Download Mobile App

Coupon Code

FU10

Noonh Balijiti Diyan Hor Kahaniyan

Noonh Balijiti Diyab Hor Kahaniyan by Gurpreet Danny Stories book in Punjabi

In Stock

₹300
SKU: HB-0018-Pub-260924222343 Category: Tag: Brand:

Noonh Balijiti Diyan Hor Kahaniyan

₹300

Noonh Balijiti Diyab Hor Kahaniyan by Gurpreet Danny Stories book in Punjabi

In Stock

☆☆☆☆☆
(0 customer reviews)
SKU: HB-0018-Pub-260924222343 Category: Tag: Brand:

ਕਹਾਣੀ ਆਖੀ ਨਹੀਂ ਜਾਂਦੀ ਕਹਾਣੀ ਘਟਦੀ ਹੈ।

ਬਲੀਜੀਤ ਤੇ ਕਥਾ ਦੀ ਸਾਂਝ ਦਾ ਵੇਰਵਾ ਦੇਣਾ ਕਿਤਾਬ ਦੀ ਪਛਾਣ ਕਰਵਾਉਣ ਦਾ ਤਰੀਕਾ ਬੇਸ਼ਕ ਰਵਾਇਤੀ ਹੋਵੇਗਾ ਪਰ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਦੋਵਾਂ ਦੀ ਸਾਂਝ ਦਾ ਸਬੂਤ ਇਸ ਨਿੱਕੀ ਪੋਥੀ ਚ ਹੈ। ਇੱਕ ਤੋਂ ਵੱਧ ਕੇ ਇਕ... ਜਾਨਦਾਰ, ਸ਼ਾਨਦਾਰ, ਜ਼ਬਰਦਸਤ।

ਪ੍ਰਕਾਸ਼ਨਾ ਦੌਰਾਨ ਦੋਸਤ ਗੁਰਪ੍ਰੀਤ ਦੀ ਪੜ੍ਹਤ ਦੇ ਨਾਲ ਇਸ ਦੀਆਂ ਕਿੰਨੀਆਂ ਹੀ ਪੜ੍ਹਤਾਂ ਦਾ ਹਾਸਿਲ ਇਹ ਨਿਕਲਿਆ ਕਿ ਇੱਕ ਇੱਕ ਕਥਾ ਦੇ ਕਿੰਨੇ ਕਿੰਨੇ ਕੋਣ ਹਰ ਪੜ੍ਹਤ ਚ ਬਦਲਦੇ ਗਏ। ਇਬਾਰਤਾਂ ਕਹਾਣੀ ਦਾ ਓਹ ਸੇਫ ਟਾਰਗੇਟ। ਦੁਸ਼ਮਣ ਮਾਰੋ, ਦੋਸਤ ਮਾਰੋ, ਬੱਚਾ ਮਾਰੋ, ਬੁੱਢਾ ਮਾਰੋ, ਬਾਰਾ ਸਿੰਗਾ, ਜੰਗਲੀ ਸੂਰ, ਗਸ਼ਤੀ ਤੇ ਓਹਦਾ ਕਾਉਂਟਰਪਾਰਟ ਗਸ਼ਤਾ... ਤੇ ਉਹ ਬਚਾ ਕੇ ਰੱਖੀ ਇੱਕ ਗੋਲ਼ੀ... ਜਿਹੜੀ ਅਖੀਰ ਤੋਂ ਪਹਿਲਾਂ ਹੀ ਤੁਹਾਡੇ ਵੱਜ ਗਈ ਹੁੰਦੀ ਹੈ।

ਸੌ ਗੱਲਾਂ ਕਹਾਣੀ ਦੀ ਬੇਬੇ ਤੇ ਬੇਬੇ ਥਾਣੀ ਸੌ ਗੱਲਾਂ ਦੀ ਇੱਕ ਗੱਲ।

ਰੇਤ ਦੇ ਘਰ ਦਾ ਓਹ ਮਾਸਾ ਕ ਰੇਤਾ।

ਨੂਣ ਤੇ ਘਰਾਂ ਚੋਂ ਘਰ।

ਜਿਨ੍ਹਾਂ ਬਾਰੇ ਕੁਝ ਕਹਿਣਾ, ਕੁਝ ਕਹਿਣ ਤੇ ਕਹਾਣੀ ਦੋਵਾਂ ਦੀ ਤੌਹੀਨ ਹੀ ਸਮਝੋ। ਇਸ ਸ਼ਾਨਦਾਰ ਚੋਣ ਲਈ ਗੁਰਪ੍ਰੀਤ ਵਧਾਈ ਦਾ ਹੱਕਦਾਰ ਹੈ।

- ਪ੍ਰਕਾਸ਼ਕ

Download Mobile App

Coupon Code

FU10

Description

ਕਹਾਣੀ ਆਖੀ ਨਹੀਂ ਜਾਂਦੀ ਕਹਾਣੀ ਘਟਦੀ ਹੈ।

ਬਲੀਜੀਤ ਤੇ ਕਥਾ ਦੀ ਸਾਂਝ ਦਾ ਵੇਰਵਾ ਦੇਣਾ ਕਿਤਾਬ ਦੀ ਪਛਾਣ ਕਰਵਾਉਣ ਦਾ ਤਰੀਕਾ ਬੇਸ਼ਕ ਰਵਾਇਤੀ ਹੋਵੇਗਾ ਪਰ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਦੋਵਾਂ ਦੀ ਸਾਂਝ ਦਾ ਸਬੂਤ ਇਸ ਨਿੱਕੀ ਪੋਥੀ ਚ ਹੈ। ਇੱਕ ਤੋਂ ਵੱਧ ਕੇ ਇਕ… ਜਾਨਦਾਰ, ਸ਼ਾਨਦਾਰ, ਜ਼ਬਰਦਸਤ।

ਪ੍ਰਕਾਸ਼ਨਾ ਦੌਰਾਨ ਦੋਸਤ ਗੁਰਪ੍ਰੀਤ ਦੀ ਪੜ੍ਹਤ ਦੇ ਨਾਲ ਇਸ ਦੀਆਂ ਕਿੰਨੀਆਂ ਹੀ ਪੜ੍ਹਤਾਂ ਦਾ ਹਾਸਿਲ ਇਹ ਨਿਕਲਿਆ ਕਿ ਇੱਕ ਇੱਕ ਕਥਾ ਦੇ ਕਿੰਨੇ ਕਿੰਨੇ ਕੋਣ ਹਰ ਪੜ੍ਹਤ ਚ ਬਦਲਦੇ ਗਏ। ਇਬਾਰਤਾਂ ਕਹਾਣੀ ਦਾ ਓਹ ਸੇਫ ਟਾਰਗੇਟ। ਦੁਸ਼ਮਣ ਮਾਰੋ, ਦੋਸਤ ਮਾਰੋ, ਬੱਚਾ ਮਾਰੋ, ਬੁੱਢਾ ਮਾਰੋ, ਬਾਰਾ ਸਿੰਗਾ, ਜੰਗਲੀ ਸੂਰ, ਗਸ਼ਤੀ ਤੇ ਓਹਦਾ ਕਾਉਂਟਰਪਾਰਟ ਗਸ਼ਤਾ… ਤੇ ਉਹ ਬਚਾ ਕੇ ਰੱਖੀ ਇੱਕ ਗੋਲ਼ੀ… ਜਿਹੜੀ ਅਖੀਰ ਤੋਂ ਪਹਿਲਾਂ ਹੀ ਤੁਹਾਡੇ ਵੱਜ ਗਈ ਹੁੰਦੀ ਹੈ।

ਸੌ ਗੱਲਾਂ ਕਹਾਣੀ ਦੀ ਬੇਬੇ ਤੇ ਬੇਬੇ ਥਾਣੀ ਸੌ ਗੱਲਾਂ ਦੀ ਇੱਕ ਗੱਲ।

ਰੇਤ ਦੇ ਘਰ ਦਾ ਓਹ ਮਾਸਾ ਕ ਰੇਤਾ।

ਨੂਣ ਤੇ ਘਰਾਂ ਚੋਂ ਘਰ।

ਜਿਨ੍ਹਾਂ ਬਾਰੇ ਕੁਝ ਕਹਿਣਾ, ਕੁਝ ਕਹਿਣ ਤੇ ਕਹਾਣੀ ਦੋਵਾਂ ਦੀ ਤੌਹੀਨ ਹੀ ਸਮਝੋ। ਇਸ ਸ਼ਾਨਦਾਰ ਚੋਣ ਲਈ ਗੁਰਪ੍ਰੀਤ ਵਧਾਈ ਦਾ ਹੱਕਦਾਰ ਹੈ।

– ਪ੍ਰਕਾਸ਼ਕ

Additional information

Writer Name

Gurpreet Danny

Pages
Format

Paper Back

Language

Punjabi

ISBN

Reviews

There are no reviews yet.

Only logged in customers who have purchased this product may leave a review.

Free Delivery

Affordable Price

24/7hours Support

About Us

Hook2Book is an online bookstore offering a wide collection of Punjabi literature, novels, poetry, history, and religious books for readers everywhere.

Our Links

About Us

Quick Links

Privacy Policy

Download Mobile App

© 2025 Created by hook2book