Download Mobile App

Coupon Code

FU10

Ik Var Di Gall Hai

ਜਿਹੜੀਆਂ ਗੱਲ ਬਜ਼ੁਰਗਾਂ ਤੋਂ ਸੁਣੀਆਂ ਉਹੀ ਹੁਣ ਕਿਤਾਬ ਵਿੱਚ… ਇਹ ਸਿਰਫ ਕਹਾਣੀਆਂ ਨਹੀਂ ਪੰਜਾਬ ਦੀਆਂ ਉਹ ਯਾਦਾਂ ਨੇ ਜੋ ਦਾਦੇ ਨਾਨੇ ਦੀਆਂ ਗੱਲਾਂ ਵਿਚੋਂ ਪੀੜ੍ਹੀ ਦੇ ਪੀੜ੍ਹੀ ਸਾਡੇ ਤਕ ਪਹੁੰਚੀਆਂ।

ਹਰ ਪੀੜ੍ਹੀ ਦੀ ਆਪਣੀ ਕਹਾਣੀ ਹੁੰਦੀ ਹੈ, ਇਹ ਪੁਸਤਕ ਉਹਨਾਂ ਨੂੰ ਆਪਸ ਵਿੱਚ ਜੋੜਨ ਦਾ ਇੱਕ ਨਿਮਾਣਾ ਜਿਹਾ ਯਤਨ ਹੈ।
Ik Var Di Gall Hai by Ikwak Singh Patti Stories book in Punjabi

In Stock

299
SKU: HB-1070-Pub-260919115845 Categories: , Tags: , , Brand:

(0 customer reviews)
SKU: HB-1070-Pub-260919115845 Categories: , Tags: , , Brand:

ਜਦੋਂ ਰਾਤਾਂ ਲੰਮੀਆਂ ਹੁੰਦੀਆਂ ਸਨ ਤੇ ਨੀਂਦ ਛੇਤੀ ਨਹੀਂ ਸੀ ਆਉਂਦੀ! ਤਾਂ ਦਾਦਾ-ਦਾਦੀ, ਨਾਨਾ-ਨਾਨੀ ਦੀਆਂ ਬਾਤਾਂ ਸਾਡੀਆਂ ਰਾਤਾਂ ਨੂੰ ਸੁਹਣਾ ਬਣਾ ਦਿੰਦੀਆਂ ਸਨ।

ਇਹ ਕਿਤਾਬ ਉਹਨਾਂ ਹੀ ਬੀਤੀਆਂ ਰਾਤਾਂ, ਉਹਨਾਂ ਹੀ ਮਿੱਠੀਆਂ ਬਾਤਾਂ ਅਤੇ ਉਸੇ ਪੰਜਾਬ ਨੂੰ ਮੁੜ ਮਿਲਣ ਦੀ ਇੱਕ ਕੋਸ਼ਿਸ਼ ਹੈ...

ਇਹ ਕਹਾਣੀਆਂ ਪੜ੍ਹਦਿਆਂ ਸ਼ਾਇਰ ਤੁਹਾਨੂੰ ਵੀ ਆਪਣਾ ਉਹ ਵੇਹੜਾ ਯਾਦ ਆ ਜਾਵੇ, ਜਿੱਥੇ ਰਾਤ ਪੈਂਦਿਆਂ ਹੀ ਕੋਈ ਬਜ਼ੁਰਗ ਆਖਦਾ ਸੀ -

'ਇੱਕ ਵਾਰ ਦੀ ਗੱਲ ਏ'

ਕਹਾਣੀਆਂ - ਮਨੋਰੰਜਨ ਵੀ - ਸਿੱਖਿਆ ਵੀ।

Download Mobile App

Coupon Code

FU10

Description

ਜਦੋਂ ਰਾਤਾਂ ਲੰਮੀਆਂ ਹੁੰਦੀਆਂ ਸਨ ਤੇ ਨੀਂਦ ਛੇਤੀ ਨਹੀਂ ਸੀ ਆਉਂਦੀ! ਤਾਂ ਦਾਦਾ-ਦਾਦੀ, ਨਾਨਾ-ਨਾਨੀ ਦੀਆਂ ਬਾਤਾਂ ਸਾਡੀਆਂ ਰਾਤਾਂ ਨੂੰ ਸੁਹਣਾ ਬਣਾ ਦਿੰਦੀਆਂ ਸਨ।

ਇਹ ਕਿਤਾਬ ਉਹਨਾਂ ਹੀ ਬੀਤੀਆਂ ਰਾਤਾਂ, ਉਹਨਾਂ ਹੀ ਮਿੱਠੀਆਂ ਬਾਤਾਂ ਅਤੇ ਉਸੇ ਪੰਜਾਬ ਨੂੰ ਮੁੜ ਮਿਲਣ ਦੀ ਇੱਕ ਕੋਸ਼ਿਸ਼ ਹੈ…

ਇਹ ਕਹਾਣੀਆਂ ਪੜ੍ਹਦਿਆਂ ਸ਼ਾਇਰ ਤੁਹਾਨੂੰ ਵੀ ਆਪਣਾ ਉਹ ਵੇਹੜਾ ਯਾਦ ਆ ਜਾਵੇ, ਜਿੱਥੇ ਰਾਤ ਪੈਂਦਿਆਂ ਹੀ ਕੋਈ ਬਜ਼ੁਰਗ ਆਖਦਾ ਸੀ –

‘ਇੱਕ ਵਾਰ ਦੀ ਗੱਲ ਏ’

ਕਹਾਣੀਆਂ – ਮਨੋਰੰਜਨ ਵੀ – ਸਿੱਖਿਆ ਵੀ।

Additional information

Writer Name

Ikwak Singh Patti

Pages

208

Format

Paper Back

Language

Punjabi

ISBN

9788199985704

Reviews

There are no reviews yet.

Only logged in customers who have purchased this product may leave a review.

Free Delivery

Affordable Price

24/7hours Support

About Us

Hook2Book is an online bookstore offering a wide collection of Punjabi literature, novels, poetry, history, and religious books for readers everywhere.

Our Links

About Us

Quick Links

Privacy Policy

Download Mobile App

© 2025 Created by hook2book