Description
ਗੋਲ ਘੇਰੇ ਦੀਆਂ ਇਹਨਾ ਅਦਿੱਖ ਨੁੱਕਰਾਂ ਚ ਲੁਕਿਆ ਕਿੰਨਾ ਹੀ ਕੁਝ, ਜਾਨਣ ਸਮਝਣ ਦੀ ਚਾਹ ਰੱਖਣ ਵਾਲਿਆ ਲਈ ਇਹ ਕਿਤਾਬ ਨਾਯਾਬ ਹੋ ਸਕਦੀ ਹੈ। ਕਾਫਕਾ, ਕਾਮੂ, ਰਿਲਕੇ, ਦੇ ਓਹ ਗੁਪਤ ਸੰਵਾਦ ਜਿਨ੍ਹਾਂ ਨੂੰ ਰਚਦਿਆਂ ਓਹ ਬੋਲੇ ਨਹੀਂ, ਇਸ ਦੀਆਂ ਪਰਤਾਂ ਚ ਲੱਭ ਜਾਣਗੇ। ਵਿਚਾਰਧਾਰਕ ਰੋਧ/ਪ੍ਰਤੀਰੋਧ ਨਾਲ ਭਰੀਆਂ ਬਹਿਸਾਂ, ਗੁਪਤ ਬੈਠਕਾਂ, ਰਹੱਸਵਾਦ ਦਾ ਗੁੱਝਾ ਚਿੰਤਨ ਜਿਹਾ ਕਿੰਨਾ ਹੀ ਕੁਝ ਹੋਰ…







Reviews
There are no reviews yet.