Publisher :
Authors : Taslema Nasreen
Page :
Format : Hard Bound
Language : Punjabi
Authors : Taslema Nasreen
Page :
Format : Hard Bound
Language : Punjabi
Oh Neela da Francisi Premi By Tasleema Nasreen Punjabi Stories Book Online ਤਸਲੀਮਾ ਨਸਰੀਨ ਦਾ ਇਹ ਲੱਜਾ ਤੋਂ ਬਾਅਦ ਦੂਜਾ ਨਾਵਲ ਸੀ। ਇਕ ਜਿੰਦਗੀ ਨਾਲ ਭਰੇ ਕਲਕੱਤੇ ਵਰਗੇ ਸ਼ਹਿਰ ਵਿਚੋਂ ਇਕ ਭਰੇ ਪੂਰੇ ਪਰਿਵਾਰ ਵਿਚੋਂ ਨਿਕਲ ਕੇ ਕਿਸ਼ਨ ਲਾਲ ਨਾਲ ਵਿਆਹ ਕਰਵਾ ਕੇ ਪੈਰਿਸ ਜਾਣ ਤੋਂ ਬਾਅਦ ਆਪਣੀ ਅਜ਼ਾਦੀ ਤੇ ਪਿਆਰ ਲੱਭਣ ਦੀ ਕਹਾਣੀ ਹੈ। ਕਿਸ਼ਨ ਲਾਲ ਰੈਸਟੋਰੈਂਟ ਚਲਾਉਂਦਾ ਹੈ। ਨੀਲਾ ਇਕ ਅਨਜਾਣ ਸ਼ਹਿਰ ਵਿਚ ਇਕੱਲੀ ਹੈ। ਲਗਜ਼ਰੀ ਅਪਾਰਟਮੈਂਟ ਵਿਚ ਇਕ ਪਿੰਜਰੇ ਵਾਂਗ ਲੱਗਦਾ ਹੈ। ਇਸ ਵਿਚ ਉਸਨੂੰ ਆਪਣਾ ਰੋਲ ਸਿਰਫ ਕੰਮਵਾਲੀ ਵਾਲਾ ਅਤੇ ਬਿਸਤਰ ਵਾਲਾ ਹੀ ਲੱਗਦਾ ਹੈ। ਇਸਤੋਂ ਇਲਾਵਾ ਹੋਰ ਕੁਝ ਨਹੀਂ ਹੈ ਜਿੰਦਗੀ ਵਿਚ, ਇਹ ਨੀਲਾ ਨੂੰ ਲੱਗਦਾ ਹੈ। ਉਹ ਨੀਲਾ ਦਾ ਫਰਾਂਸੀਸੀ ਪ੍ਰੇਮੀ ਇਕ ਨਾਰੀਵਾਦੀ ਨਾਵਲ ਹੋ ਸਕਦਾ ਹੈ। ਪਰ ਕਾਫੀ ਕੁਝ ਹੈ ਜੋ ਠੀਕ ਨਹੀ। ਨਾਵਲ ਪੜ ਕੇ ਕਿ ਲੱਗਾ ਕਿ ਨੀਲਾ ਸ਼ਾਇਦ ਇਸ ਪਿਆਰ ਦੀ ਤਲਾਸ਼ ਵਿਚ ਸੀ ਜੇ ਉਸਨੂੰ ਸ਼ਾਇਦ ਪਹਿਲੀ ਵਾਰ ਵਿਚ ਕਿਸ਼ਨ ਲਾਲ ਤੋਂ ਮਿਲ ਜਾਂਦਾ ਤਾਂ ਉਸਦੀ ਜਿੰਦਗੀ ਸੰਪੂਰਣ ਸੀ। ਪਰ ਇਹ ਨਾ ਹੋ ਸਕਿਆ। ਉਹ ਪਿਆਰ ਜੋ ਉਹ ਚਾਹੁੰਦੀ ਸੀ ਜਦੋਂ ਉਸਨੂੰ ਮਿਲਿਆ ਤਾਂ ਨੀਲਾ ਉਹ ਵੀ ਨਾ ਅਪਣਾ ਸਕੀ। ਕਦੇ-ਕਦੇ ਇੰਝ ਵੀ ਹੁੰਦਾ ਹੈ ਜਿਸ ਚੀਜ਼ ਲਈ ਬਹੁਤ ਜਿਆਦਾ ਉਡੀਕ ਕਰਨੀ ਪਵੇ ਕਦੇ-ਕਦੇ ਉਹ ਚੀਜ਼ ਮਿਲਣ ਤੇ ਉਹ ਰਸ ਨਹੀ ਰਹਿੰਦਾ ਜੋ ਸਮੇਂ ਤੇ ਮਿਲਣ ਤੇ ਹੋਣਾ ਸੀ। ਲੱਜਾ ਦੇ ਨਾਲ ਮੁਕਾਬਲਾ ਕਰਨ ਤੇ ਇਹ ਨਾਵਲ ਉਸਦੇ ਬਰਾਬਰ ਨਹੀ ਹੈ। |
- Availability: In Stock
- Model: 1-1326-P3480