Download Mobile App

Coupon Code

FU10

Wariyan Kol Ruke Pal

Wariyan Kol by Jagdeep Sidhu Poetry book in Punjabi

In Stock

₹275
SKU: HB-0018-Pub-260924220153 Category: Tags: , Brand:
₹275

Wariyan Kol by Jagdeep Sidhu Poetry book in Punjabi

In Stock

☆☆☆☆☆
(0 customer reviews)
SKU: HB-0018-Pub-260924220153 Category: Tags: , Brand:

ਹਰ ਮਨੁੱਖ ਕੋਲ ਆਪਣੇ ਹਿੱਸੇ ਦੀ ਅਸਧਾਰਨਤਾ ਹੁੰਦੀ ਹੈ ਜਿਸ ਨੂੰ ਜਿਊਂਦੇ ਜਿਊਂਦੇ ਉਹ ਅੱਕ ਥੱਕ ਜਾਂਦਾ ਹੈ। ਉਹ ਅਸਧਾਰਨਤਾ ਦੀ ਤਲਾਸ਼ ਕਿਧਰੇ ਬਾਹਰੋਂ ਕਰਨੀ ਲੋਚਦਾ ਹੈ। ਹਰ ਰੋਜ਼ ਨਵਾਂ ਚੜ੍ਹਦਾ ਦਿਨ , ਜ਼ਿੰਦਗੀ ਨੂੰ ਪੁਰਾਣੀ ਕਰਦਾ ਤੁਰਿਆ ਜਾਂਦਾ ਹੈ ।ਬੰਦਾ ਧਰਤ 'ਤੇ ਦੌੜ ਭੱਜ ਕਰਦਿਆਂ ,ਇੱਕ ਦਿਨ ਇਸ ਦੌੜ ਵਿੱਚੋਂ ਪਤਾ ਹੀ ਨਹੀਂ ਲੱਗਦਾ ਕਦੋਂ ਬਾਹਰ ਹੋ ਜਾਂਦਾ ਹੈ। ਤੇ ਜੀਵਨ ਦਾ ਦਰਿਆ ਹਮੇਸ਼ਾ ਵਾਂਗ ਬੇਰੋਕ ਵਗਦਾ ਰਹਿੰਦਾ ਹੈ ।ਪਰ ਕਦੇ ਕਦੇ ਕੁਝ ਲੋਕ ਜੀਵਨ ਦੇ ਇਸ ਸਾਦੇ ਤੇ ਬੇਹੱਦ ਹੁਸੀਨ ਚਿਹਰੇ ਨੂੰ ਸੱਜਰੀ ਨਿਗਾਹ ਨਾਲ ਤੱਕਦੇ ਹਨ ਤੇ ਹੋਰਾਂ ਨੂੰ ਵੀ ਜ਼ਿੰਦਗੀ ਦਾ ਘੁੰਡ ਚੁੱਕ ਕੇ ਹਸੀਨ ਚਿਹਰਾ ਦਿਖਾਉਂਦੇ ਹਨ ਇਹੀ ਉਹ ਪਲ ਹੁੰਦੇ ਹਨ ਜਦੋਂ ਅਸੀਂ ਸਾਡੀ ਥੁੜਾਂ ਮਾਰੀ, ਸਧਾਰਨ, ਸਾਦੀ ਬੇਰੰਗ ਜਿੰਦਗੀ ਨੂੰ ਪਿਆਰ ਨਾਲ ਤੱਕਦੇ ਹਾਂ। ਜਗਦੀਪ ਸਿੱਧੂ ਦੀ ਪੁਸਤਕ "ਵਰ੍ਹਿਆਂ ਕੋਲ਼ ਰੁਕੇ ਪਲ"ਅਜਿਹੇ ਪਲਾਂ ਦੀ ਹੀ ਦਾਸਤਾਨ ਹੈ ਜਿਸ ਵੇਲ਼ੇ ਬੰਦੇ ਦਾ ਵਜੂਦ ਪੂਰੀ ਸ਼ਿੱਦਤ ਨਾਲ ਧੜਕ ਰਿਹਾ ਹੁੰਦਾ ਹੈ,ਮਨੁੱਖ ਆਪਣੇ ਮਨੁੱਖ ਹੋਣ ਨੂੰ ਭੋਗਦਾ ਹੈ...

- ਡਾ. ਤੇਜਿੰਦਰ ਸਿੰਘ

::

Download Mobile App

Coupon Code

FU10

Description

ਹਰ ਮਨੁੱਖ ਕੋਲ ਆਪਣੇ ਹਿੱਸੇ ਦੀ ਅਸਧਾਰਨਤਾ ਹੁੰਦੀ ਹੈ ਜਿਸ ਨੂੰ ਜਿਊਂਦੇ ਜਿਊਂਦੇ ਉਹ ਅੱਕ ਥੱਕ ਜਾਂਦਾ ਹੈ। ਉਹ ਅਸਧਾਰਨਤਾ ਦੀ ਤਲਾਸ਼ ਕਿਧਰੇ ਬਾਹਰੋਂ ਕਰਨੀ ਲੋਚਦਾ ਹੈ। ਹਰ ਰੋਜ਼ ਨਵਾਂ ਚੜ੍ਹਦਾ ਦਿਨ , ਜ਼ਿੰਦਗੀ ਨੂੰ ਪੁਰਾਣੀ ਕਰਦਾ ਤੁਰਿਆ ਜਾਂਦਾ ਹੈ ।ਬੰਦਾ ਧਰਤ ‘ਤੇ ਦੌੜ ਭੱਜ ਕਰਦਿਆਂ ,ਇੱਕ ਦਿਨ ਇਸ ਦੌੜ ਵਿੱਚੋਂ ਪਤਾ ਹੀ ਨਹੀਂ ਲੱਗਦਾ ਕਦੋਂ ਬਾਹਰ ਹੋ ਜਾਂਦਾ ਹੈ। ਤੇ ਜੀਵਨ ਦਾ ਦਰਿਆ ਹਮੇਸ਼ਾ ਵਾਂਗ ਬੇਰੋਕ ਵਗਦਾ ਰਹਿੰਦਾ ਹੈ ।ਪਰ ਕਦੇ ਕਦੇ ਕੁਝ ਲੋਕ ਜੀਵਨ ਦੇ ਇਸ ਸਾਦੇ ਤੇ ਬੇਹੱਦ ਹੁਸੀਨ ਚਿਹਰੇ ਨੂੰ ਸੱਜਰੀ ਨਿਗਾਹ ਨਾਲ ਤੱਕਦੇ ਹਨ ਤੇ ਹੋਰਾਂ ਨੂੰ ਵੀ ਜ਼ਿੰਦਗੀ ਦਾ ਘੁੰਡ ਚੁੱਕ ਕੇ ਹਸੀਨ ਚਿਹਰਾ ਦਿਖਾਉਂਦੇ ਹਨ ਇਹੀ ਉਹ ਪਲ ਹੁੰਦੇ ਹਨ ਜਦੋਂ ਅਸੀਂ ਸਾਡੀ ਥੁੜਾਂ ਮਾਰੀ, ਸਧਾਰਨ, ਸਾਦੀ ਬੇਰੰਗ ਜਿੰਦਗੀ ਨੂੰ ਪਿਆਰ ਨਾਲ ਤੱਕਦੇ ਹਾਂ। ਜਗਦੀਪ ਸਿੱਧੂ ਦੀ ਪੁਸਤਕ “ਵਰ੍ਹਿਆਂ ਕੋਲ਼ ਰੁਕੇ ਪਲ”ਅਜਿਹੇ ਪਲਾਂ ਦੀ ਹੀ ਦਾਸਤਾਨ ਹੈ ਜਿਸ ਵੇਲ਼ੇ ਬੰਦੇ ਦਾ ਵਜੂਦ ਪੂਰੀ ਸ਼ਿੱਦਤ ਨਾਲ ਧੜਕ ਰਿਹਾ ਹੁੰਦਾ ਹੈ,ਮਨੁੱਖ ਆਪਣੇ ਮਨੁੱਖ ਹੋਣ ਨੂੰ ਭੋਗਦਾ ਹੈ…

– ਡਾ. ਤੇਜਿੰਦਰ ਸਿੰਘ

::

Additional information

Writer Name

Jagdeep Sidhu

Pages
Format

Paper Back

Language

Punjabi

ISBN

Reviews

There are no reviews yet.

Only logged in customers who have purchased this product may leave a review.

Free Delivery

Affordable Price

24/7hours Support

About Us

Hook2Book is an online bookstore offering a wide collection of Punjabi literature, novels, poetry, history, and religious books for readers everywhere.

Our Links

About Us

Quick Links

Privacy Policy

Download Mobile App

© 2025 Created by hook2book