Description
ਸ੍ਰ ਮੇਵਾ ਸਿੰਘ ਵਲੋਂ ਲਿਖਤ ਅਤੇ ਰਾਜਿੰਦਰ ਕੌਰ ਜੀਤ ਵਲੋਂ ਸੰਪਾਦਤ ਇਹ ਕਿਤਾਬ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਕਾਵਿ ਅਤੇ ਛੰਦਬੰਦ ਰੂਪ ਪੇਸ਼ ਕਰਦੀ ਮਹਾਨ ਰਚਨਾ ਹੈ। ਇਹ ਦੋ ਭਾਗਾਂ ਵਿਚ ਵੰਡੀ ਗਈ ਹੈ। ਅਨੰਦਪੁਰ ਸਾਹਿਬ ਤੋਂ ਸਰਹੰਦ ਦੀ ਕੰਧ ਅਤੇ ਚਮਕੌਰ ਦੀ ਜੰਗ ਤਕ ਦਾ ਘਟਨਾਕ੍ਰਮ ਬਹੁਤ ਹੀ ਬੀਰ ਰਸ ਢੰਗ ਨਾਲ ਬਿਆਨ ਕੀਤਾ ਗਿਆ ਹੈ।









Reviews
There are no reviews yet.