Additional information
| Writer Name | Resham Singh |
|---|---|
| Pages | 126 |
| Format | Paper Back |
| Language | Punjabi |
| ISBN |
ਕਿਤਾਬ : ਜ਼ਫਰਨਾਮਹ(ਮੂਲ ਫਾਰਸੀ ਪਾਠ, ਲਿਪੀਆਂਤਰਣ ਅਤੇ ਅਨੁਵਾਦ)
ਅਨੁਵਾਦਕ : ਰੇਸ਼ਮ ਸਿੰਘ
ਕਿਤਾਬ ਬਾਰੇ : ਜ਼ਫਰਨਾਮਹ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮੁਗਲੀਆ ਸਲਤਨਤ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਗਿਆ ਪੱਤਰ ਹੈ। ਮੌਜੂਦਾ ਜ਼ਫਰਨਾਮਹ ਲਿਖਤ ਦੇ ੧੧੧ ਅਸ਼ਆਰ ਹਨ। ਇਸਦੀ ਕਾਵਿਕ ਵਿਧਾ ਮਸਨਵੀ ਹੈ। ਇਸ ਦੇ ਅਨੇਕਾਂ ਗੁਰਮੁਖੀ ਅਨੁਵਾਦ ਵੀ ਹੋਏ ਹਨ। ਜਿੰਨਾਂ ਵਿਚ ਇਕ ਦੋ ਅਨੁਵਾਦਾਂ ਨੂੰ ਛਡ ਕੇ ਬਾਕੀ ਕਿਸੇ ‘ਚ ਵੀ ਮੂਲ ਫਾਰਸੀ ਪਾਠ ਨਹੀ ਦਿਤਾ ਗਿਆ ਅਤੇ ਜਿੰਨਾਂ ‘ਚ ਫਾਰਸੀ ਪਾਠ ਦਿਤਾ ਗਿਆ ਹੈ ਉਹ ਵੀ ਔਖੇ ਫਾਰਸੀ ਫੌਂਟ ‘ਚ ਹੈ। ਸੋ ਸ਼ੇਖ ਫਰੀਦ ਫਾਊਂਡੇਸ਼ਨ ਦੇ ਉਹ ਵਿਦਿਆਰਥੀ ਜੋ ਫਾਰਸੀ ਦਾ ਮੁਤਾਲਿਆ ਕਰ ਰਹੇ ਅਤੇ ਇਸ ਤੋਂ ਇਲਾਵਾ ਹੋਰ ਵੀ ਕੋਈ ਪਾਠਕ ਜੋ ਮੂਲ ਫਾਰਸੀ ‘ਚ ਇਸ ਰਚਨਾ ਨੂੰ ਪੜ੍ਹਨਾ ਚਾਹੁੰਦਾ ਹੈ ਉਸ ਦੀ ਸਹੂਲਤ ਲਈ ਇਸ ਅਨੁਵਾਦ ‘ਚ ਮੂਲ ਫਾਰਸੀ ਪਾਠ ਸੌਖੇ ਅਤੇ ਆਸਾਨ ਅੱਖਰਾਂ ‘ਚ ਦਿੱਤਾ ਗਿਆ ਹੈ।
ਵਿਧਾ : ਸਿਖ ਫਾਰਸੀ ਸਾਹਿਤ
ਕੁਲ ਪੰਨੇ : 126
ਮੁੱਲ : 275
ਪਬਲਿਸ਼ : 2026
Zafarnama by Resham Singh History book in Punjabi
In Stock

Only logged in customers who have purchased this product may leave a review.
Free Delivery
Affordable Price
24/7hours Support
Hook2Book is an online bookstore offering a wide collection of Punjabi literature, novels, poetry, history, and religious books for readers everywhere.
© 2025 Created by hook2book
Reviews
There are no reviews yet.