Kuj Patre
£0.40
Publisher :
Authors : Barjinder Hamdard
Page :
Format :
Language : Punjabi
Authors : Barjinder Hamdard
Page :
Format :
Language : Punjabi
Kuj Patre by Barjinder Hamdard Punjabi Novel book Online ਬਲਜਿੰਦਰ ਹਮਦਰਦ ਦਾ ਇਹ ਨਾਵਲ "ਕੁੱਝ ਪੱਤਰੇ" ਦੂਜੀ ਵਾਰ ਪੜਿਆ। ਇਹ ਸਾਲ 1994 ਵਿੱਚ ਨਾਨਕ ਸਿੰਘ ਪੁਸਤਕ ਮਾਲਾ ਨੇ ਪਬਲਿਸ਼ ਕੀਤਾ ਸੀ । ਇਸ ਵਿੱਚ ਮੁੱਖ ਤੌਰ ਤੇ ਪੰਜ ਪਾਤਰ ਹਨ। ਜਿੰਨ੍ਹਾਂ ਦੇ ਆਲੇ- ਦੁਆਲੇ ਇਹ ਕਹਾਣੀ ਘੁੰਮਦੀ ਹੈ । ਲੇਖਕ, ਲੇਖਕ ਦੀ ਮਾਂ,ਕਾਅ, ਲਾਅ। ਤੇ ਪ੍ਰੋਫੈਸਰ ਜਾਅ ।ਇਹ ਨਾਵਲ ਲੇਖਕ ਦੇ ਕਾਲਜ ਵਿੱਚ ਪੜਦੀ ਕੁੜੀ ਕਾਅ, ਬਾਹਰਲੇ ਦੇਸ਼ ਤੋਂ ਪੜ੍ਹਨ ਆਈ ਕੁੜੀ ਲਾਅ ਦੇ ਤਿਕੋਣੇ ਸੰਬੰਧਾਂ ਦੇ ਭਾਵਨਾਤਮਕ ਦੀ ਹੈ। ਲੇਖਕ ਦਾ ਮਾਂ ਨਾਲ ਰਿਸ਼ਤਾ ਤੇ ਮਾਂ ਦਾ ਪਿਆਰ ਇਸ ਨਾਵਲ ਦਾ ਮੁੱਖ ਹਿੱਸਾ ਹੈ। ਪਾਤਰਾਂ ਦੇ ਨਾਮ ਪੜ ਕੇ ਥੋੜ੍ਹਾ ਅਜੀਬ ਲੱਗਾ ਤਾਂ ਸੋਚਿਆ ਸ਼ਾਇਦ ਇਹ ਲੇਖਕ ਦੀ ਇੰਝ ਦੀ ਕਹਾਣੀ ਹੋਵੇਗੀ। ਤਾਂ ਸ਼ਾਇਦ ਲੇਖਕ ਨੇ symbolic ਨਾਮ ਦਿੱਤੇ ਹੋਣਗੇ । ਪ੍ਰੇਮ ਦੇ ਉੱਪਰ ਹੁੰਦਿਆਂ ਹੋਇਆਂ ਵੀ ਇਸ ਨਾਵਲ ਵਿੱਚ ਅਜੀਬ ਸੰਨਾਟਾ ਇਕੱਲਤਾ ਹੈ ਜੋ ਨਾਵਲ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਲੇਖਕ ਦੇ ਨਾਲ ਰਹਿੰਦੀ ਹੈ । ਨਾਵਲ ਵਿੱਚ ਅਜਿਹੇ ਮਾਹੌਲ ਬਣਦੇ ਹਨ ਕਿ ਪਤਾ ਨਹੀਂ ਚੱਲਦਾ ਕਿ ਲੇਖਕ ਦੁਆਰਾ ਲਏ ਗਏ ਫੈਸਲੇ ਸਹੀ ਹਨ ਕਿ ਨਹੀਂ । ਇਹ ਪਿਆਰ ਵਿੱਚ ਪਿਆਰ ਕਾਰਨ ਹਾਰਦੇ ਲੋਕਾਂ ਦੀ ਕਹਾਣੀ ਹੈ । ਤੇ ਮੈਨੂੰ ਕੀ ਲੱਗਦਾ ਹੈ ਕਿ ਜਦੋਂ ਪਿਆਰ ਵਿੱਚ ਇਕ ਜਣਾ ਕਰਦਾ ਹੈ ਨਾ ਤਾਂ ਦੂਸਰਾ ਵੀ ਜਿੱਤਦਾ ਨਹੀਂ ਹੈ । |
- Availability: In Stock
- Model: 5-1326-P6083