Description
ਜਦੋਂ ਰਾਤਾਂ ਲੰਮੀਆਂ ਹੁੰਦੀਆਂ ਸਨ ਤੇ ਨੀਂਦ ਛੇਤੀ ਨਹੀਂ ਸੀ ਆਉਂਦੀ! ਤਾਂ ਦਾਦਾ-ਦਾਦੀ, ਨਾਨਾ-ਨਾਨੀ ਦੀਆਂ ਬਾਤਾਂ ਸਾਡੀਆਂ ਰਾਤਾਂ ਨੂੰ ਸੁਹਣਾ ਬਣਾ ਦਿੰਦੀਆਂ ਸਨ।
ਇਹ ਕਿਤਾਬ ਉਹਨਾਂ ਹੀ ਬੀਤੀਆਂ ਰਾਤਾਂ, ਉਹਨਾਂ ਹੀ ਮਿੱਠੀਆਂ ਬਾਤਾਂ ਅਤੇ ਉਸੇ ਪੰਜਾਬ ਨੂੰ ਮੁੜ ਮਿਲਣ ਦੀ ਇੱਕ ਕੋਸ਼ਿਸ਼ ਹੈ…
ਇਹ ਕਹਾਣੀਆਂ ਪੜ੍ਹਦਿਆਂ ਸ਼ਾਇਰ ਤੁਹਾਨੂੰ ਵੀ ਆਪਣਾ ਉਹ ਵੇਹੜਾ ਯਾਦ ਆ ਜਾਵੇ, ਜਿੱਥੇ ਰਾਤ ਪੈਂਦਿਆਂ ਹੀ ਕੋਈ ਬਜ਼ੁਰਗ ਆਖਦਾ ਸੀ –
‘ਇੱਕ ਵਾਰ ਦੀ ਗੱਲ ਏ’
ਕਹਾਣੀਆਂ – ਮਨੋਰੰਜਨ ਵੀ – ਸਿੱਖਿਆ ਵੀ।






Reviews
There are no reviews yet.