Search
Search Criteria
Products meeting the search criteria
Kachi Sarak (1-1326-P2208)
Publisher :
Authors : Amrita Pritam
Page :
Format : Hard Bound
Language : Punjabi
Authors : Amrita Pritam
Page :
Format : Hard Bound
Language : Punjabi
Kachi Sarak by Amrita Pritam Punjabi Novel book Online ਅੰਮ੍ਰਿਤਾ ਪ੍ਰੀਤਮ ਦੀ ਕਿਤਾਬ ਪਹਿਲੀ ਵਾਰ ਪੜੀ। ਇਕ ਛੋਟੀ ਜਿਹੀ ਕਿਤਾਬ ਹੈ "ਕੱਚੀ ਸੜਕੇ"। ਕਹਾਣੀ ਇਕ ਲੜਕੀ ਮੀਨਾ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਕਿਤਾਬ ਪੜ ਕੇ ਅੰਮ੍ਰਿਤਾ ਪ੍ਰੀਤਮ ਦੀ ਲਿਖਤ ਮੈਂਨੂੰ ਦੂਜੇ ਪੰਜਾਬੀ ਲੇਖਕਾਂ ਤੋਂ ਥੋੜੀ ਅਲੱਗ ਲੱਗੀ। ਕਹਾਣੀ ਹਿੰਦੀ ਫਿਲਮਾਂ ਦੀ ਕਹਾਣੀਆਂ ਵਾਂਗ ਅਚਨਚੇਤ ਅਤੇ ਅਣਕਿਆਸੇ ਮੋੜ ਲੈਂਦੀ ਹੈ। ਮੀਨਾ ਕਾਫੀ ਮੁਸ਼ਕਿਲਾਂ ਵਿਚ ਫੱਸ ਜਾਂਦੀ ਹੈ। ਪਰ ਅੰਤ ਉਹ ਮੁਸ਼ਕਿਲਾਂ ਤੋਂ ਬਾਹਰ ਵੀ ਨਿਕਲ ਆਉਂਦੀ ਹੈ, ਅਤੇ ਇਕ ਖੁਸ਼ਨੁਮਾ ਅੰਤ ਕਿਤਾਬ ਨੂੰ ਮਿਲਦਾ ਹੈ। |
Slow Down (Punjabi) (3-1326-P4854)
Publisher :
Authors : Nachhatar
Page :
Format :
Language : Punjabi
Authors : Nachhatar
Page :
Format :
Language : Punjabi
Slow Down (Punjabi) by Nachhatar Punjabi Novel book Online "ਸਲੋਅ ਡਾਉਨ" ਨਛੱਤਰ ਦਾ ਸਾਹਿਤ ਅਕੈਡਮੀ ਪੁਰਸਕਾਰ ਹੈ। ਇਹ ਨਾਵਲ ਵਿਚ ਦੁਨੀਆਂ ਵਿਚ ਆਈ ਆਰਥਿਕ ਮੰਦੀ ਦੇ ਮੋਕੇ ਤੇ ਆਪਣੀਆਂ ਨੋਕਰੀਆਂ ਨੂੰ ਬਚਾਉਂਦੇ ਤੇ ਰਿਸ਼ਤਿਆਂ ਨੂੰ ਨਿਭਾਉਂਦੇ ਨਵੀਆਂ ਨੋਕਰੀਆਂ ਲੋਚਦੇ ਨੋਜਵਾਨਾਂ ਦੀ ਕਹਾਣੀ ਹੈ। ਮਾਰਕਿਟ ਸਲੋਅ ਡਾਉਨ ਹੈ ਪਰ ਮਾਰਕਿਟ ਜਿੰਨੀ ਸਲੋਅ ਡਾਉਨ ਹੁੰਦੀ ਹੈ ਜਿੰਦਗੀ ਦੀ ਦੌੜ ਉਨੀ ਤੇਜ਼ ਹੋ ਜਾਂਦੀ ਹੈ। ਕਿਉਂਕਿ ਇਕ ਨੋਕਰੀ ਦੇ ਲਈ ਬਹੁਤ ਲੰਮੀ ਲਾਇਨ ਹੈ ਤੇ ਕਾਬਿਲ ਉਮੀਦਵਾਰਾਂ ਦੀ। ਇਸ ਦੌੜ ਵਿਚ ਰਿਸ਼ਤੇ ਬਹੁਤ ਦੂਰ ਰਹਿ ਜਾਂਦੇ ਹਨ। ਪਤਾ ਵੀ ਨਹੀ ਚੱਲਦਾ ਕਿ ਕਦ ਵਿਅਕਤੀ ਉਸ ਅੰਨੀ ਦੌੜ ਵਿਚ ਸ਼ਾਮਿਲ ਹੋ ਜਾਂਦਾ ਹੈ ਤੇ ਜੋ ਨੋਕਰੀ ਤੇ ਨਹੀ ਹਨ ਉਹਨਾਂ ਵਿਚ ਤੇ ਪਰਿਵਾਰ ਵਿਚ ਇਕ ਭਾਰਾ ਜਿਹਾ ਮਾਹੌਲ ਬਣ ਜਾਂਦਾ ਹੈ। ਇਹ ਸਿਰਫ ਮੱਧ ਵਰਗ ਦੀ ਕਹਾਣੀ ਹੈ। ਅਮੀਰ ਵਰਗ ਨੂੰ ਕੋਈ ਫਰਕ ਨਹੀ ਪੈਂਦਾ । ਸਲੋਅ ਡਾਉਨ ਤੇ ਰੋਜ਼ ਦੀ ਦਿਹਾੜੀ ਕਰਦਿਆਂ ਲਈ ਨੋਕਰੀ ਜਾਣ ਦਾ ਖਤਰਾ ਨਹੀ ਹੁੰਦਾ। ਇਹ ਭਾਰਾ ਮਾਹੌਲ ਬਦੋਬਦੀ ਆਪਸੀ ਬੋਲਚਾਲ ਘਟਾ ਦਿੰਦਾ ਹੈ। ਬੱਚਿਆਂ ਦੀਆਂ ਆਮ ਹਰਕਤਾਂ ਨੂੰ ਵੀ ਧਿਆਨ ਨਾਲ ਦੇਖਿਆ ਜਾਂਦਾ ਹੈ। ਪਰਿਵਾਰ ਦਾ ਇਹ ਵਿਵਹਾਰ ਕਰਨ ਦਾ ਕਾਰਨ ਬਸ ਫਿਕਰ ਹੁੰਦੀ ਹੈ। ਕਿ ਕਿਤੇ ਇਹੋ ਜਿਹੇ ਹਾਲਾਤਾਂ ਤੋਂ ਹਾਰ ਕੇ ਬੱਚਾ ਗਲਤ ਕੰਮਾਂ ਵਿਚ ਨਾ ਪੈ ਜਾਵੇ ਜਾਂ ਫਿਰ ਨਸ਼ੇ ਕਰਨ ਨਾ ਲੱਗ ਪਵੇ ਆਪਣੇ ਆਪ ਨੂੰ ਕੁਝ ਕਰ ਨਾ ਲਵੇ ਤੇ ਹੋਰ ਕਿੰਨਾਂ ਕੁਝ। ਸਲੋਅ ਡਾਉਨ ਵਿਚ ਰਿਸ਼ਤਿਆਂ ਤੇ ਰਹੇ ਪ੍ਰਭਾਵ ਨੂੰ ਦੱਸਿਆ ਗਿਆ ਹੈ। ਕਸਬੇ ਵਿਚ ਰਹਿ ਰਹੇ ਗਿਰਦਾਰੀ ਲਾਲ ਤੇ ਉਸਦੀ ਪਤਨੀ ਆਪਣੇ ਵਿਆਹੇ ਪੁੱਤਰ ਕੋਲ ਮੁੰਬਈ ਰਹਿਣ ਲਈ ਆ ਕੇ ਆਪਣੇ ਆਪ ਨੂੰ ਬਹੁਤ ਔਖਾ ਮਹਿਸੂਸ ਕਰਦੇ ਹਨ। ਉਹਨਾਂ ਦੇ ਲਈ ਨੂੰਹ-ਪੁੱਤ ਦਾ ਜੀਵਨ ਜੀਣ ਦਾ ਤਰੀਕਾ ਬਹੁਤ ਦੁੱਖੀ ਕਰਦਾ ਹੈ। ਪਰ ਕੋਈ ਕੁਝ ਨਹੀਂ ਸਕਦਾ ਹਰ ਕੋਈ ਆਪਣੀ ਜਗ੍ਹਾ ਫਸਿਆ ਹੁੰਦਾ ਹੈ |
Bol Mardaneya (1-US1326-1245)
Publisher :
Authors : Jasbir Mand
Page :
Format : Hard Bound
Language : Punjabi
ਜਦ ਜੈ ਰਾਮ ਬਾਬੇ ਨਾਨਕ ਨੂੰ ਲੈ ਕੇ ਸੁਲਤਾਨਪੁਰ ਚਲਾ ਗਿਆ ਤਾਂ ਮਰਦਾਨਾ ਨੂੰ ਉਦੋਂ ਤੱਕ ਚੈਨ ਨਾ ਆਇਆ ਜਦੋਂ ਤੱਕ ਮਾਤਾ ਤ੍ਰਿਪਤਾ ਨੇ ਮਰਦਾਨੇ ਸੁਲਤਾਨਪੁਰ ਜਾਣ ਲਈ ਨਾ ਕਹਿ ਦਿੱਤਾ। ਮਨ ਵੀ ਤਾਂ ਇਹੀ ਉਡੀਕ ਰਿਹਾ ਸੀ। ਮਰਦਾਨਾ ਪਹੁੰਚ ਗਿਆ ਸੁਲਤਾਨਪੁਰ ਤੇ ਖੜ ਗਿਆ ਹੋਣਾ, ਬਾਬੇ ਨਾਨਕ ਅੱਗੇ ਜਾ ਕੇ ਚੁੱਪ-ਚਾਪ। ਤਾਂ ਬਾਬੇ ਨੇ ਜਰੂਰ ਕਿਹਾ ਹੋਣਾ "ਬੋਲ ਮਰਦਾਨਿਆ, ਬੋਲਦਾ ਕਿਉਂ ਨੀ ਕੁਝ" ਮਰਦਾਨੇ ਦਾ ਮਨ ਬੱਚਿਆ ਵਾਂਗ ਫਿਸ ਪਿਆ ਹੋਣਾ "ਤੂੰ ਤਾਂ ਬਾਬਾ ਛੱਡ ਆਇਆ ਸੀ ਨਾ ਪਰ ਮੇਰੇ ਤੋ ਨਈ ਰਹਿ ਹੋਇਆ "।
"ਬੋਲ ਮਰਦਾਨਿਆ" ਨਾਵਲ ਨੂੰ ਮੈਂ ਨਾਵਲ ਨਹੀ ਕਹਿ ਸਕਦਾ। ਇਹ ਕੁਝ ਹੋਰ ਹੈ। ਪਤਾ ਨਹੀ ਕਿ? ਆਮਤੋਰ ਤੇ ਅਸੀਂ ਮੋਟੀਆਂ-ਮੋਟੀਆਂ ਘਟਨਾਵਾਂ ਬਾਰੇ ਜਾਣਦੇ ਹਾਂ। ਜਿਵੇਂ ਮਲਿਕ ਭਾਗੋ ਵਾਲੀ ਸਾਖੀ, ਕੋਡੇ ਰਾਖਸ਼ ਵਾਲੀ, ਵਲੀ ਕੰਧਾਰੀ, ਮਿੱਠੇ ਰੀਠੇ, "ਵੱਸਦੇ ਰਹੋ ਉਜੜ ਜਾਉ" ਆਦਿ। ਇਹ ਨਾਵਲ ਉਹਨਾਂ ਘਟਨਾਵਾਂ ਨੂੰ ਛੱਡ ਕੇ ਸੂਖਮ ਪਲਾਂ ਨੂੰ ਬਿਆਨ ਕਰਦਾ ਹੈ। ਇਹ ਨਾਵਲ ਬਾਬੇ ਨਾਨਕ ਤੇ ਯਾਤਰਾਵਾਂ ਦਾ ਵੇਰਵਾ ਨਾ ਹੋ ਕੇ ਮਰਦਾਨੇ ਦੇ ਮਨ ਦੀਆਂ ਅੰਦਰੂਨੀ ਸਫਰ ਦੀ ਕਹਾਣੀ ਹੈ। ਇਹ ਇਤਿਹਾਸ ਪੜਨ ਵਾਂਗ ਨਹੀ ਹੈ। ਮੈਨੂੰ ਇਹ ਕਵਿਤਾ ਲੱਗੀ। ਜੋ ਕਾਹਲ ਵਿੱਚ ਪੜਨ ਵਾਲੀ ਨਹੀਂ ਹੈ। ਹਰ ਲਾਇਨ ਹਰ ਪੈਰਾ ਮਨ ਟਿਕਾ ਕੇ ਪੜਨ ਵਾਲਾ ਹੈ। ਇਹ ਨਾਵਲ ਨੂੰ ਪੜਨਾ ਦੂਸਰੇ ਨਾਵਲਾਂ ਨੂੰ ਪੜਨ ਤੋਂ ਵੱਖਰਾ ਹੈ।ਇਹ ਨਾਵਲ ਤੁਹਾਡਾ ਮਨ ਸ਼ਾਂਤ ਹੋਣਾ ਮੰਗਦਾ ਹੈ। ਬਾਬੇ ਨਾਨਕ ਤੇ ਮਰਦਾਨੇ ਦੀ ਵਾਰਤਾਲਾਪ ਸੁਣਨ ਲਈ ਤੁਹਾਡਾ ਮਨ ਇਕਾਗਰ ਚਾਹੀਦਾ ਹੈ। ਉੱਥਲ ਪੁੱਥਲ ਭਰੇ ਮਨ ਲਈ ਇਸਨੂੰ ਪੜਨਾ ਮੁਸ਼ਕਿਲ ਹੋ ਜਾਵੇਗਾ।
ਬਚਪਨ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਸ਼ਹੀਦ ਗੰਜ ਜਦੋਂ ਘਰਦਿਆਂ ਨਾਲ ਜਾਇਦਾ ਸੀ ਤਾਂ ਸਮਝ ਨਾ ਆਉਣ ਤੇ ਵੀ ਰੋਜ਼ਾਨਾ ਆਇਆ ਮੁੱਖਵਾਕ ਪੜਨਾ ਤੇ ਕਈ ਵਾਰ ਉਸ ਵਿੱਚ ਲਿਖਿਆ ਹੋਣਾ "ਜੀਵ ਇਸਤਰੀ ਆਪਣੇ ਪਤੀ ਰੂਪੀ ਪਰਮੇਸ਼ਵਰ" ਤੇ ਇੰਞ ਕੁਝ ਲਾਇਨਾਂ ਹੋਣੀਆਂ। ਉਦੋਂ ਸਮਝ ਨਾ ਆਉਣਾ ਕਿ ਇਕ ਜੀਵ ਇਸਤਰੀ ਕੋਣ ਹੈ। ਬਾਅਦ ਵਿੱਚ ਸਮਝ ਆਇਆ ਕਿ ਜਿਸ ਕਿਸੇ ਨੂੰ ਆਪਣੇ ਪਰਮੇਸ਼ਵਰ ਨਾਲ ਪਿਆਰ ਹੈ ਉਹੀ ਜੀਵ ਇਸਤਰੀ ਹੈ। ਮਰਦਾਨੇ ਲਈ ਬਾਬਾ ਨਾਨਕ ਪਤੀ ਪਰਮੇਸ਼ਵਰ ਸੀ, ਤੇ ਖੁਦ ਮਰਦਾਨਾ ਜੀਵ ਇਸਤਰੀ। ਮਰਦਾਨੇ ਨੂੰ ਬਾਬੇ ਨਾਨਕ ਤੋਂ ਬਿਨਾਂ ਕੁਝ ਨਹੀਂ ਸੁਝਦਾ ਸੀ। ਬਾਬੇ ਨਾਨਕ ਬਾਰੇ ਸੋਚਦਿਆ ਮਨ ਵਿੱਚ ਜਦ ਪਿਆਰ ਆਉਂਦਾ ਤਾਂ ਕਿ ਖੁਦ ਵੀ ਜੀਵ ਇਸਤਰੀ ਬਣ ਜਾਂਦਾ ਹਾਂ। ਫਿਰ ਕੁਝ ਹੋਰ ਨਹੀਂ ਯਾਦ ਰਹਿੰਦਾ। ਜੀਵ ਇਸਤਰੀ ਬਣ ਕੇ ਮਨ ਬਸ ਪਤੀ ਪਰਮੇਸ਼ਵਰ ਵੱਲ ਦੌੜਦਾ ਹੈ। ਜੀਵ ਇਸਤਰੀ ਕੁਝ ਅਜਿਹਾ ਕਰਨਾ ਚਾਹੁੰਦੀ ਹੈ ਕਿ ਉਹ ਆਪਣੇ ਪਤੀ ਰੂਪੀ ਪਰਮੇਸ਼ਵਰ ਨੂੰ ਚੰਗੀ ਲੱਗੇ। ਮੈਂ ਵੀ ਤਰੀਕੇ ਲੱਭਦਾ। ਪਤੀ ਰੂਪੀ ਪਰਮੇਸ਼ਵਰ ਦਾ ਸਾਥ ਲੱਭਦਾ। ਸੋਚਦਾ ਉਹਨਾਂ ਰਾਹਾਂ ਤੇ ਤੁਰਾ ਜਿਥੇ ਕਿਤੇ ਬਾਬਾ ਤੁਰਿਆ ਤਾਂ ਸ਼ਾਇਦ ਕਿਸੇ ਉਸ ਪੱਥਰ ਦੀ ਛੋਹ ਪ੍ਰਾਪਤ ਹੋ ਜਾਵੇ। ਜੋ ਕਦੇ ਬਾਬੇ ਦੇ ਪੈਰ ਥੱਲੇ ਆਇਆ ਹੋਵੇ। ਮਨ ਆਪਣੇ ਪ੍ਰੀਤਮ ਨੂੰ ਦੇਖਣ ਦਾ ਕਰਦਾ ,ਤੜਪਦਾ। ਹਾਂ ਬਾਬਾ ਅੱਜ ਤੱਕ ਕਦੇ ਤੇਰੇ ਤੋ ਨਾਬਰ ਨਹੀਂ ਹੋਇਆ। ਤੂੰ ਚਮਤਕਾਰਾਂ, ਵਹਿਮਾਂ ਭਰਮਾਂ ਤੋਂ ਰੋਕਿਆ, ਮੈਂ ਰੁੱਕ ਗਿਆ। ਪਰ ਅੱਜ ਮਨ ਕਰਦਾ ਕਿਸੇ ਚਮਤਕਾਰ ਵਾਂਗ ਤੇਰੇ ਦਰਸ਼ਨ ਹੋ ਜਾਣ। ਮੈਨੂੰ ਪਤਾ ਮੇਰੇ ਵਿੱਚ ਇੰਨੀ ਸਤਿਆ ਨਹੀਂ ਕਿ ਤੇਰਾ ਵੱਲ ਅੱਖ ਕਰ ਕੇ ਦੇਖ ਸਕਾ। ਤੈਨੂੰ ਰਬ ਨਾ ਮੰਨ ਕੇ ਮਨੁੱਖ ਵੀ ਮੰਨ ਲਵਾਂ ਤਾਂ ਵੀ ਮੈਂ ਤੇਰੇ ਵਲ ਦੇਖ ਨਹੀਂ ਸਕਦਾ।
ਵੇਸਵਾਵਾਂ ਦੇ ਮੰਦਿਰ ਵਿੱਚ ਜਦ ਇਕ ਵੇਸਵਾ ਮਰਦਾਨੇ ਨੂੰ ਪੁੱਛਦੀ ਹੈ ਕਿ " ਮਰਦਾਨਿਆ ਇਹੋ ਜਿਹੇ ਮੁਰਸ਼ਦ ਦੀ ਤੂੰ ਹਰ ਵਕਤ ਕਿਵੇਂ ਤਾਬ ਝੱਲਦਾ ਹੈ ਮੈਥੋਂ ਤਾਂ ਉਹਦੇ ਵੱਲ ਇਕ ਪਲ ਨਹੀ ਦੇਖਿਆ ਜਾਂਦਾ। ਤਾਂ ਮਰਦਾਨਾ ਕਹਿੰਦਾ ਮੈੰ ਗਾਉਣ ਲੱਗ ਪੈਂਦਾ _ _ _ _ ਦੇਹ ਆਪ ਝੱਲਦੀ ਹੈ।" ਸ਼ਾਇਦ ਮੈਨੂੰ ਵੀ ਕੋਈ ਤਰੀਕਾ ਦੇਖਣਾ ਪਵੇਗਾ। ਆਪਣੇ ਮੁਰਸ਼ਦ ਨੂੰ ਦੇਖਣ ਲਈ। ਜਦ ਲਾਲੋ ਘਰੇ ਪਹੁੰਚਦੇ ਹਨ ਤਾਂ ਕੋਈ ਲੱਕੜ ਦਾ ਕੰਮ ਕਰ ਰਿਹਾ । ਲਾਲੋ ਕੰਮ ਨਹੀਂ ਛੱਡਦਾ ਬਸ ਸਾਹਮਣੇ ਬੈਠੇ ਬਾਬੇ ਨਾਨਕ ਵਲ ਦੇਖ ਕੇ ਤ੍ਰਿਪ-ਤ੍ਰਿਪ ਅੱਥਰੂ ਸੁੱਟੀ ਜਾਂਦਾ। ਇਹ ਵੀ ਇਕ ਜੀਵ ਇਸਤਰੀ ਦਾ ਮਨ ਸਮਝ ਨਹੀਂ ਪਾ ਰਿਹਾ ਕਿ ਅਚਾਨਕ ਇਹ ਕਿਵੇਂ ਹੋ ਗਿਆ। ਆਪਣੇ ਮੁਰਸ਼ਦ ਦੇ ਅਚਾਨਕ ਦਰਸ਼ਨ ਪਾ ਕੇ ਖੁਸ਼ੀ ਸ਼ਾਇਦ ਅੱਥਰੂ ਬਣ ਕੇ ਬਾਹਰ ਆਈ ਹੈ। ਮੈਨੂੰ ਜਸਬੀਰ ਮੰਡ ਵੀ ਇਕ ਜੀਵ ਇਸਤਰੀ ਲੱਗਦਾ ਹੈ। ਜਿਸ ਨੇ ਆਪਣੇ ਪ੍ਰੀਤਮ ਨੂੰ ਚੰਗਾ ਲੱਗਣ ਲਈ ਕੁੱਝ ਕਰਨ ਦਾ ਸੋਚਿਆ ਤੇ ਫਿਰ "ਬੋਲ ਮਰਦਾਨਿਆ " ਸਿਰਜ ਦਿੱਤਾ । ਕਿਉਂਕਿ "ਬੋਲ ਮਰਦਾਨਿਆ " ਮਨ ਵਿੱਚ ਪਿਆਰ ਦੇ ਡੂੰਘੇ ਸਮੁੰਦਰ ਹੋਏ ਤੋਂ ਬਿਨਾਂ ਨਹੀਂ ਲਿਖਿਆ ਜਾ ਸਕਦਾ ਸੀ।
ਘਰ ਦੇ ਹਾਲਾਤ ਨੂੰ ਸਮਝਦਾ ਜਾਣਦਾ ਹੋਇਆ ਵੀ ਮਰਦਾਨਾ , ਬਾਬਾ ਨਾਨਕ ਦਾ ਮੋਹ ਤੇ ਸਾਥ ਨਾ ਛੱਡ ਸਕਿਆ। ਜਸਬੀਰ ਮੰਡ ਨੇ ਅੰਮੀ ਲੱਖੋ ਤੇ ਮਾਤਾ ਤ੍ਰਿਪਤਾ ਦੇ ਮਨ ਦੇ ਹਾਲਾਤ ਸੋਹਣੀ ਤਰ੍ਹਾਂ ਬਿਆਨ ਕੀਤੀ ਹੈ।ਘਰ ਵਿਚ ਸਭ ਨੂੰ ਪਤਾ ਹੈ ਕਿ ਮਰਦਾਨਾ ਜਿਸ ਦਾ ਸਾਥ ਕਰ ਰਿਹਾ ਹੈ ਉਹ ਆਮ ਇਨਸਾਨ ਨਹੀਂ ਹੈ ਜੇਕਰ ਮਰਦਾਨਾ ਜੀ ਨੂੰ ਇਹ ਸਾਥ ਨਸੀਬ ਹੋਇਆ ਇਹ ਓਹਨਾ ਦਾ ਸੁਭਾਗ ਹੈ, ਪਰ ਗ੍ਰਹਿਸਥੀ ਕਿਵੇਂ ਚੱਲੇ? ਮਾਪਿਆਂ ਲਈ ਪੁੱਤ ਸਾਧ ਹੁੰਦੇ ਦੇਖਣਾ ਸੌਖਾ ਨਈ ਹੁੰਦਾ. ਇਸ ਤਰ੍ਹਾਂ ਸਾਧ ਬਣ ਕੇ ਜਾਂਦੇ ਪੁੱਤ ਮਾਪਿਆਂ ਨੂੰ ਨਹੀਂ ਭਾਉਂਦੇ ।ਮਨ ਹੋਰ ਡੁੱਬਦਾ ਜਦ ਪੁੱਤ ਦਿਸਣਾ ਬੰਦ ਹੋ ਜਾਵੇ ਤੇ ਉਸ ਚੋਂ ਫ਼ਕੀਰ ਦਿਸਣ ਲੱਗ ਪਵੇ .ਅੰਮੀ ਲੱਖੋ ਜ਼ੋਰ ਲਾ ਕੇ ਮਰਦਾਨੇ ਤੇ ਬਾਬੇ ਨਾਨਕ ਚੋਂ ਪੁੱਤ ਦੇਖਣ ਦੀ ਕੋਸਿਸ ਕਰਦੀ ਹੈ ,ਪਰ ਜ਼ੋਰ ਚਲਦਾ ਮਹਿਸੂਸ ਨੀ ਹੁੰਦਾ।ਅੰਮੀ ਲੱਖੋ ਮਨ ਨੂੰ ਸਮਝਾਉਂਦੀ ਹੈ ਤੇ ਦਰਵਾਜੇ ਪਿੱਛੇ ਲੁਕ ਕ ਰੋਂਦੀ ਰੱਖੀ ਨੂੰ ਦੇਖਦੀ ਹੈ.ਰੱਖੀ ਦੀ ਮਨ ਦੀ ਹਾਲਤ ਨੂੰ ਸੰਤ ਰਾਮ ਉਦਾਸੀ ਨੇ ਆਪਣੀ ਇਕ ਕਵਿਤਾ " ਮਰਦਾਨੇ ਨੂੰ ਮਰਦਾਨਣ ਦਾ ਖਤ" ਵਿਚ ਬਿਆਨ ਕੀਤੀ ਹੈ।
ਅਸੀਂ ਮਰਦਾਨੇ ਦੀ ਜਾਂ ਬਾਬਾ ਨਾਨਕ ਦੀ ਇਕੱਲੀ ਇਕੱਲੀ ਗੱਲ ਨਹੀਂ ਕਰ ਸਕਦੇ।ਇਹ ਇਕ ਹਨ। ਕਹਿੰਦੇ ਬੰਦਾ ਆਪਣੇ ਘਰ ਵਿਚ ਹੀ ਲੰਮਾ ਸਮਾਂ ਰਹਿ ਸਕਦਾ ਹੈ।ਘਰ ਵਿਚ ਉਸਨੂੰ ਓਪਰਾਪਣ ਮਹਿਸੂਸ ਨਹੀਂ ਹੁੰਦਾ। ਇੰਜ ਹੀ ਸ਼ਾਇਦ ਮਰਦਾਨਾ , ਬਾਬਾ ਨਾਨਕ ਦਾ ਘਰ ਸੀ। ਲੰਮੀਆਂ ਲੰਮੀਆਂ ਉਦਾਸੀਆਂ ਕੀਤੀਆਂ ਬਾਬੇ ਨਾਨਕ ਨੇ ਮਰਦਾਨਾ ਜੀ ਨਾਲ।ਪਰ ਮਰਦਾਨਾ ਜੀ ਦੇ ਜਾਣ ਤੋਂ ਬਾਅਦ ਬਾਬਾ ਨਾਨਕ ਕਿਸੇ ਯਾਤਰਾ ਤੇ ਨਾ ਗਿਆ ਜਿਆਦਾ ਦੂਰ ਤੇ ਵਾਪਸ ਕਰਤਾਰਪੁਰ ਆ ਕੇ ਰੁਕ ਗਿਆ।
ਮਾਤਾ ਤ੍ਰਿਪਤਾ ਮਰਦਾਨੇ ਨੂੰ ਆਪਣਾ ਦੂਜਾ ਪੁੱਤ ਮੰਨਦੀ ਹੋਵੇਗੀ ।ਮਾਤਾ ਜੀ ਨੂੰ ਲਗਦਾ ਹੋਵੇਗਾ ਕੇ ਬਾਬੇ ਨੇ ਤਾਂ ਰੋਕਿਆ ਰੁਕਣਾ ਨਹੀਂ,ਚਲ ਮਰਦਾਨੇ ਦਾ ਸਾਥ ਤਾਂ ਹੈ ਨਾ ਬਾਬੇ ਨੂੰ। ਮਰਦਾਨਾ ਜੀ ਨੇ ਅੰਤ ਵੇਲੇ ਤਕ ਬਾਬਾ ਨਾਨਕ ਦਾ ਸਾਥ ਨਾ ਛੱਡਿਆ। ਨਾਵਲ ਵਿਚ ਆਪਣੇ ਅੰਤਮ ਵੇਲੇ ਮਰਦਾਨਾ , ਬਾਬੇ ਨਾਨਕ ਨੂੰ ਕਹਿੰਦਾ ਹੈ " ਬਾਬਾ ਜੇ ਕੀਤੇ ਮੇਲ ਹੋਇਆ ਤਾਂ ਪਛਾਣ ਜਰੂਰ ਲਵੀਂ.... ਮੈਂ ਤਲਵੰਡੀ ਦਾ ਡੂਮ ਹਾਂ"
ਬਹੁਤ ਕੁਝ ਪੜਿਆ ਪਰ ਇਹ ਸ਼ਾਇਦ ਅਸਾਧਾਰਨ ਹੈ। ਨਾਵਲ ਵਿਚਲੇ ਧੀਮੇ ਸੰਵਾਦ ਸ਼ਾਇਦ ਅਸੀਂ ਕਦੇ ਸੋਚ ਨਾ ਪਾਉਂਦੇ। ਬਹੁਤ ਕੁਝ ਨਵਾਂ ਦਿੱਤਾ ਇਸ ਨਾਵਲ ਨੇ ਇਸਨੂੰ ਪੜਦਿਆ ਬਹੁਤ ਵਾਰ ਮਨ ਭਰ ਆਇਆ। ਕਈ ਵਾਰ ਕੋਈ ਸਾਡੇ ਕਿਸੇ ਪਿਆਰੇ ਦੀ ਗੱਲ ਸੁਣਾਉਂਦਾ ਹੈ ਤਾਂ ਮਨ ਕਰਦਾ ਹੈ ਕਿ ਹੋਰ ਵੀ ਕੁਝ ਦੱਸੇ। ਜੇ ਨਹੀ ਕੁੱਝ ਹੈਗਾ ਤਾਂ ਇਹੋ ਗੱਲਾਂ ਦੁਬਾਰਾ-ਦੁਬਾਰਾ ਸੁਣਾਈ ਜਾਵੇ। ਇੰਞ ਹੀ ਸ਼ਾਇਦ ਇਹ ਨਾਵਲ ਮੈਂ ਪਤਾ ਨਹੀਂ ਕਿੰਨੀ ਵਾਰ ਦੁਬਾਰਾ ਪੜਾ। ਮਨ ਜਸਬੀਰ ਮੰਡ ਦਾ ਧੰਨਵਾਦ ਕਰਦਾ ਹੈ ਇਸ ਨਾਵਲ ਲਈ।
Authors : Jasbir Mand
Page :
Format : Hard Bound
Language : Punjabi
Bol Mardaneya by Jasbir Mand Sikhism Novel book Online |

Sanskaar (1-SA1326-P5811)
Publisher :
Authors : U.R Ananntha Murthy
Page :
Format :
Language : Punjabi
Sanskaar By U.R Ananntha Murthy Punjabi Novel Book Online |
Dalal Di Teevi (1-NR1326-P6268)
Publisher :
Author : Ravi Buley
Page :
Format : Paper Back
Language : Punjabi
Author : Ravi Buley
Page :
Format : Paper Back
Language : Punjabi
Dalal Di Teevi by Ravi Buley Punjabi Novel book Online |
Gwachian Gallan (1-1326-P6058)
Publisher :
Authors : Anwar Ali
Page :
Format : Paper Back
Language : Punjabi
Authors : Anwar Ali
Page :
Format : Paper Back
Language : Punjabi
Gwachian Gallan by Anwar Ali Punjabi Novel book Online |
"ਗਵਾਚੀਆਂ ਗੱਲਾਂ" ਕਿਤਾਬ ਆਪਣੇ ਨਾਮ ਤੇ ਪੂਰੀ ਉਤਰਦੀ ਲੱਗਦੀ ਹੈ। ਇੰਝ ਮਹਿਸੂਸ ਹੁੰਦਾ ਜਿਵੇਂ ਕੋਈ ਬਜ਼ੁਰਗ ਗੱਲਾਂ ਸੁਣਾ ਰਿਹਾ ਤੇ ਉਹ ਬਜ਼ੁਰਗ ਗੱਲਾਂ ਸੁਣਾਉਂਦਾ-ਸੁਣਾਉਂਦਾ ਯਾਦਾਂ ਵਿਚ ਇੰਨਾਂ ਗਵਾਚ ਜਾਂਦਾ ਹੈ ਕਿ ਇੱਕ ਤੋਂ ਬਾਅਦ ਇਕ ਗੱਲ ਸੁਣਾਉਂਦਾ ਹੈ। ਕਦੇ-ਕਦੇ ਇਕ ਗੱਲ ਸੁਣਾਉਂਦਿਆਂ ਕਿਸੇ ਹੋਰ ਗੱਲ ਦਾ ਚੇਤਾ ਆ ਜਾਂਦਾ ਹੈ, ਤਾਂ ਹੋਰ ਗੱਲ ਵਿੱਚੇ ਹੀ ਸ਼ੁਰੂ ਹੋ ਜਾਂਦੀ ਹੈ। ਗੱਲਾਂ ਵਿਚਲੇ ਪਾਤਰ ਚੱਲਦੇ ਫਿਰਦੇ ਨਜ਼ਰ ਆਉਣ ਲੱਗ ਪੈਂਦੇ ਹਨ। ਜਿਵੇਂ ਕਿਸੇ ਬਜ਼ੁਰਗ ਤੋਂ ਗੱਲਾਂ ਸੁਣਦਿਆਂ ਆਪਾਂ ਸਵਾਲ ਕਰਦੇ ਹਾਂ ਸ਼ੁਰੂ-ਸ਼ੁਰੂ'ਚ ਪਰ ਬਾਅਦ ਵਿਚ ਆਪਾਂ ਵੀ ਚੁੱਪ-ਚਾਪ ਸੁਣਦੇ ਹਾਂ ਤੇ ਬਜ਼ੁਰਗ ਵੀ ਆਪਣੀ ਰੋਅ ਵਿਚ ਬੱਸ ਪੁਰਾਣੇ ਵੇਲੇ ਨੂੰ ਯਾਦ ਕਰਦਾ ਗੱਲਾਂ'ਚੋਂ ਗੱਲਾਂ ਸੁਣਾਈ ਜਾਂਦਾ ਹੈ ਤੇ ਗੱਲਾਂ ਸੁਣਾਉਂਦਾ-ਸੁਣਾਉਂਦਾ ਕਦੇ-ਕਦੇ ਭਾਵੁਕ ਹੋ ਜਾਂਦਾ ਹੈ ਤੇ ਕਦੇ ਕਿਸੇ ਪੁਰਾਣੇ ਬੇਲੀ ਨੂੰ ਯਾਦ ਕਰਕੇ ਖ਼ੁਸ਼ ਹੋ ਜਾਂਦਾ ਹੈ। ਬਹੁਤ ਵਾਰ ਸਾਲ ਸੰਤਾਲੀ ਦੀ ਵੰਡ ਬਾਰੇ ਪੜ੍ਹਿਆ ਪਰ ਇਕ ਮੁਸਲਿਮ ਵੀਰ ਵਲੋਂ ਇਸ ਵਿਸ਼ੇ ਤੇ ਲਿਖਿਆ ਪਹਿਲੀ ਵਾਰ ਪੜ੍ਹਿਆ।ਥੋੜਾ ਅਲਗ ਹੈ ਪਰ ਜਿਆਦਾ ਨਹੀਂ।ਕਿਉਕਿ ਵੰਡ ਦਾ ਸੰਤਾਪ ਤਾਂ ਹਰ ਕਿਸੇ ਨੇ ਹੰਢਾਇਆ ਹੈ । ਅਨਵਰ ਅਲੀ ਨੇ ਪਾਕਿਸਤਾਨ ਵਿੱਚ ਰਹਿੰਦਿਆ ਇਹ ਸਭ ਲਿਖਿਆ , ਇਸ ਲਈ ਸਭ ਕੁਝ ਸਿੱਧਾ ਸਿੱਧਾ ਤੇ ਸਪਸ਼ਟ ਲਿਖਣਾ ਸੰਭਵ ਨਹੀਂ ਸੀ।ਤਾਂ ਈ ਸ਼ਾਇਦ ਧਿਆਨ ਨਾਲ ਪੜ੍ਹਨ ਤੇ ਕਿਤਾਬ ਦੀ ਹਰ ਗੱਲ ਤੇ ਅਰਥ ਕੁਝ ਅਲਗ ਨਿਕਲਦੇ ਪ੍ਰਤੀਤ ਹੁੰਦੇ ਹਨ । ਇਹ ਕਿਤਾਬ ਪੜ੍ਹਨ ਵੇਲੇ ਥੋੜਾ ਕ ਜਿਆਦਾ ਧਿਆਨ ਮੰਗਦੀ ਹੈ । ਗਵਾਚੀਆਂ ਗੱਲਾਂ" ਕਿਤਾਬ ਨੂੰ ਕਹਾਣੀ ਜਾਂ ਨਾਵਲ ਨਹੀ ਕਹਿ ਸਕਦੇ ਇਹ ਤਾਂ ਇੰਝ ਹੈ ਜਿਸਦੀ ਯਾਦ ਆ ਗਈ ਉਸਦੀ ਗੱਲ ਸੁਣਾ ਦਿੱਤੀ। ਇਹ ਸਾਰੀਆਂ ਘਟਨਾਵਾ ਸੰਨ ਸੰਤਾਲੀ ਦੀ ਵੰਡ ਦੇ ਨੇੜੇ ਦੀਆਂ ਹਨ। ਲੇਖਕ ਅਨਵਰ ਅਲੀ ਅਣਵੰਡੇ ਪੰਜਾਬ ਦੇ ਲੁਧਿਆਣੇ ਤੇ ਬਾਅਦ ਵਿਚ ਪਾਕਿਸਤਾਨ ਚਲੇ ਗਏ ਅਤੇ "ਪਾਕਿਸਤਾਨ ਟਾਇਮਜ਼" ਵਿਚ ਕਾਰਟੂਨਿਸਟ ਰਹੇ। ਸ਼ਾਹਮੁਖੀ ਤੋਂ ਗੁਰਮੁਖੀ ਵਿਚ ਅਨੁਵਾਦ ਹੋਣ ਤੋਂ ਬਾਅਦ ਕਿਤਾਬ ਦੀ ਲੈਅ ਅਤੇ ਇਕਸਾਰਤਾ ਬਰਕਰਾਰ ਹੈ। |
Sangharsh (1-1326-P6610)
Publisher :
Authors : Darshan Singh Dhir
Page :
Format : Hard Bound
Language : Punjabi
Authors : Darshan Singh Dhir
Page :
Format : Hard Bound
Language : Punjabi
Sangharsh by Darshan Singh Dhir Punjabi Novel book Online |
Lakeeran Te Manukh (1-1326-P6611)
Publisher :
Authors : Darshan Singh Dhir
Page :
Format : Hard Bound
Language : Punjabi
Authors : Darshan Singh Dhir
Page :
Format : Hard Bound
Language : Punjabi
Lakeeran Te Manukh by Darshan Singh Dhir Punjabi Novel book Online |
Ajnabi Chehrey (1-1326-P6612)
Publisher :
Authors : Darshan Singh Dhir
Page :
Format : Hard Bound
Language : Punjabi
Authors : Darshan Singh Dhir
Page :
Format : Hard Bound
Language : Punjabi
Ajnabi Chehrey by Darshan Singh Dhir Punjabi Novel book Online |
Ghar Te Kamre (1-1326-P6613)
Publisher :
Authors : Darshan singh Dhir
Page :
Format : Hard Bound
Language : Punjabi
Authors : Darshan singh Dhir
Page :
Format : Hard Bound
Language : Punjabi
Ghar Te Kamre by Darshan singh Dhir Punjabi Novel book Online |
Hashiye (1-1326-P6614)
Publisher :
Authors : Darshan Singh Dhir
Page :
Format : Hard Bound
Language : Punjabi
Authors : Darshan Singh Dhir
Page :
Format : Hard Bound
Language : Punjabi
Hashiye by Darshan Singh Dhir Punjabi Novel book Online |
Chhote Lok (1-1326-P6615)
Publisher :
Authors : Darshan Singh Dhir
Page :
Format : Hard Bound
Language : Punjabi
Authors : Darshan Singh Dhir
Page :
Format : Hard Bound
Language : Punjabi
Chhote Lok by Darshan Singh Dhir Punjabi Novel book Online |
Vehen (1-1326-P6617)
Publisher :
Authors : Darshan singh Dhir
Page :
Format : Hard Bound
Language : Punjabi
Authors : Darshan singh Dhir
Page :
Format : Hard Bound
Language : Punjabi
Vehen by Darshan singh Dhir Punjabi Novel book Online |
Jarah (1-1326-P6618)
Publisher :
Authors : Darshan Singh Dhir
Page :
Format : Hard Bound
Language : Punjabi
Authors : Darshan Singh Dhir
Page :
Format : Hard Bound
Language : Punjabi
Jarah by Darshan Singh Dhir Punjabi Novel book Online |
Lahu Diya Dhara (2-1326-P2690)
Publisher :
Authors : Karam Singh Zakhmi
Page :
Format : Hard Bound
Language : Punjabi
Authors : Karam Singh Zakhmi
Page :
Format : Hard Bound
Language : Punjabi
Lahu Diya Dhara by Karam Singh Zakhmi Punjabi Novel book Online |
Sab Desh Pareya (SB181511-9)
Publisher :
Authors : Daleep Kaur Tiwana
Page :
Format : Hard Bound
Language : Punjabi
Authors : Daleep Kaur Tiwana
Page :
Format : Hard Bound
Language : Punjabi
Rete di ik muthi (1-1326-P6476)
Publisher :
Authors : Gurdial Singh
Page :
Format : Paper Back
Language : Punjabi
Authors : Gurdial Singh
Page :
Format : Paper Back
Language : Punjabi
Rete di ik muthi by Gurdial Singh Punjabi Novel book Online |
Arog Niketan (1-SA1326-P5800)
Publisher :
Authors : Tarashankar Bandhopadhaye
Page :
Format :
Language : Punjabi
Arog Niketan By Tarashankar Bandhopadhaye Punjabi Novel Book Online |
Kala Gulaab Te Hujre di Mitti (1-1326-P2254)
Publisher :
Authors : Amrita Pritam
Page :
Format : Hard Bound
Language : Punjabi
Authors : Amrita Pritam
Page :
Format : Hard Bound
Language : Punjabi
Kala Gulaab Te Hujre di Mitti by Amrita Pritam Punjabi Novel book Online |
Machhli Ik Darya Di (3-1326-P2799)
Publisher :
Authors : Mohan Kahlon
Page :
Format : Paper Back
Language : Punjabi
Authors : Mohan Kahlon
Page :
Format : Paper Back
Language : Punjabi
machhli-ik-darya-di-by-mohan-kahlon-punjabi-novel-book-online |
Sansaar tey Akhri Jhopari (1-1326-P6627)
Publisher :
Authors : Jinder
Page :
Format : Hard Bound
Language : Punjabi
Authors : Jinder
Page :
Format : Hard Bound
Language : Punjabi
Sansaar tey Akhri Jhopari by Jinder Punjabi Novel book Online |
The Philosophical Conception of Sabda (SB142301-2)
Publisher :
Authors : Himat Singh
Page :
Format : Hard Bound
Language :
Authors : Himat Singh
Page :
Format : Hard Bound
Language :
Haane Hanne Patshahi (Sb-43)
Publisher :
Authors : Jagdeep Singh
Page :
Format : Hard Bound
Language : Punjabi
haane-hanne-patshahi-religious-novel-by-jagdeep-singh
Authors : Jagdeep Singh
Page :
Format : Hard Bound
Language : Punjabi
haane-hanne-patshahi-religious-novel-by-jagdeep-singh
Gyara Mint (1-1326-P6609)
Publisher :
Authors : Piolo Kolho
Page :
Format : Hard Bound
Language : Punjabi
Authors : Piolo Kolho
Page :
Format : Hard Bound
Language : Punjabi
Gyara Mint by Piolo Kolho punjabi novel book Online |