Download Mobile App

Coupon Code

FU10

Waris Shah ate Heer Waris: Tehkeek te Tankees

Waris Shah ate Heer Waris: Tehkeek te Tankees by Suresh Mehta And Jivan Jyoti Sharma Literary studies book in Punjabi

In Stock

270
SKU: HB-1115-Pub-260620170540 Category: Tag: Brand:

Waris Shah ate Heer Waris: Tehkeek te Tankees

270

Waris Shah ate Heer Waris: Tehkeek te Tankees by Suresh Mehta And Jivan Jyoti Sharma Literary studies book in Punjabi

In Stock

(0 customer reviews)
SKU: HB-1115-Pub-260620170540 Category: Tag: Brand:

1947 ਦੀ ਮਾਰੂ ਹਨੇਰੀ ਨੇ ਯੁਗਾਂ ਤੋਂ ਘੁੱਗ ਵਸਦੀ ਸੱਭਿਅਤਾ ਦਾ ਘਾਣ ਕਰ ਦਿੱਤਾ। ਪੰਜਾਬ ਦੀ ਹਿੱਕ ਚੀਰ ਕੇ ਵੰਡੀਆਂ ਪਾ ਦਿੱਤੀਆਂ ਗਈਆਂ । ਧਰਤੀ 'ਤੇ ਲੀਕਾਂ ਵਾਹ ਕੇ ਸਰਹੱਦਾਂ ਮਿੱਥ ਲਈਆਂ ਗਈਆਂ। ਲੱਖਾਂ ਪੰਜਾਬੀ ਅਣਕਿਆਸੇ ਕਹਿਰ ਨੇ ਨਿਗਲ ਲਏ, ਲੱਖਾਂ ਧੀਆਂ ਭੈਣਾਂ ਦੀ ਬੇਹੁਰਮਤੀ ਹੋਈ ਤੇ ਲੱਖਾਂ ਹੀ ਪੰਜਾਬੀਆਂ ਦਾ ਉਜਾੜਾ ਹੋਇਆ। ਮਾਨਵਤਾ ਦੇ ਸੁਨੇਹੇ ਦੇਣ ਵਾਲੇ ਬਾਬਾ ਨਾਨਕ ਤੇ ਮੁਹੱਬਤ ਦੀਆਂ ਬਾਤਾਂ ਪਾਉਣ ਵਾਲੇ ਵਾਰਿਸ ਸ਼ਾਹ ਨੂੰ ਆਵਾਜ਼ਾਂ ਮਾਰ ਮਾਰ ਤੇ ਯਾਦ ਕਰ ਕਰ ਸ਼ਾਇਰ ਖੂਨ ਦੇ ਹੰਝੂ ਰੋਏ। ਬਹੁਤ ਕੁਝ ਵੰਡਣ ਦੇ ਬਾਵਜੂਦ ਵੀ ਅਸੀਂ ਕਈ ਕੁਝ ਅੱਜ ਤਕ ਨਹੀਂ ਵੰਡ ਸਕੇ। ਪੰਜਾਬ ਤਾਂ ਵੰਡ ਲਿਆ, ਪੰਜਾਬੀਅਤ ਤੇ ਮਾਂ ਬੋਲੀ ਪੰਜਾਬੀ ਅੱਜ ਵੀ ਸਾਂਝੀ ਏ। ਬਾਬਾ ਨਾਨਕ, ਬੁੱਲ੍ਹਾ, ਵਾਰਿਸ,ਬਾਹੂ, ਹਾਸ਼ਮ ਆਦਿ ਅੱਜ ਵੀ ਸਾਂਝੇ ਨੇ। ਲਾਈਆਂ ਗਈਆਂ ਕੰਡਿਆਲੀਆਂ ਤਾਰਾਂ ਤੇ ਉਸਾਰੀਆਂ ਗਈਆਂ ਸਰਹੱਦਾਂ ਵੀ ਇਨਸਾਨੀ ਤੇ ਮੁਹੱਬਤੀ ਸਾਂਝਾਂ ਨੂੰ ਖ਼ਤਮ ਨਹੀਂ ਕਰ ਸਕੀਆਂ। ਸ਼ਾਲਾ! ਇਹ ਇਨਸਾਨੀ ਤੇ ਮੁਹੱਬਤੀ ਸਾਂਝਾਂ ਦੀਆਂ ਗੰਢਾਂ ਹੋਰ ਪੀਡੀਆਂ ਹੋਣ ਤੇ ਦੋਵਾਂ ਪਾਸਿਆਂ ਤੋਂ ਮੁਹੱਬਤ ਦੀਆਂ ਖ਼ੁਸ਼ਬੂਆਂ ਆਉਣ। ਦੋਵਾਂ ਪੰਜਾਬਾਂ ਲਈ ਇਨਸਾਨੀਅਤ ਤੇ ਮੁਹੱਬਤ ਦੀ ਸਾਂਝ ਲਈ ਦੁਆ ਕਰਦੇ ਹੋਏ ਮੁਹੱਬਤ ਦੀਆਂ ਬਾਤਾਂ ਪਾਉਣ ਵਾਲੇ ਵਾਰਿਸ ਸ਼ਾਹ ਉੱਤੇ ਲਿਖੀ ਕਿਤਾਬ ਪਾਠਕਾਂ ਦੇ ਹੱਥਾਂ ਵਿੱਚ ਦੇ ਰਹੇ ਹਾਂ। ਇਹ ਕਿਤਾਬ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੌਵੀ ਵਿਦਵਾਨਾਂ ਦੀ ਇੱਕ ਸਾਂਝੀ ਕਿਤਾਬ ਹੈ ਜੋ ਨਿਸ਼ਚੇ ਹੀ ਨਵੀਂ ਚਰਚਾ ਛੇੜੇਗੀ। — ਸੰਪਾਦਕ

Download Mobile App

Coupon Code

FU10

Description

1947 ਦੀ ਮਾਰੂ ਹਨੇਰੀ ਨੇ ਯੁਗਾਂ ਤੋਂ ਘੁੱਗ ਵਸਦੀ ਸੱਭਿਅਤਾ ਦਾ ਘਾਣ ਕਰ ਦਿੱਤਾ। ਪੰਜਾਬ ਦੀ ਹਿੱਕ ਚੀਰ ਕੇ ਵੰਡੀਆਂ ਪਾ ਦਿੱਤੀਆਂ ਗਈਆਂ । ਧਰਤੀ ‘ਤੇ ਲੀਕਾਂ ਵਾਹ ਕੇ ਸਰਹੱਦਾਂ ਮਿੱਥ ਲਈਆਂ ਗਈਆਂ। ਲੱਖਾਂ ਪੰਜਾਬੀ ਅਣਕਿਆਸੇ ਕਹਿਰ ਨੇ ਨਿਗਲ ਲਏ, ਲੱਖਾਂ ਧੀਆਂ ਭੈਣਾਂ ਦੀ ਬੇਹੁਰਮਤੀ ਹੋਈ ਤੇ ਲੱਖਾਂ ਹੀ ਪੰਜਾਬੀਆਂ ਦਾ ਉਜਾੜਾ ਹੋਇਆ। ਮਾਨਵਤਾ ਦੇ ਸੁਨੇਹੇ ਦੇਣ ਵਾਲੇ ਬਾਬਾ ਨਾਨਕ ਤੇ ਮੁਹੱਬਤ ਦੀਆਂ ਬਾਤਾਂ ਪਾਉਣ ਵਾਲੇ ਵਾਰਿਸ ਸ਼ਾਹ ਨੂੰ ਆਵਾਜ਼ਾਂ ਮਾਰ ਮਾਰ ਤੇ ਯਾਦ ਕਰ ਕਰ ਸ਼ਾਇਰ ਖੂਨ ਦੇ ਹੰਝੂ ਰੋਏ। ਬਹੁਤ ਕੁਝ ਵੰਡਣ ਦੇ ਬਾਵਜੂਦ ਵੀ ਅਸੀਂ ਕਈ ਕੁਝ ਅੱਜ ਤਕ ਨਹੀਂ ਵੰਡ ਸਕੇ। ਪੰਜਾਬ ਤਾਂ ਵੰਡ ਲਿਆ, ਪੰਜਾਬੀਅਤ ਤੇ ਮਾਂ ਬੋਲੀ ਪੰਜਾਬੀ ਅੱਜ ਵੀ ਸਾਂਝੀ ਏ। ਬਾਬਾ ਨਾਨਕ, ਬੁੱਲ੍ਹਾ, ਵਾਰਿਸ,ਬਾਹੂ, ਹਾਸ਼ਮ ਆਦਿ ਅੱਜ ਵੀ ਸਾਂਝੇ ਨੇ। ਲਾਈਆਂ ਗਈਆਂ ਕੰਡਿਆਲੀਆਂ ਤਾਰਾਂ ਤੇ ਉਸਾਰੀਆਂ ਗਈਆਂ ਸਰਹੱਦਾਂ ਵੀ ਇਨਸਾਨੀ ਤੇ ਮੁਹੱਬਤੀ ਸਾਂਝਾਂ ਨੂੰ ਖ਼ਤਮ ਨਹੀਂ ਕਰ ਸਕੀਆਂ। ਸ਼ਾਲਾ! ਇਹ ਇਨਸਾਨੀ ਤੇ ਮੁਹੱਬਤੀ ਸਾਂਝਾਂ ਦੀਆਂ ਗੰਢਾਂ ਹੋਰ ਪੀਡੀਆਂ ਹੋਣ ਤੇ ਦੋਵਾਂ ਪਾਸਿਆਂ ਤੋਂ ਮੁਹੱਬਤ ਦੀਆਂ ਖ਼ੁਸ਼ਬੂਆਂ ਆਉਣ। ਦੋਵਾਂ ਪੰਜਾਬਾਂ ਲਈ ਇਨਸਾਨੀਅਤ ਤੇ ਮੁਹੱਬਤ ਦੀ ਸਾਂਝ ਲਈ ਦੁਆ ਕਰਦੇ ਹੋਏ ਮੁਹੱਬਤ ਦੀਆਂ ਬਾਤਾਂ ਪਾਉਣ ਵਾਲੇ ਵਾਰਿਸ ਸ਼ਾਹ ਉੱਤੇ ਲਿਖੀ ਕਿਤਾਬ ਪਾਠਕਾਂ ਦੇ ਹੱਥਾਂ ਵਿੱਚ ਦੇ ਰਹੇ ਹਾਂ। ਇਹ ਕਿਤਾਬ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੌਵੀ ਵਿਦਵਾਨਾਂ ਦੀ ਇੱਕ ਸਾਂਝੀ ਕਿਤਾਬ ਹੈ ਜੋ ਨਿਸ਼ਚੇ ਹੀ ਨਵੀਂ ਚਰਚਾ ਛੇੜੇਗੀ।
— ਸੰਪਾਦਕ

Additional information

Writer Name

Suresh Mehta And Jivan Jyoti Sharma

Pages
Format

Paper Back

Language

Punjabi

ISBN

Reviews

There are no reviews yet.

Only logged in customers who have purchased this product may leave a review.

Free Delivery

Affordable Price

24/7hours Support

About Us

Hook2Book is an online bookstore offering a wide collection of Punjabi literature, novels, poetry, history, and religious books for readers everywhere.

Our Links

About Us

Quick Links

Privacy Policy

Download Mobile App

© 2025 Created by hook2book