Download Mobile App

Coupon Code

FU10

Parshawan (Pakistani Punjabi Novel) By Akmal Sehzad Ghumman; Jugal Kishore Pangotra; Panchnad Parkashan

Parshawan by Akmal Shehzad Ghuman Novel book in Punjabi

In Stock

200
SKU: HB-1115-Pub-260620171110 Category: Tags: , Brand:

Parshawan (Pakistani Punjabi Novel) By Akmal Sehzad Ghumman; Jugal Kishore Pangotra; Panchnad Parkashan

200

Parshawan by Akmal Shehzad Ghuman Novel book in Punjabi

In Stock

(0 customer reviews)
SKU: HB-1115-Pub-260620171110 Category: Tags: , Brand:

ਇਹ ਸਿਰਫ਼ ਇੱਕ ਨਾਵਲ ਨਹੀਂ, ਪੰਜਾਬ ਦੇ ਜ਼ਖਮਾਂ ਦੀ ਦਾਸਤਾਨ ਹੈ।

ਪਾਕਿਸਤਾਨੀ ਪੰਜਾਬੀ ਨਾਵਲ 'ਪਰਛਾਵਾਂ' ਜ਼ੀਆ ਉੱਲ ਹੱਕ ਦੇ ਤਾਨਾਸ਼ਾਹੀ ਦੌਰ ਬਾਰੇ ਲਿਖੀ ਐਸੀ ਦਸਤਾਵੇਜ਼ੀ ਰਚਨਾ ਹੈ ਜਿਸ ਤੋਂ ਉਸ ਦੌਰ ਦੇ ਅਸਲ ਨੂੰ ਸਮਝਿਆ ਜਾ ਸਕਦਾ ਹੈ। ਸਮਾਜਿਕ ਤੇ ਸੱਭਿਆਚਾਰਕ ਮੁੱਲਾਂ ਦਾ ਜਿਵੇਂ ਉਸ ਦੌਰ ਵਿੱਚ ਘਾਣ ਹੋਇਆ ਤੇ ਆਜ਼ਾਦੀ ਦਾ ਗਲਾ ਘੁੱਟਿਆ ਗਿਆ, ਦਾ ਪਰਛਾਵਾਂ ਇਸ ਰਚਨਾ 'ਚੋਂ ਦੇਖਿਆ ਜਾ ਸਕਦਾ ਹੈ। ਅਕਾਰ ਪੱਖੋਂ ਇੱਕ ਨਿੱਕੀ ਰਚਨਾ ਹੋਣ ਦੇ ਬਾਵਜੂਦ ਇਹ ਬਹੁਤ ਵੱਡੇ ਸਵਾਲਾਂ ਦੇ ਜਵਾਬ ਦੇ ਜਾਂਦੀ ਹੈ, ਇਸ ਲਈ ਉਸ ਦੌਰ ਨੂੰ ਸਮਝਣ ਲਈ ਇੱਕ ਮੁੱਲਵਾਨ ਰਚਨਾ ਹੈ।

Download Mobile App

Coupon Code

FU10

Description

ਇਹ ਸਿਰਫ਼ ਇੱਕ ਨਾਵਲ ਨਹੀਂ, ਪੰਜਾਬ ਦੇ ਜ਼ਖਮਾਂ ਦੀ ਦਾਸਤਾਨ ਹੈ।

ਪਾਕਿਸਤਾਨੀ ਪੰਜਾਬੀ ਨਾਵਲ ‘ਪਰਛਾਵਾਂ’ ਜ਼ੀਆ ਉੱਲ ਹੱਕ ਦੇ ਤਾਨਾਸ਼ਾਹੀ ਦੌਰ ਬਾਰੇ ਲਿਖੀ ਐਸੀ ਦਸਤਾਵੇਜ਼ੀ ਰਚਨਾ ਹੈ ਜਿਸ ਤੋਂ ਉਸ ਦੌਰ ਦੇ ਅਸਲ ਨੂੰ ਸਮਝਿਆ ਜਾ ਸਕਦਾ ਹੈ। ਸਮਾਜਿਕ ਤੇ ਸੱਭਿਆਚਾਰਕ ਮੁੱਲਾਂ ਦਾ ਜਿਵੇਂ ਉਸ ਦੌਰ ਵਿੱਚ ਘਾਣ ਹੋਇਆ ਤੇ ਆਜ਼ਾਦੀ ਦਾ ਗਲਾ ਘੁੱਟਿਆ ਗਿਆ, ਦਾ ਪਰਛਾਵਾਂ ਇਸ ਰਚਨਾ ‘ਚੋਂ ਦੇਖਿਆ ਜਾ ਸਕਦਾ ਹੈ। ਅਕਾਰ ਪੱਖੋਂ ਇੱਕ ਨਿੱਕੀ ਰਚਨਾ ਹੋਣ ਦੇ ਬਾਵਜੂਦ ਇਹ ਬਹੁਤ ਵੱਡੇ ਸਵਾਲਾਂ ਦੇ ਜਵਾਬ ਦੇ ਜਾਂਦੀ ਹੈ, ਇਸ ਲਈ ਉਸ ਦੌਰ ਨੂੰ ਸਮਝਣ ਲਈ ਇੱਕ ਮੁੱਲਵਾਨ ਰਚਨਾ ਹੈ।

Additional information

Writer Name

Akmal Shehzad Ghuman

Pages

86

Format

Paper Back

Language

Punjabi

ISBN

978-81-685700-9-2

Reviews

There are no reviews yet.

Only logged in customers who have purchased this product may leave a review.

Free Delivery

Affordable Price

24/7hours Support

About Us

Hook2Book is an online bookstore offering a wide collection of Punjabi literature, novels, poetry, history, and religious books for readers everywhere.

Our Links

About Us

Quick Links

Privacy Policy

Download Mobile App

© 2025 Created by hook2book