Description
ਮਿੰਦਰ ਜੋ ਸ਼ਾਇਰ ਹੈ …
ਮਿੰਦਰ ਉਰਫ਼ ਪ੍ਰੋ.ਮਹਿੰਦਰ ਸਿੰਘ ਬਾਗੀ ਰਹਿੰਦਾ ਆਨੰਦਪੁਰ ਸਾਹਿਬ ਹੈ ਅਤੇ ਸਾਹ ਕਵਿਤਾ ਵਿੱਚ ਲੈਂਦਾ ਹੈ। ਅਮ੍ਰਿਤਾ ਪ੍ਰੀਤਮ ਉਸ ਨੂੰ ਨਾਗਮਣੀ ਦਾ ਸਟਾਰ ਸ਼ਾਇਰ ਸਮਝਦੀ ਸੀ। ਮਿੰਦਰ ਨੂੰ ਪੰਜਾਬੀ ਸਾਹਿਤ ਦੀ ਨਵੀਂ ਪੀੜੀ ਬਿਲਕੁਲ ਨਹੀਂ ਜਾਣਦੀ। ਇਹ ਉਨ੍ਹਾਂ ਦੀ ਬਦਕਿਸਮਤੀ ਹੈ ਹੋਰ ਕੁਝ ਨਹੀਂ। ਉਂਝ ਇਸ ਦਾ ਜਿੰਮੇਵਾਰ ਖ਼ੁਦ ਮਿੰਦਰ ਹੈ ਹੋਰ ਕੋਈ ਨਹੀਂ। ਉਹ ਪਿਛਲੇ ਪੰਜਾਹ ਸਾਲਾਂ ਤੋਂ ਕਵਿਤਾ ਲਿਖਦਾ ਰਿਹਾ ਹੈ ਤੇ ਕਵਿਤਾ ਜਿਉਂਦਾ ਰਿਹਾ ਹੈ ਪਰ ਛਪਿਆ ਕਦੇ ਘੱਟ ਹੀ ਹੈ।







Reviews
There are no reviews yet.