Mera Nanka Pind

Rs.55
Qty:
Publisher  :
Authors     :     Vanjara Bedi
Page          : 
Format      :     paper back
Language :      Punjabi
Mera Nanka Pind by Vanjara Bedi Punjabi Others book Online

ਕਿਤਾਬ :- ਮੇਰਾ ਨਾਨਕਾ ਪਿੰਡ
ਲੇਖਕ :- ਡਾ. ਵਣਜਾਰਾ ਬੇਦੀ

ਇਹ ਕਿਤਾਬ ਪੜਦਿਆਂ ਤੁਹਾਨੂੰ ਮਹਿਸੂਸ ਨੀ ਹੋਣਾ ਕਿ ਇਸਨੂੰ ਕਿਸੇ ਹੋਰ ਨੇ ਲਿਖਿਆ, ਕਿਤਾਬ ਵਿਚਲੀਆਂ ਸਾਰੀਆ ਕਹਾਣੀਆਂ, ਗੱਲਾਂ ਬਾਤਾ ਤੁਹਾਨੂੰ ਆਪਣੇ ਨਾਲ ਹੋਈਆ ਬੀਤੀਆ ਲੱਗਣਗੀਆ ਤੇ ਬਹੁਤਿਆ ਨੇ ਇਸਦਾ ਆਨੰਦ ਵੀ ਮਾਣਿਆ ਹੋਣਾ
ਕਿਤਾਬ ਪੜਦਿਆ ਆਏ ਲਗਦਾ ਜਿਵੇ ਕੋਈ ਸਾਡਾ ਨਾਨਾ-ਦਾਦਾ ਕੋਈ ਬਾਤਾ ਕਹਾਣੀਆ ਸੁਣਾ ਰਿਹਾ ਹੋਵੇ ਕਿਉਕਿ ਲੇਖਕ ਨੇ ਵੀ ਆਪਣੇ ਪੁਰਖਿਆ ਤੋ ਸੁਣੀਆ ਭਾਂਤ ਭਾਂਤ ਦੀਆਂ ਗੱਲਾਂ,ਰਹੁ ਰੀਤਾ, ਪਰੀ ਕਹਾਣੀਆਂ ਨੂੰ ਇਸ ਖੂਬਸੂਰਤ ਕਿਤਾਬ ਵਿਚ ਪਰੋਇਆ ਹੈ
ਸਾਡੇ ਪੇਂਡੂ ਲੋਕਾ ਵਿਚ ਮਿਥਿਹਾਸ ਕਿਵੇਂ ਰਚਿਆ ਪਿਆ ਜੇਕਰ ਆਪਾ ਵੈਸੇ ਵੀ ਆਪਣੇ ਤਾਏ.. ਦਾਦੇ ਕੋਲੋ ਕੁਛ ਪੁੱਛੀਏ ਤਾਂ ਉਹ ਕਿਵੇ ਹਰ ਗੱਲ ਨੂੰ ਉਸਦੀ ਸ਼ੁਰੂਆਤ ਬਾਰੇ ਦਸਦੇ ਹਨ ।ਜਿਵੇਂ ਉਹ ਹਰ ਗੱਲ ਦਾ ਆਦਿ- ਜੁਗਾਦ ਜਾਣਦੇ ਹੋਣ

  • Availability: In Stock
  • Model: 1-1326-P3053

Write Review

Note: Do not use HTML in the text.