Publisher :
Authors : Jaswant Singh Neki
Page :
Format :
Language :
Authors : Jaswant Singh Neki
Page :
Format :
Language :
Jinhan Disandrian Durmat Vanjai by Jaswant Singh Neki Punjabi Prose book Online ਜਿੰਨਾ ਦਿਸੰਦੜਿਆ ਦੁਰਮਤਿ ਵੰਞੈ ਜਸਵੰਤ ਸਿੰਘ ਨੇਕੀ ਜੀ ਦੀ ਲਿਖੀ ਕਿਤਾਬ ਹੈ ।ਇਸ ਕਿਤਾਬ ਵਿਚ ਉਹਨਾਂ ਨੇ ਸਮੇਂ ਸਮੇਂ ਤੇ ਆਪਣੀ ਜਿੰਦਗੀ ਵਿੱਚ ਆਏ ਵੱਖ-2 ਵਿਅਕਤੀਆਂ ਨਾਲ ਵਾਪਰਿਆ ਛੋਟੀਆਂ -2 ਘਟਨਾਵਾਂ ਦੇ ਆਪਣੇ ਤੇ ਪਏ ਪ੍ਰਭਾਵ ਬਾਰੇ ਇਕ ਜਾ 2 ਸਫੇ ਦੇ ਲੇਖ ਲਿਖੇ ਹਨ।ਇਸ ਵਿਚ ਸਾਲ 1933 ਤੋਂ ਲੈ ਕੇ 2003 ਤੱਕ ਦੀਆਂ ਘਟਨਾਵਾਂ ਹਨ।ਜਸਵੰਤ ਸਿੰਘ ਨੇਕੀ।ਜੀ ਪੇਸ਼ੇ ਵਜੋਂ ਇਕ ਮਨੋਚਕਿਤਸਿਕ ਸਨ ਪਰ ਇਹਨਾਂ ਸਾਹਿਤ ਦੇ ਖੇਤਰ ਵਿਚ ਵੀ ਕਾਫੀ ਯੋਗਦਾਨ ਦਿੱਤਾ। ਇਹ ਲਘੂ ਵਾਰਤਾਵਾਂ ਇਹੋ ਜਹੀਆਂ ਹਨ ਕਿ ਸਾਨੂੰ ਸਾਡੀ ਹੀਣ ਬੁਧਿ ਦਾ ਅਹਿਸਾਸ ਕਰਵਾ ਜਾਂਦੀਆਂ ਹਨ।ਇਹਨਾਂ ਨੇ ਕਈ ਛੋਟੀਆਂ -2 ਗੱਲਾਂ ਵਿੱਚ ਲੁਕੇ ਵੱਡੇ ਅਰਥ ਸਾਹਮਣੇ ਲਿਆਂਦੇ ਹਨ।ਕਿਤਾਬ ਵਿੱਚ ਕਈ ਵੱਡੀਆਂ ਸਖਸ਼ੀਅਤਾਂ ਨਾਲ ਸੰਬੰਧਿਤ ਵਾਰਤਾਵਾਂ ਹਾਨ ਇਹਨਾਂ ਵਿੱਚ ਸਿੰਘ ਬ੍ਰਦਰਸ, ਪ੍ਰੋ. ਸਾਹਿਬ ਸਿੰਘ,ਪ੍ਰਿੰਸੀਪਲ ਜੋਧ ਸਿੰਘ, dr. ਸੋਹਣ ਸਿੰਘ, ਭਾਈ ਸੁਮੰਦ ਸਿੰਘ ਅਤੇ ਕਈ ਹੋਰ ਵੱਡੇ ਨਾਮ ਆਓਂਦੇ ਹਨ। ਜਸਵੰਤ ਸਿੰਘ ਨੇਕੀ ਜੀ ਸਿੱਖ ਧਰਮ ਨਾਲ ਕਾਫੀ ਗਹਿਰਾਈ ਤੋਂ ਜੁੜੇ ਸਨ। ਕਿਤਾਬ ਪੜ੍ਹਨ ਨਾਲ ਇਸਦਾ ਪ੍ਰਭਾਵ ਮਨ ਤੇ ਪੈਂਦਾ ਹੈ।ਪੁਰਾ ਤਾਂ ਨਹੀਂ ਪਰ ਮਨ ਤੇ ਲੱਗਾ ਕਾਫੀ ਜੰਗਾਲ ਖੁਰੱਚਿਆਂ ਗਿਆ।ਜਪੁਜੀ ਸਾਹਿਬ ਦੇ ਸਟੀਕ ਪੜ੍ਹਨ ਲਈ ਕੱਡ ਲਏ ਹਨ। |
- Availability: In Stock
- Model: 3-1326-P2056