Search
Search Criteria
Products meeting the search criteria
Jado Daddy Chota Hunda c (New-1)
Publisher :
Authors : Alexander Borisovich Raskin
Page :
Format : Paper Back
Language : Punjabi
ਬੱਚਿਆਂ ਲਈ ਛਪੀਆ ਤਿੰਨ ਕਿਤਾਬਾਂ ਪੜ੍ਹੀਆਂ। ਤਿੰਨੋਂ ਹੀ ਵਧੀਆ। ਪਰ ਇਹਨਾਂ ਵਿਚੋਂ ਕੋਈ ਵੀ ਪੰਜਾਬੀ ਲੇਖਕ ਦੁਆਰਾ ਨਹੀਂ।
ਇਹਨਾਂ ਵਿੱਚੋਂ ਇੱਕ ਸੀ "ਜਦੋਂ ਡੈਡੀ ਛੋਟਾ ਹੁੰਦਾ ਸੀ" ਕਿੰਨੀ ਪਿਆਰੀ ਕਿਤਾਬ।ਬਹੁਤ ਪਹਿਲਾਂ ਨਿੱਕਾ ਸ਼ਹਿਜ਼ਾਦਾ ਪੜ੍ਹ ਕੇ ਖੁਸ਼ੀ ਹੋਈ ਸੀ ਉਸ ਤੋਂ ਬਾਅਦ ਇਹ ਕਿਤਾਬ ਪੜ੍ਹ ਕੇ ਓਹੋ ਜਿਹੀ ਖੁਸ਼ੀ ਮਿਲੀ।ਇਹ ਅਲੇਕਸਾਂਦਰ ਰਸਕਿਨ ਦੀ ਲਿਖੀ ਤੇ ਕਰਨਜੀਤ ਦੀ ਅਨੁਵਾਦ ਕੀਤੀ ਕਿਤਾਬ ਹੈ।
ਇਕ ਪਿਤਾ ਆਪਣੀ ਬੇਟੀ ਸਾਸ਼ਾ ਦੀ ਬਿਮਾਰੀ ਸਮੇਂ ਉਸਦਾ ਦਿਲ ਲਗਾਉਣ ਲਈ ਕਰਦੇ ਯਤਨਾ ਵਿਚੋਂ ਇਕ ਯਤਨ ਉਸਨੂੰ ਆਪਣੇ ਬਚਪਨ ਦੀਆਂ ਯਾਦਾਂ ਸੁਣਾਉਂਦਾ ਹੈ। ਜੋ ਸਾਸ਼ਾ ਨੂੰ ਬਹੁਤ ਪਸੰਦ ਆਉਂਦਾ ਹੈ ਕੀ ਡੈਡੀ ਵੀ ਇੰਜ ਕਰਦੇ ਸੀ ਉਹ ਵੀ ਇੰਜ ਦੇ ਹੁੰਦੇ ਇਹਨਾਂ ਦਾ ਤਾਂ ਮੈਂ ਇਹ ਰੂਪ ਕਦੇ ਦੇਖਿਆ ਨਹੀਂ । ਕਿੰਨੀ ਮਜੇ ਵਾਲੀ ਹੈ ਨਾ ਇਹ ਗੱਲ।
ਕਿਤਾਬ ਵਿਚ ਡੈਡੀ ਵਲੋਂ ਕੀਤੀਆ ਨਿੱਕੀਆ-ਨਿੱਕੀਆ ਬੇਵਕੂਫ਼ੀਆ, ਸ਼ਰਾਰਤਾਂ ਤੇ ਉਹਨਾਂ ਸ਼ਰਾਰਤਾਂ ਦੀ ਸਜਾ ਵਜੋਂ ਸਿਖੇ ਸਬਕ ਹਨ ।ਜਿਨ੍ਹਾਂ ਕਹਾਣੀਆਂ ਨੂੰ ਪੜ੍ਹ ਕੇ ਵੱਡਿਆਂ ਨੂੰ ਇਨ੍ਹਾਂ ਮਜਾ ਆਇਆ ਉਹ ਬੱਚਿਆਂ ਲਈ ਕਿੰਨਾ ਮਜ਼ੇਦਾਰ ਹੋਵੇਗਾ।ਅਸੀਂ ਵੀ ਆਪਣੀ ਨਾਨੀ ਜਾਂ ਦਾਦੀ ਤੋਂ ਮਾਂ ਪਿਤਾ ਦੇ ਬਚਪਨ ਦੀਆਂ ਗੱਲਾਂ ਸੁਣਦੇ ਸੀ ਤਾਂ ਕਿੰਨੀ ਹੈਰਾਨੀ ਹੁੰਦੀ ਸੀਕਿ ਸਾਰਾ ਦਿਨ ਕੰਮ 'ਚ ਵਿਅਸਤ ਰਹਿਣ ਵਾਲੇ ਸਾਡੇ ਪਿਤਾ ਜੀ ਬਚਪਨ ਵਿੱਚ ਇੰਜ ਕਰਦੇ ਹੋਣਗੇ।
ਇਹ ਸਭ ਪੜ੍ਹ ਕੇ ਆਪਣੇ ਵੀ ਬਚਪਨ ਦੀਆਂ ਗੱਲਾਂ ਯਾਦ ਆ ਜਾਂਦੀਆ ਜੋ ਸ਼ਾਇਦ ਆਪਾਂ ਭੁੱਲ ਚੁੱਕੇ ਸੀ ਤੇ ਉਹ ਗੱਲਾਂ ਕਿਸੇ ਬੱਚੇ ਨੂੰ ਵੀ ਸੁਣਾ ਸਕਦੇ ਹਾਂ।ਕਿੰਨੀਆਂ ਇਹੋ ਜਹੀਆਂ ਘਟਨਾਵਾਂ, ਸ਼ਰਾਰਤਾਂ ਤੇ ਕੰਮ ਕੀਤੇ ਜਿੰਨਾ ਨੇ ਸਾਨੂੰ ਪਿਆਰੇ ਸਬਕ ਸਿਖਾਏ।
ਕਿਤਾਬ ਵਿੱਚ ਡੈਡੀ ਨੇ ਆਪਣੇ ਬਚਪਨ ਦੀਆ ਘਟਨਾਵਾਂ ਤੋਂ ਕੀ ਸਿਖਿਆ ਬਹੁਤ ਪਿਆਰੇ ਢੰਗ ਨਾਲ ਲਿਖਿਆ ਹੈ ਹਰ ਘਟਨਾ ਨਾਲ।
ਕਿਤਾਬ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਪਿਆਰਾ ਕਿਵੇਂ ਲਿਖ ਸਕਦਾ ਹੈ ਸ਼ਾਇਦ ਇਹ ਸੱਚੀ ਕਿਸੇ ਪਿਆਰੇ ਬੱਚੇ ਦੇ ਬਚਪਨ ਦੀ ਗੱਲ ਹੋਵੇਗੀ। ਇਹ ਕਿਤਾਬ ਕਿਸੇ ਵੀ ਬੱਚੇ ਲਈ ਕਿਤਾਬ ਦੀ ਦੁਨੀਆ ਦਾ ਦਰਵਾਜ਼ਾ ਖੋਲ੍ਹ ਸਕਦੀ ਹੈ।

Atari Bazar (1-LG1326-P5570)
Publisher :
Authors : Taran gujral
Page :
Format :
Language : Punjabi
Atari Bazar by Taran Gujral Punjabi Stories Book Online |
Katha Anant (1-1326-P6580)
Publisher :
Authors : Prem Parkash
Page :
Format : Hard Bound
Language : Punjabi
Authors : Prem Parkash
Page :
Format : Hard Bound
Language : Punjabi
Katha Anant by Prem Parkash Punjabi Stories book Online |
Kath Akath Jindgi (1-1326-P2362)
Publisher :
Authors : Dr. Satwant Kaur Matharu
Page :
Format : Hard Bound
Language : Punjabi
Authors : Dr. Satwant Kaur Matharu
Page :
Format : Hard Bound
Language : Punjabi
Kath Akath Jindgi by Satwant Kaur Matharu Punjabi Stories book Online |
Hindu Mithhaas Kosh (SB183527-20 )
Publisher :
Authors : John Dawson
Page :
Format : Hard Bound
Language : Punjabi
Authors : John Dawson
Page :
Format : Hard Bound
Language : Punjabi
Malwe Diyan Lok Kahaniyaan (1-1326-P2904)
Publisher :
Authors : Navdeep Singh Sidhu
Page :
Format :
Language :
Authors : Navdeep Singh Sidhu
Page :
Format :
Language :
Malwe Diyan Lok Kahaniyaan by Navdeep Singh Sidhu Punjabi Stories book Online |
Upanishadan Diyan Kahaniyan (1-NBT1326-P5913)
Publisher :
Authors : Bhagwan Singh
Page :
Format :
Language : Punjabi
Authors : Bhagwan Singh
Page :
Format :
Language : Punjabi
Upanishadan Diyan Kahaniyan By Bhagwan Singh Punjabi Stories Book Online |
Barjinder Singh Hamdard Rachit Dhartia de Geet (1-1326-P6678)
Publisher :
Authors : Dr. Jaspal Kaur Kang & Rinku Rani
Page :
Format :
Language : Punjabi
Authors : Dr. Jaspal Kaur Kang & Rinku Rani
Page :
Format :
Language : Punjabi
Barjinder Singh Hamdard Rachit Dhartia de Geet by Dr. Jaspal Kaur Kang & Rinku Rani Punjabi Poetry book Online |
Murgabian (1-1326-P5793)
Publisher :
Authors : Gurmeet Panag
Page :
Format :
Language : Punjabi
Murgabian By Gurmeet Panag Punjabi Stories Book Online |
Saakhiyan (1-1326-1392)
Publisher :
Authors : Dr. Avtar Singh Saini
Page :
Format : Paper Back
Language : Punjabi
Authors : Dr. Avtar Singh Saini
Page :
Format : Paper Back
Language : Punjabi
Saakhiyan by Avtar Singh Saini Sikhism Stories book Online |
Aap - Bitiyan (1-1326-P6481)
Publisher :
Authors : Jean Jacques Rousseau
Page :
Format : Hard Bound
Language : Punjabi
Authors : Jean Jacques Rousseau
Page :
Format : Hard Bound
Language : Punjabi
Aap - Bitiyan by Jean Jacques Rousseau Punjabi Stories book Online |
Toon Nihala Na Bni (3-1326-P5198)
Publisher :
Authors : Sanwal Dhami
Page :
Format :
Language : Punjabi
Authors : Sanwal Dhami
Page :
Format :
Language : Punjabi
Toon Nihala Na Bni by Sanwal Dhami Punjabi Stories book Online |
Badi Begum (1-1326-P6552)
Publisher :
Authors : Acharya Chatursen
Page :
Format : Paper Back
Language : Punjabi
Authors : Acharya Chatursen
Page :
Format : Paper Back
Language : Punjabi
Badi Begum by Acharya Chatursen Punjabi Stories book Online |
Mor De Khamb (SB-NBT165254-29)
Publisher :
Authors : Girija Kulshresth
Page :
Format : Paper Back
Language : Children
Authors : Girija Kulshresth
Page :
Format : Paper Back
Language : Children
Mitti Di Zat (3-1326-P3191)
Publisher :
Authors : Amrita Pritam
Page :
Format :
Language :
Authors : Amrita Pritam
Page :
Format :
Language :
Mitti Di Zat by Amrita Pritam Punjabi Stories book Online |
Tenali Ram Diyan Parsidh Kahaniyan (1-1326-P5126)
Publisher :
Authors : Amit Mitter
Page :
Format : Paper Back
Language : Punjabi
Authors : Amit Mitter
Page :
Format : Paper Back
Language : Punjabi
Tenali Ram Diyan Parsidh Kahaniyan by Amit Mitter Punjabi Stories book Online |
Mulla Nasrudin de Rochak Kisse (1-TB1326-P3273)
Publisher :
Authors :
Page :
Format : Paper Back
Language : Punjabi
Authors :
Page :
Format : Paper Back
Language : Punjabi
Mulla Nasrudin de Rochak Kisse by Punjabi Stories book Online |
Sheikh Chilli De Kaarname (1-TB1326-P4772)
Publisher :
Authors : Amit Mitter
Page :
Format : Paper Back
Language : Punjabi
Authors : Amit Mitter
Page :
Format : Paper Back
Language : Punjabi
Sheikh Chilli De Kaarname by Amit Mitter Punjabi Stories book Online |
Akbar Birbal Dian Parsidh kahanian (-1326-P198)
Publisher :
Authors : Amit Mittar
Page :
Format :
Language :
Authors : Amit Mittar
Page :
Format :
Language :
Akbar Birbal Dian Parsidh kahanian by Amit Mittar Punjabi Stories book Online |
Chekhov dia Shresth Kahaniya (1-1326-P915)
Publisher :
Authors : Anton Chekhov
Page :
Format : Hard Bound
Language : Punjabi
Authors : Anton Chekhov
Page :
Format : Hard Bound
Language : Punjabi
Chekhov dia Shresth Kahaniya by Anton Chekhov Punjabi Stories book Online |
Lawa (1-1326-P6693)
Publisher :
Authors : Giani Sant Singh Maskeen ji
Pages :
Format : Hard Bound
Language : Punjabi
Authors : Giani Sant Singh Maskeen ji
Pages :
Format : Hard Bound
Language : Punjabi
Lawa by Giani Sant Singh Maskeen ji Punjabi steak book Online |
Mera Dadka Pind (1-1326-P3042)
Publisher :
Authors : Vanjara Bedi
Page :
Format : Hard Bound
Language : Punjabi
Authors : Vanjara Bedi
Page :
Format : Hard Bound
Language : Punjabi
Mera Dadka Pind by Vanjara Bedi Punjabi Stories book Online |
Punjab Diyan Lok Kahaniyan (1-1326-P3887)
Publisher :
Authors : Vanjara Bedi
Page :
Format : Hard Bound
Language : Punjabi
Authors : Vanjara Bedi
Page :
Format : Hard Bound
Language : Punjabi
Punjab Diyan Lok Kahaniyan by Vanjara Bedi Punjabi Stories book Online |
Tath toh Mith Tak (ss-10)
Publisher :
Authors : Harpal SIngh Pannu
Page :
Format : Hard Bound
Language : Punjabi
Authors : Harpal SIngh Pannu
Page :
Format : Hard Bound
Language : Punjabi