Landay Chriya di udaari

Rs.250
Qty:
Publisher    :
Authors      :   Manjit Singh Rajpura
Page           : 
Format       :   Paper Back
Language   :   Punjabi 
Landay Chriya di udaari  by Manjit Singh Rajpura Punjabi Travelogue book Online

ਲੰਡੇ ਚਿੜਿਆਂ ਦੀ ਉਡਾਣ Manjit Singh Mander ਦੀ ਲਿਖੀ ਕਿਤਾਬ ਹੈ। ਇਹ ਸਫਰਨਾਮਾ ਨਾ ਹੋ ਕੇ ਉਸ ਤੋਂ ਕੁੱਝ ਵਧ ਹੀ ਹੈ । ਕਿਤਾਬ ਲੇਖਕ ਵੱਲੋਂ ਕੀਤੇ ਵੱਖ-ਵੱਖ ਸਫਰਾਂ ਬਾਰੇ ਹੈ। ਇਹਨਾਂ ਵਿਚ ਭੂਟਾਨ, ਹਿਮਾਚਲ, ਗੋਆ, ਅਜੰਤਾ ਏਲੋਰਾ ਦੀਆਂ ਗੁਫਾਵਾਂ, ਕੇਰਲ, ਰਾਜਸਥਾਨ, ਅਤੇ ਹੋਰ ਵੀ ਕਈ ਜਗ੍ਹਾ ਦੇ ਸਫਰ ਹਨ। ਇਸ ਵਿਚ ਕਈ ਜਗ੍ਹਾ ਤੇ ਟਰੈਕਿੰਗ ਕਰਨ ਦੇ ਵੀ ਵੇਰਵੇ ਹਨ। ਲੇਖਕ ਮੈਨੂੰ ਥੋੜ੍ਹਾ ਬਹੁਤ ਚੰਗੇਜ ਆਇਮਾਤੋਵ ਦੇ ਨਾਵਲ "ਜਮੀਲਾ" ਦੇ ਕਿਰਦਾਰ ਦਾਨਿਆਰ ਵਰਗਾ ਲੱਗਾ। ਦਾਨਿਆਰ ਕੁਦਰਤ ਪ੍ਰੇਮੀ ਤੇ ਧਰਤੀ ਨੂੰ ਵੀ ਪਿਆਰ ਕਰਨ ਵਾਲਾ ਕਿਰਦਾਰ ਸੀ। 
ਇਹ ਕਿਤਾਬ ਉਹਨਾਂ ਲੋਕਾਂ ਲਈ ਪੜ੍ਹਨਾ ਖਤਰਨਾਕ ਸਿੱਧ ਹੋ ਸਕਦੀ ਹੈ ਜਿਨ੍ਹਾਂ ਅੰਦਰੋਂ ਘੁਮੱਕੜੀ ਕੀੜੇ ਮਰ ਚੁੱਕੇ ਹਨ । ਕਿਤਾਬ ਪੜ੍ਹਨ ਤੇ ਕੀੜੇ ਇਹ ਜਾਗ ਸਕਦੇ ਹਨ । ਇਸ ਸਫਰਨਾਮਾ ਵਿਚ ਕੀਤੇ ਸਫਰਾਂ ਬਾਰੇ ਲੇਖਕ ਦੱਸਦਾ ਹੈ ਕਿ ਇਹ ਸਫਰ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਨਹੀਂ ਹਨ। ਪੜ੍ਹ ਕੇ ਲੱਗਦਾ ਹੈ ਕਿ ਜਾਣਾ ਚਾਹੀਦਾ ਹੈ । ਕਿਤਾਬ ਵਿੱਚ ਕਿਤੇ-ਕਿਤੇ ਲੇਖਕ ਦੀਆਂ ਗੱਲਾਂ ਸਹੀ ਲੱਗਦੀਆਂ ਹਨ । ਜਦ ਉਹ ਕਹਿੰਦਾ ਹੈ ਕਿ ਕੁੱਝ ਗੱਲਾਂ ਤਾਂ ਹੀ ਪੋਸੀਬਲ ਹਨ ਜੇ ਤਹਾਨੂੰ ਤਰੱਕੀ ਦੇ ਸੱਪ ਨੇ ਅਜੇ ਨਹੀਂ ਕੱਟਿਆ ।
  • Availability: In Stock
  • Model: 1-1326-P6789

Write Review

Note: Do not use HTML in the text.