Search

Search Criteria

 
 
 
 

Products meeting the search criteria

Sort By:  
Je Kidhre Rabb Takkar Je (3-1326-P1982)
Publisher  :
Authors     :     Dalip Kaur Tiwana
Page          : 
Format      :     Hard Bound
Language :      Punjabi
Je Kidhre Rabb Takkarje by Dalip Kaur Tiwana Punjabi Novel book Online
Rs.200
Do Kadam Hor (3-1326-P1210)
Publisher    :
Authors      :  Nachhatar Singh Gill
Page         : 
Format       :   
Language     :
Do Kadam Hor by Nachhatar Singh Gill Punjabi Novel book Online
   
Rs.200
Lang Gaye Dariya (SB181700-9)
Publisher  :
Authors     :     Daleep Kaur Tiwana
Page          : 
Format      :     Hard Bound
Language :      Punjabi
 
Rs.70
Khali Khoohaan Di Katha (3-1326-P2431)
Publisher    :
Authors      :  Avtar Singh Biling
Page         : 
Format       :   
Language     :  
Khali Khoohaan Di Katha by Avtar Singh Biling Punjabi Novel book Online
Rs.300
Budha Te Samunder (3-1326-P787)
Publisher    :
Authors      :   Earnest Hamingway
Page           : 
Format       :   Paper Back
Language   :   Punjabi 
Budha Te Samunder by Ernest Hemingway Punjabi Novel book Online
"ਬੁੱਢਾ ਤੇ ਸਮੁੰਦਰ" ਅਰਨੈਸਟ ਹੈਮਿੰਗਵੇ ਦਾ ਨੋਬਲ ਪੁਰਸਕਾਰ ਨਾਲ ਸਨਮਾਨਿਤ ਨਾਵਲ ਹੈ। ਨਾਮ ਤੋਂ ਹੀ ਜਿਵੇਂ ਪਤਾ ਚਲਦਾ ਹੈ ਕਿ ਇਕ ਬੁੱਢੇ ਮਛਿਆਰੇ ਤੇ ਇਕ ਵੱਡੀ ਸਮੁੰਦਰੀ ਮੱਛੀ ਦੀ ਕਹਾਣੀ ਹੈ। ਸਾਤਿਆਗੋ ਹੁਣ ਬੁੱਢਾ ਹੋ ਚੁੱਕਾ ਹੈ। ਪਰ ਉਹ ਹੁਣ ਆਪਣੇ ਆਪ ਨੂੰ ਦੂਸਰਿਆ ਤੋਂ ਅਲੱਗ ਇਕ ਅਜੀਬ ਬੁੱਢਾ ਕਹਿੰਦਾ ਹੈ। ਵੱਡੀ ਮੱਛੀ ਨੂੰ ਫੜਨ ਤੋਂ ਬਾਅਦ ਸਾਤਿਆਗੋ ਸਾਰਕਾਂ ਤੇ ਹੋਰ ਮੱਛੀਆਂ ਨਾਲ ਲੜਦਾ ਹੋਇਆ ਆਪਣੇ ਆਪ ਨੂੰ ਅਮਰੀਕੀ ਬੇਸਬਾਲ ਖਿਡਾਰੀ ਡੀਮੈਗਿਓ ਨਾਲ ਜੋੜਦਾ ਹੈ। ਕਿਉਂਕਿ ਉਹ ਸੋਚਦਾ ਹੈ ਕਿ ਉਹਨਾਂ ਦੋਨਾਂ ਵਿਚ ਕੁਝ ਸਾਂਝ ਹੈ। ਦੋਨਾਂ ਦੇ ਪਿਤਾ ਗਰੀਬ ਮਛੇਰੇ ਸੀ। ਇਸ ਲਈ ਡੀਮੈਗਿਓ ਸਾਤਿਆਗੋ ਦੀਆਂ ਗੱਲਾਂ ਸਮਝ ਸਕੇਗਾ। ਵੱਡੀ ਸਮੁੰਦਰੀ ਮੱਛੀ, ਭੁੱਖ, ਥਕਾਣ ਨਾਲ ਲਗਾਤਾਰ ਲੜਦੇ ਰਹਿਣ ਤੇ ਬੁੱਢਾ ਸਾਤਿਆਗੋ ਸਿੱਧ ਕਰ ਦਿੰਦਾ ਹੈ ਕਿ ਜਦ ਤਕ ਖੁਦ ਦਾ ਮਨ ਨਾ ਹਾਰ ਮੰਨ ਜਾਵੇ, ਉਦੋਂ ਤਕ ਨਹੀ ਮਨੁੱਖ ਹਾਰਦਾ। ਉਹ ਸਮੁੰਦਰੀ ਮੱਛੀ ਸਾਹਮਣੇ ਡਟੇ ਰਹਿਣ ਲਈ ਵੱਖ-ਵੱਖ ਤਰਕੀਬਾਂ ਘੜਦਾ ਹੈ। ਉਹ ਆਪਣੇ ਜਵਾਨੀ ਦੇ ਸਮੇਂ ਦੀਆਂ ਬਹਾਦੁਰੀਆਂ ਨੂੰ ਯਾਦ ਕਰਦਾ ਹੈ, ਕਿ ਕਿਵੇਂ ਉਸਨੇ ਇਕ ਤਗੜੇ ਹਬਸ਼ੀ ਨੂੰ ਪੰਜੇ ਵਿਚ ਹਰਾ ਦਿੱਤਾ ਸੀ। ਉਹ ਅਫਰੀਕੀ ਸਮੁੰਦਰੀ ਤੱਟਾਂ ਨੂੰ ਦੇਖ ਸ਼ੇਰ ਯਾਦ ਕਰਦਾ ਹੈ। ਮੱਛੀ ਦੇ ਨਾਲ ਸੰਘਰਸ਼ਾਂ ਵਿਚ ਉਹ ਇੱਕਲਾ ਹੈ। ਇਸਲਈ ਉਸ ਕੋਲ ਕਰਨ ਲਈ ਹੋਰ ਕੁਝ ਨਹੀ ਹੈ। 
ਪਾਸ਼ ਦੀ ਇਕ ਕਵਿਤਾ ਦੀਆਂ ਲਾਇਨਾਂ ਹਨ-
ਕਿ ਜਦ ਦਿਲ ਦੀਆਂ ਜੇਬਾਂ ਵਿਚ ਕੁਝ ਨਹੀ ਹੁੰਦਾ,
ਤਾਂ ਯਾਦ ਕਰਨਾ ਹੀ ਬਹੁਤ ਸੁਖਾਵਾਂ ਲੱਗਦਾ ਹੈ।
ਇਕ ਲੰਬੀ ਲੜਾਈ ਵਿਚ ਖ਼ੁਸ਼ੀ ਦੇ ਪਲਾਂ ਨੂੰ ਯਾਦ ਕਰਨਾ ਸੁਖਾਵਾਂ ਹੋ ਸਕਦਾ ਹੈ। ਸਾਤਿਆਗੋ ਉਸ ਭਾਵਨਾ ਦੀ ਨੁਮਾਇੰਦਗੀ ਕਰਦਾ ਹੈ ਜੋ ਮੁਸੀਬਤਾਂ ਨਾਲ ਲੜਦੀ ਹੈ, ਥੱਕ ਜਾਂਦੀ ਹੈ, ਹਨੇਰਾ ਮਹਿਸੂਸ ਕਰਦੀ ਹੈ, ਪਰ ਹਾਰ ਨਹੀ ਮੰਨਦੀ।

 
Rs.100
Hind - Pak Bardernama (1-1326-P1716)
Publisher  :
Authors     :     Nirmal Nimma Langah
Page          : 
Format      :     Paper Back
Language :      Punjabi
Hind - Pak Bardernama by Nirmal Nimma Langah Punjabi Novel book Online
Rs.300
Duniya Da Hethla Pasa (3-1326-P1297)
Publisher    :
Authors      :  Rajinder Singh
Page         : 
Format       :   
Language     : 
Duniya Da Hethla Pasa by Rajinder Singh Punjabi Novel book Online
 
Rs.150
Talaash Koi Sadeevi (3-1326-P5050)
Publisher  :
Authors     :     Narinjan Tasneem
Page          : 
Format      :     Hard Bound
Language :      Punjabi
Talaash Koi Sadeevi by Narinjan Tasneem Punjabi Novel book Online
Rs.175
Ik Jagg Sada (3-1326-P1781)
Publisher    :
Authors      : Gurbaksh Singh Preetlari 
Page         : 
Format       :   
Language     :   
Ik Jagg Sada by Gurbaksh Singh Preetlari Punjabi Novel book Online

Rs.100
Genji Di Kahani (1-SA1326-P5847)
Publisher       :
Authors         : Murasaki Shikibu
Page            : 
Format          :   
Language      : Punjabi
Genji Di Kahani By Murasaki Shikibu Punjabi Novel Book Online
  
Rs.150
Raj Karega Khalsa (3-1326-P4134)
Publisher    :
Authors      :   Harnam Das Sehrai
Page           : 
Format       :   
Language   :   Punjabi
Raj Karega Khalsa by Harnam Das Sehrai Punjabi Novel book Online
Rs.350
Chandi Da Sehar Sone Da Muhalla (1-1326-P6477)
Publisher    :
Authors      :   Mehar Singh Randhawa
Page           : 
Format       :   Paper Back
Language   :   Punjabi 
Chandi Da Sehar Sone Da Muhalla by Mehar Singh Randhawa Punjabi Novel book Online
Rs.150
Kinne Pakistan
Publisher    :
Authors      :   Kamleshwar 
Page           : 
Format       :   Paper Back
Language   :   Punjabi 

ਕਿਤਾਬ ਕਿੰਨੇ ਪਾਕਿਸਤਾਨ 
ਲੇਖਕ-ਕਮਲੇਸ਼ਵਰ

ਮੈਂ ਇਸ ਯੋਗ ਨਹੀਂ ਕਿ ਕਿਸੇ ਕਿਤਾਬ ਬਾਰੇ ਲਿਖ ਸਕਾਂ ਤੇ 'ਕਿੰਨੇ ਪਾਕਿਸਤਾਨ' ਵਰਗੀ ਕਿਤਾਬ ਬਾਰੇ ਤਾਂ ਬਿਲਕੁੱਲ ਵੀ ਨਹੀਂ ਪਰ ਪਿਛਲੇ ਕੁੱਝ ਦਿਨਾਂ ਤੋਂ ਝੱਲ ਜਿਹਾ ਉੱਠਿਆ ਹੋਇਆ ਹੈ ਕਿ ਜੋ ਵੀ ਕਿਤਾਬ ਪੜ੍ਹੀ ਜਾਵੇ ਉਸ ਬਾਰੇ ਜੋ ਵਿਚਾਰ ਆਉਂਦੇ ਹਨ ਜਰੂਰ ਲਿਖਣ ਦੀ ਕੋਸ਼ਿਸ਼ ਕਰਾਂ। 
ਕਿੰਨੇ ਪਾਕਿਸਤਾਨ ਪੜ੍ਹਨ ਲਈ ਤੁਹਾਡੇ ਕੋਲ ਸਾਡੇ ਇਤਿਹਾਸ,ਇਤਿਹਾਸ ਚ ਹੋਈ ਕਤਲੋਗਾਰਤ ਦੀ, ਮਿਥਿਹਾਸ, ਵਿਸ਼ਵ ਦੀ, ਵਿਸ਼ਵ ਦੀਆਂ ਸਾਰੀਆਂ ਸੱਭਿਅਤਾਵਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਪਰ ਘਬਰਾਉਣ ਦੀ ਲੋੜ ਵੀ ਨਹੀਂ ਜੇਕਰ ਤੁਹਾਨੂੰ ਮੇਰੇ ਵਾਂਗ ਬਹੁਤੀ ਜਾਣਕਾਰੀ ਨਹੀਂ ਹੈ ਤਾਂ ਪੜ੍ਹਦਿਆਂ ਪੜ੍ਹਦਿਆਂ ਤੁਹਾਡੀ ਜਾਣਕਾਰੀ ਵਿੱਚ ਬਹੁਤ ਸਾਰਾ ਵਾਧਾ ਆਪਣੇ ਆਪ ਹੋ ਜਾਵੇਗਾ। ਕਿਤੇ ਕਿਤੇ ਲੱਗਦਾ ਹੈ ਨਾਵਲ ਨਾਲ ਬਣੇ ਰਹਿਣਾ ਮੁਸ਼ਕਿਲ ਹੈ ਪਰ ਇਹ ਬਹੁਤ ਸਬਰ ਦੀ ਮੰਗ ਕਰਦਾ ਹੈ।ਜਦੋਂ ਇਸ ਨੂੰ ਪੂਰਾ ਪੜ੍ਹ ਕੇ ਹੱਟਦੇ ਹੋ ਲੱਗਦਾ ਹੈ ਕਿਸੇ ਹੋਰ ਦੁਨੀਆਂ ਚੋਂ ਵਾਪਸ ਆਏ ਹੋਵੋਂ। 
ਨਾਵਲ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਜੋ ਸਾਡੇ ਵਰਤਮਾਨ ਨੇ ਹੰਢਾਇਆ ਹੈ ਉਸਦੇ ਬੀਜ, ਕਿਸ ਤਰ੍ਹਾਂ ਇਤਿਹਾਸ ਚ ਪਏ ਹਨ।
ਇਸ ਨੂੰ ਪੜ੍ਹਨ ਤੋਂ ਬਾਅਦ ਸਾਡਾ ਇਤਿਹਾਸ ਨੂੰ ਦੇਖਣ ਦਾ ਨਜ਼ਰੀਆ ਵੀ ਬਦਲਦਾ ਹੈ ਅਤੇ ਮਨੁੱਖਤਾ ਨੂੰ ਪਿਆਰ ਕਰਨ ਦੀ ਭਾਵਨਾ ਹੋਰ ਤੇਜ ਹੁੰਦੀ ਹੈ।

Rs.300
Aakhar Chaurasi
Publisher    :
Authors      : Kamal
Page         : 
Format       :   
Language     :   
Aakhar Chaurasi by Kamal Punjabi Novel book Online
Rs.150
Dukhyara Bapu (1-1326-P1289)

  Publisher   :
  Authors     :  Jaswant Singh Koothar
  Page        :
  Format      :  Hard Bound
  Language    :
Dukhyara Bapu by Jaswant Singh Koothar Punjabi Novel book Online
Rs.100
Akaal Sahaye (3-1326-P191)
Publisher    :
Authors      : Harjit Atwal
Page         : 
Format       :   
Language     :    
Akaal Sahaye by Harjit Atwal Punjabi Novel book Online

Rs.350
Dalit (1-1326-P6304)
Publisher    :
Author        :  Vijay Saudayi
Page           : 
Format        :   Hard Bound
Language    :   Punjabi
Dalit by Vijay Saudayi Punjabi Novel book Online
 
Rs.500
Punjabi Novel Da Sabhiyachark Avchetan (3-1326-P4002)
Publisher  :
Authors     :    Sarabjit Kaur
Page          : 
Format      :    
Language :      Punjabi
Punjabi Novel Da Sabhiyachark Avchetan by Sarabjit Kaur Punjabi Sahit Adhyayan book Online
Rs.200
Agyat Wasi (3-1326-P168)
Publisher    :
Authors      : Ajaib Kamal
Page         : 
Format       :   
Language     :    
Agyat Wasi by Ajaib Kamal Punjabi Novel book Online

Rs.200
Chehare (3-1326-P911)
Publisher    :
Authors      :  Mahinderpal Singh Dhaliwal
Page         : 
Format       :   
Language     :   
Chehare by Mahinderpal Singh Dhaliwal Punjabi Novel book Online

Rs.100
British Born Desi (3-1326-P782)
Publisher    :
Authors      :  Harjit Atwal
Page         : 
Format       :   
Language     :   
British Born Desi by Harjit Atwal Punjabi Novel book Online

Rs.300
Dillan Di Jooh (1-1326-P1193)
Publisher  :
Authors     :     Shivcharan Jaggi Kussa
Page          : 
Format      :     Hard Bound
Language :      Punjabi
Dillan Di Jooh by Shivcharan Jaggi Kussa Punjabi Novel book Online
Rs.350
A Sikh Boy (1-1326-465)
Publisher  :
Authors     :     Mohinder Singh
Page          : 
Format      :     Hard Bound
Language :     English
A SikhBoy by Mohinder Singh Sikhism Novel book Online
 
Rs.295
Latt Latt Laat Bale (1-1326-P2721)
Publisher  :
Authors     :     Inder Singh khamosh
Page          : 
Format      :     Hard Bound
Language :      Punjabi
Latt Latt Laat Bale  by Indar Singh Khamosh Punjabi Novel book Online
Rs.275
Per Page      169 - 192 of 1309