Bali

Rs.250
Qty:
Publisher    :
Authors      :  Harmahinder Chahal
Page         : 
Format       :   
Language     :   
Bali by Harmahinder Chahal Punjabi Novel book Online
'ਬਲੀ' ਪੰਜਾਬ ਦੇ ਇੰਨੇ ਵਰਿਆਂ ਦੇ ਸੰਤਾਪ ਬਾਰੇ ਪੜ੍ਹਨਯੋਗ ਨਾਵਲ ਹੈ।ਲੇਖਕ ਨੇ ਇਸ ਵਿੱਚ ਗੁਰਲਾਭ ਸਿੰਘ ਨਾਂ ਦਾ ਪਾਤਰ ਰਚ ਕੇ ਕਮਾਲ ਕਰ ਦਿੱਤੀ ਹੈ।ਗੁਰਲਾਭ ਸਿੰਘ ਅਜਿਹਾ ਪਾਤਰ ਹੈ ਕਿ ਆਪਣੇ ਅੱਗੇ ਆਉਣ ਵਾਲੀ ਹਰ ਮੁਸੀਬਤ ਨੂੰ ਖਤਮ ਕਰਦਾ ਜਾਦਾਂ ਹੈ।ਆਪਣੇ ਹਰ ਦੁਸ਼ਮਣ ਨੂੰ ਮਾਰ-ਮੁਕਾਉਦਾ ਆਪਣੀ ਮੰਜ਼ਿਲ ਵੱਲ ਵੱਧਦਾ ਜਾਦਾਂ ਹੈ।ਦੁਨੀਆਂ ਦਾ ਹਰ ਜ਼ੁਰਮ ਕਰਕੇ ਉਹ ਸੁੱਰਖਿਅਤ ਤੁਰਿਆ ਫਿਰਦਾ ਹੈ।ਸਿਆਸਤਦਾਨਾ ਤੇ ਪੁਲਿਸ ਵਾਲਿਆਂ ਨੂੰ ਅਜਿਹੇ ਮੁਰਜਮਾ ਦੀ ਲੋੜ ਹੈ ਜੋ ਉਹਨਾਂ ਨੂੰ ਅੱਗੇ ਵੱਧਣ ਵਿੱਚ ਸਹਾਇਤਾ ਕਰਦੇ ਹਨ।ਅੰਤ ਵਿੱਚ ਉਸ ਨੂੰ ਹੋਰ ਦੇਸ਼ ਵੱਲ ਨਿਕਲ ਜਾਣ ਦੀ ਸਹਾਇਤਾ ਕਰਕੇ ਪੁਲਿਸ ਵਾਲੇ ਜਾਂ ਸਿਆਸਤਦਾਨ ਆਪਣੀ ਸਹਾਇਤਾ ਹੀ ਕਰਦੇ ਦਿੱਸਦੇ ਹਨ।ਗੁਰਲਾਭ ਸਿੰਘ ਜਿਹਾ ਕਿਰਦਾਰ ਪੰਜਾਬੀ ਸਾਹਿਤ ਵਿੱਚ ਘੱਟ ਹੀ ਦੇਖਣ ਨੂੰ ਮਿਲਦਾ ਹੈ 
----ਹਰਜੀਤ ਅਟਵਾਲ....
  • Availability: In Stock
  • Model: 3-1326-P533

Write Review

Note: Do not use HTML in the text.