Search
Search Criteria
Products meeting the search criteria
Jaagoh Jaagoh Sootiho (SB175913-1)
Publisher :
Authors : Dr. Paramjit Kaur
Page :
Format : Hard Bound
Language :
Authors : Dr. Paramjit Kaur
Page :
Format : Hard Bound
Language :
Chhangian Rukh Svaijeevni (3-1326-P925)
Publisher :
Authors : Balbir Madhopuri
Page :
Format :
Language :
Authors : Balbir Madhopuri
Page :
Format :
Language :
Chhangian Rukh Svaijeevni by Balbir Madhopuri Punjabi Biography book Online |
Punjabi Maa Da Sarvan Puttar (3-1326-P3992)
Publisher :
Authors : Gurbachan Singh Bhullar
Page :
Format :
Language : Punjabi
Authors : Gurbachan Singh Bhullar
Page :
Format :
Language : Punjabi
Punjabi Maa Da Sarvan Puttar by Gurbachan Singh Bhullar Punjabi Biography book Online |
Nazim Hiqmat (1-ISBN1326-P3410)
Publisher :
Authors : Harbhajan Singh Hundal
Page :
Format : Hard Bound
Language : Punjabi
Authors : Harbhajan Singh Hundal
Page :
Format : Hard Bound
Language : Punjabi
Nazim Hiqmat By Harbhajan Singh Hundal Punjabi Biography Book Online |
Ho Chi Min (1-1326-P1729)
Publisher :
Authors : Sufi Amarjit
Page :
Format : Paper Back
Language : Punjabi
Authors : Sufi Amarjit
Page :
Format : Paper Back
Language : Punjabi
Ho Chi Min by Sufi Amarjit Punjabi Biography book Online |
Jeete Seete De Jatt Jaffe (3-1326-P1990)
Publisher :
Authors : Master Sarjit Singh Sandhu
Page :
Format :
Language :
Authors : Master Sarjit Singh Sandhu
Page :
Format :
Language :
Jeete Seete De Jatt Jaffe by Master Sarjit Singh Sandhu Punjabi Biography book Online |
Amar Shaheed Sukhdev (3-1326-P234)
Publisher :
Authors : Ajit Rahi
Page :
Format :
Language :
Authors : Ajit Rahi
Page :
Format :
Language :
Amar Shaheed Sukhdev by Ajit Rahi Punjabi Biography book Online |
Anand Dharshan (1-1326-P270)
Publisher :
Authors :
Page :
Format :
Language :
Authors :
Page :
Format :
Language :
Anand Dharshan by Punjabi Biography book Online |
Yug Chintak -2 (1-1326-P6040)
Publisher :
Authors : Dr. Joginder Singh Kairon
Page :
Format : Hard Bound
Language : Punjabi
ਫਿਲਾਸਫੀ ਨੂੰ ਦੁਨੀਆ ਦੇ ਸਾਰੇ ਅਨੁਸ਼ਾਸਨਾਂ ਦੀ ਜਨਣੀ ਮੰਨਿਆ ਜਾਂਦਾ ਹੈ। ਆਧੁਨਿਕ ਯੁੱਗ ਵਿਚ ਜਿਨਾਂ ਸਮਾਜਿਕ ਅਤੇ ਪ੍ਰਕਿਰਤਿਕ ਵਿਗਿਆਨਾਂ ਨਾਲ ਸਾਡਾ ਵਾਹ ਪੈ ਰਿਹਾ ਹੈ, ਉਨਾਂ ਸਾਰਿਆ ਦੀਆਂ ਜੜਾਂ ਫਿਲਾਸਫੀ ਵਿਚ ਹੀ ਮਿਲਦੀਆਂ ਹਨ। ਆਧੁਨਿਕ ਵਿਗਿਆਨ ਜਾਂ ਤਾਂ ਸਿੱਧਾ ਹੀ ਫਿਲਾਸਫੀ ਤੋਂ ਵਿਕਸਿਤ ਹੋਇਆ ਹੈ ਜਾਂ ਫਿਲਾਸਫੀ ਦੇ ਬਹੁਤ ਸਾਰੇ ਸੁਆਲਾਂ ਦੇ ਹੱਲ ਇਹਦੇ ਨਾਲ ਗਹਿਰੀ ਤਰਾਂ ਸੰਬੰਧਿਤ ਹਨ। ਯੂਨਾਨੀ ਭਾਸ਼ਾ ਦੇ ਸ਼ਬਦ ਫਿਲੋਸੋਫੀਆ(philosophia) ਦੇ ਅਰਥ ਹੀ ਗਿਆਨ ਨੂੰ ਪਿਆਰ ਕਰਨ ਦੇ ਬਣਦੇ ਹਨ। ਪੱਛਮੀ ਫਿਲਾਸਫੀ ਦਾ ਆਰੰਭ ਪੁਰਾਤਨ ਯੂਨਾਨ ਦੇ ਏਸ਼ੀਆ ਮਾਈਨਰ ਦੇ ਫਿਲਾਸਫ਼ਰਾਂ ਨਾਲ ਛੇਵੀ ਸਦੀ ਬੀ.ਸੀ. ਤੋਂ ਹੁੰਦਾ ਹੈ।
ਥੇਲਸ( THALES) ਨੂੰ ਪੁਰਾਤਨ ਯੂਨਾਨ ਦਾ ਫਿਲਾਸਫ਼ਰ ਮੰਨਿਆ ਜਾਂਦਾ ਹੈ, ਜਿਸਦਾ ਪ੍ਭਾਵ ਬਾਕੀ ਯੂਨਾਨੀ ਫਿਲਾਸਫ਼ਰਾਂ ਉੱਪਰ ਬਾਖੂਬੀ ਵੇਖਿਆ ਜਾ ਸਕਦਾ ਹੈ। ਵਿਚਾਰਵਾਨਾਂ ਨੂੰ ਇਸ ਗੱਲ ਬਾਰੇ ਉਤਸ਼ਾਹਿਤ ਕੀਤਾ ਕਿ ਉਹ ਪਰਾਭੌਤਿਕ ਜਗਤ ਨਾਲੋਂ ਪ੍ਰਕਿਰਤਿਕ ਜਗਤ ਨਾਲ ਸੰਬੰਧਿਤ ਸੁਆਲਾਂ ਦੇ ਜਵਾਬ ਲੱਭਣ। ਇਸੇ ਕਰਕੇ ਅਗਲੀਆਂ ਸਦੀਆਂ ਵਿਚ ਯੂਨਾਨ ਵਿਚ ਮਹਤੱਵਪੂਰਨ ਫਿਲਾਸਫ਼ਰਾਂ ਦੀਆਂ ਨਵੀਆਂ ਪੀੜੀਆਂ ਦੀ ਉਸਾਰੀ ਹੋਈ।
ਜਦ "ਯੁੱਗ ਚਿੰਤਕ" ਭਾਗ ਪਹਿਲਾ ਪਰਕਾਸ਼ਿਤ ਹੋਇਆ ਤਾਂ ਉਸਦਾ ਵਿਦਿਆਰਥੀਆਂ, ਖੋਜਾਰਥੀਆਂ, ਅਤੇ ਅਧਿਆਪਕਾਂ, ਪਰਾ-ਅਧਿਆਪਕਾਂ, ਲੇਖਕਾਂ ਅਤੇ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਵਲੋਂ ਬੜਾ ਉਤਸ਼ਾਹਜਨਕ ਹੁੰਗਾਰਾ ਮਿਲਿਆ। ਮੈਨੂੰ ਇਸ ਹੁੰਗਾਰੇ ਦੀ ਪਹਿਲਾਂ ਹੀ ਉਮੀਦ ਸੀ, ਕਿਉਂਕਿ ਮੈਂ ਇਸ ਗੱਲ ਨੂੰ ਭਲੀਭਾਂਤ ਮਹਿਸੂਸ ਕਰਦਾ ਸੀ ਜਿਨਾਂ ਫਿਲਾਸਫ਼ਰਾਂ, ਵਿਗਿਆਨੀਆਂ, ਭਾਸ਼ਾ ਵਿਗਿਆਨੀਆਂ, ਮਾਨਵ ਵਿਗਿਆਨੀਆਂ, ਸਾਹਿਤ ਪ੍ਰੇਮੀਆਂ ਆਲੋਚਕਾਂ ਦੇ ਨਾਮ ਅਸੀ ਅਕਸਰ ਹੀ ਲੈਂਦੇ ਅਤੇ ਸੁਣਦੇ ਰਹਿੰਦੇ ਹਾਂ, ਉਹਨਾਂ ਦੇ ਜੀਵਨ ਅਤੇ ਉਨਾਂ ਦੀ ਇੰਨਾਂ ਵਿਸ਼ਿਆ ਨੂੰ ਦੇਣ ਸੰਬੰਧੀ ਅਸੀਂ ਬੜਾ ਘੱਟ ਜਾਣਦੇ ਹਾਂ। ( ਇਹ ਗੱਲ ਮੈਂ ਤਾਂ ਮੰਨਦਾ ਹਾਂ, ਹੋ ਸਕਦਾ ਹੈ ਕੁਝ ਹੋਰ ਵਿਦਵਾਨ ਨਾ ਵੀ ਮੰਨਦੇ ਹੋਣ) ਇਸਲਈ ਮੈਂ ਸੋਚਿਆ ਅਜਿਹਾ ਯਤਨ ਕਰਨਾ ਚਾਹੀਦਾ ਹੈ, ਜਿਸ ਵਿਚ ਇਹਨਾਂ ਵਿਦਵਾਨਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇ ਅਤੇ ਅਤੇ ਇਸਨੂੰ ਸਾਰਿਆ ਨਾਲ ਸਾਂਝਾ ਕੀਤਾ ਜਾਵੇ। ਪਾਠਕਾਂ ਵਲੋਂ ਹੁੰਗਾਰੇ ਦੀ ਉਡੀਕ ਰਹੇਗੀ।
Authors : Dr. Joginder Singh Kairon
Page :
Format : Hard Bound
Language : Punjabi
Yug Chintak-2 by Joginder Singh Kairon Punjabi Biography book Online |
ਥੇਲਸ( THALES) ਨੂੰ ਪੁਰਾਤਨ ਯੂਨਾਨ ਦਾ ਫਿਲਾਸਫ਼ਰ ਮੰਨਿਆ ਜਾਂਦਾ ਹੈ, ਜਿਸਦਾ ਪ੍ਭਾਵ ਬਾਕੀ ਯੂਨਾਨੀ ਫਿਲਾਸਫ਼ਰਾਂ ਉੱਪਰ ਬਾਖੂਬੀ ਵੇਖਿਆ ਜਾ ਸਕਦਾ ਹੈ। ਵਿਚਾਰਵਾਨਾਂ ਨੂੰ ਇਸ ਗੱਲ ਬਾਰੇ ਉਤਸ਼ਾਹਿਤ ਕੀਤਾ ਕਿ ਉਹ ਪਰਾਭੌਤਿਕ ਜਗਤ ਨਾਲੋਂ ਪ੍ਰਕਿਰਤਿਕ ਜਗਤ ਨਾਲ ਸੰਬੰਧਿਤ ਸੁਆਲਾਂ ਦੇ ਜਵਾਬ ਲੱਭਣ। ਇਸੇ ਕਰਕੇ ਅਗਲੀਆਂ ਸਦੀਆਂ ਵਿਚ ਯੂਨਾਨ ਵਿਚ ਮਹਤੱਵਪੂਰਨ ਫਿਲਾਸਫ਼ਰਾਂ ਦੀਆਂ ਨਵੀਆਂ ਪੀੜੀਆਂ ਦੀ ਉਸਾਰੀ ਹੋਈ।
ਜਦ "ਯੁੱਗ ਚਿੰਤਕ" ਭਾਗ ਪਹਿਲਾ ਪਰਕਾਸ਼ਿਤ ਹੋਇਆ ਤਾਂ ਉਸਦਾ ਵਿਦਿਆਰਥੀਆਂ, ਖੋਜਾਰਥੀਆਂ, ਅਤੇ ਅਧਿਆਪਕਾਂ, ਪਰਾ-ਅਧਿਆਪਕਾਂ, ਲੇਖਕਾਂ ਅਤੇ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਵਲੋਂ ਬੜਾ ਉਤਸ਼ਾਹਜਨਕ ਹੁੰਗਾਰਾ ਮਿਲਿਆ। ਮੈਨੂੰ ਇਸ ਹੁੰਗਾਰੇ ਦੀ ਪਹਿਲਾਂ ਹੀ ਉਮੀਦ ਸੀ, ਕਿਉਂਕਿ ਮੈਂ ਇਸ ਗੱਲ ਨੂੰ ਭਲੀਭਾਂਤ ਮਹਿਸੂਸ ਕਰਦਾ ਸੀ ਜਿਨਾਂ ਫਿਲਾਸਫ਼ਰਾਂ, ਵਿਗਿਆਨੀਆਂ, ਭਾਸ਼ਾ ਵਿਗਿਆਨੀਆਂ, ਮਾਨਵ ਵਿਗਿਆਨੀਆਂ, ਸਾਹਿਤ ਪ੍ਰੇਮੀਆਂ ਆਲੋਚਕਾਂ ਦੇ ਨਾਮ ਅਸੀ ਅਕਸਰ ਹੀ ਲੈਂਦੇ ਅਤੇ ਸੁਣਦੇ ਰਹਿੰਦੇ ਹਾਂ, ਉਹਨਾਂ ਦੇ ਜੀਵਨ ਅਤੇ ਉਨਾਂ ਦੀ ਇੰਨਾਂ ਵਿਸ਼ਿਆ ਨੂੰ ਦੇਣ ਸੰਬੰਧੀ ਅਸੀਂ ਬੜਾ ਘੱਟ ਜਾਣਦੇ ਹਾਂ। ( ਇਹ ਗੱਲ ਮੈਂ ਤਾਂ ਮੰਨਦਾ ਹਾਂ, ਹੋ ਸਕਦਾ ਹੈ ਕੁਝ ਹੋਰ ਵਿਦਵਾਨ ਨਾ ਵੀ ਮੰਨਦੇ ਹੋਣ) ਇਸਲਈ ਮੈਂ ਸੋਚਿਆ ਅਜਿਹਾ ਯਤਨ ਕਰਨਾ ਚਾਹੀਦਾ ਹੈ, ਜਿਸ ਵਿਚ ਇਹਨਾਂ ਵਿਦਵਾਨਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇ ਅਤੇ ਅਤੇ ਇਸਨੂੰ ਸਾਰਿਆ ਨਾਲ ਸਾਂਝਾ ਕੀਤਾ ਜਾਵੇ। ਪਾਠਕਾਂ ਵਲੋਂ ਹੁੰਗਾਰੇ ਦੀ ਉਡੀਕ ਰਹੇਗੀ।
Master Tara Singh Itihask Paripekh (1-SB1326-P5685)
Publisher :
Authors : Prithipal Singh Kapur
Page :
Page :
Format :
Language : Punjabi
Master Tara Singh Itihask Paripekh by Prithipal Singh Kapur Punjabi Biography Book Online |
Sheikh Sadi Jeevan Te Rachna (3-1326-P4773)
Publisher :
Authors : Munshi Prem Chand
Page :
Format :
Language : Punjabi
Authors : Munshi Prem Chand
Page :
Format :
Language : Punjabi
Sheikh Sadi Jeevan Te Rachna by Munshi Prem Chand Punjabi Biography book Online |
Bebe Bachni (3-1326-P595)
Publisher :
Authors : Gurdev Singh Sandaud
Page :
Format :
Language :
Authors : Gurdev Singh Sandaud
Page :
Format :
Language :
Bebe Bachni by Gurdev Singh Sandaud Punjabi Biography book Online |
Voyage of Komagatamaru or India's Slavery Abroad (SB160227-2)
Publisher :
Authors : Baba Gurdit Singh
Page :
Format : Hard Bound
Language :
Authors : Baba Gurdit Singh
Page :
Format : Hard Bound
Language :
Dharitrashtar (3-1326-P1134)
Publisher :
Authors : S. Tarsem
Page :
Format :
Language : Punjabi
Authors : S. Tarsem
Page :
Format :
Language : Punjabi
Dharitrashtar by S. Tarsem Punjabi Biography book Online |
I Am Malala (SB173316-8)
Publisher :
Authors : Malala Yousafzai
Page :
Format : paper back
Language :
Publisher :
Authors : Malala Yousafzai
Page :
Format : paper back
Language :
Karam Yogi (1-US1326-P5747)
Publisher :
Authors : Dr. Hari Singh
Page :
Format : Hard Bound
Language : Punjabi
Authors : Dr. Hari Singh
Page :
Format : Hard Bound
Language : Punjabi
Karam Yogi By Dr. Hari Singh Punjabi Biography Book Online |
Sirmaur Punjabi (3-1326-P4845)
Publisher :
Authors : Dr. Kuldeep Singh Dhir
Page :
Format : Hard Bound
Language : Punjabi
Authors : Dr. Kuldeep Singh Dhir
Page :
Format : Hard Bound
Language : Punjabi
Sirmaur Punjabi by Kuldeep Singh Dhir Punjabi Biography book Online |
Terror and Containment (SB143932-2)
Publisher :
Authors : K.P.S. Gill
Page :
Format : Hard Bound
Language :
Authors : K.P.S. Gill
Page :
Format : Hard Bound
Language :
Tattiyan Thandiyan Chhawaan (3-1326-P5094)
Publisher :
Authors : Harbaksh Maqsoodpuri
Page :
Format :
Language : Punjabi
Authors : Harbaksh Maqsoodpuri
Page :
Format :
Language : Punjabi
Tattiyan Thandiyan Chhawaan by Harbaksh Maqsoodpuri Punjabi Biography book Online |
Mahatma Gandhi (1-US1326-P2836)
Publisher :
Authors : Manmohan Singh Daon
Page :
Format : Hard Bound
Language : Punjabi
Authors : Manmohan Singh Daon
Page :
Format : Hard Bound
Language : Punjabi
Mahatma Gandhi by Manmohan Singh Daaon Punjabi Biography book Online |
Sant Rama Nand ji Maharaj (1-1326-P4542)
Publisher :
Authors : Dharampal Single
Page :
Format : Hard Bound
Language : Punjabi
Sant Rama Nand ji Maharaj by Dharampal Singal Punjabi Biography book Online
Authors : Dharampal Single
Page :
Format : Hard Bound
Language : Punjabi
Sant Rama Nand ji Maharaj by Dharampal Singal Punjabi Biography book Online
Jeevan Gatha Amar Shaheed Sukhdev (3-1326-P1995)
Publisher :
Authors : Mathra Das Thapar
Page :
Format :
Language :
Authors : Mathra Das Thapar
Page :
Format :
Language :
Jeevan Gatha Amar Shaheed Sukhdev by Mathra Das Thapar Punjabi Biography book Online |
Punjab de Parshidh Raagi Rababi (1-1326-P3862)
Publisher :
Authors : Balbir Singh Kanwal
Page :
Format : Hard Bound
Language : Punjabi
Authors : Balbir Singh Kanwal
Page :
Format : Hard Bound
Language : Punjabi
Punjab de Parsidh Raagi Rababi by Balbir Singh Kanwal Punjabi Biography book Online |
Manmohan te Gursharan Ik Ankahi Dastaan (1-1326-P2923)
Publisher :
Authors : Daman Singh
Page :
Format : Hard Bound
Language : Punjabi
Authors : Daman Singh
Page :
Format : Hard Bound
Language : Punjabi
Manmohan te Gursharan Ik Ankahi Dastaan by Daman Singh Punjabi Biography book Online ਇਕ ਹਫ਼ਤਾ ਮਨਮੋਹਣ ਤੇ ਉਸਦੇ ਪਰਿਵਾਰ 'ਸੰਗ' ਬਿਤਾਉਣਾ ਬੜਾ ਰੁਮਾਂਚਿਕ ਰਿਹਾ ... ਅੱਤ ਦੀ ਗਰੀਬੀ 'ਚੋਂ ਉੱਠਕੇ ਕੋਈ 'ਪ੍ਰਧਾਨ ਮੰਤਰੀ' ਦੀ ਕੁਰਸੀ ਤੱਕ ਵੀ ਪਹੁੰਚ ਸਕਦਾ ... ਹੌਸਲਾ, ਦ੍ਰਿੜ੍ਹ ਇੱਛਾ ਸ਼ਕਤੀ, ਤਿਆਗ, ਕਮਾਲ ਦਾ ਦਿਮਾਗ, ਦੂਜੇ ਦੇ ਵਿਚਾਰ 'ਸੁਣਨ-ਸਮਝਣ' ਦੀ ਕਾਬਲਿਅਤ... ਬੜੀ ਵਧੀਆ ਕਿਤਾਬ ਲਿਖੀ ਐ ਮਨਮੋਹਣ ਦੀ ਬੇਟੀ 'ਦਮਨ ਸਿੰਘ' ਵੱਲੋਂ ... 'ਦੀਪ ਜਗਦੀਪ' ਨੇ ਵਧੀਆ ਅਨੁਵਾਦ ਕੀਤਾ ਏ ... ਜੇ ਕਿਤੇ ਵਕਤ ਮਿਲੇ ਤਾਂ ਇਹ ਕਿਤਾਬ ਜਰੂਰ ਪੜ੍ਹਿਓ ... ਭਾਰਤ ਦੇ ਅਰਥਚਾਰੇ ਬਾਰੇ ਚੰਗੀ ਜਾਣਕਾਰੀ ਮਿਲਦੀ ਹੈ, ਤੇ ਕੁਝ ਇਤਿਹਾਸਕ ਘਟਨਾਵਾਂ ਬਾਰੇ ਮਨਮੋਹਣ ਦਾ ਨਜ਼ਰੀਆ, 1991 ਵਿੱਚ ਅਰਥਚਾਰਾ ਖ੍ਹੋਲਣ ਦੇ ਕਾਰਨ ... ਹਾਲਾਂਕਿ ਮਨਮੋਹਣ ਆਪਣੇ ਰਾਜਨੀਤਕ ਸਫਰ ਬਾਰੇ 'ਖ੍ਹੱਲਕੇ' ਗੱਲ ਨਹੀਂ ਕਰਦੇ, ਪਰ ਇਹ ਕਿਤਾਬ ਤੁਹਾਨੂੰ ਨਿਰਾਸ਼ ਨਹੀਂ ਕਰੇਗੀ ... ਮਨਮੋਹਣ ਦੇ ਜੰਮਣ ਤੇ 2004 ਤੱਕ ਹੀ ਸੀਮਤ ਹੈ ਇਸਦਾ 'ਕਾਲ' ... ਜੇ ਤੁਹਾਨੂੰ ਅਰਥਚਾਰੇ ਦੀ ਸਮਝ ਨਹੀਂ ਤਾਂ ਤੁਸੀਂ ਇਹ ਕਿਤਾਬ ਜਰੂਰ ਪੜ੍ਹੋ, ਜੇ ਇੱਛਾ ਨਹੀਂ ਸਮਝਣ ਦੀ ਤਾਂ ਵੀ ਜਰੂਰ ਪੜ੍ਹੋ ... ਮਨਮੋਹਣ ਦਾ 'ਸੋਨੀਆ' ਦਾ 'ਰਿਮੋਰਟ ਕੰਟਰੋਲ' ਹੋਣ ਦਾ 'ਬਿੰਬ' ਢਹਿੰਦਾ ਏ ... ਉਹਨਾਂ ਦੇ ਪਰਿਵਾਰ ਬਾਰੇ ਚੰਗੀ-ਚੋਖੀ ਜਾਣਕਾਰੀ ਤੇ ਕਿਸੇ 'ਘਟਨਾ' ਨੂੰ ਉਹਨਾਂ ਦਾ ਪਰਿਵਾਰ ਕਿਵੇਂ ਮਹਿਸੂਸ ਕਰਦਾ ... ਪੰਨੇ - 382 ਤੇ ਕੀਮਤ 495 ... ਇਕ ਵਾਰ ਪੜ੍ਹਨ ਲੱਗੇ ਤਾਂ ਪੂਰੀ ਪੜ੍ਹ ਕੇ ਹੀ ਹਟੋਗੇ ... ਲਾਹੌਰ ਬੁੱਕ ਸ਼ਾਪ, ਲੁਧਿਆਣਾ ਨੇ 'ਖੂਬਸੂਰਤ' ਛਾਪੀ ਐ .... |