Sunehri Taahni

Rs.750
Qty:
Publisher    :
Authors      :  Sir James George Frazor
Page         : 
Format       :   
Language     : Punjabi
Sunehri Taahni By Sir James George Frazor Punjabi Stories Book Online
ਸਿਰਫ ਸੇਵਾ ਨਹੀਂ, ਹੋਰ ਵਡੇਰਾ ਕਾਰਜ........................
ਕੇ ਐੱਲ ਗਰਗ ਸਾਡਾ ਵੱਡਾ ਗਲਪਕਾਰ ਤਾਂ ਹੈ ਹੀ ਪਰ ਅਨੁਵਾਦ ਦੇ ਖੇਤਰ ਵਿੱਚ ਉਸਨੇ ਪੰਜਾਬੀਆਂ ਅੱਗੇ ਬਹੁਤ ਵੱਡੀ ਲਕੀਰ ਖਿੱਚ ਕੇ ਚਣੌਤੀ ਖੜ੍ਹੀ ਕਰ ਦਿੱਤੀ ਹੈ।ਮਾਨਵ ਵਿਗਿਆਨੀ ਸਰ ਜੇਮਜ਼ ਜਾਰਜ ਫਰੇਜ਼ਰ ਦੀ ਕਲਾਸਕੀ ਮਹੱਤਤਾ ਵਾਲੀ ਕਿਤਾਬ, ਦੀ ਗੋਲਡਨ ਬੋਅ,ਦਾ ਪੰਜਾਬੀ ਅਨੁਵਾਦ ਕਰਕੇ ਗਰਗ ਸਾਹਿਬ ਨੇ ਵੱਡੇ ਮਾਅਰਕੇ ਵਰਗਾ ਕਾਰਜ ਕੀਤਾ ਹੈ।ਕਿਸੇ ਸਮਾਜਿਕ ਸਮੂਹ ਦੀ ਵਿਸ਼ਵਾਸ ਪ੍ਣਾਲੀ ਅਤੇ ਜੀਵਣ ਦਿ੍ਸ਼ਟੀ ਕਿਵੇਂ ਵਿਕਸਤ ਹੁੰਦੀ ਹੈ ਇਹ ਜਾਨਣ ਲਈ ਇਹ ਮਹਾਂਕਾਵਿਕ ਕਿਤਾਬ ਬਹੁਤ ਅਹਿਮ ਹੈ।ਲੋਕਧਾਰਾ ਦੇ ਵਿਦਿਆਰਥੀਆਂ ਲਈ ਤਾਂ ਇਹ ਅਮੋਲਕ ਹੀ ਹੈ।ਅਨੁਵਾਦ ਏਨਾ ਤਾਜ਼ਗੀ ਭਰਿਆ ਹੈ ਕਿ ਕਿਤਾਬ ਮੌਲਿਕ ਜਾਪਦੀ ਹੈ।ਅਜਿਹੇ ਵੱਡੇ ਕੰਮ ਸਿਰੜੀ , ਪ੍ਤਿਭਾਵਾਨ ਤੇ ਪ੍ਤੀਬੱਧ ਵਿਅਕਤੀ ਹੀ ਕਰਦੇ ਹਨ।
 
  • Availability: In Stock
  • Model: 1-NY1326-P5769

Write Review

Note: Do not use HTML in the text.