Yug Chintak - 3
Rs.300
Publisher :
Authors : Dr. Joginder Singh Kairon
Page :
Format : Hard Bound
Language : Punjabi
Authors : Dr. Joginder Singh Kairon
Page :
Format : Hard Bound
Language : Punjabi
Yug Chintak - 3 by joginder Singh kairon Punjabi Biography book Online ਪੁਸਤਕ 'ਯੁੱਗ-ਚਿੰਤਕ' (ਭਾਗ ਤੀਜਾ) ਵਿੱਚ ਵੀ ਮੈਂ ਪਹਿਲਾਂ ਜਿੱਥੇ ਪੁਰਾਤਨ ਫਿਲਾਸਫ਼ਰਾਂ ਨੂੰ ਲਿਆ ਹੈ, ਉੱਥੇ ਨਵੇਂ ਵਿਚਾਰਵਾਨਾਂ ਦੇ ਨਾਲ-ਨਾਲ, ਕਲਾਕਾਰਾਂ ਮਨੋਵਿਗਿਆਨੀਆਂ, ਸਮਾਜ ਵਿਗਿਆਨੀਆਂ ਅਤੇ ਸਾਹਿਤਕਾਰਾਂ ਨੂੰ ਵੀ ਲਿਆ ਹੈ। ਮੇਰੀ ਇਸ ਚੋਣਾ ਦਾ ਆਧਾਰ ਜਾਂ ਪੈਮਾਨਾ ਕੋਈ ਪੱਕਾ-ਪੀਢਾ ਨਹੀਂ ਅਤੇ ਨਾ ਹੀ ਇਹਨਾਂ ਫਿਲਾਸਫ਼ਰਾਂ, ਵਿਚਾਰਵਾਨਾਂ ਜਾਂ ਕਲਾਕਾਰਾਂ ਨੂੰ ਲੈਣ ਦੀ ਕੋਈ ਵਿਸ਼ੇਸ਼ ਕਸਵੱਟੀ ਹੈ। ਕਹਿਣਾ ਇਹ ਚਾਹੀਦਾ ਹੈ ਕਿ ਜਿਹੜਾ ਵੀ ਮੈਂਨੂੰ ਚੰਗਾ ਲੱਗਿਆ,ਮੈਂ ਉਸੇ ਨੂੰ ਹੀ ਆਪਣੀ ਪੁਸਤਕ ਵਿੱਚ ਸ਼ਾਮਿਲ ਕਰ ਲਿਆ ਹੈ, ਹਾਂ ਉਹਨਾਂ ਦੀ ਤਰਤੀਬ ਦੇਣ ਲੱਗਿਆ, ਉਹਨਾਂ ਦੇ ਇਤਿਹਾਸਕ ਕਾਲ-ਕ੍ਰਮ ਨੂੰ ਜਰੂਰ ਸੀ ਧਿਆਨ ਵਿਚ ਰੱਖਿਆ ਹੈ। ਆਸ ਹੈ ਪਾਠਕਾਂ ਨੂੰ ਇਹ ਪੁਸਤਕ ਵੀ ਪਸੰਦ ਆਵੇਗੀ । |
- Availability: In Stock
- Model: 4-1326-P5510