Beizzat

Rs.250
Qty:
Publisher    :
Authors      :   Sarbjit Kaur Athwal, Jeff Hudson
Page           : 
Format       :   Paper Back
Language   :   Punjabi
Beizzat by Sarbjit Kaur Athwal, Jeff Hudson Punjabi biography book Online
 
ਸਰਬਜੀਤ ਕੌਰ ਅਠਵਾਲ ਦੀ ਕਿਤਾਬ 'ਬੇਇੱਜ਼ਤ'ਇੰਗਲੈਂਡ ਵਿੱਚ ਰਹਿੰਦੇ ਪੰਜਾਬੀ ਪਰਿਵਾਰ ਦੀ ਕਹਾਣੀ ਹੈ।ਜੋ ਹਾਲਤ ਕੁੜੀਆਂ ਦੀ ਪੰਜਾਬ ਵਿੱਚ ਹੈ ਉਹ ਇੰਗਲੈਂਡ ਵਿੱਚ ਵੀ ਨਹੀਂ ਬਦਲਦੀ,ਇੱਜ਼ਤ ਦੇ ਨਾਂ ਤੇ ਕਦਮ ਕਦਮ ਤੇ ਪਾਬੰਦੀਆਂ...ਪਰਿਵਾਰ ਦੀ ਇੱਜ਼ਤ ਬਚਾਉਣ ਲਈ ਘਰ ਦੀ ਵੱਡੀ ਨੂੰਹ ਨੂੰ ਕਤਲ ਕਰਨ ਅਤੇ ਛੋਟੀ ਨੂੰਹ ਵਲੋਂ 9 ਸਾਲ ਬਾਅਦ ਕਾਤਲਾਂ ਬਾਰੇ ਪੁਲਿਸ ਨੂੰ ਦੱਸਣ ਤੇ ਕਾਤਲ ਫੜੇ ਗਏ...314 ਸਫ਼ੇ ਦੀ ਇਹ ਕਿਤਾਬ ਬਹੁਤ ਕੁਝ ਸੋਚਣ ਤੇ ਮਜ਼ਬੂਰ ਕਰਦੀ ਹੈ


  • Availability: In Stock
  • Model: 1-1326-P6730

Write Review

Note: Do not use HTML in the text.