Description
ਬਲਦੇ ਰਾਹ ਨਾਵਲ ਪੰਜਾਬ ਅੰਦਰ 90ਵਿਆਂ ਦੇ ਦੌਰ ਦੀ ਦਹਿਸ਼ਤਗਰਦੀ ਦੇ ਸਮੇਂ ਦੀ ਤ੍ਰਾਸਦੀ ਦੇ ਕਾਰਨਾਂ ਬਾਰੇ ਜਾਣਨ ਲਈ ਹੋਰ ਉਤਸੁਕ ਹੁੰਦਾ ਹੈ। ਨਾਵਲ ਦੀ ਠੁੱਕਦਾਰ ਭਾਸ਼ਾ, ਪੇਂਡੂ ਮੁਹਾਵਰੇ, ਲਿਖਣ ਸ਼ੈਲੀ ਵੀ ਪਾਠਕਾਂ ਨੂੰ ਪ੍ਰਭਾਵਿਤ ਕਰਦੀ ਹੈ। ਅਖ਼ੀਰ ਤੱਕ ਨਾਵਲ ਪਾਠਕਾਂ ਨੂੰ ਬੰਨ੍ਹ ਕੇ ਰੱਖਣ ਵਿੱਚ ਕਾਮਯਾਬ ਹੁੰਦਾ ਹੈ।









Reviews
There are no reviews yet.