Download Mobile App

Coupon Code

FU10

Tota Gali

Tota Gali by Gul Chauhan Novel book in Punjabi

In Stock

₹350
SKU: HB-0018-Pub-260924215916 Category: Tags: , Brand:
₹350

Tota Gali by Gul Chauhan Novel book in Punjabi

In Stock

☆☆☆☆☆
(0 customer reviews)
SKU: HB-0018-Pub-260924215916 Category: Tags: , Brand:

ਪੰਜਾਬੀ ਨਾਵਲ ਦਾ ਬ੍ਰਿਤਾਂਤ ਅਜੇ ਤੱਕ ਪਰੰਪਰਕ ਯਥਾਰਥਵਾਦੀ ਵਿਧੀ ਤੋਂ ਅਗਾਂਹ ਨਹੀਂ ਤੁਰ ਸਕਿਆ। ਇਸ ਦਾ ਕਾਰਨ ਇਸ ਦੇ ਬ੍ਰਿਤਾਂਤਕਾਰਾਂ ਵੱਲੋਂ ਸੋਵੀਅਤ ਯੂਨੀਅਨ ਦੁਆਰਾ ਅਨੁਵਾਦ ਕਰਾਕੇ ਛਾਪੇ ਨਾਵਲਾਂ ਤੋਂ ਹੀ ਲਈ ਗਈ ਪ੍ਰੇਰਨਾ ਸੀ। ਇਸ ਦੌਰਾਨ ਬਾਕੀ ਦੁਨੀਆ ਦਾ ਨਾਵਲ ਬਹੁਤ ਅੱਗੇ ਨਿੱਕਲ ਗਿਆ। ਆਹ ਗੁਲ ਚੌਹਾਨ ਦਾ ਨਾਵਲ 'ਤੋਤਾ ਗਲੀ' ਪੜ੍ਹ ਕੇ ਸੰਤੁਸ਼ਟੀ ਮਿਲ਼ੀ ਹੈ। ਨਾਵਲਕਾਰ ਕੋਲ਼ ਬ੍ਰਿਤਾਂਤਕਾਰੀ ਦੀਆਂ ਦਿਲਚਸਪ ਜੁਗਤਾਂ ਦੇ ਨਾਲ਼ ਨਾਲ਼ ਆਪਣੀ ਖਾਸ ਨਾਵਲੀ ਭਾਸ਼ਾ ਵੀ ਹੈ। ਵਿਸ਼ਵੀਕਰਨ ਦੀਆਂ ਬਰਕਤਾਂ ਹੰਢਾਉਂਦੀ, ਕਿਰਸਾਨੀ ਤੋਂ ਮਿਡਲ ਕਲਾਸ ਵਿੱਚ ਬਦਲੀ ਜਮਾਤ ਦੇ ਦਿਲਚਸਪ ਪਾਤਰ ਨਾਵਲ ਵਿੱਚ ਸਿਰਜੇ ਗਏ ਹਨ। ਕਦੇ ਜੋ ਧਰਤੀ ਬੀਜਦੇ-ਵਾਹੁੰਦੇ ਸਨ, ਉਹੀ ਜਦੋਂ ਧਰਤੀ ਖਰੀਦਣ-ਵੇਚਣ ਦੇ ਕਾਰੋਬਾਰ ਵਿੱਚ ਉਲਝ ਜਾਂਦੇ ਹਨ, ਤਾਂ ਕੀ ਵਾਪਰਦਾ ਹੈ?...ਕਿੱਥੇ ਜਾਂਦੀ ਹੈ ਬੰਦੇ ਦੀ ਬੰਦਿਆਈ...? ਤੁਸੀਂ ਵੀ ਜ਼ਰੂਰ ਪੜ੍ਹੋ ਇਹ ਨਾਵਲ...

::

ਹਰਵਿੰਦਰ ਭੰਡਾਲ

Download Mobile App

Coupon Code

FU10

Description

ਪੰਜਾਬੀ ਨਾਵਲ ਦਾ ਬ੍ਰਿਤਾਂਤ ਅਜੇ ਤੱਕ ਪਰੰਪਰਕ ਯਥਾਰਥਵਾਦੀ ਵਿਧੀ ਤੋਂ ਅਗਾਂਹ ਨਹੀਂ ਤੁਰ ਸਕਿਆ। ਇਸ ਦਾ ਕਾਰਨ ਇਸ ਦੇ ਬ੍ਰਿਤਾਂਤਕਾਰਾਂ ਵੱਲੋਂ ਸੋਵੀਅਤ ਯੂਨੀਅਨ ਦੁਆਰਾ ਅਨੁਵਾਦ ਕਰਾਕੇ ਛਾਪੇ ਨਾਵਲਾਂ ਤੋਂ ਹੀ ਲਈ ਗਈ ਪ੍ਰੇਰਨਾ ਸੀ। ਇਸ ਦੌਰਾਨ ਬਾਕੀ ਦੁਨੀਆ ਦਾ ਨਾਵਲ ਬਹੁਤ ਅੱਗੇ ਨਿੱਕਲ ਗਿਆ। ਆਹ ਗੁਲ ਚੌਹਾਨ ਦਾ ਨਾਵਲ ‘ਤੋਤਾ ਗਲੀ’ ਪੜ੍ਹ ਕੇ ਸੰਤੁਸ਼ਟੀ ਮਿਲ਼ੀ ਹੈ। ਨਾਵਲਕਾਰ ਕੋਲ਼ ਬ੍ਰਿਤਾਂਤਕਾਰੀ ਦੀਆਂ ਦਿਲਚਸਪ ਜੁਗਤਾਂ ਦੇ ਨਾਲ਼ ਨਾਲ਼ ਆਪਣੀ ਖਾਸ ਨਾਵਲੀ ਭਾਸ਼ਾ ਵੀ ਹੈ। ਵਿਸ਼ਵੀਕਰਨ ਦੀਆਂ ਬਰਕਤਾਂ ਹੰਢਾਉਂਦੀ, ਕਿਰਸਾਨੀ ਤੋਂ ਮਿਡਲ ਕਲਾਸ ਵਿੱਚ ਬਦਲੀ ਜਮਾਤ ਦੇ ਦਿਲਚਸਪ ਪਾਤਰ ਨਾਵਲ ਵਿੱਚ ਸਿਰਜੇ ਗਏ ਹਨ। ਕਦੇ ਜੋ ਧਰਤੀ ਬੀਜਦੇ-ਵਾਹੁੰਦੇ ਸਨ, ਉਹੀ ਜਦੋਂ ਧਰਤੀ ਖਰੀਦਣ-ਵੇਚਣ ਦੇ ਕਾਰੋਬਾਰ ਵਿੱਚ ਉਲਝ ਜਾਂਦੇ ਹਨ, ਤਾਂ ਕੀ ਵਾਪਰਦਾ ਹੈ?…ਕਿੱਥੇ ਜਾਂਦੀ ਹੈ ਬੰਦੇ ਦੀ ਬੰਦਿਆਈ…? ਤੁਸੀਂ ਵੀ ਜ਼ਰੂਰ ਪੜ੍ਹੋ ਇਹ ਨਾਵਲ…

::

ਹਰਵਿੰਦਰ ਭੰਡਾਲ

Additional information

Writer Name

Gul Chauhan

Pages
Format

Paper Back

Language

Punjabi

ISBN

Reviews

There are no reviews yet.

Only logged in customers who have purchased this product may leave a review.

Free Delivery

Affordable Price

24/7hours Support

About Us

Hook2Book is an online bookstore offering a wide collection of Punjabi literature, novels, poetry, history, and religious books for readers everywhere.

Our Links

About Us

Quick Links

Privacy Policy

Download Mobile App

© 2025 Created by hook2book