Parsann Lammi Umar
Rs.65
Publisher :
Authors : Gurbax Singh Preetlari
Page :
Format : Hard Bound
Language : Punjabi
Authors : Gurbax Singh Preetlari
Page :
Format : Hard Bound
Language : Punjabi
Parsann Lammi Umar By Gurbaksh Singh Preetlari Punjabi Prose Book Online ਕਈ ਵਾਰ ਕਿਤਾਬਾਂ ਆਵਾਜ਼ ਮਾਰ ਕੇ ਬੁਲਾ ਲੈਂਦੀਆਂ ਹਨ। ਅੱਜ ਸ੍ਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਪੁਸਤਕ ਪ੍ਰਸੰਨ ਲੰਮੀ ਉਮਰ ਨੇ ਆਵਾਜ਼ ਮਾਰੀ। ਗਰਬਖਸ਼ ਸਿੰਘ ਜ਼ਿੰਦਗੀ ਦਾ ਆਸ਼ਕ ਤੇ ਸ਼ਬਦਾਂ ਦਾ ਜਾਦੂਗਰ ਹੈ। ਇਸ ਪੁਸਤਕ ਚ ਉਸ ਨੇ ਜ਼ਿੰਦਗੀ ਚ ਕਾਮਯਾਬ ਹੋਣ ਲਈ ਡੂੰਘੇ ਭੇਤ ਸਾਂਝੇ ਕੀਤੇ ਹਨ ਉਸ ਦਾ ਕਥਨ ਹੈ ਕਿ ਪ੍ਰਸੰਨ ਵਿਸ਼ਵਾਸ,ਸਹੀ ਮਨੋਰਥ ਤੇ ਨਿੱਘੀ ਲਗਨ ਪ੍ਰਸੰਨ ਲੰਮੀ ਉਮਰ ਦੀਆਂ ਵੱਡੀਆਂ ਮੰਗਾਂ ਹਨ। ਉਸ ਦਾ ਵਿਸ਼ਵਾਸ ਕਿ ਨਿੱਜੀ ਲੋੜਾਂ ਦੀ ਪੂਰਤੀ ਤਸੱਲੀ ਨਹੀਂ ਦਿੰਦੀ। ਇਸ ਲਈ ਕਿਸੇ ਭਲੇ ਕੰਮ ਦੀ ਚੋਣ ਜ਼ਰੂਰੀ ਹੈ। ਸ੍ਰ ਗੁਰਬਖਸ਼ ਸਿੰਘ ਨੇ ਤੰਦਰੁਸਤੀ ਤੇ ਚੰਗੀਆਂ ਆਦਤਾਂ ਤੇ ਨਰੋਈ ਖੁਰਾਕ ਤੇ ਕਸਰਤ ਬਾਰੇ ਬਹੁਤ ਵਧੀਆ ਲਿਖਿਆ ਹੈ। ਮੇਰੇ ਕੋਲ 2005 ਚ ਛਪਿਆ ਨੌਵਾਂ ਐਡੀਸ਼ਨ ਹੈ। |
- Availability: In Stock
- Model: 1-1326-P3627