Shayed

Rs.120
Qty:
Publisher  :
Authors     :   Dalip Kaur Tiwana
Page          : 
Format      :     Hard Bound
Language :      Punjabi
Shayed by Dalip Kaur Tiwana Punjabi Novel book Online
ਦਲੀਪ ਕੌਰ ਟਿਵਾਣਾ ਜੀ ਦੀ 'ਸ਼ਾਇਦ' ਪੜੀ, ਪੈਸੇ ਦੀ ਇਕ ਵਾਰ ਦੇਖੀ ਕਮੀ ਦਾ ਅਜਿਹਾ ਅਸਰ ਮਾਂ ਦੇ ਮਨ ਉੱਪਰ ਹੁੰਦਾ ਹੈ ਕਿ ਸਾਰੀ ਉਮਰ ਉਹ ਉਸ ਤੋਂ ਪਾਰ ਨਹੀਂ ਪਾ ਸਕੀ, ਭਾਵੇਂ ਬਾਅਦ ਵਿੱਚ ਕੋਈ ਕਮੀ ਨਹੀਂ ਸੀ। ਪਰ ਮਾਂ ਦੇ ਇਸ ਡਰ ਨੇ ਘਰ ਵਿਚ ਇੰਨੀ ਘੁੱਟਣ ਪੈਦਾ ਕਰ ਦਿੱਤੀ ਜੋ ਕਿ ਬੇਵਜਹ ਲੱਗਦੀ ਹੈ। ਹਰ ਕੁਝ ਪੂਰਾ ਹੋਣ ਦੇ ਬਾਵਜੂਦ ਵੀ ਆਪਣੀ ਪਸੰਦ ਦਾ ਵਿਆਹ ਨਹੀਂ ਕਰਵਾ ਸਕਦਾ ਉਸਦਾ ਪੁੱਤਰ। ਕੀ ਉਸਨੂੰ ਮਾਂ ਤੋਂ ਬਾਗ਼ੀ ਹੋ ਕੇ, ਉਸਦਾ ਦਿਲ ਤੋੜ ਕੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ ਜਾਂ ਫਿਰ ਆਪਣੀਆਂ ਇੱਛਾਵਾਂ ਮਾਰ ਕੇ ਮਾਂ ਦੀ ਪਸੰਦ ਦੀ ਅਮੀਰ ਕੁੜੀ। ਮਾਂ ਦੀ ਜਗਾ ਹੋ ਕੇ ਦੇਖਿਆ ਜਾਵੇ ਤਾਂ ਉਸਦਾ ਕਸੂਰ ਵੀ ਨਹੀਂ ਲਗਦਾ। ਹੋ ਸਕਦਾ ਕਿੰਨੀ ਕੁ ਕਮੀ ਦੇਖੀ ਹੋਵੇ ਉਸਦੇ ਮਨ ਤੇ ਪੈਸੇ ਦਾ ਇੰਨਾਂ ਅਸਰ ਹੋ ਗਿਆ। ਪਰ ਇਸਦੀ ਸਜਾ ਪੁੱਤਰ ਨੂੰ ਹੀ ਕਿਉਂ ? ਕਿਉਂਕਿ ਉਹ ਮਾਂ ਨੂੰ ਪਿਆਰ ਕਰਦਾ ਸੀ? ਇਹੀ ਕਸੂਰ ਆ ਉਸਦਾ?
  • Availability: In Stock
  • Model: 1-1326-P4653

Write Review

Note: Do not use HTML in the text.