Amrita Imroz ik payar kahani

Rs.125
Qty:
Publisher    :
Authors      :   Uma Trilok
Page         : 
Format       :   Paper Back
Language  :    Punjabi
Amrita Imroz ik payar kahani by Uma Trilok Punjabi biography book Online

ਅੰਮ੍ਰਿਤਾ ਇਮਰੋਜ ਇਕ ਪਿਆਰ ਕਹਾਣੀ ਉਮਾ ਤ੍ਰਿਲੋਕ ਅੰਮ੍ਰਿਤਾ ਇਮਰੋਜ ਦੀ ਅੰਮ੍ਰਿਤਾ ਇਮਰੋਜ ਦੇ ਜੀਵਨ ਤੇ ਲਿਖੀ ਕਿਤਾਬ ਹੈ ਜਿਸਦੇ ਅਨੁਵਾਦ ਜਸਬੀਰ ਭੁੱਲਰ ਨੇ ਕੀਤਾ ਹੈ ।
ਕਿਤਾਬ ਅੰਮ੍ਰਿਤਾ ਇਮਰੋਜ ਦੇ ਪਿਆਰ ਤੇ ਹੈ। ਉਮਾ ਤ੍ਰਿਲੋਕ ਨੇ ਉਹਨਾਂ ਵਿੱਚ ਰਹਿ ਕੇ ਜੋ ਦੇਖਿਆ ਉਹ ਲਿਖ ਦਿੱਤਾ । ਸਮਾਜ ਉਹਨਾਂ ਦੇ ਰਿਸ਼ਤੇ ਤੇ ਸਹਿਮਤ ਨਹੀਂ ਸੀ ਪਰ ਇਮਰੋਜ ਦੇ ਸ਼ਬਦਾਂ ਵਿੱਚ "ਕਿ ਜਿਸ ਜੋੜੇ ਨੂੰ ਆਪਣੇ ਪਿਆਰ ਉਤੇ ਭਰੋਸਾ ਨਹੀਂ ਹੁੰਦਾ ਉਹਨਾਂ ਨੂੰ ਸਮਾਜ ਦੀ ਸਹਿਮਤੀ ਦੀ ਲੋੜ ਹੁੰਦੀ ਹੈ"। ਸਮਾਜ ਕੀ ਸੋਚਦਾ ਸੀ ਇਸ ਸਵਾਲ ਦਾ ਜਵਾਬ ਬਹੁਤ ਆਮ ਹੈ। ਅੰਮ੍ਰਿਤਾ-ਇਮਰੋਜ ਕਿ ਸੋਚਦੇ ਸੀ ਉਮਾ ਤ੍ਰਿਲੋਕ ਇਸ ਕਿਤਾਬ ਵਿੱਚ ਇਹ ਸਾਹਮਣੇ ਲੈ ਕੇ ਆਏ ਹਨ ।
ਅੰਮ੍ਰਿਤਾ ਇਮਰੋਜ ਦੇ ਰਿਸ਼ਤੇ ਵਿੱਚ ਜੋ ਸਭ ਤੋਂ ਖੂਬਸੂਰਤ ਗੱਲ ਲੱਗੀ ਉਹ ਇਹ ਸੀ ਕਿ ਦੋਨਾਂ ਨੇ ਆਪਣੇ ਖੇਤਰ ਵਿੱਚ ਸਿਖਰ ਛੂਹਿਆ । ਅੰਮ੍ਰਿਤਾ ਕਵਿੱਤਰੀ ਤੇ ਲੇਖਿਕਾ ਅਤੇ ਇਮਰੋਜ ਚਿੱਤਰਕਾਰੀ ਵਿੱਚ । ਤੇ ਪਿਆਰ ਕੀਤਾ ਉਹ ਵੀ ਕਿਹੋ ਜਿਹਾ ਕਿ ਜਿਸ'ਚ ਦੁਨੀਆਂ ਦੀ ਕੋਈ ਪਰਵਾਹ ਨਹੀਂ ਪਰ ਦੋਵੇਂ ਪਿਆਰ ਵਿੱਚ ਡੁੱਬੇ ਨਹੀਂ ਬਲਕਿ ਮਿਲ ਕੇ ਉੱਪਰ ਉੱਠੇ ਤੇ ਸਿੱਖਰਾਂ ਤੇ ਪਹੁੰਚੇ ।
 
  • Availability: In Stock
  • Model: 1-1326-P6773

Write Review

Note: Do not use HTML in the text.