Singh Rai
Page :
Format :
Language : Punjabi
Authors : Surinder Singh Rai
Page :
Format :
Language : Punjabi
Sat Sri Akaal by Surinder Singh Rai Punjabi Stories book Online |
Gurbaksh Singh Preetlari Dian 52 Kahanian (3-1326-P1565)
Publisher :
Authors : Baldev Singh Badan
Page :
Format :
Language :
Authors : Baldev Singh Badan
Page :
Format :
Language :
Gurbaksh Singh Preetlari Dian 52 Kahanian by Baldev Singh Badan Punjabi Stories book Online |
Jado Daddy Chota Hunda c (New-1)
Publisher :
Authors : Alexander Borisovich Raskin
Page :
Format : Paper Back
Language : Punjabi
ਬੱਚਿਆਂ ਲਈ ਛਪੀਆ ਤਿੰਨ ਕਿਤਾਬਾਂ ਪੜ੍ਹੀਆਂ। ਤਿੰਨੋਂ ਹੀ ਵਧੀਆ। ਪਰ ਇਹਨਾਂ ਵਿਚੋਂ ਕੋਈ ਵੀ ਪੰਜਾਬੀ ਲੇਖਕ ਦੁਆਰਾ ਨਹੀਂ।
ਇਹਨਾਂ ਵਿੱਚੋਂ ਇੱਕ ਸੀ "ਜਦੋਂ ਡੈਡੀ ਛੋਟਾ ਹੁੰਦਾ ਸੀ" ਕਿੰਨੀ ਪਿਆਰੀ ਕਿਤਾਬ।ਬਹੁਤ ਪਹਿਲਾਂ ਨਿੱਕਾ ਸ਼ਹਿਜ਼ਾਦਾ ਪੜ੍ਹ ਕੇ ਖੁਸ਼ੀ ਹੋਈ ਸੀ ਉਸ ਤੋਂ ਬਾਅਦ ਇਹ ਕਿਤਾਬ ਪੜ੍ਹ ਕੇ ਓਹੋ ਜਿਹੀ ਖੁਸ਼ੀ ਮਿਲੀ।ਇਹ ਅਲੇਕਸਾਂਦਰ ਰਸਕਿਨ ਦੀ ਲਿਖੀ ਤੇ ਕਰਨਜੀਤ ਦੀ ਅਨੁਵਾਦ ਕੀਤੀ ਕਿਤਾਬ ਹੈ।
ਇਕ ਪਿਤਾ ਆਪਣੀ ਬੇਟੀ ਸਾਸ਼ਾ ਦੀ ਬਿਮਾਰੀ ਸਮੇਂ ਉਸਦਾ ਦਿਲ ਲਗਾਉਣ ਲਈ ਕਰਦੇ ਯਤਨਾ ਵਿਚੋਂ ਇਕ ਯਤਨ ਉਸਨੂੰ ਆਪਣੇ ਬਚਪਨ ਦੀਆਂ ਯਾਦਾਂ ਸੁਣਾਉਂਦਾ ਹੈ। ਜੋ ਸਾਸ਼ਾ ਨੂੰ ਬਹੁਤ ਪਸੰਦ ਆਉਂਦਾ ਹੈ ਕੀ ਡੈਡੀ ਵੀ ਇੰਜ ਕਰਦੇ ਸੀ ਉਹ ਵੀ ਇੰਜ ਦੇ ਹੁੰਦੇ ਇਹਨਾਂ ਦਾ ਤਾਂ ਮੈਂ ਇਹ ਰੂਪ ਕਦੇ ਦੇਖਿਆ ਨਹੀਂ । ਕਿੰਨੀ ਮਜੇ ਵਾਲੀ ਹੈ ਨਾ ਇਹ ਗੱਲ।
ਕਿਤਾਬ ਵਿਚ ਡੈਡੀ ਵਲੋਂ ਕੀਤੀਆ ਨਿੱਕੀਆ-ਨਿੱਕੀਆ ਬੇਵਕੂਫ਼ੀਆ, ਸ਼ਰਾਰਤਾਂ ਤੇ ਉਹਨਾਂ ਸ਼ਰਾਰਤਾਂ ਦੀ ਸਜਾ ਵਜੋਂ ਸਿਖੇ ਸਬਕ ਹਨ ।ਜਿਨ੍ਹਾਂ ਕਹਾਣੀਆਂ ਨੂੰ ਪੜ੍ਹ ਕੇ ਵੱਡਿਆਂ ਨੂੰ ਇਨ੍ਹਾਂ ਮਜਾ ਆਇਆ ਉਹ ਬੱਚਿਆਂ ਲਈ ਕਿੰਨਾ ਮਜ਼ੇਦਾਰ ਹੋਵੇਗਾ।ਅਸੀਂ ਵੀ ਆਪਣੀ ਨਾਨੀ ਜਾਂ ਦਾਦੀ ਤੋਂ ਮਾਂ ਪਿਤਾ ਦੇ ਬਚਪਨ ਦੀਆਂ ਗੱਲਾਂ ਸੁਣਦੇ ਸੀ ਤਾਂ ਕਿੰਨੀ ਹੈਰਾਨੀ ਹੁੰਦੀ ਸੀਕਿ ਸਾਰਾ ਦਿਨ ਕੰਮ 'ਚ ਵਿਅਸਤ ਰਹਿਣ ਵਾਲੇ ਸਾਡੇ ਪਿਤਾ ਜੀ ਬਚਪਨ ਵਿੱਚ ਇੰਜ ਕਰਦੇ ਹੋਣਗੇ।
ਇਹ ਸਭ ਪੜ੍ਹ ਕੇ ਆਪਣੇ ਵੀ ਬਚਪਨ ਦੀਆਂ ਗੱਲਾਂ ਯਾਦ ਆ ਜਾਂਦੀਆ ਜੋ ਸ਼ਾਇਦ ਆਪਾਂ ਭੁੱਲ ਚੁੱਕੇ ਸੀ ਤੇ ਉਹ ਗੱਲਾਂ ਕਿਸੇ ਬੱਚੇ ਨੂੰ ਵੀ ਸੁਣਾ ਸਕਦੇ ਹਾਂ।ਕਿੰਨੀਆਂ ਇਹੋ ਜਹੀਆਂ ਘਟਨਾਵਾਂ, ਸ਼ਰਾਰਤਾਂ ਤੇ ਕੰਮ ਕੀਤੇ ਜਿੰਨਾ ਨੇ ਸਾਨੂੰ ਪਿਆਰੇ ਸਬਕ ਸਿਖਾਏ।
ਕਿਤਾਬ ਵਿੱਚ ਡੈਡੀ ਨੇ ਆਪਣੇ ਬਚਪਨ ਦੀਆ ਘਟਨਾਵਾਂ ਤੋਂ ਕੀ ਸਿਖਿਆ ਬਹੁਤ ਪਿਆਰੇ ਢੰਗ ਨਾਲ ਲਿਖਿਆ ਹੈ ਹਰ ਘਟਨਾ ਨਾਲ।
ਕਿਤਾਬ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਪਿਆਰਾ ਕਿਵੇਂ ਲਿਖ ਸਕਦਾ ਹੈ ਸ਼ਾਇਦ ਇਹ ਸੱਚੀ ਕਿਸੇ ਪਿਆਰੇ ਬੱਚੇ ਦੇ ਬਚਪਨ ਦੀ ਗੱਲ ਹੋਵੇਗੀ। ਇਹ ਕਿਤਾਬ ਕਿਸੇ ਵੀ ਬੱਚੇ ਲਈ ਕਿਤਾਬ ਦੀ ਦੁਨੀਆ ਦਾ ਦਰਵਾਜ਼ਾ ਖੋਲ੍ਹ ਸਕਦੀ ਹੈ।

Atari Bazar (1-LG1326-P5570)
Publisher :
Authors : Taran gujral
Page :
Format :
Language : Punjabi
Atari Bazar by Taran Gujral Punjabi Stories Book Online |
Katha Anant (1-1326-P6580)
Publisher :
Authors : Prem Parkash
Page :
Format : Hard Bound
Language : Punjabi
Authors : Prem Parkash
Page :
Format : Hard Bound
Language : Punjabi
Katha Anant by Prem Parkash Punjabi Stories book Online |
Kath Akath Jindgi (1-1326-P2362)
Publisher :
Authors : Dr. Satwant Kaur Matharu
Page :
Format : Hard Bound
Language : Punjabi
Authors : Dr. Satwant Kaur Matharu
Page :
Format : Hard Bound
Language : Punjabi
Kath Akath Jindgi by Satwant Kaur Matharu Punjabi Stories book Online |
Hindu Mithhaas Kosh (SB183527-20 )
Publisher :
Authors : John Dawson
Page :
Format : Hard Bound
Language : Punjabi
Authors : John Dawson
Page :
Format : Hard Bound
Language : Punjabi
Malwe Diyan Lok Kahaniyaan (1-1326-P2904)
Publisher :
Authors : Navdeep Singh Sidhu
Page :
Format :
Language :
Authors : Navdeep Singh Sidhu
Page :
Format :
Language :
Malwe Diyan Lok Kahaniyaan by Navdeep Singh Sidhu Punjabi Stories book Online |
Upanishadan Diyan Kahaniyan (1-NBT1326-P5913)
Publisher :
Authors : Bhagwan Singh
Page :
Format :
Language : Punjabi
Authors : Bhagwan Singh
Page :
Format :
Language : Punjabi
Upanishadan Diyan Kahaniyan By Bhagwan Singh Punjabi Stories Book Online |
Tath toh Mith Tak (ss-10)
Publisher :
Authors : Harpal SIngh Pannu
Page :
Format : Hard Bound
Language : Punjabi
Authors : Harpal SIngh Pannu
Page :
Format : Hard Bound
Language : Punjabi
Barjinder Singh Hamdard Rachit Dhartia de Geet (1-1326-P6678)
Publisher :
Authors : Dr. Jaspal Kaur Kang & Rinku Rani
Page :
Format :
Language : Punjabi
Authors : Dr. Jaspal Kaur Kang & Rinku Rani
Page :
Format :
Language : Punjabi
Barjinder Singh Hamdard Rachit Dhartia de Geet by Dr. Jaspal Kaur Kang & Rinku Rani Punjabi Poetry book Online |
Murgabian (1-1326-P5793)
Publisher :
Authors : Gurmeet Panag
Page :
Format :
Language : Punjabi
Murgabian By Gurmeet Panag Punjabi Stories Book Online |
Saakhiyan (1-1326-1392)
Publisher :
Authors : Dr. Avtar Singh Saini
Page :
Format : Paper Back
Language : Punjabi
Authors : Dr. Avtar Singh Saini
Page :
Format : Paper Back
Language : Punjabi
Saakhiyan by Avtar Singh Saini Sikhism Stories book Online |
Aap - Bitiyan (1-1326-P6481)
Publisher :
Authors : Jean Jacques Rousseau
Page :
Format : Hard Bound
Language : Punjabi
Authors : Jean Jacques Rousseau
Page :
Format : Hard Bound
Language : Punjabi
Aap - Bitiyan by Jean Jacques Rousseau Punjabi Stories book Online |
Toon Nihala Na Bni (3-1326-P5198)
Publisher :
Authors : Sanwal Dhami
Page :
Format :
Language : Punjabi
Authors : Sanwal Dhami
Page :
Format :
Language : Punjabi
Toon Nihala Na Bni by Sanwal Dhami Punjabi Stories book Online |
Badi Begum (1-1326-P6552)
Publisher :
Authors : Acharya Chatursen
Page :
Format : Paper Back
Language : Punjabi
Authors : Acharya Chatursen
Page :
Format : Paper Back
Language : Punjabi
Badi Begum by Acharya Chatursen Punjabi Stories book Online |