Manmohan te Gursharan Ik Ankahi Dastaan

Rs.495
Qty:
Publisher  :
Authors     :     Daman Singh
Page          : 
Format      :     Hard Bound
Language :      Punjabi
Manmohan te Gursharan Ik Ankahi Dastaan by Daman Singh Punjabi Biography book Online
ਇਕ ਹਫ਼ਤਾ ਮਨਮੋਹਣ ਤੇ ਉਸਦੇ ਪਰਿਵਾਰ 'ਸੰਗ' ਬਿਤਾਉਣਾ ਬੜਾ ਰੁਮਾਂਚਿਕ ਰਿਹਾ ... ਅੱਤ ਦੀ ਗਰੀਬੀ 'ਚੋਂ ਉੱਠਕੇ ਕੋਈ 'ਪ੍ਰਧਾਨ ਮੰਤਰੀ' ਦੀ ਕੁਰਸੀ ਤੱਕ ਵੀ ਪਹੁੰਚ ਸਕਦਾ ... ਹੌਸਲਾ, ਦ੍ਰਿੜ੍ਹ ਇੱਛਾ ਸ਼ਕਤੀ, ਤਿਆਗ, ਕਮਾਲ ਦਾ ਦਿਮਾਗ, ਦੂਜੇ ਦੇ ਵਿਚਾਰ 'ਸੁਣਨ-ਸਮਝਣ' ਦੀ ਕਾਬਲਿਅਤ... ਬੜੀ ਵਧੀਆ ਕਿਤਾਬ ਲਿਖੀ ਐ ਮਨਮੋਹਣ ਦੀ ਬੇਟੀ 'ਦਮਨ ਸਿੰਘ' ਵੱਲੋਂ ... 'ਦੀਪ ਜਗਦੀਪ' ਨੇ ਵਧੀਆ ਅਨੁਵਾਦ ਕੀਤਾ ਏ ... ਜੇ ਕਿਤੇ ਵਕਤ ਮਿਲੇ ਤਾਂ ਇਹ ਕਿਤਾਬ ਜਰੂਰ ਪੜ੍ਹਿਓ ... ਭਾਰਤ ਦੇ ਅਰਥਚਾਰੇ ਬਾਰੇ ਚੰਗੀ ਜਾਣਕਾਰੀ ਮਿਲਦੀ ਹੈ, ਤੇ ਕੁਝ ਇਤਿਹਾਸਕ ਘਟਨਾਵਾਂ ਬਾਰੇ ਮਨਮੋਹਣ ਦਾ ਨਜ਼ਰੀਆ, 1991 ਵਿੱਚ ਅਰਥਚਾਰਾ ਖ੍ਹੋਲਣ ਦੇ ਕਾਰਨ ... ਹਾਲਾਂਕਿ ਮਨਮੋਹਣ ਆਪਣੇ ਰਾਜਨੀਤਕ ਸਫਰ ਬਾਰੇ 'ਖ੍ਹੱਲਕੇ' ਗੱਲ ਨਹੀਂ ਕਰਦੇ, ਪਰ ਇਹ ਕਿਤਾਬ ਤੁਹਾਨੂੰ ਨਿਰਾਸ਼ ਨਹੀਂ ਕਰੇਗੀ ... ਮਨਮੋਹਣ ਦੇ ਜੰਮਣ ਤੇ 2004 ਤੱਕ ਹੀ ਸੀਮਤ ਹੈ ਇਸਦਾ 'ਕਾਲ' ... ਜੇ ਤੁਹਾਨੂੰ ਅਰਥਚਾਰੇ ਦੀ ਸਮਝ ਨਹੀਂ ਤਾਂ ਤੁਸੀਂ ਇਹ ਕਿਤਾਬ ਜਰੂਰ ਪੜ੍ਹੋ, ਜੇ ਇੱਛਾ ਨਹੀਂ ਸਮਝਣ ਦੀ ਤਾਂ ਵੀ ਜਰੂਰ ਪੜ੍ਹੋ ... ਮਨਮੋਹਣ ਦਾ 'ਸੋਨੀਆ' ਦਾ 'ਰਿਮੋਰਟ ਕੰਟਰੋਲ' ਹੋਣ ਦਾ 'ਬਿੰਬ' ਢਹਿੰਦਾ ਏ ... ਉਹਨਾਂ ਦੇ ਪਰਿਵਾਰ ਬਾਰੇ ਚੰਗੀ-ਚੋਖੀ ਜਾਣਕਾਰੀ ਤੇ ਕਿਸੇ 'ਘਟਨਾ' ਨੂੰ ਉਹਨਾਂ ਦਾ ਪਰਿਵਾਰ ਕਿਵੇਂ ਮਹਿਸੂਸ ਕਰਦਾ ... ਪੰਨੇ - 382 ਤੇ ਕੀਮਤ 495 ... ਇਕ ਵਾਰ ਪੜ੍ਹਨ ਲੱਗੇ ਤਾਂ ਪੂਰੀ ਪੜ੍ਹ ਕੇ ਹੀ ਹਟੋਗੇ ... ਲਾਹੌਰ ਬੁੱਕ ਸ਼ਾਪ, ਲੁਧਿਆਣਾ ਨੇ 'ਖੂਬਸੂਰਤ' ਛਾਪੀ ਐ ....
 
 
 
  • Availability: In Stock
  • Model: 1-1326-P2923

Write Review

Note: Do not use HTML in the text.